ਸਮੱਗਰੀ 'ਤੇ ਜਾਓ

ਵਰਤੋਂਕਾਰ:ਜਾਦਵਿੰਦਰ ਸਿੰਘ ਜੋਗੀਪੁਰ/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਦਵਿੰਦਰ ਸਿੰਘ ਜੋਗੀਪੁਰ (ਜਨਮ: 10 ਨਵੰਬਰ 1984) ਪਿੰਡ ਜੋਗੀਪੁਰ ਜਿਲਾ ਪਟਿਆਲਾ। ਪਹਿਲਾਂ ਸ਼ੁਰੂ ਵਿਚ ਉਹ ਜਾਦਵਿੰਦਰ ਸਿੰਘ ਜੋਗੀਪੁਰ ਦੀ ਥਾਂ ਜਾਦਵਿੰਦਰ ਸਿੰਘ ਸਮਰਾਓ ਲਿਖਦੇ ਸਨ। (ਸਮਰਾਓ) ਜੱਟ ਸਿੱਖਾਂ ਦਾ ਇੱਕ ਗੋਤ ਹੈ। ਉਹ 2011 ਤੋਂ ਪੰਜਾਬੀ ਅਖ਼ਬਾਰ ਅਜੀਤ ਚ ਪਤਰਕਾਰ ਹਨ। ਪੱਤਰਕਾਰੀ ਦੇ ਨਾਲ ਨਾਲ ਸਮਾਜ ਸੇਵਾ ਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਹਨ, ਜਿਸ ਤਹਿਤ ਉਹ ਹਰ ਸਾਲ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੇ ਵਿਆਹ ਕਰਦੇ ਹਨ, ਜਿਸ ਵਿਚ ਉਨ੍ਹਾਂ ਦੇ ਪ੍ਰੈਸ ਕਲੱਬ ਵੱਲੋਂ ਲੜਕੀਆਂ ਨੂੰ ਜਰੂਰਤ ਚ ਆਉਣ ਵਾਲਾ ਸਾਰਾ ਸਮਾਨ ਦਿੱਤਾ ਜਾਂਦਾ ਹੈ। ਘਨੌਰ ਪ੍ਰੈੱਸ ਕਲੱਬ ਦੇ ਪ੍ਰਧਾਨ ਹੋਣ ਦੇ ਨਾਅਤੇ ਉਨ੍ਹਾਂ ਵੱਲੋਂ ਹੋਰ ਵੀ ਬਹੁਤ ਸਮਾਜ ਸੇਵਾ ਦੇ ਕਾਰਜ਼ ਕੀਤੇ।