ਪੇਸ਼ਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੇਸ਼ਾਵਰ - ਪਿਸ਼ੌਰ پشاور - پشور
ਪਿਉਰ - Peshawer
ਪੇਸ਼ਾਵਰ ਦਾ ਇਸਲਾਮੀਆ ਕਾਲਜ
Pakistan location map.svg
ਦੇਸ਼: ਪਾਕਿਸਤਾਨ
ਸੂਬਾ : ਖ਼ੈਬਰ ਪਖ਼ਤੋਨਖ਼ਵਾ
ਜਿਲਾ: ਪੇਸ਼ਾਵਰ
ਰਕਬਾ: ਮਰਬ ਕਿਲੋਮੀਟਰ
ਅਬਾਦੀ: ੨,੦੧੯,੧੧੮[1]
ਭਾਸ਼ਾਵਾਂ: ਉਰਦੂ, ਪਸ਼ਤੋ, ਅੰਗਰੇਜ਼ੀ, ਅਤੇ ਪੰਜਾਬੀ

ਪੇਸ਼ਾਵਰ ਪਕਿਸਤਾਨ ਦੇ ਸਰਹੱਦੀ ਸੂਬੇ ਖ਼ੈਬਰ ਪਖ਼ਤੋਨਖ਼ਵਾ ਦੇ ਪੇਸ਼ਾਵਰ ਜ਼ਿਲੇ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। ਇਸਦਾ ਪੁਰਾਣਾ ਨਾਮ ਪਰਸ਼ਪਰ ਹੈ। ਇਸ ਸ਼ਹਿਰ ਗਨਦਹਾਰਾ ਰਹਿਤਲ ਦਾ ਗੜ੍ਹ ਰਿਹਾ ਹੈ। ਇਸ ਸ਼ਹਿਰ ਨੂੰ ਕੁਸ਼ਾਨ ਰਾਜਾ ਕਨਿਸ਼ਕ ਨੇ ਦੂਜੀ ਸਦੀ ਵਿੱਚ ਵਸਾਇਆ।

ਮੂਰਤ ਨਗਰੀ[ਸੋਧੋ]

ਹਵਾਲੇ[ਸੋਧੋ]

{{{1}}}