ਸਮੱਗਰੀ 'ਤੇ ਜਾਓ

ਲੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੱਖ ਦੱਖਣ ਏਸ਼ੀਆ ਅਤੇ ਕੁੱਝ ਹੋਰ ਦੇਸ਼ਾਂ ਵਿੱਚ ਵਰਤੀਂਦੀ ਇੱਕ ਸੰਖਿਆਤਮਕ ਇਕਾਈ ਹੈ ਜੋ ਇੱਕ ਸੌ ਹਜ਼ਾਰ ਦੇ ਬਰਾਬਰ ਹੁੰਦੀ ਹੈ। ਗਣਿਤੀ ਪੱਧਤੀ ਵਿੱਚ ਇਸਨੂੰ (100,000; ਵਿਗਿਆਨਕ ਸੰਕੇਤ: 105) ਵੀ ਲਿਖਿਆ ਜਾਂਦਾ ਹੈ। ਭਾਰਤੀ ਗਿਣਤੀ ਪੱਧਤੀ ਵਿੱਚ ਇਸਨੂੰ 1,00,000 ਲਿਖਿਆ ਜਾਂਦਾ ਹੈ। ਸਰਕਾਰੀ ਅਤੇ ਹੋਰ ਪ੍ਰਸੰਗਾਂ ਵਿੱਚ ਲੱਖ ਦਾ ਪ੍ਰਯੋਗ ਵਧੇਰੇ ਕਰ ਕੇ ਭਾਰਤ, ਬੰਗਲਾ ਦੇਸ਼, ਨੇਪਾਲ, ਪਾਕਿਸਤਾਨ, ਮਿਆਂਮਾਰ ਅਤੇ ਸ਼ਿਰੀਲੰਕਾ ਆਦਿ ਵਿੱਚ ਕੀਤਾ ਜਾਂਦਾ ਹੈ।