ਸਮੱਗਰੀ 'ਤੇ ਜਾਓ

ਵਰਤੋਂਕਾਰ:Arzpreet

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਰਜ਼ਪ੍ਰੀਤ ਸਿੰਘ ਪੰਜਾਬ ਦੀ ਇਕ ਪੁੰਗਰਦੀ ਕਲਮ ਵਾਲਾ ਲੇਖਕ ਹੈ। ਅਰਜ਼ਪ੍ਰੀਤ ਦਾ ਜਨਮ ਚੰਡੀਗੜ ਚ 12 ਅਪ੍ਰੈਲ 1995 ਨੂੰ ਮਾਂ ਕੁਲਦੀਪ ਕੋਰ ਦੀ ਕੁਖੋਂ ਹੋਇਆ। ਬਚਪਨ ਤੋਂ ਹੀ ਅਰਜ਼ਪ੍ਰੀਤ ਨੂੰ ਕਹਾਣੀਆ ਤੇ ਨਾਵਲ ਪੜਨ ਦਾ ਸ਼ੋਂਕ ਸੀ ਤੇ ਇਹ ਸ਼ੌਂਕ ਵੱਡੇ ਹੁੰਦੇ ਹੁੰਦੇ ਉਸਦੀ ਤਲਬ ਬਣ ਗਿਆ। ਸਵੀਨਾ ਪ੍ਰਕਾਸ਼ਨ ਵਲੋਂ ਯਾਦਾਂ ਦਾ ਸਰਮਾਇਆ ਕਿਤਾਬ ਚ ਰਚਨਾ ਪੈਣ ਤੋਂ ਬਾਅਦ ਅਰਜ਼ਪ੍ਰੀਤ ਨੇ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਵਲੋਂ ਅਰਜੋਈਆਂ ਕਿਤਾਬ ਲੋਕ ਅਰਪਣ ਕੀਤੀ। ਅਰਜ਼ਪ੍ਰੀਤ ਦੇ ਲਿਖਣ ਦੇ ਰੰਗ ਢੰਗ ਸਭ ਤੋਂ ਵੱਖਰੇ ਹਨ ਉਹ ਹਰ ਵਿਸ਼ੇ ਤੇ ਲਿਖਦਾ ਹੈ।