ਲੰਬਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੰਬਾੜੀ
ਬੰਜਾਰੀ
ਜੱਦੀ ਬੁਲਾਰੇਭਾਰਤ
ਨਸਲੀਅਤLambadies, Banjara, Gormati
ਮੂਲ ਬੁਲਾਰੇ
6 ਮਿਲੀਅਨ
ਭਾਸ਼ਾਈ ਪਰਿਵਾਰ
Indo-European
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾNo official status
ਬੋਲੀ ਦਾ ਕੋਡ
ਆਈ.ਐਸ.ਓ 639-3lmn

ਲੰਬਾੜੀ ਜਾਂ  ਗੋਆਰ-ਬੋਆਲੀ ਜਿਸ ਨੂੰ ਬੰਜਾਰੀ ਵੀ ਕਹਿੰਦੇ ਹਨ ਇੱਕ ਭਾਸ਼ਾ ਹੈ ਜੋ ਕਦੇ ਹਿੰਦ-ਉਪਮਹਾਦੀਪ ਵਿੱਚ ਟੱਪਰੀਵਾਸੀ ਬੰਜਾਰਾ   ਰਹੇ ਲੋਕ ਬੋਲਦੇ ਹਨ ਅਤੇ ਇਹ ਇੰਡੋ-ਆਰੀਅਨ ਗਰੁੱਪ ਦੀ ਭਾਸ਼ਾ ਹੈ। ਇਸ ਭਾਸ਼ਾ ਦੀ ਲਿਖਣ ਲਈ ਕੋਈ ਮੂਲ ਸਕਰਿਪਟ ਨਹੀਂ ਹੈ।

ਇਸ ਭਾਸ਼ਾ ਨੂੰ ਹੋਰ ਕੀ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਨ੍ਹਾਂ ਵਿੱਚ ਲੰਮਾਨੀ, ਲੰਮਾੜੀ, ਲੰਬਾਨੀ, ਲਭਾਨੀ, ਲੰਬਾਰਾ, ਲਾਵਾਨੀ , ਲੇਮਾੜੀ, ਲੁੰਮਾਡਾਲੇ, ਲਬਾਨੀ ਮੁਕਾ  ਅਤੇ ਬੰਜਾਰਾ ਦੇ ਹੋਰ ਰੂਪ, ਬੰਜਾਰੀ, ਬੰਗਾਲਾ, ਬੰਜੋਰੀ, ਬੰਜੂਰੀ, ਬ੍ਰਿੰਜਾਰੀ, ਅਤੇ ਗੋਆਰ ਦੇ ਰੂਪ, ਗੋਹਾਰ-, ਹੇਰਕੇਰੀ, ਗੂੱਲਾ, ਗੁਰਮਾਰਤੀ, ਗੋਰਮਤੀ, ਕੋਰਾ, ਸਿੰਗਾਲੀ, ਸੁਗਾਲੀ, ਸੁਕਾਲੀ, ਟਾਂਡਾ। ਬੰਜਾਰਾ ਬੋਲੀ ਬੋਲਣ ਵਾਲੇ ਸਾਰੇ ਭਾਰਤ ਵਿਚ ਹਨ। ਮਹਾਰਾਸ਼ਟਰ ਰਾਜ ਦੇ ਜਲਗਾਂਵ ਜ਼ਿਲ੍ਹੇ ਦੇ ਗੋਰਖਪੁਰ ਟਾਂਡਾ ਵਿਚ ਬਹੁਤ ਸਾਰੇ ਲੋਕ ਬੜੀ ਮਿੱਠੀ ਬੰਜਾਰਾ ਬੋਲੀ ਬੋਲਦੇ ਹਨ। 

ਖੇਤਰੀ ਉਪਭਾਸ਼ਾਵਾਂ ਮਹਾਰਾਸ਼ਟਰ ਦੀ (ਦੇਵਨਾਗਰੀ ਵਿਚ ਲਿਖੀ), ਕਰਨਾਟਕ ਦੀ (ਕੰਨੜ ਲਿਪੀ ਵਿਚ ਲਿਖੀ) ਅਤੇ ਤੇਲੰਗਾਨਾ ਦੀ (ਤੇਲਗੂ ਲਿਪੀ ਵਿਚ ਲਿਖੀ) ਬੰਜਾਰਾ ਵਿਚ ਵੰਡੀਆਂ ਗਈਆਂ ਹਨ। ਸਪੀਕਰ ਤੇਲਗੂ, ਕੰਨੜ, ਜਾਂ ਮਰਾਠੀ ਵਿੱਚ ਦੋਭਾਸ਼ੀ ਹਨ।

ਹਵਾਲੇ[ਸੋਧੋ]

  • Boopathy, S. investigation & report in: Chockalingam, K., Languages of Tamil Nadu: Lambadi: An Indo-Aryan Dialect (Census of India 1961. Tamil Nadu. Volume ix)
  • Trail, Ronald L. 1970. The Grammar of Lamani.