ਵਖਿਆਨ-ਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਖਿਆਨ-ਕਲਾ ਨੂੰ ਪੇਸ਼ ਕਰਦੀ ਇੱਕ ਪੇਂਟਿੰਗ

ਵਖਿਆਨ-ਕਲਾ (Rhetoric) ਪ੍ਰਵਚਨ ਦੀ ਕਲਾ ਨੂੰ ਕਹਿੰਦੇ ਹਨ, ਜਿਸਦਾ ਮਕਸਦ ਆਪਣੇ ਸ਼ਰੋਤਿਆਂ/ਪਾਠਕਾਂ ਨੂੰ ਭਾਸ਼ਣ/ਲੇਖਣੀ ਦੁਆਰਾ ਕਾਇਲ ਕਰਨ ਦੀ ਲੇਖਕਾਂ ਅਤੇ ਵਕਤਿਆਂ ਦੀ ਸਮਰਥਾ ਨੂੰ ਵਧਾਉਣਾ ਹੁੰਦਾ ਹੈ।[1]

ਹਵਾਲੇ[ਸੋਧੋ]

  1. Corbett, E. P. J. (1990). Classical rhetoric for the modern student. New York: Oxford University Press., p. 1.; Young, R. E., Becker, A. L., & Pike, K. L. (1970). Rhetoric: discovery and change. New York,: Harcourt Brace & World. p. 1; For more information see Dr. Greg Dickinson of Colorado State University.