ਵਰਤਾਰਾ (ਯੂਨਾਨੀ: φαινόμενoν, ਫੈਨੋਮੇਨਨ ਤੋਂ, ਕਿਰਿਆ ਫੈਨੇਨ ਤੋਂ ; ਅਰਥਾਤ ਵਿਖਾਉਣਾ, ਚਮਕਣਾ, ਜ਼ਾਹਰ ਹੋਣਾ)[1] ਕਿਸੇ ਦ੍ਰਿਸ਼ਟਮਾਨ ਪਰਿਘਟਨਾ ਨੂੰ ਕਹਿੰਦੇ ਹਨ।