ਲੱਖ ਕਰਨਾਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੱਖ ਕਰਨਾਲਵੀ ਕੈਨੇਡੀਅਨ ਪੰਜਾਬੀ ਲੇਖਕ ਹੈ।

ਰਚਨਾਵਾਂ[ਸੋਧੋ]

  • ਰੱਤ ਦੇ ਦੀਵੇ (ਕਵਿਤਾ), ਜੈਨ ਪਬਲੀਕੇਸ਼ਨ ਸਰਹਿੰਦ
  • ਚਾਰ ਚਿਰਾਗ (ਕਵਿਤਾ), ਦੀਪਕ ਪਬਲੀਕੇਸ਼ਨ ਜਲੰਧਰ, 1992
  • ਅੱਗ ਦਾ ਸ਼ਤੀਰ (ਕਵਿਤਾ), ਦੀਪਕ ਪਬਲੀਕੇਸ਼ਨ ਜਲੰਧਰ,1997
  • ਸ਼ਬਦਾਂ ਦੇ ਓਹਲੇ (ਕਵਿਤਾ), ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ, 2001
  • ਕੱਚੇ ਪੱਕੇ ਰੰਗ (ਕਵਿਤਾ), ਉਡਾਨ ਪਬਲੀਕੇਸ਼ਨ, 2005
  • ਜਲ ਥਲ ਮਹੀਅਲ (ਕਵਿਤਾ), ਉਡਾਨ ਪਬਲੀਕੇਸ਼ਨ, 2005