ਵਨਾਦਜ਼ੋਰ
ਵਨਾਦਜ਼ੋਰ | |
---|---|
![]() From top left: Panorama of Vanadzor Central Park Vanadzor skyline • Pambak River Church of the Holy Mother of God • Russian Church of the Nativity Lori Province administration • Hayk Square Pambak Mountains around Vanadzor | |
Country | ਫਰਮਾ:Country data ਅਰਮੀਨੀਆ |
Marz | Lori |
Founded | 1828 |
ਸਰਕਾਰ | |
• Mayor | Samvel Darbinyan |
ਖੇਤਰ | |
• ਕੁੱਲ | 25.1 km2 (9.7 sq mi) |
ਉੱਚਾਈ | 1,350 m (4,430 ft) |
ਆਬਾਦੀ (2011 census) | |
• ਕੁੱਲ | 86,199 |
• ਘਣਤਾ | 3,400/km2 (8,900/sq mi) |
ਵਸਨੀਕੀ ਨਾਂ | Vanadzortsi |
ਸਮਾਂ ਖੇਤਰ | ਯੂਟੀਸੀ+4 (GMT) |
Postal code | 2001-2024 |
ਏਰੀਆ ਕੋਡ | (+374) 322 |
ਵਾਹਨ ਰਜਿਸਟ੍ਰੇਸ਼ਨ | 36 |
ਵੈੱਬਸਾਈਟ | Vanadzor official website |
Sources: Population[1] |
ਗੁਣਕ: 40°48′46″N 44°29′18″E / 40.81278°N 44.48833°E ਵਨਾਦਜ਼ੋਰ (ਅਰਮੀਨੀਆਈ: Վանաձոր pronounced [ˈvanadzoɾ]), ਅਰਮੀਨੀਆ ਵਿੱਚ ਤੀਜਾ-ਵੱਡਾ ਸ਼ਹਿਰ ਅਤੇ ਦੇਸ਼ ਦੇ ਉੱਤਰੀ ਹਿੱਸੇ ਵਿੱਚ ਲੋਰੀ ਸੂਬੇ ਦੀ ਰਾਜਧਾਨੀ ਹੈ। ਇਹ ਯੇਰੇਵਾਂ ਰਾਜਧਾਨੀ ਤੋਂ 128 ਕਿਮੀ ਉੱਤਰ ਵੱਲ ਸਥਿਤ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਆਬਾਦੀ 86,199, ਜੋ 1979 ਦੀ ਸਰਕਾਰੀ ਗਿਣਤੀ, 148,876 ਨਾਲੋਂ ਘੱਟ ਸੀ। .