ਵਰਤੋਂਕਾਰ:ਜਗਤਾਰ/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਸਤਕ : ਬਾਤਾਂ ਲੋਕ ਪੰਜਾਬ ਦੀਆਂ ਨੇਖਕ : ਸੋਹਿੰਦਰ ਸਿੰਘ ਵਣਜਾਰਾ ਬੇਦੀ, ਪ੍ਰਕਾ੍ਹਕ : ਨਵਯੁੱਗ ਪਬਲਿਸਰ੦, ਦਿੱਲੀ ^ 110001 ਪੰਨੇ  : 276 ਮੁੱਲ  : 60 ਰੁਪਏ ਕੁੱਲ ਕਹਾਣੀਆਂ  : 63


ਪੁਸਤਕ  : ਬਾਤਾਂ ਲੋਕ ਪੰਜਾਬ ਦੀਆਂ ਨੇਖਕ  : ਸੋਹਿੰਦਰ ਸਿੰਘ ਵਣਜਾਰਾ ਬੇਦੀ, ਪ੍ਰਕਾ੍ਹਕ  : ਨ੍ਹੈਨਲ ਬੁੱਕ ਸਾਪ, ਚਾਂਦਨੀ ਚੌਂਕ, ਦਿੱਲੀ ਪੰਨੇ : 256 ਮੁੱਲ : 60 ਰੁਪਏ ਕੁੱਲ ਬਾਤਾਂ : 94

ਲੇਖਕ ਜਾ ਬਾਰੇ : ਨਾਂ  : ਸ.ਸ. ਵਣਜਾਰਾ ਬੇਦੀ ਜਨਮ : 28^11^1924 ਤੋਂ 26^08^2001 ਜਨਮ ਸਥਾਨ  : ਸਿਆਲਕੋਟ (ਪਾਕਿਸਤਾਨ) ਯੋਗਤਾਵਾਂ  : ਐ~ਲ.ਏ ਪੰਜਾਬੀ ਯੂਨੀ. ਪਟਿਆਲਾ,

  	ਪੀ.ਐਚ.ਡੀ. ਦਿੱਲੀ ਯੂਨੀ. 1964

ਪੰਜਾਬੀਆਂ ਦਾ ਜਿਤਨਾ ਮੋਹ ਬਾਤਾਂ ਸੁਨਣ ਸੁਣਾਉਣ ਵਿਚ ਹੈ| ਉਠਨੀ ਹੀ ਅਣਗਹਿਲੀ, ਉਨ੍ਹਾਂ ਨੇ ਬਾਤਾਂ ਦੀ ਸਾਂਭ ਸੰਭਾਲ ਵਿਚ ਵਿਖਾਈ ਹੈ, ਜਿਉ ਜਿਉ ਲੋਕਾਂ ਦੀ ਸੋਚ ਵਿਗਿਆਨਿਕ ਹੁੰਦੀ ਜਾ ਰਹੀ ਹੈ ਤਿਉ^ਤਿਉ ਬਾਤਾ ਦਮ ਤੋੜ ਰਹੀਆਂ ਹਨ|

ਬਾਤਾਂ ਨੂੰ ਬਚਾਉਣ ਲਈ, ਪੰਜਾਬ ਦੀਆਂ ਲੋਕ ਕਹਾਣੀਆਂ ਦੀ ਪਹਿਲੀ ਪੁਸਤਕ “ਪੰਜਾਬ ਦੀਆਂ ਲੋਕ ਕਹਾਣੀਆ” ਬੇਦੀ ਨੇ ਸੰਕਾਲਿਤ (1953 ਈ:) ਵਿਚ ਕੀਤੀਆਂ|

ਡਾ. ਗੁਰਬਚਨ ਸਿੰਘ ਭੁੱਲਰ ਅਨੁਸਾਰ:^ “ਅਸਲ ਵਿੱਚ ਲੋਕਧਾਰਾ ਅਤੇ ਡਾ. ਵਣਜਾਰਾ ਬੇਦੀ ਸਮਾਨਅਰਥੀ ਬਣ ਗਏ ਹਨ| ਇਹ ਤਾਂ ਰਾਝਾਂ^ਰਾਝਾਂ ਆਖਦੀ ਆਪ ਰਾਝਾ ਹੋਰ ਵਾਲੀ ਗੱਲ ਹੈ ਅਤੇ ਅਕਾਦਮਿਕ ਅਰਥਾਂ ਵਿਚ ਬੇਦੀ ਰਿਖੀਆਂ ਵਾਂਗ ਗਹਿਰ, ਗੰਭੀਰਤਾ, ਗਿਆਨਵਾਨਤਾ, ਵਿਚਾਰਵਾਨਤਾ ਅਤੇ ਤਪੱਸਵੀਆਂ ਵਾਲੀ, ਲਗਨ, ਸਾਧਨਾ ਤੇ ਮਿਹਨਤ ਦਾ ਪੂੰਜ ਹੈ|” ਬੇਦੀ ਤੋਂ ਪਹਿਲਾ ਸਿਰਫ ਥੋੜੇ^ਬਹੁਤ ਲੋਕ ਗੀਤ ਹੀ ਇਕੱਠੇ ਹੋਏ ਸਨ, ਪਰ ਬੇਦੀ ਇਕੱਲੇ ਨੇ ਲੋਕਧਾਰਾ ਖੇਤਰ ਵਿਚ ਇਕ ਸੰ.ਸ.ਥਾ ਜਿੰਨਾ ਕੰਮ ਕੀਤਾ ਹੈ| ਡਾ. ਬੇਦੀ ਨੇ ਇਹਨਾ ਪੁਸਤਕਾ ਵਿਚ ਲੋਕ ਕਹਾਣੀਆਂ ਨੂੰ ਮੋਖਿਕ ਤੋਂ ਲਿਖਤੀ ਰੂਪ ਦਿੱਤਾ ਹੈ ਜੋ ਮਾਤਰਾ ਤੇ ਗੁੱਣਤਾ ਪੱਖੋ ਭਰਪੂਰ ਹੈ| ਡਾ. ਬੇਦੀ ਦੀਆਂ ਪ੍ਰਕਾਸਿ.ਤ ਪੁਸ.ਤਕਾ ਤੋਂ ਉਹਨਾ ਦੀ ਤਨ, ਮਨ, ਧੰਨ ਨਾਲ ਬਿਨਾ ਸੰਕੋਚ, ਹਿਊਮੇ ਤੋਂ ਮੁਕਤ, ਸਿਰੜੀ, ਨਿਸਕਾਮ, ਸਾਂਤ, ਸਧੂ ਸੁਭਾਅ ਦੁਆਰਾ ਕੀਤੀ ਮਿਹਨਤ ਦਾ ਪਤਾ ਚੱਲਦਾ ਹੈ| ਡਾ. ਬੇਦੀ ਨੇ ਮੁੱਖ ਤੋਰ ਤ 1000 ਤੋਂ ਵੱਧ ਲੋਕ ਕਹਾਣੀਆਂ, ਮੂਲ ਸੋਮੇ ਭਾਵ ਲੋਕਾਂ ਦੇ ਮੂੰਹੋ ਸੁਣਕੇ ਇਕੱਠੀਆਂ ਕੀਤੀਆਂ| ਇਹ ਕੰਮ ਡਾ. ਬੇਦੀ ਨੇ 10ਵੀ. ਕਲਾਸ ਤੋਂ ਹੀ ਸੁਰੂ ਕਰ ਦਿੱਤਾ ਸੀ|

ਵ੍ਹੇ ਪੱਖ ਤੋਂ ਹਰੇਕ ਕਹਾਣੀ ਕਿਸੇ ਸੋਚ, ਸੰਕਲਪ, ਮਨੋਤ ਅਤੇ ਧਾਰਨਾ ਦਾ ਗਲਪੀ ਬਿੰਬ ਹੋਣ ਕਰਕੇ ਇਨ ਵਿਸੇਸ ਮਹੱਤਵ ਰੱਖਦੀ ਹੈ| ਲੋਕ ਕਹਾਣੀਆਂ ਨਿਰੀ ਕਲਪਨਾ ਨਾ ਹੋਕੇ, ਮਨੁੱਖੀ ਸੋਚ ਦੀ ਕੋਈ ਨਾ ਕੋਈ ਰਮਜ. ਨੂੰ ਆਪਣੇ ਕਲਾਮੇ ਵਿਚ ਲੈਦੀ ਹੈ| ਕੋਈ ਕਹਾਣੀ ਇਤਿਹਾਸਕ ਘਟਨਾ ਨੂੰ ਪੇਸ. ਕਰਦੀ ਹੈ, ਕੋਈ ਨੈਤਿਕ ਕਦਰਾਂ^ਕੀਮਤਾਂ ਨੂੰ, ਕੋਈ ਵਿਹਾਰਕ ਗਿਆਨ ਨੂੰ, ਕੋਈ ਸੰਸਕ੍ਰਿਤੀ ਗਿਆਨ ਜਾਂ ਕੋਈ ਰੀਤ ਸੰਸਕਾਰ ਦਾ ਮੁੱਢ ਜਾ ਰਹੱਸ ਖੋਲਦੀ ਹੈ, ਇਸ ਤਰ੍ਹਾਂ ਪੁਸਤਕਾਂ ਵਿਚ ਲੋਕ ਸੰਸਕ੍ਰਿਤੀ ਦੇ ਸਾਰੇ ਪੱਖ ਪਸਾਰਾ ਨੂੰ ਬਿਆਨ ਕੀਤਾ ਗਿਆ ਹੈ|


ਮੁੱਖ ਵ੍ਹੇ ਕਿਸਮਤ, ਕਰਮਾਂ ਦਾ ਫਲ, ਹੱਕ ਦੀ ਰੋਟੀ, ਔਰਤਾ ਦੀ ਸਮਝਦਾਰੀ, ਔਰਤਾਂ ਦੇ ਚਲਿੱਤਰ, ਲੋਭ, ਮਨੁੱਖਤਾ, ਹੋਣੀ, ਰਲ ਕੇ ਬੈਠਣ ਦੀਆਂ ਬਰਕਤਾਂ, ਦਾਨ^ਪੁੰਨ, ਸੰਜਮ, ਮਾਇਆ ਦੇ ਰੂਪ, ਵੱਡੇ ਤੇ ਕੌੜੇ ਸੁਪਨੇ, ਰਸਮਾਂ ਦੀ ਮਹੱਤਤਾ, ਸੰਯੋਗ, ਸਬਰ, ਮਰਦਾਂ ਦੇ ਚਲਿੱਤਰ, ਪੰਡਿਤਾ ਅਤੇ ਮੁੱਲਾਂ ਦੇ ਪਾਖੰਡ, ਚਲਾਕੀਆਂ ਸਾਝੀ ਕੁਦਰਤ, ਆਲੋਕਿਕਤਾ, ਨੇਕੀ, ਬਦੀ, ਜਾਦੂ^ਟੂਣੇ, ਸੱਚਾ ਪ੍ਰੇਮ, ਕੋਈ ਕਿਸੇ ਦਾ ਨਹੀਂ ਹੁੰਦਾ, ਪਰਾਈ ਔਰਤਾ ਨਾਲ ਯਾਰੀ, ਮਿੱਠੇ ਬੋਲ, ਵੱਡੇਆਂ ਦੇ ਸੱਤਾ ਵੀਹਾ ਦੇ ਸੌ ਹੁੰਦੇ ਨੇ, ਭਲਾਈ, ਮਰਦਾਂ ਦੀ ਸਾਨ, ਨਿਆਂ, ਮੱਤ, ਪੰਜ ਵਿਕਾਰ ਮੁੱਢ ਦੇ ਰਹੱਸ, ਜਿਵੇ ਕਿ ਚੰਨ ਠੰਡਾ ਕਿਉ ਹੁੰਦਾ, ਸੂਰਜ ਗਰਮ ਕਿਉ ਹੁੰਦਾ ਆਦਿ| ਇਸ ਪ੍ਰਕਾਰ ਪੁਸਤਕਾਂ ਵਿਚ ਬਹੁਤ ਸਾਰੇ ਵ੍ਹਿਆਂ ਨੂੰ ਛੁਹਿਆਂ ਗਿਆ ਹੈ| ਵਿਅੰਗ ਦੀ ਭਰਪੂਰ ਤੇ ਉਚਿਤ ਵਰਤੋ ਹੋਈ ਹੈ ਜਿਵੇ ਕਿ ਸੇ.ਰ ਤੇ ਬਾਂਦਰ ਦੀ ਕਹਾਣੀ ਵਿਚ ਅੱਜ ਦੇ ਸਾਧੂਆ ਉਪਰ ਵਿਅੰਗ ਹੈ| ਪੰਡਿਤ ਤੇ ਮੁੱਲਾ ਉਪਰ ਵੀ ਬਹੁਤ ਸਾਰੇ ਵਿਅੰਗ ਹਨ|

ਬਾਤਾਂ ਇਹਨਾ ਪੁਸਤਕਾਂ ਤੋਂ ਸਾਨੁੰ ਬਾਤਾਂ ਦੀ ਪਰਿਭਾ੍ਹਾ, ਸਰੂਪ ਅਤੇ ਲੱਛਣਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਦਕਿ ਡਾ. ਬੇਦੀ ਅਨੁਸਾਰ ਬਾਤਾਂ ਦੀ ਪਰਿਭਾਸਾ ਦੇਣਾ ਸੋਖਾ ਕੰਮ ਨਹੀਂ| ਰੂਪ ਅਤੇ ਵ੍ਹੇ ਪੱਖ ਤੋਂ ਬਾਤਾ ਇਤਨੀਆਂ ਬਹੁਬਿੰਦ ਤੇ ਵੰਨ ਸੁਵੰਨੀਆਂ ਹਨ ਕਿ ਹਰੇਕ ਦਾ ਰੂਪ, ਸੁਭਾਅ ਸੰਸਕਾਰ ਤੇ ਕਥਾ ਸੰਸਾਰ ਇਕ ਦੂਜੇ ਨਾਲੋਂ ਵੱਖਰਾ ਹੈ|

ਵਣਜਾਰਾ ਬੇਦੀ ਨੇ ਪੁਸਤਕਾਂ ਵਿਚ ਬਾਤਾਂ ਦੇ ਤਿੰਨ ਮੂਲ ਤੱਤ ਦੱਸੇ ਹਨ:^ (T) ਬਿਰਤਾਂਤਕ ਤੱਤ (ਅ) ਲੋਕਮਨ ਦੀ ਅਭਿਵਿਅਕਤੀ (J) ਪਰੰਪਰਾਗਤ ਰੂੜੀਆਂ,

ਉਦ੍ਹੇ ਦੇ ਪੱਖ ਤੋਂ ਵੇਖੀਐ ਤਾਂ ਇਹ ਬਾਤਾਂ ਮੰਨੋਰੰਜਨ ਦੀ ਥਾਂ ਹਕੀਕਤਾਂ ਤੋਂ ਜਾਣੂ ਕਰਵਾ ਕੇ ਮਨੁੱਖ ਨੂੰ ਨਵੀ ਸੋਝੀ ਦਿੰਦੀਆਂ ਹਨ|

ਸੁਭਾਅ: ਇਸ ਤੋ ਬਿਨ੍ਹਾਂ ਸੁਭਾਅ ਦੇ ਪੱਖੋ ਵੀ ਡਾ. ਬੇਦੀ ਨੇ ਬਾਤਾਂ ਨੂੰ ਤਿੰਨ ਵਰਗਾਂ ਵਿਚ ਵੰਡ ਕੇ ਲੋਕਧਾਰਾ ਖੇਤਰ ਵਿਚ ਉ~ਤਮ ਕਾਰਜ ਕੀਤਾ ਹੈ ਜਿਵੇ ਕਿ: 1. ਮਿੱਥ 2. ਦੰਤ ਕਥਾ 3. ਕਹਾਣੀ

ਬਾਤਾ ਦੇ ਰੂਪ: ‘ਮੱਧਕਾਲੀ ਪੰਜਾਬੀ ਕਥਾ ਰੂਪ ਤੇ ਪਰੰਪਰਾ* ਵਿਚ 26 ਬਾਤ ਰੂਪਾ ਦਾ ਜਿਕਰ ਆਉਦਾ ਹੈ, ਜਿਹਨਾ ਵਿਚੋਂ ਡਾ. ਬੇਦੀ ਨੇ ਕਾਫ.ੀ ਰੂਪਾ ਦੀ ਵਰਤੋਂ ਕੀਤੀ ਹੈ ਜਿਵੇ ਕਿ: ਮੌਕਾ ਮੇਲ, ਪਰਾਭੋਤਿਕ ਤੱਤ, ਕਹਾਣੀ ਦਾ ਮੁੱਢ

ਵੰਨ ਸੁਵੰਨੇ ਪਾਤਰ, ਘਟਨਾਵਾ ਵਿਚ ਟਕਰਾਓ, ਲੁਪਤ ਅਰਥ ਦਹੁਰਾਓ^ਮੂਲਕ ਬਣਤਰ, ਸਾਝੇ ਮੋਟਿਫ., ਮਿੰਨੀ ਕਹਾਣੀ|

ਭਾ੍ਹਾ ਕੁਝ ਕੁ ਕਹਾਣੀਆਂ ਤਾਂ ਮੋਖਿਕ ਰੂਪ ਵਿਚ ਹੀ ਉਤਾਰੀਆ ਗਈਆ ਹਨ, ਪਰ ਬਾਕੀ ਕਹਾਣੀਆਂ ਵਿਚ ਕੇਂਦਰੀ ਪੰਜਾਬੀ ਤੇ ਲੇਖਕ ਦੀ ਭਾਸਾ ਦੇ ਅੰ੍ਹ ਪਾਏ ਗਏ ਨੇ| ਆਮ ਬੋਲ^ਚਾਲ ਤੇ ਮੁਹਾਵਰੇਦਾਰ ੍ਹਬਦ ਵੀ ਪੁਸਤਕਾ ਵਿਚ ਆਏ ਹਨ, ਜਿਵੇ ਕਿ ਚਿਮਲ, ਗੁੱੜ ਸੀਰਾ, ਚੰਬੜ, ਵੇਦ, ਕਲੂਖਤ, ਮੱਤਾਂ, ਪਰਖੱਚੇ, ਆਦਿ ਇਨ੍ਹਾਂ ਤੋਂ ਬਿਨ੍ਹਾਂ ਸ.ਾਹਿਤਕ ੍ਹਬਦਾ ਦੀ ਵਰਤੋਂ ਵੀ ਹੋਈ ਹੈ ਜਿਵੇਂ ਕਿ ਨਿਰਲੇਪ ਮੋਅਜ੦ਾ, ਰਸਕ ਤੇ ਮਸਨੂਈ|

ਪਾਤਰ ਇਹਨਾ ਪੁਸਤਕਾਂ ਵਿਚਲੀਆਂ ਕਹਾਣੀਆ ਦੇ ਪਾਤਰਾਂ ਦੀ ਵਨ^ਸੁਵੰਨਤਾ ਵੇਖ ਪਾਠਕ ਦੰਗ ਰਹਿ ਜਾਂਦਾ ਹੈ| ਕਿਤੇ ਪਾਤਰ ਮਨੁੱਖ ਹਨ, ਕਿਤੇ ਪ੍ਹੂ, ਕਿਤੇ ਪਰਾਸਰੀਰਕ ਦੇਵਤੇ, ਕਿਤੇ ਜੜ ਪਾਤਰ ਸੰਜੀਵ ਰੂਪ ਵਿਚ ਵਿਚਰਦੇ ਹਨ ਤੇ ਕਿਤੇ ‘ਭੂਤ ਪ੍ਰੇਤ ਰੂਪ ਵਿਚ’ ਜਿਵੇ ਕਿ ਮੂਲ ਪਾਤਰ ਹਨ|

ਜੜ ਪਾਤਰ: ਸੁੰਢ, ਹਲਦੀ, ਲਾਲ ਮਿਰਚ, ਬੇਰੀ, ਨਦੀ, ਭੱਠੀ, ਪ੍ਹੂ ਪਾਤਰ: ਨਿਊਲਾ, ਡੱਡੂ, ਸੱਪ, ਸੇਰ, ਬਾਂਦਰ, ਚਿੜੀ, ਕਾਂ, ਬਲਦ, ਮਗਰਮੱਛ, ਗਿੱਦੜ, ਕੁੱਕੜ| ਧਾਰਮਿਕ ਪਾਤਰ: ਮੁੱਲਾ, ਫਕੀਰ, ਮਹਾਤਮਾ, ਪ੍ਰੋਹਿਤ, ਨਿਹੰਗ| ਦੇਵ ਪਾਤਰ: ਪਾਰਵਤੀ, ਸਿ.ਵ, ਰਾਮ, ਕਬੀਰ, ਗੰਗਾ ਮਾਈ, ਇੰਦਰ, ਨਾਰਦ| ਮਨੁੱਖ ਪਾਤਰ: ਰਾਜੇ, ਰਾਣੀਆਂ, ਬੁੱਢੇ, ਗਰੀਬ ਤਰਖਾਣ, ਲੱਕੜਹਾਰੇ, ਸੁਨਿਆਰ, ਮਜਦੂਰ, ਦਰ੦ੀ, ਸਾਹੂਕਾਰ, ਮੁਸਾਫਰ, ਵਪਾਰੀ ਆਦਿ ਇਸ ਤਰ੍ਹਾਂ ਪੁਸਤਕਾਂ ਵਿਚ ਸਾਰੇ ਪ੍ਰਕਾਰ ਦੇ ਪਾਤਰਾ ਨੂੰ ਥਾਂ ਦਿੱਤੀ ਗਈ ਹੈ| ਜਿਆਦਾ ਜਿਕਰ ਰਾਜੇ ਰਾਣੀਆ, ਮੁਸਾਫਰਾ, ਵਪਾਰੀਆਂ ਦਾ ਆਇਆ ਹੈ| ਇਹਨਾਂ ਤੋਂ ਬਿਨ੍ਹਾਂ ਪਰੀਆਂ, ਭੂਤਾ, ਛਲੋਡਿਆਂ ਦਾਲਵਾਂ ਦਾ ਜਿਕਰ ਵੀ ਆਉਦਾ ਹੈ|

ਸਾਬਦਿਕ ਅਰਥ: ਬੇਦੀ ਨੇ ਇਹਨਾ ਪੁਸਤਕਾਂ ਵਿਚ ਮੁਢਲੇ ਤੌਰ ਤੇ ਬਾਤਾਂ ਅਤੇ ਲੋਕ ਕਹਾਣੀ ਜਾ ਕਹਾਣੀ ਦਾ ਸਾਬਦਿਕ ਅਰਥ ਦੱਸਣ ਦੀ ਵੀ ਕ’੍ਿਹ੍ਹ ਕੀਤੀ ਹੈ| ਲੋਕ^ਕਹਾਣੀ ਅੰਗਰੇਜੀ ੍ਹਬਦ ‘ਫੋਕ ਟੇਲ’ ਦਾ ਸਾਬਦਿਕ ਅਨੁਵਾਦ ਹੈ, ਡਾ. ਬੇਦੀ ਕਹਾਣੀ ੍ਹਬਦ ਦੀ ਥਾ ਬਾਂਤ ਨੂੰ ੍ਹਬਦ ਨੂੰ ਉਚਿਤ ਸਮਝਦਾ ਹੈ ਕਿਉਕਿ ਲੋਕ ਕਹਾਣੀਆਂ ਹੁੰਦੀਆਂ ਹੀ ਬਾਤਾ ਹਨ| ਰੂਸੀ ਵਿਚ ਬਾਤਾਂ ਲਈ ਬੇਸਨ (ਨ.ਤਕਅ) ੍ਹਬਦ ਦੀ ਵਰਤੋਂ ਹੁੰਦੀ ਹੈ| ਜੋ ਬਿਆਤ ਕਰਿਆਂ ਤੋਂ ਬਣਿਆਂ ਹੈ ਜਿਸ ਦਾ ਅਰਥ ਹੈ ‘ਗੱਲ’

ਲੋਕ ਗੀਤ ਬਾਰੇ: ਡਾ. ਬੇਦੀ ਅਨੁਸਾਰ “ਸਾਡੀ ਲੋਕਧਾਰਾ ਵਿਚ ਲੋਕ ਗੀਤਾਂ ਲਈ ੍ਹਬਦ ਗਾਵਣ, ਗੌਣ, ਗਾਉਣ ਵਰਤਿਅ ਜਾਂਦਾ ਹੈ ੦ੋ ਲੋਕਾਂ ਦਾ ਘੜਿਆਂ ਸਬਦ ਹੈ ਤਾਂ ਉਸ ਨੂੰ ਵਰਤਣ ਤੋਂ ਪ੍ਰਹੇ੦ ਕਿਉ” ਇਸ ਤੋਂ ਇਲਾਵਾਂ ਬੇਦੀ ਨੇ, ਮਿੱਥ, ਮੁੱਢੀ, ਦੰਤ ਕਥਾਵਾ, ਕਹਾਣੀ, ਨੀਤੀ ਕਥਾਵਾਂ ਬਾਰੇ ਗਿਆਨਮਈ ਵਿਚਾਰ ਪ੍ਹੇ ਕੀਤੇ ਹਨ|

ਪਰੀ ਕਹਾਣੀਆਂ ਬਾਰੇ ਡਾ. ਬੇਦੀ ਕਹਿੰਦਾ ਹੈ ਕਿ ਪਰੀ ਕਹਾਣੀਆਂ ਵਿਚ ਭਾਵੇ ਯਥਾਰਥਕਤਾਂ ਨਹੀਂ ਹੁੰਦੀ, ਪਰ ਰੋਚਕ ਹੋਣ ਤੋਂ ਇਲਾਵਾ ਇਹ ਸਾਡੇ ਅੰਦਰ ਨਵਾ ਸਾਹ੍ਹ ਅਤੇ ਆਤਮ ਵ੍ਹਿਵਾ੍ਹ ਭਰਦੀਆਂ ਹਨ, ਜਿਵੇ ਕਿ ਮੁੱਖ ਕਹਾਣੀਆਂ ਹਨ: ਸੰਦਲਾ, ਅਨਾਰਾ ਸਹਿ੦ਾਦੀ, ਸਬ੦ਪਰੀ ਆਦਿ| ਕਾਵਿਕ ਤੁਕਾਂ: ਲੋਕ ਕਹਾਣੀਆਂ ਵਿਚ ਕਈ ਥਾਂਵਾ ਤੇ ਕਾਵਿਕ ਤੁਕਾਂ ਦੀ ਵਰਤੋਂ ਵੀ ਹੁੰਦੀ ਹੈ ਜੋ ਬਾਤ ਨੂੰ ਬਹੁਤ ਰੋਚਕ ਬਣਾ ਦਿੰਦੀਆਂ ਹਨ ਜਿਵੇ ਕਿ:

ਮੇਰੇ ਪੈਰੀ ਚਾਂਦੀ ਘੁੰਗਰੂ, ਬੁੱਢੀ ਮਾਈ ਤੇਰੇ ਪੈਰੀ ਰੱਸੇ, ਕੀ ਲਿਸਕਾਦੀ ਲੱਕ ਟੁੰਣੂ ਟੁੰਣੂ, ਕੀ ਮੁਸਕਾਂਦੀ

ਅਦਭੁੱਤ ਕਹਾਣੀਆਂ: ਬਹੁਤ ਸਾਰੀਆਂ ਕਹਾਣੀਆਂ ਤਾਂ ਅਦਭੁੱਦਤਾ ਦੀ ਸਿਖਰ ਨੂੰ ਛੋ ਜਾਂਦੀਆਂ ਹਨ ਜਿਵੇ ਕਿ ਬਾਤਾਂ ਦੇ ਨਾਵਾਂ ਤੋਂ ਅਸੀ ਅਨੁਮਾਨ ਲਾ ਸਕਦੇ ਹਾਂ, ਬੱਕਰਾ ਸਹਿਜਾਦਾ, ਮਿਰਚੀ ਸਹਿਜਾਦੀ, ਵੈਗਣ ਸਹਿਜਾਂਦੀ, ਮਗਰਮੱਛ ਰਾਜਾ|

ਮਿੰਨੀ ਕਹਾਣੀਆਂ: ਇਹਨਾ ਪੁਸਤਕਾ ਵਿਚ ਬਹੁਤ ਸਾਰੀਆਂ ਬਾਤਾ ਮਿੰਨੀ ਕਹਾਣੀ ਦੇ ਰੂਪ ਵਿਚ ਆਈਆ ਹਨ, ਜਿਹਨਾ ਦਾ ਪ੍ਰਭਾਵ ਪਾਠਕ ਤੇ ਇਕਦਮ ਪੈਦਾ ਹੈ ਜਿਵੇ ਕਿ ਕਹਾਣੀਆਂ ਹਨ: ਕੁੱਕੜ ਤੇ ਡੱਡੂ, ਘਾਹ ਤੇ ਮੋਥਾ, ਇਕ ਪਾਸੇ, ਮਨੁੱਖ ਦੀ ਉਮਰ, ਮੌਤ ਦਾ ਜਨਮ, ਸੂਰਜ ਕਾਣਾ, ਚੰਨ ਠੰਡਾ, ਦਿਨ ਰਾਤ ਆਦਿ|

ਲੋਕ ਰੂੜੀਆਂ: ਲੋਕ ਕਹਾਣੀਆ ਵਿਚ ਬਹੁਤ ਸਾਰੀਆ ਲੋਕ ਰੂੜੀਆਂ ਵੀ ਆਈਆਂ ਹਨ ਜਿਵੇ ਕਿ: 12 ਸਾਲ, ਸੱਤ ਰਾਜੇ, ਸੱਤ ਰਾਣੀਆਂ, ਪੰਜ ਪੀਰ, ਖੂਹ ਵਿਚ ਸੁਟਣਾ, ਤਿੰਨ ਪੁੱਤਰ, ਛੋਟੇ ਬੱਚੇ ਸਿਆਣੇ ਤੇ ਸਾਉ ਹੋਣੇ, ਬਾਗਾ ਦਾ ਹਰਾ ਹੋਣਾ ਜਾਂ ਪਰੀਆਂ ਦਾ ਫੁੱਲ ਬਨਣਾ, ਚੀਚੀ ਚੋ ਲਹੂ ਨਾਲ ਕਿਸੇ ਨੂੰ ਜਿਉਦਾ ਕਰਨਾ|

ਪੰਜਾਬੀ ਸੱਭਿਆਚਾਰ ਦੇ ਤੱਤ ਜਿਵੇ ਕਿ ਪੁੱਤਰਾ ਦਾ ਜੰਮਣਾ ਚੰਗਾ ਤੇ ਪੁੱਤਰਾ ਲਈ ਮੰਨਤਾ ਮੰਨਣਾ, ਧੀਆਂ ਦਾ ਜੰਮਣਾ ਬੁਰਾ, ਗਰਭ ਸਮੇਂ ਔਰਤ ਦਾ ਖਾਣ ਪੀਣ ਦਾ ਖਾਸ ਧਿਆਨ ਰੱਖਣਾ, ਭਾਰੀਆਂ ਦੇ ਮਹਿਣੇ, ਵਿਆਹ ਦੀਆਂ ਰਸਮਾਂ ਆਦਿ| ਕਹਾਣੀ ਦੀ ਮੁੱਢ: ਲੋਕ ਕਹਾਣੀਆਂ ਵਿਚ ਇਕ ਖਾਸ ਬ੍ਰਿਤਾਤਕ ਜੁਗਤ ਇਹ ਹੈ ਕਿ ਸਰੋਤਾ ਤੁਰੰਤ ਉਸ ਸਮੇਂ ਵਿਚ ਜਾਂ ਪਾਤਰ ਕੋਲ ਪਹੁੰਚ ਜਾਂਦਾ ਹੈ| ਜਿਸ ਦੀ ਵਕਤਾ ਗੱਲ ਕਰ ਰਿਹਾ ਹੈ, ਬਾਤਾ ਦੀ ੍ਹੁਰੂਆਤ ਕਿਸੇ ਖਾਸ ਥਾਂ, ਵਿਅਕਤੀ ਜਾ ਸਮੇਂ ਤੋਂ ੍ਹੁਰੂ ਹੁੰਦੀ ਹੈ, ਜਿਵੇ ਕਿ:

ਇਕ ਰਾਜਾ ਸੀ, ਇਕ ਵਾਰ ਕਿਸੇ ਜੰਗਲ ਵਿਚ ਦੋ ਪਰਿੰਦੇ ਰਹਿੰਦੇ ਸਨ| ਇਕ ਪਰਿਵਾਰ ਬਹੁਤ ਗਰੀਬ ਸੀ| ਇਕ ਵਪਾਰੀ ਪ੍ਰਦੇਸ ਗਿਆ ਹੋਇਆ ਸੀ| ਗੱਲ ਬਹੁਤੀ ਪੁਰਾਣੀ ਨਹੀ| ਪੁਰਾਣੇ ਵੇਲਿਆਂ ਦੀ ਗੱਲ ਹੈ|

ਇਸ ਤਰ੍ਹਾਂ ਡਾ. ਵਣਜਾਰਾ ਬੇਦੀ ਨੇ ਲੋਕ ਸੰਸਕ੍ਰਿਤੀ ਨੂੰ ਬਚਾਉਣ ਲਈ ਇਕ ਸੰਸਥਾ ਜਿੰਨਾ ਕੰਮ ਕੀਤਾ, ਹੋਰਨਾ ਸਟੇਟਾ ਵੱਲੋਂ ਪੰਜਾਬੀ ਵਿਰਸੇ ਨੂੰ ਆਪਣਾ ਆਖਣ ਤੇ ਪੰਜਾਬੀਆਂ ਵੱਲੋਂ ਆਪਣੇ ਹੀ ਵਿਰਸੇ ਤੋਂ ਮੂਹ ਫੇਰਨ ਤੇ ਡਾ. ਬੇਦੀ ਨੂੰ ਬਹੁਤ ਅਫਸੋਸ ਰਿਹਾ| ਜਿਸ ਨੂੰ ਬੇਦੀ ਸੰਸਕ੍ਰਿਤੀ ਬਿਮਾਰੀ ਕਹਿੰਦਾ ਹੈ ਅਤੇ ਪੰਜਾਬੀਆ ਲਈ ਜਾਂ ਕੋਮ ਲਈ ਇਹ ਸਮਾਂ ਵੰਗਾਰ ਦਾ ਸਮਾਂ ਹੈ, ਤੇ ਪੰਜਾਬੀ ਸੱਭਿਆਚਾਰਕ ਵਿਲੱਖਣਤਾ ਨੂੰ ਬਚਾਉਣ ਦਾ, ਉਹ ਉਪਰਾਲਾ ਕਰਦਾ ਹੈ| ਸ.ਸ. ਵਣਜਾਰਾ ਬੇਦੀ ਅੰਤ ਵਿਚ ਆਪਣੇ ਆਪ ਨੂੰ ਪੂਰਨ ਰੂਪ ਵਿਚ ਪੰਜਾਬੀ ਸੰਸਕ੍ਰਿਤੀ ਲਈ ਅਰਪਿਤ ਕਰਦਾ ਕਹਿੰਦਾ ਹੈ ਕਿ: ‘‘ਤੇਰਾ ਕੁਝ ਕੋ ਸੌਂਪਤੇ ਕਿਆ ਲਾਗੇ ਮੋਰਾ"