ਸਮੱਗਰੀ 'ਤੇ ਜਾਓ

ਵਰਤੋਂਕਾਰ:Kaur sukhjeet

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰਸਤੂ ਦਾ ਵਿਰੇਚਣ ਸਿਧਾਂਤ

[ਸੋਧੋ]

ਅਰਸਤੂ ਦਾ ਜਨਮ ਏਸ਼ੀਆ ਮਾਈਨਰ ਦੀ ਕੈੈੈੈਲਕੀਦਿਸ ਨਾਮਕ ਯੂੂਨਾਨੀ ਬਸਤੀ ਵਿਚ,ਸਤੈਗਿਰਾ ਨਾਮਕ ਸਥਾਨ ਤੇ, ਈਸਾ ਤੋਂ 384 ਸਾਲ ਪੂਰਵ ਹੋਇਆ। ਉਸ ਦੇ ਪਿਤਾ ਨਿਕੋਮੈਕਸ ਦੇ ਪੂਰਵਜ, ਈਸਾ ਪੂਰਵ ਅਠਵੀਂ ਸਦੀ ਵਿਚ, ਮਾਈਸਿਨੀ ਤੋਂ ਆਕੇ ਉਕਤ ਪ੍ਰਾਂਤ ਵਿਚ ਵਸ ਗਏ ਸਨ। ਅਰਸਤੂ ਦੀ ਮਾਤਾ ਪੂਰਵਜ ਕੈਨਕੀਦਿਸ ਦੇ ਮੂਲ ਨਿਵਾਸੀ ਸਨ। ਇਸ ਤਰ੍ਹਾਂ ਅਰਸਤੂ ਵਿਚ ਯੂਨਾਨੀ ਅਤੇ ਏਸ਼ਿਆ ਮਾਈਨਰ ਦੇ ਖੂਨ ਦਾ ਮਿਸ਼ਰਨ ਹੋ ਗਿਆ ਸੀ ਅਤੇ ਇਸ ਮਿਸ਼ਰਨ ਦਾ ਪ੍ਰਭਾਵ-ਖੇਤਰ ਉਸਦੇ ਦੋ-ਮੁੱਖੇ ਦ੍ਰਿਸ਼ਟੀਕੋਣ ਤੋਂ ਸਪਸ਼ਟ ਝਲਕਦਾ ਹੈ ।ਉਹ ਸਤ ਦੀ ਖੋਜ ਕਰਨ ਵਾਲਾ ਦਾਰਸ਼ਨਿਕ ਸੀ ਅਤੇ ਭੌਤਕ ਸੰਸਾਰ ਦਾ ਨਿਰੀਖਣ ਕਰਨ ਵਾਲਾ ਵਿਗਿਆਨੀ ਵੀ।

ਵਧੀਆ ਲੇਖ ਬਣਾਉਣ ਲਈ ਸੁਝਾਅ

[ਸੋਧੋ]

ਇਹ ਲੇਖ ਵਿਕੀਪੀਡੀਆ ਸਟਾਈਲ ਦਾ ਨਹੀਂ ਹੈ ਪਰ ਤੁਹਾਡਾ ਕੰਮ ਬਹੁਤ ਵਧੀਆ ਹੈ। ਵਿਕੀਪੀਡੀਆ ਤੇ ਲੰਮਾਂ ਸਮਾਂ ਕੰਮ ਕਰਨ ਲਈ ਤੁਹਾਨੂੰ ਸਲਾਹ ਹੈ ਕਿ ਹੋਰ ਵਿਸ਼ਿਆਂ ਤੇ ਪਹਿਲਾਂ ਮੌਜੂਦ ਲੇਖਾਂ ਵਿੱਚ ਗਲਤੀਆਂ ਠੀਕ ਕਰਨ ਦਾ ਕੰਮ ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਤੁਸੀਂ ਹੋਰ ਲੇਖਾਂ ਤੇ ਵੀ ਕੰਮ ਕਰੋ ਜੀ । ਉਹਨਾਂ ਤੋਂ ਕੰਮ ਕਰਨਾ ਅਤੇ ਵਿਕੀਪੀਡੀਆ ਸਟਾਈਲ ਦੇ ਲੇਖ ਬਣਾਉਣਾ ਸਿੱਖੋ । ਇਲ ਲਈ ਤੁਸੀਂ ਆਪਣਾ ਚਰਚਾ/ Discussion ਸਫਾ ਦੇਖੋ ਜੀ ।