ਵਣਜਾਰਾ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਣਜਾਰਾ ਬੇਗਮ
ਫਿਲਮ ਪੋਸਟਰ
ਨਿਰਦੇਸ਼ਕਐਮਿਲ ਲੋਤੇਨੂ
ਨਿਰਮਾਤਾਮੋਸਫਿਲਮ
ਲੇਖਕਮੈਕਸਿਮ ਗੋਰਕੀ (ਕਹਾਣੀ)
ਐਮਿਲ ਲੋਟੀਐਨੂ
ਸਿਤਾਰੇਸਵੇਤਲਾਨਾ ਤੋਮਾ
ਸੰਗੀਤਕਾਰਯੇਵਗਨੀ ਦੋਗਾ
ਸਿਨੇਮਾਕਾਰਸਰਗੇਈ ਵਰੌਂਸਕੀ
ਸੰਪਾਦਕਨਾਦੇਜ਼ਦਾ ਵਸਿਲੀਏਵਨਾ
ਸਟੂਡੀਓਮੋਸਫਿਲਮ
ਵਰਤਾਵਾਸੋਵਐਕਸਪੋਰਟ ਫਿਲਮ (ਯੂ ਐੱਸ)
ਰਿਲੀਜ਼ ਮਿਤੀ(ਆਂ)1975
20 ਅਕਤੂਬਰ 1976 (ਟਰਾਂਟੋ ਫ਼ਿਲਮ ਫੈਸਟੀਵਲ)
ਅਪਰੈਲ 1979 (ਯੂ ਐੱਸ)
ਮਿਆਦ101 ਮਿੰਟ
ਦੇਸ਼ਸੋਵੀਅਤ ਯੂਨੀਅਨ

ਵਣਜਾਰਾ ਬੇਗਮ (ਰੂਸੀ: Табор уходит в небо, ਸ਼ਾਬਦਿਕ ਅਰਥ:ਅੰਬਰਾਂ ਨੂੰ ਜਾਂਦਾ ਵਣਜਾਰਾ ਟੱਬਰ); (ਉਰਦੂ: ਬਸਤੀ ਏਕ ਵਣਜਾਰੋਂ ਕੀ ਅੰਗਰੇਜ਼ੀ:Queen of the Gypsies ਅਤੇ ਇੱਕ ਹੋਰ ਨਾਮ: The gypsy camp goes to heaven) 1975 ਵਿੱਚ ਰਿਲੀਜ ਹੋਈ ਸੋਵੀਅਤ ਫਿਲਮ ਹੈ ਜਿਸ ਦੇ ਨਿਰਦੇਸ਼ਕ ਐਮਿਲ ਲੋਤੇਨੂ ਹਨ, ਅਤੇ ਇਹ ਮੈਕਸਿਮ ਗੋਰਕੀ ਦੀ ਕਹਾਣੀ ਮਕਰ ਚੁਦਰਾ (ਰੂਸੀ: Макар Чудра) ਉੱਤੇ ਆਧਾਰਿਤ ਹੈ। 20ਵੀਂ ਸਦੀ ਦੇ ਆਰੰਭ ਸਮੇਂ ਆਸਟਰੀਆ-ਹੰਗਰੀ ਵਿੱਚ ਵਾਪਰ ਰਹੀ ਇਸ ਫਿਲਮ ਦੀ ਕਹਾਣੀ ਵਣਜਾਰਾ ਸੁੰਦਰੀ ਰਾਦਾ ਅਤੇ ਘੋੜਾ ਚੋਰ ਜ਼ੋਬਾਰ ਦੇ ਇਸ਼ਕ ਦੇ ਦੁਆਲੇ ਘੁੰਮਦੀ ਹੈ।