ਸਮੱਗਰੀ 'ਤੇ ਜਾਓ

ਵਰਤੋਂਕਾਰ:Dillpreet kaur

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾੱਨ ਲਿਉਨਾਰਡ (ਆਲੋਚਕ) ਜਾੱਨ ਲਿਉਨਾਰਡ ਦਾ ਜਨਮ 25 ਫਰਵਰੀ 1939 ਨੂੰ ਅਮਰੀਕਾ `ਚ ਹੋਇਆ ।ਜਾੱਨ ਲਿਉਨਾਰਡ 96 ਸਾਲ ਦੀ ਉਮਰ ਭੋਗ ਕੇ ਅਖੀਰ 5 ਨਵੰਬਰ 2008 ਨੂੰ ਅਕਾਲ ਚਲਾਣਾ ਕਰ ਗਿਆ । ਜਾੱਨ ਲਿਉਨਾਰਡ ਅਮਰੀਕਨ ਸਾਹਿਤ ਤੇ ਟੈਲੀਵਿਜਨ ਦਾ ਗਿਆਤਾ ਸੀ ਅਤੇ ਉਹ ਅਮਰੀਕਨ ਸਾਹਿਤ ਦਾ ਅਲੋਚਕ ਵੀ ਸੀ। ਜਾੱਨ ਲਿਉਨਾਰਡ ਨੇ ਇੱਕ ਸਾਲ ਹਾਰਵਰਡ ਯੂਨੀਵਰਸਿਟੀ ਅਖਬਾਰ `ਚ ਕੰਮ ਕੀਤਾ ਅਤੇ ਫਿਰ ਦੂਸਰੇ ਸਾਲ ਯੂਨੀਵਰਸਿਟੀ ਆਫ਼ ਕੈਲੀਫੋਨੀਆ ਬਾਰਕੀ ਵਿਖੇ ਚਲਾ ਗਿਆ । ਜਾੱਨ ਲਿਉਨਾਰਡ ਨੂੰ ਨੋਕਰੀ ਵਿਲੀਅਮ ਐਫ ਬੁਕਲੇ ਨੇ ਨੈਸ਼ਨਲ ਰੀਵਿਉ ਮੈਗਜ਼ੀਨ 1959 ਵਿੱਚ ਪੱਤਰਕਾਰ ਦੇ ਤੋਰ ਤੇ ਦਿੱਤੀ। ਜਾੱਨ ਲਿਉਨਾਰਡ ਨਾਲ ਹੋਰ ਵੀ ਹੁਨਰ ਯੋਗਤਾ ਵਾਲੇ ਵਿਆਕਤੀਆ ਨੇ ਕੰਮ ਕੀਤਾ ਜਿਹਨਾਂ ਵਿੱਚ ਜਾੱਨ ਲਿਉਨਾਰਡ ਡੀ ਡੀ ਐਲ ,ਗੈਰੀ ਵੀਜਸ ,ਰੈਨਟਾ,ਐਲਡਰ ਐਲਰੇਨ ਆਦਿ । ਜਾੱਨ ਲਿਉਨਾਰਡ ਨੇ ਸੋਚਿਆ ਕੇ ਸਾਹਿਤ ਬਾਰੇ ਕੁੱਝ ਕੀਤਾ ਜਾਵੇ ਇਸ ਪ੍ਰਕਾਰ ਜਾੱਨ ਲਿਉਨਾਰਡ ਤੇ ਉਹਨਾਂ ਦੇ ਸਾਥੀਆਂ ਨੇ ਮਿਲਕੇ ਪੇਸਿ਼ਕਾ ਰੇਡਿਓ ਤੇ ਡਰਾਮਾ ਕੀਤਾ। ਜਿਸ ਨਾਲ ਸਾਹਿਤ ਨੂੰ ਦਿਸ਼ਾ ਮਿਲ ਸਕੇ। ਇਸ ਤੋ ਬਾਅਦ ਇੱਕ ਲੇਖ ਪੋਲੀਅਨ ਕੇਅਲੇ ਲਿਖਿਆ ਅਤੇ ਪਬਲਿਕੇਸ਼ਨ ਨੂੰ ਭੇਜਿਆ। ਜਾੱਨ ਲਿਉਨਾਰਡ ਨੇ ਅਧਿਆਪਨ ਦਾ ਕਾਰਜ ਵੀ ਕੀਤਾ ਤੇ ਲਿਉਨਾਰਡ ਇੰਗਲਿਸ਼ ਅਧਿਆਪਕ ਦੇ ਤੋਰ ਤੇ ਇਨ ਰੋਕਸ ਬੇਰੀ ਵਿਖੇ ਨੋਕਰੀ ਕਰਦਾ ਸੀ। ਬਾਅਦ ਜਾੱਨ ਲਿਉਨਾਰਡ ਨੇ 1970-80 ਪਹਿਲੇ ਅਮਰੀਕਨ ਨੋਬਲ ਪੁਰਸਕਾਰ ਵੀਅਤਨਾਮ ਯੁੱਧ ਦੇ ਬਾਅਦ ਜਾੱਨ ਲਿਉਨਾਰਡ ਨੇ ਕਿਹਾ ਕਿ ਲੇਖਕ ਅਤੇ ਸੰਪਾਦਕ ਤੇ ਬੁੱਕ ਟੈਕਸ ਫਰੀ ਹੋਣਾ ਚਾਹਿਦਾ ਹੈ ਤੇ 1971 ਵਿੱਚ ਟਾਇਮ ਰੀਵਿਉ ਬੁੱਕ ਅਤੇ ਫਿਰ 1975 ਵਿੱਚ ਦੁਆਰਾ ਬੁੱਕ ਰੀਵਿਉ ਦਾ ਕੰਮ ਸ਼ੁਰੂ ਕੀਤਾ ।ਇੱਕ ਮਹਾਨ ਅਲੋਚਕ Maxintehow king ston marry golden ਨੇ ਉੋਸ ਸਮੇ ਦੀ ਮਹਾਨ ਅਲੋਚਨਾ ਕੀਤੀ ਜਿਸ ਤੋ GEVRIAL GARCIA MARQUEZ ਅਤੇ ਦੂਸਰੇ ਨੋਬਲ ਪੁਰਸਕਾਰ ਟੋਨੀ ਮੈਰੀਸਨ ਦੀ ਅਲੋਚਨਾ ਕੀਤੀ ਜਿਸ ਕਾਰਨ ਜਾੱਨ ਲਿਉਨਾਰਡ ਇਕ ਅਲੋਚਕ ਵਜੋਂ ਜਾਣਿਆ ਜਾਣ ਲੱਗਾ । ਜਾੱਨ ਲਿਉਨਾਰਡ ਨੇ OMINIVORE ਸੱਭਿਆਚਾਰਕ ਰਾਜਨਿਤੀ , ਟੈਲੀਵਿਜਨ ,ਮੀਡਿਆ ,ਕਿਤਾਬਾਂ ਆਦਿ ਵਿਸਿ਼ਆਂ ਨਾਲ ਸੰਬੰਧਤ ਆਲੋਚਨਾ ਵੀ ਕੀਤੀ ।ਜਾੱਨ ਲਿਉਨਾਰਡ ਨੇ 16 ਸਾਲ ਤੱਕ ਇੱਕ ਆਲੋਚਕ ਦੇ ਤੋਰ ਤੇ ਕੰਮ ਕੀਤਾ ਹੈ। ਜਾੱਨ ਲਿਉਨਾਰਡ ਪ੍ਰਾਈਵੇਟ ਲੀਵਸ ਹਫਤੇਵਾਰ ਵਿੱਚ ਇੱਕ ਆਰਟੀਕਲ ਲਿਖਦਾ ਹੰਦਾ ਜੋ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਦਾ ਸੀ। ਜਾੱਨ ਲਿਉਨਾਰਡ ਸੀ. ਬੀ. ਐਸ. ਸੰਡੇ ਮੋਰਨਿੰਗ ਦਾ ਸੰਪਾਦਕ ਵੀ ਸੀ। ਜਾੱਨ ਲਿਉਨਾਰਡ ਜਾਪਾਨ ਦੇ ਇੱਕ ਮਹਾਨ ਲੇਖਕ ਕੋਬੋ ਏ. ਬੀ. ਈ, ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਸਦੀਆਂ ਕਹਾਣੀਆਂ ਪੇਸ਼ ਕਰਦਾ ਸੀ। ਜਾੱਨ ਲਿਉਨਾਰਡ ਨੇ 1984-2008 ਤੱਕ ਲਾਇਫ ਐਂਡ ਨਿਊਯਾਰਕ ਟਾਇਮਸ ਮੈਗਜੀਨ ਵਿੱਚ ਕੰਮ ਕੀਤਾ। ਜਾੱਨ ਲਿਉਨਾਰਡ ਦੀਆਂ 1997 ਵਿੱਚ ਦੋ ਕਿਤਾਬਾਂ ਪੰਜਾਬੀ `ਚ ਪ੍ਰਕਾਸਿ਼ਤ ਹੋਈਆ 1-ਸਮੋਕ ,2-ਮੀਰਲ। ਜਾੱਨ ਲਿਉਨਾਰਡ ਨੂੰ ਨੈਸ਼ਨਲ ਬੁੱਕ ਆਫ ਕਰੀਟੀਕਸ ਸਰਕਲ -ਤੇ 2013 ਵਿੱਚ ਪਹਿਲਾ ਇਨਾਮ ਮਿਲਿਆ। ਜਾੱਨ ਲਿਉਨਾਰਡ ਦੀਆ ਕਿਤਾਬਾਂ ਦੇ ਨਾਮ ਇਸ ਪ੍ਰਕਾਰ ਹਨ- 1. 1 Naked Martini Delacorte kerash(1964) 2. Blockconceit(1973) 3. Smoke and miral(1998) 4. Private Lives in the imperian city. 5. Life Time Archivement,national book(2006)

             ਜੋਗਿੰਦਰ ਕੌਰ, ਰੋਲ ਨੰਬਰ 901, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ