ਸਮੱਗਰੀ 'ਤੇ ਜਾਓ

ਵਰਤੋਂਕਾਰ:ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

[1]

  1. ਪੰਜਾਬੀ ਦੇ ਨਾਮਵਰ ਲੇਖਕ ਅਤੇ ਗੁਰੂ ਕੇ ਕੀਰਤਨੀਏ... ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਸੰਪਰਕ: +919855227530, +14375778047, +447459142118, +447438398345 lakhalakhwindersingh925@gmail.com lakhwinder8360@gmail.com ਰਚੇਤਾ: ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਆਰੇ ਬਈ (ਵਿਸ਼ਵ ਪ੍ਰਸਿੱਧ ਧਾਰਮਿਕ ਰਚਨਾ) ਚੇਅਰਮੈਨ: 'ਮਾਣ ਪੰਜਾਬੀਆਂ ਤੇ' ਅੰਤਰ-ਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ। ਜਨਮ ਮਿਤੀ: 27-5-1965 ਜਨਮ ਅਸਥਾਨ: ਬਠਿੰਡਾ ਪਿਤਾ ਦਾ ਨਾਮ: ਸ੍ਰ ਕਰਤਾਰ ਸਿੰਘ ਮਾਤਾ ਦਾ ਨਾਮ: ਮਹਿੰਦਰ ਕੌਰ ਪਤਨੀ ਦਾ ਨਾਮ: ਕੁਲਦੀਪ ਕੌਰ ਬੇਟੀਆਂ: ਇਸ਼ਵਿੰਦਰ ਤੇ ਵਿਸ਼ਇੰਦਰ ਬੇਟਾ: ਬੰਟੀ ਬਾਵਾ ਸਿੰਘ ਸਿੱਖ ਕੌਮ ਅਤੇ ਪੰਜਾਬੀ ਸੱਭਿਆਚਾਰ ਦੇ ਅਨਮੋਲ ਹੀਰੇ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ, ਆਪਣੀ ਮਾਂ ਬੋਲੀ ਪੰਜਾਬੀ ਅਤੇ ਗੁਰਬਾਣੀ ਦੇ ਪ੍ਰਚਾਰ ਵਿੱਚ ਹਮੇਸ਼ਾਂ ਜੁੱਟੇ ਰਹਿੰਦੇ ਹਨ। 15 ਪੁਸਤਕਾਂ ਛਪ ਚੁੱਕੀਆਂ ਹਨ ਅਤੇ 3 ਛਪਾਈ ਅਧੀਨ ਹਨ। ਕਰੀਬ 150 ਗੀਤ ਨਾਮਵਰ ਕਲਾਕਾਰਾਂ ਅਤੇ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਦੀ ਅਵਾਜ਼ ਵਿੱਚ ਰਿਕਾਰਡ ਹਨ। ਜਿਨ੍ਹਾਂ ਵਿੱਚ: ਕੁਲਦੀਪ ਮਾਣਕ, ਰਣਜੀਤ ਮਣੀ, ਪਾਲੀ ਦੇਤਵਾਲੀਆ, ਨਿਰਮਲ ਸਿੱਧੂ, ਜਰਨੈਲ ਬਾਘਾ, ਸਤਪਾਲ ਕਿੰਗਰਾ, ਕੁਲਵੀਰ ਗੋਗੀ, ਸਤਨਾਮ ਰਾਹੀ, ਸ਼ੋਂਕੀ ਸੋਢੀ, ਲੱਖਾ ਗਿੱਲ, ਬਲਦੇਵ ਬੱਲੀ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਰਾਜਪਾਲ ਸਿੰਘ ਰੌਸ਼ਨ, ਭਾਈ ਕੁਲਵਿੰਦਰ ਸਿੰਘ ਚੰਡੀਗੜ੍ਹ, ਭਾਈ ਬਲਦੇਵ ਸਿੰਘ ਬੰਗਲੌਰ, ਭਾਈ ਸਤਨਾਮ ਸਿੰਘ ਆਦਿ ਨੇ ਗਾ ਕੇ ਮਾਣ ਬਖਸ਼ਿਆ ਹੈ। ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ ਖੁਦ ਆਪਣੀ ਅਵਾਜ਼ ਵਿੱਚ 15 ਕੈਸਿਟਾਂ ਤੇ 30 ਦੇ ਕਰੀਬ ਸਿੰਗਲ ਟਰੈਕ ਗੀਤ ਰਿਕਾਰਡ ਹਨ। ਸਫ਼ਰ ਅਜੇ ਜਾਰੀ ਹੈ। ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਕੀਨੀਆ, ਤਨਜ਼ਾਨੀਆਂ, ਜੁਗਾਂਡਾ ਆਦਿ ਦੇਸ਼ਾਂ ਦੇ ਵਿੱਚ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਕਈ ਵਾਰ ਕਰ ਚੁੱਕੇ ਹਨ ਅਤੇ ਹੋਰ ਦੇਸ਼ਾਂ ਵਿਚ ਵੀ ਜਾਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।