ਵਰਤੋਂਕਾਰ:Jasdeep/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਾਜਿਨਸੀ ਸਹਿਜਤਾ: ਅੰਗਰੇਜੀ ਸ਼ਬਦ ਹੈਟਰੋ ਨੋਰਮੈਟਿਵਟੀ Heteronormativity ਦਾ ਪੰਜਾਬੀ ਉਲੱਥਾ, ਸਮਾਜ ਵਿੱਚ ਔਰਤ ਮਰਦ ਦੇ ਜਿਸਮਾਨੀ ਰਿਸ਼ਤੇ ਨੂੰ ਹੀ ਸਹਿਜ ਸਮਝਿਆ ਜਾਣਾ; ਜਦਕਿ ਔਰਤ ਦੇ ਔਰਤ ਨਾਲ ਜਾਂ ਮਰਦ ਦੇ ਮਰਦ ਨਾਲ ਜਿਸਮਾਨੀ ਰਿਸ਼ਤੇ ਵੀ ਵਿਗਿਆਨ ਮੁਤਾਬਿਕ ਸਹਿਜ ਰਿਸ਼ਤੇ ਹਨ| Twitter discussion