ਵਰਤੋਂਕਾਰ:ਰਮਨਦੀਪ ਕੌਰ 21391020/ਕੱਚਾ ਖਾਕਾ
![]() | This is the user sandbox of ਰਮਨਦੀਪ ਕੌਰ 21391020. A user sandbox is a subpage of the user's user page. It serves as a testing spot and page development space for the user and is not an encyclopedia article. Create or edit your own sandbox here. Other sandboxes: Main sandbox | Tutorial sandbox 1, 2, 3, 4, 5 | Template sandbox Writing an article and ready to request its creation? |
ਡਾ. ਰਵਿੰਦਰ ਸਿੰਘ ਰਵੀ[ਸੋਧੋ]
ਡਾ ਰਵਿੰਦਰ ਰਵੀ ਇਕ ਅਜਿਹਾ ਆਲੋਚਕ ਹੋਇਆ ਹੈ, ਜੋ ਕਿ ਦੂਜੀ ਪੀੜੀ ਦੇ ਮਾਰਕਸਵਾਦੀ ਆਲੋਚਕਾਂ ਵਿੱਚ ਆਪਣਾ ਉੱਘਾ ਨਾਂ ਰੱਖਦਾ ਸੀ। ਦੂਜੀ ਪੀੜੀ ਦੇ ਵਿੱਚ ਡਾ਼ ਗੁਰਬਖਸ਼ ਸਿੰਘ ਫਰੈਂਕ, ਡਾ਼ ਕੇਸਰ, ਡਾ ਤੇਜਵੰਤ ਸਿੰਘ ਗਿੱਲ, ਡਾ ਕੁਲਬੀਰ ਸਿੰਘ ਕਾਂਗ ਆਦਿ ਮੁੱਖ ਆਲੋਚਕ ਹਨ। ਆਲੋਚਕਾਂ ਦੀ ਪਹਿਲੀ ਪੀੜੀ ਵਿੱਚ ਪਿੰ੍ ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਆਈ ਸੇਰੇਬਰੀਆ ਲੋਵ ਨਜਮ ਹੁਸੈਨ ਅਤੇ ਕਈ ਆਲੋਚਕ ਸ਼ਾਮਲ ਹਨ। ਡਾ ਰਵਿੰਦਰ ਰਵੀ ਵਿਚਾਰ ਪ੍ਰਗਟ ਕਰਦੇ ਹੋਏ ਡਾ ਹਰਿਭਜਨ ਸਿੰਘ ਨੂੰ ਕਹਿੰਦੇ ਹਨ_ ਡਾ ਰਵਿੰਦਰ ਰਵੀ ਸਾਹਿਤ ਚਿੰਤਨ ਤੇ ਆਲੋਚਨਾ ਚਿੰਤਨ ਨੂੰ ਹਮੇਸ਼ਾ ਇੱਕ ਗੰਭੀਰ ਤਰਕਪੂਰਨ ਜਾਂ ਵਿਵੇਕਸ਼ੀਲ ਅਨੁਸਾਸ਼ਨ ਵਜੋਂ ਸਥਾਪਿਤ ਕਰਨ ਦੇ ਆਹਰ ਵਿੱਚ ਰਿਹਾ। ਇਸ ਲਈ ਉਸ ਦੇ ਚਿੰਤਨ ਅਤੇ ਆਲੋਚਨਾ ਪ੍ਤੀ ਫੋਕੇ ਸਿਫਤੀ ਕਥਨਾਂ ਜਾਂ ਅਖੋਤੀ ਟਿਪਣੀਆ ਜਿਵੇਂ ਡਾ ਰਵੀ ਇੱਕ ਗੰਭੀਰ ਮਾਰਕਸਵਾਦੀ ਆਲੋਚਕ ਸੀ, ਜਿਸ ਨੇ ਪੰਜਾਬੀ ਚਿੰਤਨ ਨੂੰ ਸਿਖਰੀ ਨੁਕਤਿਆਂ ਉੱਪਰ ਪਹੁਚਾਇਆ ਮੱਧਕਾਲੀਨ ਤੇ ਆਧੁਨਿਕ ਸਾਹਿਤ ਪ੍ਤੀ ਉਸ ਦੀ ਪਹੁੰਚ ਕਾਫ਼ੀ ਉਸਾਰੂ ਸੀ, ਉਹ ਅਗਾਂਹਵਧੂ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ ਅਤੇ ਹਰ ਟਿੱਪਣੀ ਲੋਕਾਂ ਹਿਤੂ ਪੈਤੜੇ ਤੋਂ ਪੇਸ਼ ਕਰਦਾ ਸੀ ਅਤੇ ਉਸ ਦੀ ਆਲੋਚਨਾ ਭਾਸ਼ਾ ਸਮਝਣ ਦੇ ਯੋਗ ਸੀ। ਇਸ ਤੋਂ ਇਲਾਵਾ ਕਈ ਵਿਦਵਾਨ ਡਾ ਰਵਿੰਦਰ ਰਵੀ ਦੀ ਆਲੋਚਨਾ ਨੂੰ ਪੋ੍ ਕਿਸਨ ਸਿੰਘ ਦੇ ਚਿੰਤਨ ਦਾ ਵਿਸਤਾਰ ਹੀ ਸਮਝਦੇ ਸਨ।
ਡਾ ਰਵਿੰਦਰ ਰਵੀ ਦੀ ਆਲੋਚਨਾ ਅਤੇ ਚਿੰਤਨ ਸੰਬੰਧੀ ਕਿਤਾਬਾ - ਡਾ ਰਵਿੰਦਰ ਰਵੀ ਇੱਕ ਆਲੋਚਕ ਵੀ ਸੀ ਅਤੇ ਸਿਧਾਂਤਕਾਰ ਵੀ ਸੀ ਉਸ ਨੇ ਆਲੋਚਨਾ ਅਤੇ ਚਿੰਤਨ ਸੰਬੰਧੀ ਚਾਰ ਕਿਤਾਬਾ ਲਿਖਿਆ ਹਨ
1_ਪੰਜਾਬੀ ਰਾਸ ਕਾਵਿ[ਸੋਧੋ]
2 _ਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀ[ਸੋਧੋ]
3_ਵਿਰਸਾ ਤੇ ਵਰਤਮਾਨ[ਸੋਧੋ]
4_ਰਵੀ ਚੇਤਨਾ[ਸੋਧੋ]
ਡਾ ਰਵੀ ਇਹ ਗੱਲ ਜਿਕਰ ਹੈ ਡਾ ਰਵਿੰਦਰ ਦੀ ਕਿਤਾਬ ਰਵੀ ਚੇਤਨਾ ਉਸ ਦੀ ਮੌਤ ਤੋਂ ਬਾਅਦ ਪ੍ਕਾਸ਼ਿਤ ਹੋਈ। ਅਸਲ ਵਿੱਚ ਰਵੀ ਮੈਮੋਰੀਅਲ ਟਰੱਸਟ ਵੱਲੋਂ ਵੱਖ ਵੱਖ ਅਖਬਾਰਾਂ ਅਤੇ ਮੈਗਜ਼ੀਨਾ ਵਿੱਚ ਛਪੇ ਉਸ ਦੇ ਲੇਖ ਇਕੱਠੇ ਕਰਕੇ ਇਸ ਨੂੰ ਉਪਰੋਕਤ ਕਿਤਾਬ ਦਾ ਰੁਪ ਦਿੱਤਾ ਹੈ।
ਬਹਿਸ ਅਤੇ ਸੰਵਾਦ ਛੇੜਨਾ- ਡਾ ਰਵਿੰਦਰ ਰਵੀ ਇੱਕ ਅਜਿਹਾ ਆਲੋਚਕ ਸੀ ਜਿਸ ਨੇ ਹਮੇਸ਼ਾ ਹੀ ਉਸਾਰੂ ਬਹਿਸ ਕਰਨ ਅਤੇ ਦੂਜੇ ਆਲੋਚਕਾ ਨਾਲ ਸੰਵਾਦ ਛੇੜਨ ਨੂੰ ਤਰਜੀਹ ਦਿੱਤੀ । ਉਸ ਦਾ ਕਹਿਣਾ ਸੀ ਕਿ ਉਸਾਰੂ ਬਹਿਸ ਦੇ ਕਈ ਵਾਂਰ ਕਾਫ਼ੀ ਹਾਂ ਪੱਖੀ ਨਤੀਜੇ ਹਨ।
ਡਾ ਰਵਿੰਦਰ ਰਵੀ ਬਾਰੇ ਡਾ ਹਰਿਭਜਨ ਸਿੰਘ ਭਾਟੀਆ ਕਹਿਦੇ ਹਨ -[ਸੋਧੋ]
ਇਹ ਵਿਰੋਧ ਅਤੇ ਸੰਵਾਦ ਡਾ ਰਵਿੰਦਰ ਰਵੀ ਨੇ ਭਰਵੇਂ ਤੇ ਭਰਪੂਰ ਰੂਪ ਵਿੱਚ ਉਸ ਸਮੇਂ ਸੁਰੁ ਕੀਤਾ ਸੀ, ਜਦੋਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਬੈਠੇ ਵਿਦਵਾਨਾਂ ਵੱਡੇ ਅਹੁਦੇ ਤੇ ਵੱਡੀ ਪ੍ਰਾਪਤੀ ਲਈ ਇੱਕ ਮੱਧ ਸੇ੍ਣਿਕ ਸਮਝੌਤਾਵਾਦੀ ਪਾਤਰਾ ਅਪਣਾ ਕਰਕੇ ਆਪਣੀਆਂ ਸਿਧਾਤਕ ਧਾਰਨਾਵਾਂ ਤੇ ਵਿਹਾਰਕ ਸਿੱਟਿਆਂ ਉੱਪਰ ਪੁਰੀ ਖੁਸ਼ੀ ਨਾਲ ਕਾਟਾ ਫ਼ੇਰ ਰਹੇ ਹਨ।
ਵਿਚਾਰ-[ਸੋਧੋ]
1 ਪੱਛਮ ਤੋ ਪ੍ਪਤ ਹਰ ਤਰ੍ਹਾਂ ਦੇ ਗਿਆਨ ਦੀ ਘੋਲ ਪੜਤਾਲ ਵਿਚਾਰ ਧਾਰਕ ਤੇ ਸੱਭਿਆਚਾਰ ਪਰਿਪੇਖ ਵਿੱਚ ਕਰਨਾ।
2 ਪਹਿਲੀ ਤੇ ਸਮਕਾਲੀ ਆਲੋਚਨਾ ਨਾਲ ਵਿਰੋਧ ਜਾਂ ਸੰਵਾਦ ਦਾ ਸੰਵਾਦ ਦਾ ਨਾਤਾ ਸਥਾਪਿਤ ਕਰਨਾ।
3 ਸਿਧਾਤਕ ਚੌਖਟ ਪ੍ਸਤੂਤ ਕਰਨਾ।
4 ਮੱਧ ਕਾਲੀਨ ਤੇ ਆਧੁਨਿਕ ਸਾਹਿਤ ਪ੍ਤੀ ਧਾਰਨਾਵਾਂ ਪੇਸ਼ ਕਰਨਾ।
ਡਾ ਰਵਿੰਦਰ ਰਵੀ ਦੇ ਚਿੰਤਨ ਵਿਚਾਲੇ ਸਿਧਾਂਤਾ ਦਾ ਵੇਰਵਾ ਇਸ ਤਰ੍ਹਾਂ ਹੈ-[ਸੋਧੋ]
1_ ਵਿਚਾਰਧਾਰਾ[ਸੋਧੋ]
2_ ਸਿੱਖ ਲਹਿਰਾ
3_ ਪੰਜਾਬੀ ਸੱਭਿਆਚਾਰ
4_ ਯਥਾਰਥਬੋਧ ਦੀ ਵਿਗਿਆਨਕ ਵਿਧੀ
5_ ਵਿਗਿਆਨਕ ਪ੍ਰਗਤੀਵਾਦ
6 _ਸਨਾਤਨਵਾਦ
7_ ਪ੍ਗਤੀਵਾਦੀ ਪੰਜਾਬੀ ਆਲੋਚਨਾ
8 _ਸਰੰਚਨਾਵਾਦੀ
9_ ਭਾਸ਼ਾ।
ਸਿੱਟਾ:-[ਸੋਧੋ]
ਸਿੱਟੇ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾ, ਕਿ ਉਹ ਇੱਕਨਹਚਕ ਹੀ ਨਹੀਂ ਸੀ ਸਗੋਂ ਉਹ ਇੱਕ ਸਿਧਾਤਕ ਵੀ ਸੀ। ਉਸ ਦੀਆਂ ਕਿਤਾਬਾਂ ਵਿੱਚ ਬਹੁਤ ਸਾਰੇ ਸਾਹਿਤ ਦੇ ਸਿਧਾਂਤ ਉਭਰਦੇ ਹਨ। ਅਸਲ ਵਿੱਚ ਡਾ ਰਵਿੰਦਰ ਰਵੀ ਨੇ ਜਿਹੜੇ ਸਿਧਾਤ ਪੇਸ਼ ਕੀਤੇ ਹਨ ਇਹ ਸਾਰੇ ਹੀ ਸਿਧਾਤ ਦੀ ਵਿਆਖਿਆ ਇਸ ਪ੍ਸਨ ਵਿੱਚ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਰਵਿੰਦਰ ਰਵੀ ਭਾਵੇਂ ਇਸ ਦੁਨੀਆਂ ਵਿੱਚ ਹੁਣ ਨਹੀਂ ਰਹੇ ਪਰ ਉਸ ਦੇ ਸਿਧਾਤਾ ਦੀ ਗੱਲ ਹੁਣ ਤੱਕ ਵੀ ਹੁੰਦੀ ਹੈ।