ਸਮੱਗਰੀ 'ਤੇ ਜਾਓ

ਯੇਗੇਗਨਾਦਜੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੇਗੇਗਨਾਦਜੋਰ ਆਰਮੇਨੀਆ ਦੇ ਸੂਬੇ ਵਯੋਤਸ ਦਜੋਰ ਦੀ ਰਾਜਧਾਨੀ ਹੈ। ਇਸ ਦੀ ਸਥਾਪਨਾ 1995 ਵਿੱਚ ਹੋਈ ਸੀ। ਇਸ ਦੀ ਅਬਾਦੀ 8,329 ਹੈ।