ਸਮੱਗਰੀ 'ਤੇ ਜਾਓ

ਵਰਤੋਂਕਾਰ:Ayushi1625

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਨੇਰੂ ਹੰਪੀ[ਸੋਧੋ]

ਕੋਨੇਰੂ ਹੰਪੀ (ਜਨਮ ੩੧ ਮਾਰਚ ੧੯੮੭) ਵਿਜੇਵਾਡਵਾ, ਆਂਧਰਾ ਪ੍ਰਦੇਸ਼ ਦੀ ਇਕ ਭਾਰਤੀ ਸਤਰੰਜ ਖਿਡਾਰੀ ਤੇ ਵਰਤਮਾਨ ਵਿੱਚ ਵਿਸ਼ਵ ਚੈਂਪੀਅਨ ਵੀ ਹੈ।(1) ਇਹ ਹੋਣਹਾਰ ਸਭ ਤੋਂ ਛੋਟੀ  ਪਹਿਲੀ  ਜਨਾਨਾ ਇਤਿਹਾਸ ਵਿੱਚ ਜੀਹਨੇ ਗਰੈਂਡ ਮਾਸਟਰ ਦਾ ਖਿਤਾਬ ਜਿੱਤਿਆ ਹੈ ਉਹ ਵੀ ੨੦੦੨ ਵਿੱਚ ੧੫ ਸਾਲਾਂ ਦੀ ਉਮਰ ਵਿੱਚ ਜਿਤ ਲਿਆ।ਹੰਪੀ ਰਾਸ਼ਟਰੀ ਪਹਿਲੀ ਜ਼ਨਾਨਾਂ ਖਿਡਾਰੀ ਸੀ ਜਿਸਨੇ ਮਰਦਾਨਾ ਮਾਸਟਰ ਟਾਈਟਲ ਜਿੱਤਿਆ।(2)


ਕੋਨੇਰੂ ਨੇ ਵਿਚ ੨੦੦੬ ਦੋਹਾ ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਗੋਲਡ ਜਤਾਇਆ।(3)੨੦੦੩ ਵਿੱਚ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਬਿਹਤਰੀਨ ਖਿਡਾਰੀ ਹੋਣ ਦੇ ਨਾਤੇ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ੨੦੦੭ ਵਿੱਚ ਪ੍ਰਸਟੀਜਿਅਸ ਸਿਵਿਲੀਅਨ ਅਵਾਰਡ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਜਦੋਂ ਉਨ੍ਹਾਂ ਦੀ ਉਮਰ 20 ਸਾਲ ਵੀ ਨਹੀਂ ਸੀ।(4)

ਨਿੱਜੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਕੋਨੇਰੂ ਅਸ਼ੋਕ, ਸਾਬਕਾ ਰਾਸ਼ਟਰੀ ਪੱਧਰ ਦੀ ਸ਼ਤਰੰਜ ਖਿਡਾਰੀ ਅਤੇ ਦੋ ਵਾਰ ਦਾ ਰਾਜ ਚੈਂਪੀਅਨ ਸ਼ਾਇਦ ਚਾਹੁੰਦਾ ਸੀ ਕਿ ਉਸਦੀ ਲੜਕੀ ਉਸਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰੇ ਜਦੋਂ ਉਹ ਉਸਦਾ ਨਾਮ “ਹੰਪੀ” ਰੱਖਦਾ ਹੈ, ਜਿਸ ਨੂੰ ਅੰਗਰੇਜ਼ੀ ਸ਼ਬਦ ਚੈਂਪੀਅਨ ਤੋਂ ਲਿਆ ਗਿਆ ਹੈ। ਬਾਅਦ ਵਿੱਚ ਉਸਦੇ ਨਾਮ ਨੂੰ ਹੈਂਪੀ ਵਿਚ ਬਦਲ ਦਿੱਤਾ। ਇੱਥੋਂ ਤੱਕ ਕਿ ੫ ਸਾਲ ਦੀ ਉਮਰ ਦੀ ਹੈਂਪੀ ਟੁਕੜਿਆਂ ਅਤੇ ਚਾਲਾਂ ਬਾਰੇ ਸਿੱਖ ਰਹੀ ਸੀ। ਕੋਨੇਰੂ ਅਸ਼ੋਕ ਨੇ ਰਸਾਇਣਿਕ ਵਿਦਿਆ ਦੇਣੀ ਛੱਡ ਦਿੱਤੀ ਅਤੇ ਦੂਸਰੇ ਮੁੰਡਿਆਂ ਨਾਲ ਆਪਣੀ ਪ੍ਰਤਿਭਾ ਦੀ ਜਾਂਚ ਤੋਂ ਬਾਅਦ ਉਸ ਦੀ ਕੋਚਿੰਗ ਸ਼ੁਰੂ ਕੀਤੀ। ਸਫਲਤਾ ਨੌਂ ਸਾਲ ਦੀ ਉਮਰ ਵਿੱਚ ਆ ਗਈ ਅਤੇ ਉਹ ੧੯੯੬ ਵਿਚ ਰਾਸ਼ਟਰੀ ਚੈਂਪੀਅਨ ਬਣ ਗਈ ਸੀ। (5)


ਉਸਦੀ ਐਲੂ ਰੇਟਿੰਗ ਵਧਾਉਣ ਲਈ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਉਸਦਾ ਹਿੱਸਾ ਲੈਣਾ ਜ਼ਰੂਰੀ ਸੀ, ਜਿਸਦਾ ਅਰਥ ਸੀ ਮਹਿੰਗੀ ਵਿਦੇਸ਼ ਯਾਤਰਾ । ਬੈਂਕ ਆਫ ਬੜੌਦਾ ਨੇ ਉਸ ਸਮੇਂ ਹੈਂਪੀ ਨੂੰ ਸਪਾਂਸਰ ਕੀਤਾ। ਹਾਲਾਂਕਿ, ਇਹ ਕਾਫੀ ਨਹੀਂ ਸੀ ਅਤੇ ਹੰਪੀ ਨੇ ਜਨਤਕ ਖੇਤਰ ਦੇ ਐੱਨ.ਜੀ.ਸੀ (ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ) ਨਾਲ ਕੰਮ ਕਰਨ ਦਾ ਫੈਸਲਾ ਕੀਤਾ, ਜਿਸ ਤੇ ਕਰਮਚਾਰੀ ਘੱਟੋ ਘੱਟ ਉਸਦੀ ਯਾਤਰਾ ਦਾ ਖਰਚਾ ਚੁੱਕਣ। (5) ।


੨੦੧੪ ਵਿਚ ਹੰਪੀ ਨੇ ਦਸਾਰੀ ਅਨਵੇਸ਼ ਨਾਲ ਵਿਆਹ ਕੀਤਾ ਅਤੇ ਅਹਾਨਾ ਨਾਮ ਦੀ ਇੱਕ ਬੇਟੀ ਨੂੰ ੨੦੧੭ ਵਿਚ ਜਨਮ ਦਿੱਤਾ। (12)


ਸ਼ੁਰੂਆਤੀ ਹਿੱਕ ਸਨ ਜਦੋਂ ਹੰਪੀ ਜਣੇਪਾ ਲਈ ਬ੍ਰੇਕ ਤੋਂ ਬਾਅਦ ਵਾਪਸ ਆਈ ਤਾਂ ਉਹ ਓਲੰਪੀਆਡ, ਕਲਾਸੀਕਲ ਵਿਸ਼ਵ ਚੈਂਪੀਅਨਸ਼ਿਪ ਅਤੇ ਰੈਪਿਡ ਚੈਂਪੀਅਨਸ਼ਿਪ ਵਿਚ ਹਾਰ ਗਈ। ਅਖੀਰ ਵਿਚ, ਹੰਪੀ ਨੇ ਉਹ ਪ੍ਰਾਪਤ ਕੀਤਾ ਜੋ ਉਸਦੇ ਪਿਤਾ ਨੇ ਸੁਪਨਾ ਦੇਖਿਆ ਸੀ ਅਤੇ ਦੁਨੀਆ ਦਾ ਖਿਤਾਬ ਜਿੱਤਣ ਲਈ ੨੦੧੯ ਵਿਚ ਮਾੱਸਕੋ ‘ਚ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ। (6)


ਹੰਪੀ ਕਹਿੰਦੀ ਹੈ ਕਿ ਰੈਪਿਡ ਅਤੇ ਬਲਿਟਸ ਫਾਰਮੈਟ ਵਿਚ ਉਸਦੀ ਕੋਈ ਦਿਲਚਸਪੀ ਨਹੀਂ ਹੈ ਅਤੇ ਉਸਦਾ ਇੱਕੋ ਵੱਡਾ ਟੀਚਾ ਕਲਾਸੀਕਲ ਵਿਸ਼ਵ ਦਾ ਖਿਤਾਬ ਜਿੱਤਣਾ ਹੈ। (7)

ਪੇਸ਼ਾ-[ਸੋਧੋ]

                   ਹੰਪੀ ੧੯੯੬ ਵਿੱਚ ਰਾਸ਼ਟਰ ਦੀ ਵਿਜੇਤਾ ਬਣ ਗਈ ਸੀ। ਇਸ ਵਿੱਚ ਉਨ੍ਹਾਂ ਨੇ ਤਿੰਨ ਸੁਨਹਿਰੀ ਤਗ਼ਮੇ ਜਿੱਤੇ ੧੯੯੭(੧੦  ਸਾਲਾਂ ਤੋਂ ਥੱਲੇ),੧੯੯੮(੧੨ਸਾਲਾਂ ਤੋਂ ਥੱਲੇ) ਤੇ ੨੦੦੦(੧੪ ਸਾਲਾਂ ਤੋਂ ਥੱਲੇ) ।


ਉਹ ਵੀ ਆਪਣਾ ਮੁਕਾਬਲਾ ਮੁੰਡਿਆਂ ਨਾਲ ਕਰਦੀ ਸੀ ਤੇ ਏਸ਼ੀਅਨ ਯੂਥ ਸ਼ਤਰੰਜ ਚੈਂਪੀਅਨਸ਼ਿਪ ੧੯੯੯ ਅਹਿਮਦਾਬਾਦ  ਵਿੱਚ ਪੰਜਵਾਂ ਸਥਾਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਵਰਲਡ ਜੂਨੀਅਰ ਚੈਂਪੀਅਨਸ਼ਿਪ ੨੦੦੪ ਵਿੱਚ।


੨੦੦੧ ਵਿੱਚ, ਕੋਨੇਰੁ ਨੇ ਵਰਲਡ ਜੂਨੀਅਰ ਗਰ੍ਲ੍ਸ ਚੈਂਪੀਅਨਸ਼ਿਪ ਜਿੱਤ ਲਈ।(13)


੨੦੦੫ ਵਿੱਚ, ਉਨ੍ਹਾਂ ਨੇ  ਨੌਰਥ ੳਲਾਰਸ ਕੱਪ ਦੇ ਮੈਦਾਨ ਵਿਚ‌ ਦਸ ਮਜ਼ਬੂਤ ਖਰੀਆਂ ਨਾਲ ਲੜਿਆ।


੨੦੦੬ ਵਿੱਚ, ਉਹਨਾਂ ਨੇ ਸੋਨੇ ਦਾ ਇਕਲੌਤਾ ਸਵਰਣ ਪਦਕ ਏਸ਼ੀਅਨ ਗੇਮਸ ਦੋਹਾ ਤੇ ਰਾਜ ਦੇ ਹੋਰ ਸਵਰਣ ਪਦਕ ਮਿਕਸ ਟੀਮ ਸਮਾਂਗਮ ਵਿੱਚ ਵੀ ਜਿੱਤੇ।


ਹੰਪੀ ਮਦਦ ਤਾਂਬੇ ਦਾ ਪਦਕ ਵੋਮੈਨ ਟੀਮ ਸ਼ਤਰੰਜ ਚੈਂਪੀਅਨਸ਼ਿਪ ਚੀਗੜੂ , ਚੀਨ ੨੦੧੫ ਵਿੱਚ ਜਿਤੇ।(15)


੨੦੧੯ ਵਿੱਚ, ਉਹ ਵਰਡ ਰੈਕੇਟ ਚੈਂਪੀਅਨਸ਼ਿਪ ਕੇ ਕੱਪ ਵਿਚ ਦਸ ਬੇਹਤਰੀਨ ਜਨਾਨਾ ਖਿਡਾਰੀ  ਦੁਨੀਆਂ ਵਿੱਚ ਬਣ ਗਈ।(1)(8)

ਕੋਨੇਰੂ ਨੇ ੨੦੨੦ ਵਿੱਚ ਆਨਲਾਈਨ ਸ਼ਤਰੰਜ ਅਲੰਪਿਆਰਡ(ਅਰਮਾਗੇਡੋਨ ਦੇ ਨਾਂ ਤੇ ਮ‌ਸ਼ਹੂਰ) ਪੋਲੈਂਡ ਦੀ ਮੋਨੀਕਾ ਸੋਕੋ ਦੇ ਵਿਪਰੀਤ ਖੇਡ ਕੇ ਜਿਤਾਇਆ। ਭਾਰਤ ਰਸ਼ੀਆਂ ਦੇ ਨਾਲ ਨਾਲ ਜਿੱਤ ਕੇ ਇੰਟਰਨੇਟ ਦੇ ਸਾਰੇ ਪਹਿਲੂਆਂ ਨੂੰ ਗਲਤ  ਠਹਿਰਾ ਦਿੱਤਾ।(9)(10)


ਉਹ ਹੋਉ ਕਿਰਪਾਨ ਫੀਡੀ ਵਿਚ ਸਪੀਡ ਚੈਂਪੀਅਨਸ਼ਿਪ ਜੁਲਾਈ ੨੦੨੦ ਹਾਰ ਗੀ ਸੀ।

ਹਵਾਲੇ[ਸੋਧੋ]

https://www.chessbase.in/news/Koneru-Humpy-becomes-Women-World-Rapid-Champion [1]


https://en.chessbase.com/post/humpy-beats-judit-polgar-by-three-months  [2]


https://www.bbc.com/hindi/sport/story/2006/12/061204_doha_india [3]


https://web.archive.org/web/20151015193758/http://mha.nic.in/sites/upload_files/mha/files/LST-PDAWD-2013.pdf [4]


https://bharatdiscovery.org/india/%E0%A4%95%E0%A5%8B%E0%A4%A8%E0%A5%87%E0%A4%B0%E0%A5%82_%E0%A4%B9%E0%A4%AE%E0%A5%8D%E0%A4%AA%E0%A5%80 [5]


https://in.news.yahoo.com/world-chess-player-humpy-koneru-passion-motherhood-030004978.html [6]


https://www.thehindu.com/sport/other-sports/its-a-huge-feeling-to-be-a-world-champion-says-koneru-humpy/article30427054.ece [7]


https://news.stlpublicradio.org/arts-culture/2020-02-20/on-chess-humpy-koneru-is-crowned-champion-in-a-tightly-contested-second-edition-of-the-cairns-cup [8]


http://www.businessworld.in/article/Koneru-Humpy-wins-Armageddon-India-reach-finals-of-Online-Chess-Olympiad/29-08-2020-314397/ [9]


https://www.firstpost.com/sports/online-chess-olympiad-india-russia-declared-joint-winners-after-internet-outage-cloudflare-crash-mar-final-8769661.html#:~:text=India%20and%20Russia%20were%20declared,the%20entire%20match%20on%20Sunday. [10]


https://firstsportz.com/koneru-humpy-defeated-world-no-1-hou-yifan-in-fide-speed-chess-championship-semifinals/ [11]


https://www.telegraphindia.com/sports/grandmaster-koneru-humpy-learning-the-moves-of-a-mother/cid/1747071 [12]


https://sportstar.thehindu.com/magazine/achievements-of-koneru-humpy-world-junior-champion/article29634645.ece [13]


https://en.chessbase.com/post/north-urals-cup-humpy-wins-xu-yuhua-second [14]


https://www.thehindu.com/sport/world-women-chess-harika-wins-silver-bronze-for-humpy/article7153629.ece?textsize=large&test=1 [15]