ਵਖਰੇਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਖਰੇਵਾਂ ਜਾਂ ਅਲਹਿਦਗੀ ਕਿਸੇ ਜੱਥੇਬੰਦੀ, ਸੰਘ, ਫ਼ੌਜੀ ਮੇਲ ਅਤੇ ਖ਼ਾਸ ਕਰ ਕੇ ਸਿਆਸੀ ਇਕਾਈ ਤੋਂ ਲਾਂਭੇ ਹੋਣ ਜਾਂ ਉਸਨੂੰ ਤਿਆਗ ਦੇਣ ਦਾ ਕੰਮ ਹੁੰਦਾ ਹੈ। ਵਖਰੇਵੇਂ ਦੀਆਂ ਬੜ੍ਹਕਾਂ ਕਈ ਵਾਰ ਕੁਝ ਛੋਟੇ ਸਮੇਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨੀਤੀ ਵਜੋਂ ਵੀ ਵਰਤੇ ਜਾ ਸਕਦੇ ਹਨ।[1]

ਹਵਾਲੇ[ਸੋਧੋ]

  1. Allen Buchanan, “Secession”, Stanford Encyclopedia of Philosophy, 2007.