ਵਨੀਤਾ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਨੀਤਾ ਗੁਪਤਾ ਸਿਵਲ ਰਾਈਟਸ ਵਕੀਲ ਅਤੇ ਅਮਰੀਕੀ ਸਿਵਲ ਲਿਬਰਟੀਜ ਯੂਨੀਅਨ (ਏਸੀਐਲਯੂ) ਦੀ ਡਿਪਟੀ ਲੀਗਲ ਡਾਇਰੈਕਟਰ ਹੈ, ਜਿਥੇ ਉਹ ਏਸੀਐਲਯੂ ਦੇ ਕੌਮੀ ਕ੍ਰਿਮੀਨਲ ਜਸਟਿਸ ਸੁਧਾਰ ਯਤਨਾਂ ਦੀ ਨਿਗਰਾਨੀ ਕਰਦੀ ਹੈ।

ਅਰੰਭਕ ਜੀਵਨ[ਸੋਧੋ]

ਗੁਪਤਾ ਦਾ ਜਨਮ ਫਿਲਾਡੈਲਫੀਆ ਵਿੱਚ ਹੋਇਆ ਸੀ।[1] ਉਹ ਇੱਕ ਭਾਰਤੀ-ਅਮਰੀਕੀ ਹੈ, ਪਰ ਜਿਆਦਾਤਰ ਇੰਗਲੈਂਡ ਤੇ ਫ਼ਰਾਂਸ ਵਿੱਚ ਪਰਵਾਨ ਚੜ੍ਹੀ। ਉਹ ਯੇਲ ਅਤੇ ਨਿਊਯਾਰਕ ਯੂਨੀਵਰਸਿਟੀ ਲਾਅ ਸਕੂਲ ਦੀ ਗਰੈਜੂਏਟ ਹੈ। ਉਸਨੇ ਨਿਊਯਾਰਕ ਯੂਨੀਵਰਸਿਟੀ ਲਾਅ ਸਕੂਲ ਤੋਂ 2001 ਵਿੱਚ ਕਾਨੂੰਨ ਦੀ ਸਕੂਲ ਦੀ ਪੜ੍ਹਾਈ ਮੁਕੰਮਲ ਕੀਤੀ।[2]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named wapo
  2. Lynda Richardson (April 16, 2003). "PUBLIC LIVES; Young Lawyer, Old Issue: Seeking Social Justice". The New York Times. Retrieved August 7, 2009.