ਵਧਾਵਾ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਮਰੇਡ ਵਧਾਵਾ ਰਾਮ (15 ਅਗਸਤ 1917 - 29 ਮਈ 1989) ਜੀ ਪੰਜਾਬ ਦੀ ਮੁਜਾਰਾ ਲਹਿਰ ਦੇ ਉਘੇ ਆਗੂਆਂ ਵਿੱਚੋਂ ਇੱਕ ਸਨ। ਉਹ ਪੱਛਮੀ ਪੰਜਾਬ ਦੇ ਜਿਲਿਆਂ ਵਿੱਚ ਕਿਸਾਨ ਸਭਾ ਵਲੋਂ ਬਾਬਾ ਜਵਾਲਾ ਸਿੰਘ ਦੀ ਅਗਵਾਈ ਵਿੱਚ ਲੜੇ ਕਿਸਾਨ ਸੰਘਰਸ ਸਮੇਂ ਉਹ ਉਭਰ ਕੇ ਸਾਹਮਣੇ ਆਏ ਤੇ 1939 ਵਿੱਚ ਪਟਵਾਰ ਛੱਡ ਕੇ ਸੰਘਰਸ ਵਿੱਚ ਕੁਦ ਪਏ ਸਨ।[1]

ਜ਼ਿੰਦਗੀ[ਸੋਧੋ]

ਵਧਾਵਾ ਰਾਮ ਦਾ ਜਨਮ 15 ਅਗਸਤ 1917 ਨੂੰ ਬ੍ਰਿਟਿਸ਼ ਪੰਜਾਬ (ਹੁਣ ਪਾਕਿਸਤਾਨ) ਦੇ ਪਿੰਡ ਮੱਲ ਤਹਿਸੀਲ ਪਾਕਪਟਨ ਜ਼ਿਲ੍ਹਾ ਮਿੰਟਗੁਮਰੀ ਵਿੱਚ ਹੋਇਆ।

ਹਵਾਲੇ[ਸੋਧੋ]