ਸਮੱਗਰੀ 'ਤੇ ਜਾਓ

ਵਾਇਓਤ ਜੋਰ ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਯੋਤਸ ਦਜੋਰ ਤੋਂ ਮੋੜਿਆ ਗਿਆ)

ਵਾਇਓਤ ਜੋਰ ਆਰਮੇਨਿਆ ਦਾ ਇੱਕ ਸੂਬਾ ਹੈ। ਇਸ ਦੀ ਅਬਾਦੀ 53,230 ਹੈ। ਇਹ ਆਬਾਦੀ ਦੇਸ਼ ਦੀ ਕੁਲ ਆਬਾਦੀ ਦਾ 1.8 % ਹੈ। ਇੱਥੇ ਦਾ ਜਨਸੰਖਿਆ ਘਨਤਵ 22.1/km² (57.2/sq mi) ਹੈ। ਇੱਥੇ ਦੀ ਰਾਜਧਾਨੀ ਯੇਗੇਗਨਾਦਜੋਰ ਹੈ।