ਵਰਡ ਪ੍ਰੋਸੈਸਰ(ਅੰਗਰੇਜ਼ੀ: word processor) ਇੱਕ ਤਰਾਂ ਦੇ ਸਾਫਟਵੇਅਰ ਪੈਕੇਜ ਹੁੰਦੇ ਹਨ।ਇਸ ਦੀ ਮਦਦ ਨਾਲ ਅਸੀਂ ਦਸਤਾਵੇਜ(Text) ਨੂੰ ਕੰਪਿਊਟਰ ਵਿੱਚ ਟਾਇਪ,ਦੇਖ,ਸੁਧਾਰ,ਸਟੋਰ ਕਰ ਸਕਦੇ ਹਨ।ਮਾਇਕਰੋਸਾਫਟ ਵਰਡ ਇੱਕ ਆਧੁਨਿਕ ਵਰਡ ਪ੍ਰੋਸੈਸਰ ਹੈ।