ਵਟਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਟਨਾ ਚੰਦਨ, ਤਿਲ, ਚਾਰੂੰਜੀ, ਸਰੋਂ ਆਦਿ ਵਸਤਾਂ ਦਾ ਬਣਾਇਆ ਜਾਂਦਾਂ ਆਟਾ ਜਿਹਾ ਹੁੰਦਾ ਹੈ, ਜਿਸ ਦੇ ਮਲਨ ਨਾਲ ਸਰੀਰ ਕੁਲਾ ਤੇ ਸੁਗੰਦਿਤ ਹੁੰਦਾ ਹੈ,ਜਿਸ ਦੇ ਮਲਨ ਨਾਲ ਸਰੀਰ ਦੀ ਚਮੜੀ ਕੂਲੀ ਹੁੰਦੀ ਹੈ.[1]

ਹਵਾਲੇ[ਸੋਧੋ]

  1. Vanjara Bedi. Punjabi Lokdhara Vishav Kosh. National Book Shop. p. 2083. ISBN 81-7116-1766.