ਵਜ਼ੀਰ ਅਕਬਰ ਖਾਨ
ਦਿੱਖ
ਵਜ਼ੀਰ ਅਕਬਰ ਖਾਨ وزير اکبر خان | |
---|---|
ਅਫਗਾਨੀ ਸਾਸ਼ਕ | |
Emir of Afghanistan | |
ਸ਼ਾਸਨ ਕਾਲ | May 1842–1845 |
ਪੂਰਵ-ਅਧਿਕਾਰੀ | Shuja Shah Durrani |
ਵਾਰਸ | Dost Mohammad Barakzai |
ਜਨਮ | 1816 |
ਮੌਤ | 1845 Jalalabad, Afghanistan |
ਦਫ਼ਨ | Blue Mosque, Mazar-i-Sharif, Afghanistan |
ਸ਼ਾਹੀ ਘਰਾਣਾ | Barakzai dynasty |
ਪਿਤਾ | Dost Mohammad Barakzai |
ਮਾਤਾ | Mermən Khadija Popalzai |
ਧਰਮ | Sunni Islam |
ਵਜ਼ੀਰ ਅਕਬਰ ਖਾਨ (1816-1845, ਪਰਸੀਅਨ: وزير اکبر خان),:ਜਨਮ ਸਮੇਂ ਨਾਮ ਮੁਹੱਮਦ ਅਕਬਰ ਖਾਨ (محمد اکبر خان) ਸੀ, ਉਹ ਆਪਣੀ ਮੌਤ ਤੋਂ ਪਹਿਲਾਂ ਤੱਕ ਆਫਤਾਂ ਦਾ ਰਾਜਕੁਮਾਰ, ਜਰਨਲ ਅਤੇ ਫਿਰ ਸਾਸ਼ਕ ਬਣਿਆ ਰਿਹਾ। ਉਸਦੇ ਯਸ਼ ਕੀਰਤੀ 1837 ਜਮਰੂਦ ਦੀ ਲੜਾਈ ਤੋ ਬਾਅਦ ਹੋਈ ਜਦੋਂ ਉਸਨੇ ਅਫਗਾਨਿਸਤਾਨ ਦੀ ਰਾਜਧਾਨੀ ਪੇਸ਼ਾਵਰ ਨੂੰ ਬਰਤਾਨਵੀ ਪੰਜਾਬ ਦੀ ਸਿੱਖ ਫੌਜ ਤੋ ਦੋਵਾਰਾ ਹਾਸਿਲ ਕੀਤੀ। [1][2]
ਵਜ਼ੀਰ ਅਕਬਰ ਖਾਨ ਦੀ ਫੌਜ ਪਹਿਲੇ ਏਂਗਲੋ-ਅਫਗਾਨ ਯੁੱਧ 1839-1842 ਦੌਰਾਨ ਹਰਕਤ ਵਿੱਚ ਆਈ। 1841-1842 ਵਿੱਚ ਕਾਬੁਲ ਦੀ ਨੇਸ਼ਨਲ ਪਾਰਟੀ ਲਈ ਉਸਦੀ ਅਗਵਾਈ ਮਹੱਤਵਪੂਰਨ ਸਿੱਧ ਹੋਈ।ਗੰਦਮਕ ਵਿਖੇ ਏਲਫਿਨਸਟੋਨਸ ਫੌਜ ਦੇ ਕਤਲੇਆਮ ਤੋਂ ਬਾਅਦ ਅੰਤ ਤੱਕ ਬਚੇ ਰਹੇ ਸਹਾਇਕ ਡਾਕਟਰ ਵਿੱਲਿਅਮ ਬਰਯਡੋਨ ਨੂੰ 13 ਜਨਵਰੀ 1842 ਨੂੰ ਫੌਜ ਵਲੋਂ ਬੰਦੀ ਬਣਾ ਲੈਣ ਤੋਂ ਬਾਅਦ ਵਜ਼ੀਰ ਅਕਬਰ ਖਾਨ ਮਈ 1842 ਵਿੱਚ ਅਫਗਾਨਿਸਤਾਨ ਦਾ ਸਾਸ਼ਕ ਬਣ ਗਿਆ ਅਤੇ ਆਪਣੇ ਅੰਤਿਮ ਸਮੇਂ ਤੱਕ ਅਫਗਾਨਿਸਤਾਨ ਦਾ ਸਾਸ਼ਕ ਰਿਹਾ।
ਸੁਰੂਆਤੀ ਜ਼ਿੰਦਗੀ
[ਸੋਧੋ]ਅਕਬਰ ਦਾ ਜਨਮ ਸਮੇਂ ਦਾ ਨਾਮ ਮੁਹੱਮਦ ਅਕਬਰ ਖਾਨ ਸੀ। ਇਨ੍ਹਾਂ ਦਾ ਜਨਮ 1816 ਈ ਵਿੱਚ ਅਫਗਾਨਿਸਤਾਨ ਦੇ ਦੋਸਤ ਮੁਹੱਮਦ ਅਕਬਰ ਖਾਨ ਦੇ ਘਰ ਹੋਇਆ। ਦੋਸਤ ਮੁਹੱਮਦ ਅਕਬਰ ਖਾਨ ਦੀਆ ਦੋ ਪਤਨੀਆਂ, ਅੱਠ ਲੜਕੇ (ਜਿਨ੍ਹਾਂ ਵਿੱਚ ਵਜ਼ੀਰ ਅਕਬਰ ਖਾਨ ਵੀ ਸ਼ਾਮਿਲ ਸੀ) ਅਤੇ ਦੋ ਲੜਕੀਆਂ ਸਨ।
ਹੋਰ ਦੇਖੋ
[ਸੋਧੋ]- First Anglo-Afghan War
ਹਵਾਲੇ
[ਸੋਧੋ]- ↑ Adamec, Ludwig W. (2011). Historical Dictionary of Afghanistan. Scarecrow Press. p. xxi. ISBN 0-8108-7957-3. Retrieved 2012-05-26.
- ↑ "THE GREAT GAME". Library of Congress Country Studies. 1997. Retrieved 2013-01-13.
- ↑ Christopher Buyers. "Afghanistan, The Barakzai dynasty, genealogy". The Royal Ark. Retrieved 2011-06-10.