ਵਰਤੋਂਕਾਰ:ਗੁਰਪ੍ਰੀਤ ਸਿੰਘ ਥਿੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਪ੍ਰੀਤ ਸਿੰਘ ਥਿੰਦ

ਪਿਤਾ - ਜਸਪਾਲ ਸਿੰਘ

ਮਾਤਾ -ਬਲਜੀਤ ਕੌਰ

ਜਨਮ - 21 ਫਰਵਰੀ 1992

ਜਨਮ ਸਥਾਨ - ਭੂੰਦੜ

ਜਿਲ੍ਹਾ-ਬਠਿੰਡਾ

ਸਿੱਖਿਆ- ਐਮ ਏ ਪੰਜਾਬੀ, ਐਮ ਫਿਲ ਪੰਜਾਬੀ,ਯੂ.ਜੀ. ਸੀ . ਨੈਟ, ਜੇ ਆਰ ਐਫ

ਕਿੱਤਾ - ਅਸਿਸਟੈਂਟ ਪ੍ਰੋਫੈਸਰ ਪਬਲਿਸ਼ਰ, ਲੇਖਕ ,ਸੰਪਾਦਕ

ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਦੀ ਸ਼ੁਰੂਆਤ 30 ਮਈ 2018 ਈ: ਨੂੰ ਕੀਤੀ ਗਈ। ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਅਧੀਨ ਗੁਰਪ੍ਰੀਤ ਸਿੰਘ ਥਿੰਦ ਨੇ ਅਨੇਕਾ ਕਿਤਾਬਾਂ ਪਬਲਿਸ਼ ਕੀਤੀਆਂ ਅਤੇ ਕਰ ਹਨ । ਜਿੰਨ੍ਹਾਂ ਵਿੱਚੋਂ ਦੀ ਸੂਚੀ ਇਸ ਤਰ੍ਹਾਂ ਹੈ।

ਬਲੋਰਾ (ਨਾਵਲ)2018 ਗੁਰਪ੍ਰੀਤ ਸਹਿਜੀ

ਸਾਹਿਤਿਕ ਦ੍ਰਿਸ਼ਟੀਕੋਣ 2018 ਸਤਨਾਮ ਕੈਂਥ

ਤੇਰਾ ਮੁਜਰਿਮ( ਕਾਵਿ ਸੰਗ੍ਰਹਿ )2018 ਗੁਰਕੀਰਤ ਸਿੰਘ ਮੱਕੜ

ਪਹਿਲਾ ਪੰਨਾ( ਕਾਵਿ ਸੰਗ੍ਰਹਿ) 2018 ਚਤਿੰਦਰ ਰੁਪਾਲ

ਅਰਜੋਈਆਂ (ਕਾਵਿ ਸੰਗ੍ਰਹਿ) 2018 ਅਰਜ਼ਪ੍ਰੀਤ

ਕਿਤਾਬ (ਕਾਵਿ ਸੰਗ੍ਰਹਿ)2018 ਪਰਮ ਨਿਮਾਣਾ

ਤਲਬ ਸੱਚ ਦੀ (ਕਾਵਿ ਸੰਗ੍ਰਹਿ)2019 ਸੁਖ ਜਗਰਾਉਂ

ਸੂਰਜਾਂ ਦੇ ਵਾਰਿਸ (ਕਾਵਿ ਸੰਗ੍ਰਹਿ)2019 ਸੰਪਾ: ਗੁਰਪ੍ਰੀਤ ਸਿੰਘ ਥਿੰਦ

ਅਸਚਰਜ ਹਰਫ਼ (ਕਾਵਿ ਸੰਗ੍ਰਹਿ)2019 ਸੁਖ ਸੰਧੂ

ਆਦਿ ਤੋਂ ਇਲਾਵਾ ਅਨੇਕਾਂ ਪੁਸਤਕਾਂ ਪਬਲਿਸ਼ ਕੀਤੀਆਂ ਹਨ।