ਵਰਤੋਂਕਾਰ:Lachhmichirwa/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਤਰ-ਆਧੁਨਿਕਤਾ

ਉਤਰ ਆਧੁਨਿਕਤਾ ਕਾਲ ਦਾ ਆਰੰਭ

              ਉਤਰ ਆਧੁਨਿਕਤਾ ਦਾ ਸ਼ਾਬਦਿਕ ਪ੍ਰਯੋਗ ਕਦੋ ਹੋਇਆ ਇਸ ਬਾਰੇ ਕੋਈ ਪੱਕਾ ਸਮਾਂ ਦੱਸਣਾ ਮੁਸ਼ਕਿਲ ਕਾਰਜ ਹੈ। ਇਸਦੇ ਆਰੰਭ ਬਿੰਦੂ ਦੀ ਨਿਸ਼ਾਨਦੇਹੀ ਕਰਨਾ ਕਠਿਨ ਕੰਮ ਹੈ। ਇਸਦਾ ਆਰੰਭ ਵਿਦਵਾਨ 1960 ਤੋ ਬਾਅਦ ਇਲੈਕਟ੍ਰੋਨਿਕ ਮੀਡੀਆ ਤੋ ਬਾਅਦ ਹੀ ਮੰਨਦੇ ਹਨ। ਇਤਿਹਾਸਕਾਰ ਟਾਯਨਬੀ ਅਨੁਸਾਰ ਉਤਰ-ਆਧੁਨਿਕਤਾਵਾਦ ਦ ਵਿਸ਼ਵ-ਯੁੱਧਾਂ ਦੇ ਦੋਰਾਨ 1918-39 ਵਿੱਚ ਉਜਾਗਰ ਹੋਇਆ। ਇੱਕ ਹੋਰ ਵਿਚਾਰ ਅਨੁਸਾਰ ਸੱਠਵਿਆਂ ਵਿੱਚ ਚਲੀ ਫਰੈਡ ਵਿਦਿ: ਲਹਿਰ ਨਾਲ ਇਸਦਾ ਆਗਾਜ ਹੋਇਆ ਹਏ

''ਇਸ ਬਾਰੇ ਕੋਈ ਮਤਭੇਦ ਨਹੀ ਹੈ ਕਿ  ਉਤਰ-ਆਧੁਨਿਕਤਾਵਾਦ ਐਨਲਾਈਟਨਮੈਟ ਚਿੰਤਨ ਦੇ ਵਿਰੋਧ ਵੱਜੋ ਰੂਪਗਤ ਹੋਇਆ ਹੈ।''(1)

ਇਸ ਤਰਾਂ ਉਤਰਾ-ਆਧੁਨਿਕਤਾ 1939 ਤੋ ਆਰੰਭ ਹੋਇਆ ਮੰੰਨਿਆ ਜਾਂਦਾ ਹੈ ਪਰ ਇਹ ਇੱਕ ਲਹਿਰ ਵੱਜੋ 60 ਵਿਆਂ ਤੋ ਬਾਅਦ ਹੀ ਹੋਦ ਵਿੱਚ ਆਉਦਾ ਹੈ। ਇਸਤੋ ਬਾਅਦ ਹੀ ਜਗਤ ਲਈ ਇਸ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ।ਇਸਦਾ ਆਰੰਭ ਪੂੰਜੀਵਾਦ ਜਾਂ ਆਧੁਨਿਕਤਾ ਦੇ ਦਿਖਾਏ ਸੁਪਨਿਆਂ ਦੇ ਢਹਿ ਢੇਰੀ ਹੋਣ ਤੋ ਬਾਅਦ ਹੋਇਆ ਹੈ।ਇਨਸਾਈਕਲੋਪੀਡੀਆ ਆਫ ਲਿਟਰੇਚਰ ਐਡ ਕ੍ਰਿਟੀਸਿਜa ਵਿੱਚ ਰਾਬਰਟ ਬੀ. ਰੇਅ ਨੇ ਚਾਰਲਸ ਜਕ ਦੇ ਹਵਾਲੇ ਨਾਲ ਕਿਹਾ ਹੈ ਕਿ  

                ''ਉਸਨੇ ਆਧੁਨਿਕਤਾ ਦਾ ਅੰਤ 15 ਜੁਲਾਈ 1972 ਨੂੰ  3 ਵੱਜ ਕੇ 32 ਮਿੰਟ ਦਾ ਸਮਾਂ ਮਿੱਥਿਆ ਹੈ।'(2)

ਇਮਾਰਤਸਾਜੀ ਦੇ ਵਿਅਕਤੀਆਂ ਲਈ ਇਹ ਦਿਨ ਬਹੁਤ ਮਹੱਤਵ ਰੱਖਦਾ ਹੈ ਕਿ ਕਿਊਕਿ ਇਸ ਦਿਨ ਹੀ ਆਧੁਨਿਕਤਾ ਦੀ ਪ੍ਰਤੀਕ ਬਣ ਚੁੱਕੀ ਇਮਾਰਤ ਨੂੰ ਢਾਹਿਆ ਗਿਆ ਸੀ। ਮੀਡੀਆ ਨਾਲ ਜੁੜੇ ਲੋਕ ਇਸ ਕਾਲ ਦਾ ਆਰੰਭ 1954 ਤੋ ਮੰਨਦੇ ਹਨ ਕਿ>ਕਿ ਉਸ ਸਮੇ ਅਮਰੀਕੀ ਘਰਾਂ ਵਿੱਚ ਟੈਲੀਵੀਜaਨ ਆ ਗਿਆ ਸੀ। ਲਿਉਤਾਰਦ ਨੇ ਇਸਨੂੰ ਪੱਛਮੀ ਸਮਾਜ ਦੀ 1950 ਤੋ ਬਾਅਦ ਦੀ ਸਥਿਤੀ ਨਾਲ ਜੋੜਿਆ ਹੈ।ਇਸਤੋ ਇਲਾਵਾ ਇਸ ਕਾਲ ਦਾ ਆਰੰਭ ਉਤਰ-ਉਦਯੋਗਿਕ ਦੋਰ, ਉਤਰ ਬਸਤੀਵਾਦੀ ਦੋਰ, ਉਤਰ-ਸaੀਤਯੁੱਧ ਅਤੇ ਉਤਰ ਸੰਰਚਨਾਵਾਦ ਨਾਲ ਵੀ ਜੋੜਿਆ ਜਾਂਦਾ ਹੈ।

ਅਗੇਤਰ 'ਉਤਰ' ਤੋ ਭਾਵ

             ਉਤਰ-ਆਧੁਨਿਕਤਾ ਇੱਕ ਨਵੀ ਧਾਰਨਾ ਨੂੰ ਜਨਮ ਦਿੰਦੀ ਹੈ।ਇਸ ਲਈ ±ਰਤਵ ਠਰਦਕਗਅ, ਉਤਰ-ਆਧੁਨਿਕਤਾ, ਉਤਰ ਆਧੁਨੀਕਰਨ, ਉਤਰ-ਆਧੁਨਿਕਤਾਵਾਦ ਸaਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜੇਮਸਨ ਅਨੁਸਾਰ ਉਤਰ-ਆਧੁਨਿਕਤਾ ਪੂੰਜੀਵਾਦ ਦਾ ਹੀ ਇੱਕ ਅਗਲਾ ਨਵਾਂ ਪੜਾਅ ਹੈ। ਜਿਸਨੂੰ ਪੂੰਜੀਵਾਦ ਜਾਂ ਉਤਰ-ਉਦਯੋਗਿਕ ਵੀ ਕਿਹਾ ਗਿਆ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਤਰ ਰੂਪ ਪਹਿਲਾਂ ਨਿਯਮਾਂ ਦੇ ਵਿਰੋਧ ਵਿੱਚ ਖੜਦਾ ਹੈ :-

        ''ਉਤਰ-ਰੂਪ ਉਹ ਅਨੁਸaਾਸaਨੀ ਸੰਗਠਨ ਹਨ ਜੋ  ਜੀਵਨਦੀ ਕੁਲਮੁਖੀ    (ਐਬੋਲਿਊਟਿਵ) ਇਹ ਉਤਰ ਰੂਪ ਕੁਲਮੁਖੀ ਰੂਪਾਂ ਦੇ ਵਿਰੋਧ ਵਿੱਚ ਪੈਦਾ ਹੋਏ ਹਨ।    ਇਤਿਹਾਸਕ ਰੂਪ ਵਿੱਚ ਕੁਲਮੁਖੀ ਰੁਪਾਂ ਤੋ  ਪਿਛੋ ਆਏ ਹਨ ਇਸ    ਲਈ 'ਉਤਰ' ਹਨ।''(3)'

  ਉਤਰ-ਅਧੁਨਿਕਤਾ ਆਧੁਨਿਕਤਾ ਤੋ ਪਿੱਛੋ ਆਇਆ ਹੈ, ਇਸ ਲਈ ਇਹ ਅਧੁਨਿਕਤਾ ਦੇ ਵਿਰੋਧ ਵਿੱਚ ਖੜਦਾ ਹੈ ਪਰ ਇਹ ਆਧੁਨਿਕਤਾ ਨੂੰ

ਬਿਲਕੁੱਲ ਹੀ ਰੱਦ ਨਾ ਕਰਕੇ ਇਸ ਦੀ ਨਿਰੰਤਰਤਾ ਨੂੰ ਵੀ ਬਣਾਈ ਰੱਖਦਾ ਹੈ। ਇਸ ਤਰ੍ਹਾਂ ਇਹ ਉਤਰ-ਸaਬਦ ਨਿਰੰਤਰਤਾ ਅਤੇ ਵੱਢ ਦੋਨਾਂ ਦਾ ਹੀ ਸੂਚਕ ਹੈ। ਲਿਉਤਾਰਦ ਆਪਣੇ ਨਿਬੰਧ 'ਨੋਟ ਆਫ ਦਾ ਮਿਨਿੰਗ ਆਫ ਪੋਸਟ' ਵਿੱਚ ਲਿਖਦਾ ਹੈ ਕਿ,

        ''ਉਤਰ-ਆਧੁਨਿਕਤਾਵਾਦ ਦਾ 'ਉਤਰ' ਕਾਲ ਖੜਾ ਦੀ ਇੱਕ     ਸਾਧਾਰਨ ਲਗਾਤਾਰਤਾ, ਇੱਕ ਕਲਾਕ੍ਰਮਕ ਲੜੀ  ਦਾ ਬੋਧ ਕਰਾਉਦਾ    ਹੈ ਜਿਸ ਵਿੱਚ ਹਰ ਇੱਕ ਸਪੱਸaਟ ਤੋਰ ਤੇ ਪਛਾਣਨ ਯੋਗ ਹੈ।     'ਉਤਰ' ਇੱਕ ਰੂਪਾਤਰਣ  ਵੱਲ, ਪੂਰਵਲੇ ਤੋ ਇੱਕ ਨਵੀ ਦਿਸaਾ  

        ਵੱਲ  ਇਸaਾਰਾ ਕਰਦਾ ਹੈ।''(4)

  'ਉਤਰ' ਸaਬਦ ਤੋ ਸਪੱਸaਟ ਹੈ ਕਿ ਇਹ ਆਧੁਨਿਕਤਾ ਤੋ ਬਾਅਦ ਵਿੱਚ ਆਇਆ ਹੈ। ਇਸ ਤਰ੍ਹਾਂ ਇਹ ਇਸ ਵਿੱਚ ਬਣਾਏ ਨਿਯਮ ਜੋ ਸਮਾਜ ਨਹੀ ਚੁੱਕਦੇ, ਉਹਨਾਂ ਦੇ ਵਿਰੋਧ ਵੱਜੋ ਨਵੇ ਨਿਯਮਾਂ ਦੀ ਭਾਲ ਕਰਦਾ ਹੈ। ਇਸ ਲਈ ਇਹ ਵੱਢ ਦਾ ਸੂਚਕ ਹੈ ਜਿਸ ਨਾਲ ਪੁਰਾਣੇ 'ਵਾਦ' ਨੂੰ ਠੱਲ ਪੈਦੀ ਹੈ ਤੇ ਇਹ ਇੰਝ ਲਗਦਾ ਹੈ ਕਿ ਹਮੇਸaਾ ਉਸਦੇ ਵਿਰੋਧ ਵਿੱਚ ਖੜਾ ਹੈ ਮਾਈ ਫੀਦਰਸਟੋਨ ਅਨੁਸਾਰ,

         ''ਜੇ 'ਆਧੁਨਿਕ ਤੇ' ਉਤਰ-ਆਧੁਨਿਕ' ਵਿਆਪਕ ਪਦ         

          ਹਨ ਤਾਂ ਇਹ ਇਕਦਮ ਸਪੱਸaਟ ਹੈ ਕਿ ਅਗੇਤਰ        

          'ਉਤਰ' ਉਸਨੂੰ ਦਰਸਾTਦਾ ਹੈ ਜੋ ਆਧੁਨਿਕ ਤੋ

          ਬਾਅਦ ਵਿੱਚ ਆਉਦਾ ਹੈ ਤੇ ਜੋ ਇਸ ਨਾਲ ਇੱਕ  

          ਬ੍ਰੈਕ ਜਾਂ ਵੱਢ ਦਾ ਸੂਚਕ ਹੈ ਤੇ ਇਸ ਨੂੰ ਇਸ ਦੇ  

          ਵਿਰੋਧ ਵਿੱਚ ਪਰਿਭਾਸaਤ ਕੀਤਾ ਜਾਂਦਾ ਹੈ।''(5)           

ਇਸ ਪ੍ਰਕਾਰ 'ਉਤਰ' ਸaਬਦ ਆਧੁਨਿਕਤਾ ਦੀ ਨਿਰੰਤਰਤਾ ਤੇ ਬ੍ਰੈਕ ਨੂੰ ਸੂਚਿਤ ਕਰਦਾ ਹੈ ਜਿਸ ਨਾਲ ਉਤਰ-ਆਧੁਨਿਕਤਾਵਾਦ ਹੋਦ ਵਿੱਚ ਆਉਦਾ ਹੈ ਜੋ ਸਮਾਜ ਲਈ ਨਵੇਂਂ ਢੁਕਵੇ ਨਿਯਮ ਬਣਾਉਣ ਦਾ ਯਤਨ ਕਰਦਾ ਹੈ। ਇਸ ਤਤਾਂ 'ਉਤਰ' ਅਗੇਤਰ ਨਾਲ ਇੱਕ ਨਵੇ ਵਾਦ ਦੀ ਸaੁਰੂਆਤ ਹੁੰਦੀ ਹੈ।

ਪਰਿਭਾਸaਾ:-

     ਉਤਰ-ਅਧੁਨਿਕਤਾ ਸaਬਦ ਦੀ ਵਰਤੋ ਸਭ ਤੋਂ ਪਹਿਲਾਂ ਪ੍ਰਸਿੱਧ ਇਤਿਹਾਸਕਾਰ ਆਰਨਲਡ ਟਾਇਨਬੀ ਨੇ ਆਪਣੀ ਪ੍ਰਸਿੱਧ ਪੁਸਤਕ ' ਏ ਸਟੱਡੀ ਆਫ ਹਿਸਟਰੀ' ਵਿੱਚ 1938 ਵਿੱਚ ਕੀਤੀ ਸੀ। ਆਧੁਨਿਕਤਾ ਜੋ ਕਿ ਸਾਰੀ ਭੇਦਕਰਣ ਉਪਰ ਟਿੱਕੀ ਹੋਈ ਸੀ, ਭੇਦਕਰਣ ਤੋ ਭਾਵ, ਗਿਆਨਵਾਰੀ ਦਰਸaਨ ਦੇ ਪ੍ਰਭਾਵ ਅਧੀਨ ਜੀਵਨ ਦੇ ਤਾਰਕਿਕ ਸੰਗਠਨ ਲਈ ਵਿਸaੇਸaੀਕਰਣ ਨਾਲ ਬਾਹਰਮੁੱਖੀ ਵਿਗਿਆਨ, ਵਿਸaਵ ਸਦਾਚਾਰ ਅਤੇ ਕਾਨੂੰਨ, ਸੁਤੰਤਰ ਕਲਾ ਨੂੰ ਆਪਣੇ ਅਨੁਸਾਰ ਵਿਕਸਿਤ ਕਰਨਾ ਸੀ।ਜਦਕਿ ਉਤਰ-ਆਧੁਨਿਕਤਾ ਇਹਨਾਂ ਨਿਯਮਾਂ ਦੇ ਵਿਰੁੱਧ ਆਵਾਜa ਉਠਾਉਦਾ ਹੈ ਜੋ ਸਾਰੇ ਵਿਸaਵ ਨੂੰ ਇੱਕ ਨਿਯਮ ਵਿੱਚ ਬੰਨ੍ਹਦਾ ਹੈ।ਜਿਗਮੰਟ ਬਾਮਨ ਆਧੁਨਿਕਤਾ ਅਤੇ ਉਤਰਾ-ਆਧੁਨਿਕਤਾ ਵਿੱਚ ਨਿਖੇੜ ਸਥਾਪਿਤ ਕਰਦਾ ਕਹਿੰਦਾ ਹੈ ਕਿ,

           ''ਆਧੁਨਿਕ ਯੁੱਗ ਮਨ, ਸਮਾਜ ਅਤੇ ਇਤਿਹਾਸ ਦੇ ਸਮਾਨਯ     ਨਿਯਮਾਂ ਦੇ ਦੁਆਲੇ ਸੰਗਠਿਤ ਸੀ ਇਸ ਵਿੱਚ ਨਿਸaਚਿਤਤਾ ਤੇ     ਅਧਾਰਸਿaਲਾਵਾਂ ਲਈ ਤਾਂਘ ਸੀ।ਇਸਦੇ ਉਲਟ ਉਤਰ-     ਆਧੁਨਿਕਤਾ ਅਭੇਦੀਕਰਣ (ਣਕ-ਦਕਵਿਕਗਕਵਜaਵਜਰਅ) ਦੀ      ਪ੍ਰਕਿਰਿਆ ਜਾਂ ਹੱਦਬੰਦੀਆਂ ਦੀ ਢਹਿ-ਢੇਰੀ ਹੋਣ  ਇੱਕ      ਗਿਆਨ ਸaਾਸaਤਰੀ ਤੇ ਸਮਾਜਿਕ ਕੇਦਰ ਦੀ ਹਾਨੀ ਦੁਆਰਾ ਪੇਸa     ਹੁੰਦੀ ਹੈ।'(6)

      ਉਤਰ-ਆਧੁਨਿਕ ਯੁੱਗ ਦੀ ਸਭ ਤੋ ਵੱਡੀ ਤਬਦੀਲੀ ਮੀਡੀਆ ਆਉਣ ਕਰਕੇ ਹੋਈ ਹੈ। ਇਸ ਕੰਪਿਊਟਰ ਯੁੱਗ ਨੇ ਸਾਰੇ ਵਿਸaਵ ਨੂੰ ਇੱਕ ਪਿੰਡ ਬਣਾ ਦਿੱਤਾ ਹੈ।ਇਸ ਮਨੁੱਖੀ ਕਾਢ ਨੇ ਮਨੁੱਖ ਨੂੰ ਦਾਇਰੇ ਚੌਂ ਕੱਢ ਕੇ ਸਾਰੇ ਵਿਸaਵ ਵਿੱਚ ਫੈਲਾ ਦਿੱਤਾ ਹੈ।ਉਤਰ-ਆਧੁਨਿਕ ਚਿੰਤਨ ਪੱਛਮੀ ਆਧੁਨਿਕ ਚਿੰਤਨ ਦੇ ਉਲਟ ਹਾਸaੀਏ ਤੇ ਪਏ ਸਭਿਆਚਾਰਾਂ ਨੂੰ ਸਾਹਮਣੇ ਲਿਆ ਕੇ ਆਧੁਨਿਕਤਾ ਦੀ ਏਕਾਧਿਕਾਰਵਾਦੀ, ਪੂਰਨ ਤੇ ਆਦਰਸaਕ ਸਿਧਾਤਾਂ ਨੂੰ ਰੱਦ ਕਰਦਾ ਹੋਇਆ ਆਧੁਨਿਕਤਾ ਦੀ ਇਸ ਦ੍ਰਿਸaਟੀ ਦਾ ਖੰਡਨ ਕਰਦਾ ਹੈ,

         ''ਉਤਰ-ਆਧੁਨਿਕਤਾ ਉਹ ਯੁੱਗ ਹੈ ਜਿਸ ਵਿੱਚ ਨਵੇ ਮੀਡੀਆ ਦੇ    ਬੇਸaੁਮਾਰ ਪਰਿਪੇਖ ਕਿਸੇ ਬਾਹਰਮੁੱਖੀ ਯਥਾਰਥ ਵਿਚਲੇ ਵਿਸaਵਾਸa ਨੂੰ     ਨਕਾਰਦੇ ਹੋਏ ਯਥਾਰਥ ਤੇ ਫੈਟੈਸੀ ਵਿਚਲੀ ਤਿੱਖੀ ਲਹਿਰ ਨੂੰ ਮੇਟਣ    ਵੱਲ ਰੁਚਿਤ ਹਨ।''(7)

      ਮਨੁੱਖ ਵੱਲੋ ਬਣਾਏ ਗਏ ਸਾਰੇ ਸੰਦਾਂ ਜਾਂ ਮਸaੀਨਾਂ ਦਾ ਉਦੇਸa ਘੱਟ ਮਾਨਵ ਸaਕਤੀ ਖਰਚ ਕੇ ਵੱਧ ਤੋ ਵੱਧ ਕੰਮ ਕਰਨਾ ਹੁੰਦਾ ਹੈ। ਮੁੱਢਲੇ ਜਾਂ ਆਧੁਨਿਕ ਸਮੇ ਵਿੱਚ ਬਣਾਏ ਗਏ ਸੰਦ ਮਨੁੱਖ ਦੀ ਸਰੀਰਕ ਸaਕਤੀ ਵਿੱਚ ਵਾਧਾ ਕਰਦੇ ਸਨ ਪਰ ਉਤਰ-ਆਧੁਨਿਕ ਸਮੇ ਵਿੱਚ ਕੰਪਿਊਟਰ ਨੇ ਮਨੁੱਖ ਦੀ ਸਰੀਰਕ ਸਮਰੱਥਾ ਨਾਲੋ ਬੋਧਿਕ ਸਮਰੱਥਾ ਨੂੰ ਜਿਆਦਾ ਵਧਾਇਆ ਹੈ ਭਾਵੇ ਕਿਸੇ ਸਮੇ ਭਾਸaਾ, ਲਿਪੀ ਅਤੇ ਨਕਸਿaਆਂ ਦੀ ਛਪਾਈ ਨੇ ਮਨੁੱਖ ਦੀ ਸਮੁੱਚੀ ਸੋਚ ਪ੍ਰਣਾਲੀ ਵਿੱਚ ਤਬਦੀਲੀ ਲਿਆਂਦੀ ਹੈ ਅਤੇ ਭਵਿੱਖ ਵਿੱਚ ਇਹ ਤਬਦੀਲੀ ਹੋਰ ਵੀ ਵੱਧਣ ਦੀ ਸੰਭਾਵਨਾ ਹੈ।ਜੇ ਉਤਰ-ਆਧੁਨਿਕ ਸਮੇ ਨੂੰ ਪਿਛਲੇ ਸਮੇ ਨਾਲੋ ਤੋੜਨਾ ਹੋਵੇ ਤਾਂ ਂਗਵਜਜਿਫਜa; ਂਅਵਕ;;ਜਪਅਕਫਕ ਨੂੰ ਤਕਨੀਕੀ ਤੋਰ ਤੇ ਮੰਨ ਸਕਦੇ ਹਾਂ।ਇਸ ਤਬਦੀਲੀ ਨੇ ਮਨੁੱਖ ਦੇ ਸਮੁੱਚੇ ਰਹਿਣ-ਸਹਿਣ,ਸਮਾਜਿਕ ਚੌਗਿਰਦੇ,ਸਭਿੱਆਚਾਰ ਨੁਹਾਰ  ਅਤੇ ਤਮਾਮ ਸੰਸਥਾਵਾਂ ਨੂੰ ਬਦਲ ਦੇਣਾ ਹੈ।

           ''ਪਿਛਲੇ ਸਾਰੇ ਯੁੱਗ ਸਮੇਤ ਆਧੁਨਿਕ ਯੁੱਗ ਦੇ ਵਿੱਚ ਮਨੁੱਖ     ਦੀ ਵਧੇਰੇ ਕੋਸਿaਸa ਸੰਦਾਂ ਦੁਆਰਾ ਸਰੀਰਕ ਸaਕਤੀ ਵਧਾਉਣ ਦੀ     ਸੀ। ਜਦੋ ਕਿ ਉਤਰ-ਆਧੁਨਿਕ ਯੁੱਗ ਮਨੁੱਖ ਦੀ ਸੰਦਾਂ ਦੁਆਰਾ     ਬੁਨਿਆਦੀ ਖਾਸੀਅਤ ਹੈ ਅਤੇ ਬਾਕੀ ਖਾਸੀਅਤਾਂ  ਇਸੇ ਉਪਰ     ਅਧਾਰਿਤ ਹਨ।''(8)

      ਉਤਰ-ਆਧੁਨਿਕ ਸਮੇ ਦੀਆਂ ਨਾਰੀਵਾਦੀ ਲੇਖਿਕਾਵਾਂ ਨੇ ਵੀ ਕਿਰਤ ਸaਕਤੀ ਘੱਟ ਲੱਗਣ ਕਾਰਨ ਅੋਰਤਾਂ ਦੀ ਕੰਮ ਕਰਨ ਦੀ ਅਜਾਦੀ ਨੂੰ ਸਾਹਮਣੇ ਰੱਖਿਆ ਹੈ ਜਿਸ ਨਾਲ ਅੋਰਤਾਂ ਵੀ ਮਰਦ ਦੇ ਬਰਾਬਰ ਕੰਮ ਕਰ ਰਹੀਆਂ ਹਨ। ਡਾ. ਚਰਨਜੀਤ ਕੋਰ ਆਪਣੀ ਪੁਸਤਕ ਵਿੱਚ ਕਹਿੰਦੀ ਹੈ ਕਿ,

           ''ਮਾਰਕਸਵਾਦੀ ਦਰਸaਨ ਦਾ ਇਹ ਖਿਆਲ ਤਾਂ    

           ਦਰੁਸਤ ਹੈ ਕਿ ਸਮਾਜਕ ਰੁਤਬਾ ਕਿਰਤ ਨਾਲ  

           ਜੁੜਿਆ ਹੋਇਆ ਹੈ ਪਰ ਇਸ ਤੋ ਅੱਗੇ ਇਹ ਗੱਲ

           ਵੀ ਕਾਫੀ ਮਹੱਤਵਪੂਰਨ ਹੈ ਕਿ ਔਰਤ ਦੀ ਆਜaਾਦੀ

           ਵੀ ਅਸਲ ਵਿੱਚ ਵਿਗਿਆਨਕ ਤਕਨੀਕ ਦੀ ਉਨਤੀ  

           ਨਾਲ ਸaੁਰੂ ਹੋਈ। ਜਦੋ ਉਦਯੋਗਿਕ ਸਮਾਜ ਵਿੱਚ  

           ਮਸaੀਨ ਤੇ ਕੰਮ ਕਰਨ ਦੀ ਸaਕਤੀ, ਔਰਤ ਦੀ ਵੱਧ  

           ਤੋ ਵੱਧ ਸaਕਤੀ ਤੋ ਕਿਰਤ ਸaਕਤੀ ਦੇ ਬਰਾਬਰ ਆ  

           ਗਈ। ਇਸ ਪ੍ਰਕਾਰ ਔਰਤ ਦੀ ਆਜaਾਦੀ ਦਾ

           ਰਸਤਾ ਤਕਨੀਕ ਨੇ ਦਰਸਾਇਆ ਹੈ।'' (9ਂਂਂ)

      ਉਤਰ-ਆਧੁਨਿਕਤਾ ਦਾ ਖੇਤਰ ਅਤੇ ਸੰਕਲਪ ਬਹੁਤ ਹੀ ਵਿਸaਾਲ ਹੈ ਜਿਸ ਕਰਕੇ ਇਸ ਨੂੰ ਕਿਸੇ ਇੱਕ ਨਿਯਮ ਜਾਂ ਸੰਰਚਨਾ ਤੇ ਲਾਗੂ ਕਰਕੇ ਨਹੀ ਵਿਚਾਰਿਆ ਜਾ ਸਕਦਾ। ਉਤੁਰ-ਆਧੁਨਿਕਤਾ ਨੂੰ ਇੱਕ ਸਮੇ ਸਾਰੀ ਦੁਨੀਆਂ ਤੇ ਇੱਕੋ ਜਿਹਾ ਸਥਾਪਿਤਾ ਨਹੀ ਕੀਤਾ ਜਾ ਸਕਦਾ ਕਿਉਕਿ ਦੁਨੀਆਂ ਦੇ ਸਾਰੇ ਸਭਿਆਚਾਰ ਅਲੱਗ-ਅਲੱਗ ਹਨ ਅਤੇ ਉਹਨਾਂ ਦੇ ਪੈਰਾਡਾਈਮ ਵੀ ਅਲੱਗ ਹਨ। :ਜਅਦa .ਚਵਫੀ ਫਰਅ ਉਤਰ ਆਧੁਨਿਕਤਾ ਦੇ ਇਸ ਸੁਭਾਅ ਬਾਰੇ ਦੱਸਦੀ ਹੈ ਕਿ,

           ''±ਰਤਵ-ਝਰਦਕਗਅਜਤਠ ਜਤ ਫਰਅਵਗaਦਜਫਵਰਗਖ ±ੀਕਅਰ-ਠਕਅਰਅ,     +ਅਕ ਵੀaਵ ਚਤਕਤ aਅਦ aਲਚਤਕਤ ਜਅਤਵa;;ਤ aਅਦ ਵੀਕਅ ਤਚਲਡਕਗਵਤ     ਵੀਕ ਡਕਗਖ ਫਰਅਫਕਬਵਤ ਜਵ ਫੀa;;ਕਅਪਕਤ ਲਕ ਜਵ ਜਅ aਗਫੀਜਵਕਫਵਚਗਕ,     :ਜਵਕਗaਵਚਗਕ, ਬaਜਅਵਜਅਪ, ਤਫਚ;ਬਵਚਗਕ, ਜਿ;ਠ,ਡਜਦਕਰ, ਦaਅਫਕ, Tੜ,     ਠਚਤਜਫ, ਬੀਜ;ਰਤਰਬੀਖ, aਕਤਵੀਕਵਜਫ Tੀਕਰਗਖ, ±ਤਖਫੀਰ-      aਅa;ਖਤਜਤ, ;ਜਅਪਚਜਤਵਜਫ ਰਗ ੀਜਤਵਰਗਜਰਪਗaਬੀਖ।''(10)

      ਇਸ ਤਰਾਂ ਉਤਰ-ਆਧੁਨਿਕ ਪਦ ਅੱਜ ਦੇ ਸਮੇ ਇੱਕੋ ਵੇਲੇ ਕਲਾ, ਇਮਾਰਤਸਾਜaੀ, ਸੰਗੀਤ, ਸਾਹਿਤ, ਦਰਸaਨ,ਸਮਾਜ-ਸaਾਸaਤਰ, ਫੈਸaਨ, ਤਕਨਾਲੋਜੀ ਆਦਿ ਵਿਭਿੰਨ ਅਨੁਸਾਸaਨਾਂ ਤੇ ਖੇਤਰਾਂ ਵਿੱਚ ਪ੍ਰਯੋਗ ਹੋ ਰਿਹਾ ਹੈ।ਇਸ ਲਈ ਇਸ ਨੂੰ ਇੱਕ ਪਰਿਭਾਸaਾ ਵਿੱਚ ਬੰਨ੍ਹਣਾ ਕਠਿਨ ਕਾਰਜ ਹੈ।

     ਵਿਸaਵੀਕਰਨ ਦੇ ਅਧੀਨ ਆਧੁਨਿਕਤਾ ਨੇ ਜੋ ਸਾਰੇ ਵਿਸaਵ ਨੂੰ ਇੱਕ ਆਧੁਨਿਕ ਪ੍ਰਬੰਧ ਅਧੀਨ ਇੱਕ ਲੜੀ ਅਧੀਨ ਕਰਨ ਦੀ ਕੋਸਿaਸa ਕੀਤੀ ਸੀ ਉਤਰ ਆਧੁਨਿਕਤਾ ਨੇ ਇਸ ਭਰਮ ਨੂੰ ਤੋੜਿਆ ਹੈ ਕਿਉਕਿ ਸਾਰੇ ਸਭਿਆਚਾਰ ਇੱਕੋ ਜਿਹੇ ਨਹੀ ਹਨ ਜਿਵੇ ਪੱਛਮੀ ਦੇਸaਾਂ ਦਾ ਆਰਥਿਕ ਪ੍ਰਬੰਧ ਵਿਕਾਸਸaੀਲ ਜਾਂ ਤੀਜੇ ਜਗਤ ਦੇ ਦੇਸaਾਂ ਉਪਰ ਲਾਗੂ ਨਹੀ ਹੋ ਸਕਦਾ ਕਿਉਕਿ ਇਹਨਾਂ ਦਾ ਸਮਾਜਿਕ ਅਤੇ ਆਰਥਿਕ ਪ੍ਰਬੰਧ ਅਲੱਗ ਹੈ।

      ''ਸਾਰਾ ਸੰਸਾਰ ਇੱਕੋ ਆਰਥਿਕ ਪ੍ਰਬੰਧ ਅਧੀਨ ਵੱਧ ਰਿਹਾ ਹੈ ਪਰ    ਅਜੇ ਵੀ ਇਹ ਇੱਕ ਨਹੀ ਹ ਅਤੇ ਛੇਤੀ ਇੱਕ  ਹੋਣ ਦੀ ਸੰਭਾਵਨਾ    ਵੀ ਨਹੀ ਹੈ।ਆਰਥਿਕ ਪ੍ਰਬੰਧ ਦੇ ਜਿਹੜੇ ਨਿਯਮ ਕਿਸੇ ਵਿਕਸਿਤ     ਦੇਸa ਵਿੱਚ ਲਾਗੂ ਹੋ ਸਕਦੇ ਹਨ ਉਹ ਜਰੂਰੀ ਨਹੀ ਕਿ ਘੱਟ     ਵਿਕਸਿਤ ਦੇਸaਾਂ ਵਿੱਚ ਉਝ ਹੀ ਲਾਗੂ ਹੋਣ।ਵਿਸaਵ ਭਾਵੇ ਇੱਕ     ਆਰਥਿਕ ਪ੍ਰਬੰਧ ਅਧੀਨ ਆ ਗਿਆ ਹੈ ਪਰੰਤੂ ਅਣਸਾਵੇ ਵਿਕਾਸ     ਕਾਰਨ ਇਸਦੇ ਨਿਯਮ ਖਿੱਤੇ ਤੋ ਖਿੱਤਾ, ਦੇਸa ਤੋ ਦੇਸa ਅਤੇ ਦੇਸa     ਅੰਦਰ ਹੀ ਇਲਾਕਿਆਂ ਅਨੁਸਾਰ ਅਤੇ ਅੱਗੇ ਜਮਾਤਾਂ      ਅਨੁਸਾਰ ਵੱਖੋ ਵੱਖਰੇ ਹੋ ਸਕਦੇ ਹਨ।''(11)

   ਆਧੁਨਿਕਤਾ ਤੇ ਉਤਰ-ਆਧੁਨਿਕਤਾ ਦਾ ਸੰਕਲਪ ਉਦਯੋਗਿਕ ਤੇ ਉਤਰ-ਉਦਯੋਗਿਕ ਪਦਾਂ ਨਾਲ ਵੀ ਜੁੜਿਆ ਹੋਇਆ ਹੈ।ਉਤਰ-ਉਦਯੋਗਿਕ ਵਿਚਾਰ 1960-70 ਵਿਆਂ ਵਿੱਚ ਅਮਰੀਕੀ ਸਮਾਜ-ਸaਾਸaਤਰੀ ਡੇਨੀਅਲ ਬੈਲ ਰਾਂਹੀ ਆਇਆ।ਉਤਰ ਉਦਯੋਗਿਕ ਯੁੱਗ ਵਿੱਚ ਉਦਯੋਗਪਤੀ ਜਾਂ ਸਰਮਾਏਦਾਰ ਦੇ ਕੇਦਰ ਨੂੰ ਵਿਗਿਆਨੀਆਂ,ਅਰਥ-ਸaਾਸaਤਰੀਆਂ,ਤਕਨੀਕ ਮਾਹਿਰਾਂ ਨੇ ਵਿਸਥਾਪਿਤ ਕਰ ਦਿੱਤਾ ਹੈ।ਉਤਰ ਆਧੁਨਿਕ ਸਮੇ ਦੀ ਅਰਥ-ਵਿਵਸਥਾ ਵਿਗਿਆਨਕ ਪ੍ਰਗਤੀ, ਅਰਥ ਸੋਚਾਂ ਤੇ ਤਕਨੀਕੀ ਵਿਧੀਆਂ ਦੇ ਬਹੁਕੋਣੀ ਰੂਪਾਂ ਦੀ ਟਕਰਾਹਟ, ਵਿਕਰੀ ਤੇ ਨਿਯੰਤਰਨ-ਬੁੱਧੀ ਦੇ ਕੇਦਰਾਂ ਬਾਰੇ ਸਥਿਤੀ ਦਾ ਵਿਸaਲੇਸaਣ ਕਰਦਿਆਂ ਡੇਨੀਅਲ ਬੈਲ ਉਤਰ-ਆਧੁਨਿਕ ਪਰਿਸਥਿਤੀਆਂ ਤੇ ਚਿੰਤਨ ਦੇ ਵਿਸaੇਸa ਪੱਪ ਨਾਲ ਜੋੜਦਾ ਹੋਇਆ ਕਹਿੰਦਾ ਹੈ ਕਿ,

      ''ਉਦਯੋਗਿਕ ਸਮਾਜ ਵਸਤਾਂ ਦਾ ਉਤਪਾਦਨ ਕਰਦਾ ਸੀ, ਮਸaੀਨੀ    ਤਕਨਾਲੋਜੀ ਦੀ ਵਰਤੋ ਕਰਦਾ ਸੀ ਅਤੇ ਇਸ ਦਾ ਕੇਦਰੀ ਸਿਧਾਂਤ    ਆਰਥਿਕ ਪ੍ਰਗਤੀ ਸੀ। ਇਸਦੇ ਉਲਟ ਉਤਰ-ਉਦਯੋਗਿਕ ਸਮਾਜ ਸੇਵਾਵਾਂ   ਅਧਾਰਿਤ ਹੈ, ਬੋਧਿਕ ਤਕਨਾਲੋਜੀ ਦੀ ਵਰਤੋ ਕਰਦਾ ਹੈ ਅਤੇ ਇਸਦੀ    ਕੇਦਰੀ ਸਿਧਾਂਤ ਸਿਧਾਂਤਕ ਗਿਆਨ ਨੂੰ ਕੋਡ ਕਰਨਾ ਹੈ।''(12)

   ਬੱਦਰੀਲਾਰਦ ਵਰਗੇ ਚਿੰਤਕਾਂ ਨੇ ਪੁਰਾਣੇ ਆਰਥਿਕ ਚਿਹਨਾਂ ਨੂੰ ਮੁੜ ਪੜਤਾਲਿਆ ਹੈ।ਸੋਮਿਊਰ ਅਤੇ ਮਾਰਕਸ ਵਰਗੇ ਚਿੰਤਕਾਂ ਨੇ ਜਦੋ ਆਧੁਨਿਕ ਸਮੇ ਵਿੱਚ ਭਾਸaਾ ਅਤੇ ਵਸਤੂਆਂ ਸਬੰਧੀ ਨਿਯਮ ਬਣਾਏ ਸੀ ਉਸ ਸਮੇ ਇਹਨਾਂ ਵਸਤੂਆਂ ਸਬੰਧੀ ਨਿਯਮ ਬਣਾਏ ਸੀ ਉਸ ਸਮੇ ਇਹਨਾਂ ਵਸਤੂਆਂ ਦਾ ਆਪਣੇ ਆਪ ਵਿੱਚ ਮਹੱਤਵ ਸੀ ਪਰ ਉਤਰ-ਆਧੁਨਿਕ ਸਮੇ ਵਿੱਚ ਅਸਲ ਉਤਪਾਦਨ ਅਤੇ ਅਸਲ ਚਿਹਨੀਕਰਨ ਦਾ ਦੌਰ ਖਤਮ ਹੋ ਗਿਆ ਹੈ।ਅੱਜ ਦੇ ਸਮੇ ਕੀਮਤ ਅਤੇ ਚਿਹਨ ਮੂਲ ਹਰ ਖੇਤਰ ਵਿੱਚ ਨਿਸaਚਿਤ ਨਾ ਹੋ ਕੇ ਅਨਿਸaਚਿਤਤਾ ਨੂੰ ਦਰਸਾਉਦਾ ਹੈ।ਬੋਦਰੀਲਾਰਦ ਅਨੁਸਾਰ,

      ''ਫੈਸaਨ ਵਿੱਚ ਸੁੰਦਰ/ਅਸੁੰਦਰ, ਸਿਆਸਤ ਵਿੱਚ ਸੱਜੇ/ਖੱਬੇ, ਸੰਚਾਰ ਸੰਦੇਸa   ਵਿੱਚ ਸੱਚ/ਝੂਠ ਅਤੇ ਵਸਤੂ ਰੂਪ ਵਿੱਚ ਵਰਤੋ ਮੁੱਲ/ਵਟਾਂਦਰਾ ਮੁੱਲ ਤੋ ਲੈ   ਕੇ ਕੁਦਰਤ/ਸਭਿਆਚਾਰ ਦਾ ਵਿਰੋਧ ਮਿਟ ਗਿਆ ਹੈ।''(13)

   ਉਪਰੋਕਤ ਪਰਿਭਾਸaਾਵਾਂ ਦੇ ਅਧਾਰ ਤੇ ਅਸੀ ਕਹਿ ਸਕਦੇ ਹਾਂ ਕਿ ਉਤਰ-ਆਧੁਨਿਕਤਾ ਦਾ ਖੇਤਰ ਬਹੁਤ ਹੀ ਵਿਸaਾਲ ਹੈ ਇਸਨੂੰ ਕਿਸੇ ਇੱਕ ਖੇਤਰ ਨਾਲ ਸਬੰਧਿਤ ਨਹੀ ਕਿਹਾ ਜਾ ਸਕਦਾ। ਇਸ ਵਿੱਚ ਇਤਿਹਾਸ, ਮਹਾਂਬਿਰਤਾਂਤ ਜਾਂ ਪੂਰਨ ਸਮਝੇ ਜਾਂਦੇ ਨਿਯਮਾਂ ਲਈ ਕੋਈ ਜਗਾ ਨਹੀ ਹੈ।ਇਸ ਵਿੱਚ ਕੰਪਿਊਟਰ ਆਦਿ ਨੂੰ ਬਹੁਤ ਵੱਡੀ ਤਬਦੀਲੀ ਲਿਆਂਦੀ ਹੈ।ਇਸਨੂੰ ਮਨੁੱਖ ਦੀ ਸੋਚ, ਸੱਭਿਆਚਾਰ ਨੂੰ ਬਦਲ ਦਿੱਤਾ ਹੈ। ਇਸ ਵਿੱਚ ਉਪਭੋਗੀ ਸਭਿਆਚਾਰ ਦਾ ਜਨਮ ਹੋਇਆ ਹੈ।

ਉਤਰ-ਆਧੁਨਿਕਤਾ ਤੇ ਉਤਰ ਆਧੁਨਿਕਤਾਵਾਦ

                     ਉਤਰ-ਆਧੁਨਿਕਤਾ ਤੇ ਉਤਰ-ਆਧੁਨਿਕਤਾਵਾਦ ਦੋਹਾਂ ਸaਬਦਾਂ ਨੂੰ ਆਮ ਤੋਰ ਤੇ ਇੱਕੋ ਅਰਥ ਲਈ ਵਰਤ ਲਿਆ ਜਾਂਦਾ ਹੈ।ਉਤਰ-ਆਧੁਨਿਕਤਾਵਾਦ ਨੂੰ ''ਸੋਦਰਯ ਸaਾਸaਤਰੀ ਚਿੰਤਨ'' ਨਾਲ ਅਤੇ ਉਤਰ-ਆਧੁਨਿਕਤਾ ਨੂੰ ਸਮਾਜਿਕ ਵਿਕਾਸ ਦੇ ਗਤੀਮਾਰਗ ਅਤੇ ਸੰਸਥਾਵਾਂ ਨਾਲ ਜੋੜਦਾ ਹੈ ਜੋਕਿ ਆਧੁਨਿਕਤਾ ਦੀਆਂ ਸੰਸਥਾਵਾਂ ਨਾਲੋ ਵੱਖਰੀਆਂ ਹਨ। ਟੈਰੀ ਈਗਲਟਨ ਅਨੁਸਾਰ,

      ''ਉਤਰ-ਆਧੁਨਿਕਤਾ ਐਨਲਾਈਟਨਮੈਟ, ਪ੍ਰਤੀਮਾਨਾਂ ਦੇ ਉਲਟ ਇਸ    ਸੰਸਾਰ ਨੂੰ ਅਨਿਸaਚਿਤ, ਅਧਾਰਹੀਣ, ਬਹੁ-ਖੰਡੀ ਅਸਥਿਰ, ਨਿਰਧਾਰਿਤ,    ਅਸੰਗਠਿਤ ਸਭਿਆਚਾਰਾਂ ਤੇ ਵਿਆਖਿਆਵਾਂ ਦੇ ਇੱਕ ਜੁੱਟ ਵੱਜੋ ਦੇਖਦੀ ਹੈ   ਜਿਹਨਾਂ ਨੇ ਸੱਚ ਇਤਿਹਾਸ ਅਤੇ ਪ੍ਰਤੀਮਾਨਾਂ ਦੀ ਵਸਤੂ ਪਰਕਤਾ ਪ੍ਰਕਿਰਤੀ   ਦੀ ਦੇਣ ਅਤੇ ਪਛਾਣਾਂ ਦੇ ਸੰਯੁਕਤ ਸਰੂਪ ਪ੍ਰਤੀ  ਸੰਦੇਹ ਦੀ ਇੱਕ    ਅਵਸਥਾ ਨੂੰ ਪੈਦਾ ਕੀਤਾ ਹੈ।''(14)

  ਇਨਸਾਈਕਲੋਪੀਡੀਆ ਆਫ ਪੋਸਮਾਡਰਨਿਜਮ ਵਿੱਚ ਉਤਰ-ਆਧੁਨਿਕਤਾ ਅਤੇ ਉਤਰ-ਆਧੁਨਿਕਤਾਵਾਦ ਵਿੱਚ ਨਿਖੇੜ ਇਸ ਤਰਾਂ ਹੈ :-

      ''ਉਤਰ ਆਧੁਨਿਕਤਾ ਨੂੰ ਆਮ ਤੋਰ ਤੇ ਉਤਰ-ਆਧੁਨਿਕਤਾਵਾਦ ਨਾਲ    ਰਲਗਡ ਕਰ ਲਿਆ ਜਾਂਦਾ ਹੈ, ਜੋ ਵਧੇਰੇ ਕਰਕੇ  ਸਭਿਆਚਾਰ ਸਰੂਪ   ਲਈ ਇੱਕ ਕਾਲਕ ਲੇਬਲ ਪ੍ਰਦਾਨ  ਕਰਦਾ ਹੈ ਜੋ ਵਿਚਲਤਾ ਵਿਅੰਗ   ਅਤੇ ਕਦੇ ਉਚੇ ਤੇ ਨਿਮਨ ਤੱਤਾਂ ਦੇ ਮਜਾਹੀਆਂ ਮਿਸaਨ ਨੂੰ ਪ੍ਰਗਟਾਉਦਾ   ਹੈ।''(15)

   ਇਸ ਪ੍ਰਕਾਰ ਕਿਹਾ ਜਾ ਸਕਦਾ ਹੈ ਕਿ ਉਤਰ-ਆਧੁਨਿਕਤਾ ਸਮਾਜਕ ਅਨੁਭਵ ਅਤੇ ਸੰਸਥਾਵਾਂ ਦਾ ਇੱਕ ਨਿਵੇਕਲਾ ਸੰਗਠਨ ਹੈ ਜੋ ਉਤਰ-ਆਧੁਨਿਕਤਾਵਾਦੀ ਨਿਰਪੇਖ ਜਾਂ ਪਰਿਪੇਖ ਨਾਲ, ਸੰਸਥਕ ਪੱਧਰ ਉਤੇ ਵਾਪਰਿਆ ਹੈ।ਉਤਰ-ਆਧੁਨਿਕਤਾ ਅਭਿਆਸ ਵਿੱਚ ਵਾਪਰਿਆ ਇੱਕ ਪਰਿਵਰਤਨ ਹੈ।

ਉਤਰ-ਆਧੁਨਿਕਤਾਵਾਦ ਦੇ ਪ੍ਰਮੁੱਖ ਚਿੰਤਕ

                    ਉਤਰ-ਆਧੁਨਿਕਤਾਵਾਦ ਦਾ ਆਰੰਭ ਨੀਤਸaੇ ਤੋ ਮੰਨਿਆ ਜਾਂਦਾ ਹੈ।ਇਸਦੇ ਪ੍ਰਮੁੱਖ ਚਿੰਤਕ ਨੀਤਸaੇ, ਬਾਤਈ, ਦੈਰੀਦਾ, ਫੈਨਨ, ਫੂਕੋ, ਲਿਉਤਾਰਤ, ਬੋਰਦੋ, ਜੇਮਸਨ, ਦੇਲਉਜa, ਗਾਟਰੀ, ਇਰਿਗੈਰੇ, ਅਤੇ ਸਿੱਥੂ ਵਰਗੀਆਂ ਨਾਰੀਵਾਦੀ ਲੇਖਿਕਾਵਾਂ ਵੀ ਹਨ।ਇਹਨਾਂ ਉਤਰ-ਆਧੁਨਿਕਤਾਵਾਦੀਆਂ ਨੇ ਆਧੁਨਿਕਤਾਵਾਦ ਦੇ ਜੋ ਬਣਾਏ ਹੋਏ ਨਿਯਮ ਸੀ ਉਹਨਾਂ ਦੀ ਮੁੜ ਪੜਚੋਲ ਆਰੰਭ ਕੀਤੀ ਅਤੇ ਆਧੁਨਿਕਤਾ ਵਿੱਚ ਨਜaਰ ਆਈਆ ਕਮੀਆਂ ਨੂੰ ਉਜਾਗਰ ਕੀਤਾ। ਉਤਰ-ਆਧੁਨਿਕਤਵਾਦੀਆਂ ਨੇ ਮਨੁੱਖ ਲਈ ਨਵੇ ਨਿਯਮ ਬਨਾਉਣ ਦੀ ਕੋਸਿaਸa ਕੀਤੀ ਹੈ।

1. ਨੀਤਸaੇ ਨੂੰ ਉਤਰ-ਆਧੁਨਿਕਤਾਵਾਦ ਦਾ ਮੋਢੀ ਮੰਨਿਆ ਜਾਂਦਾ ਹੈ। ਉਸਨੇ ਆਪਣੀ ਪੁਸਤਕ 'ਸaਕਤੀ ਲਈ ਨਿਸaਚਾ (ਵਿਲ ਟੂ ਪਾਵਰ)' ਰਾਂਹੀ ਉਤਰ-ਅਧੁਨਿਕ ਚਿੰਤਨ ਦਾ ਮੁੱਢ ਬੰਨ੍ਹਿਆਂ। ਨੀਤਸaੇ ਨੇ ਨਿਸaੇਧਵਾਦ ਜਾਂ ਨਿਹਲਿਜaਮ ਉਪਰ ਸਭ ਤੋ ਵੱਧ ਚਿੰਤਨ ਕੀਤਾ। ਨੀਸaਤੇ ਦੇ ਨਿਸaੇਧਵਾਦ ਤੋ ਭਾਵ ''ਕਦਰ, ਅਰਥ ਅਤੇ ਇੱਛਾਪਸੰਦੀ ਦਾ ਖੰਡਨ  ਸੀ। ਨੀਸaਤੇ ਦਾ ਨਿਸaੇਧਵਾਦ ਕਿਰਿਆਸaੀਲ ਵੀ ਹੈ ਅਤੇ ਅਕਿਰਿਆਸaੀਲ ਵੀ, ਇਹ ਨਿਰਾਸaਾਵਾਦ ਵਿੱਚੋ ਉਪਜਦਾ ਹੈ। ਨੀਤਸaੇ ਦੀ ਆਸaਾਵਾਦੀ ਗੱਲ ਇਹ ਹੈ ਕਿ ''ਸaੂਨਯ'' ਜਾਂ ਨਿਸaੇਧਵਾਦ ਵੀ ਵਿਸaਵ ਦਾ ਕੋਈ ਅੰਤਿਮ ਸੱਚ ਨਹੀ ਹੈ।

    ਨੀਤਸੇa ਨੇ ਧਰਮ, ਗਿਆਨ ਆਦਿ ਨੂੰ ਸaਕਤੀ ਦੇ ਸਾਧਨ ਵਜੋ ਦੇਖਿਆ ਹੈ। ਉਹ ਧਰਮ, ਸਦਾਚਾਰ, ਦਰਸaਨ ਨੂੰ ਵਿਸaਵਕਲਾ ਦਾ ਵਿਰੋਧੀ ਕਹਿੰਦਾ ਹੈ, ਕਲਾ ਨੂੰ ਉਹ ਵਿਸaੇਸa ਮਹੱਤਵ ਦਿੰਦਾ ਹੈ। ਨੀਤਸaੇ ਕਵਿਤਾ, ਕਲਪਨਾ, ਕਲਾ ਨੂੰ ਮਹੱਤਵਪੂਰਨ ਸਥਾਨ ਦਿੰਦਾ ਹੋਇਆ ਕੱਟੜਤਾ ਦੇ ਨਿਸaੇਧਵਾਦ ਦਾ ਵਿਰੋਧ ਕਰਦਾ ਹੈ।ਉਹ ਉਤਰ-ਆਧੁਨਿਕ ਸਮੇ ਵਿੱਚ ਛੋਟੇ ਸੱਭਿਆਚਾਰਾਂ ਦੀ ਸੁਤੰਤਰਤਾ, ਗੌਰਵ, ਮੌਲਿਕਤਾ ਉਤੇ ਜaੋਰ ਦਿੰਦਾ ਹੈ।

2.ਫੈਨਨ  

    ਫੈਨਨ ਉਤਰ-ਆਧੁਨਿਕਤਾਵਾਦ ਦਾ ਇੱਕ ਹੋਰ ਪ੍ਰਮੁੱਖ ਵਿਚਾਰਕ ਹੈ।ਉਸਨੇ ਬਸਤੀਵਾਦ ਦਾ ਵਿਰੋਧ ਕੀਤਾ। ਉਸ ਅਨੁਸਾਰ ਬਸਤੀਵਾਦ ਮੂਲਵਾਸੀ ਅਤੇ ਨਿਵੇਸaੀ ਦੇ ਵਿਰੋਧੀ ਪੱਖ ਨਾਲ-ਨਾਲ ਚਲਦੇ ਹਨ ਜਿਸ ਨੂੰ ਉਸਨੇ ''ਮੈਨੀਕੀਅਨ ਡਿਲੀਰੀਅਮ'' ਦਾ ਨਾਂ ਦਿੱਤਾ ਹੈ।ਉਸਨੇ ''ਮੈਨੀਕੀਅਨ ਡਿਲੀਰੀਅਮ'' ਸaਬਦ ਤੋ ਭਾਵ ਮੂਲਵਾਸੀ ਤੇ ਨਿਵੇਸaੀ ਖੰਡਿਤ ਚੇਤਨਤਾ ਨੂੰ ਸਥਾਪਿਤ ਕੀਤਾ ਹੈ ਫੈਨਨ ਆਧੁਨਿਕਤਾਵਾਦ ਦੇ ਧਰਮ ਬਿਰਤਾਂਤ ਅਤੇ ਸਭ ਸੱਭਿਆਚਾਰਾਂ ਲਈ ਇੱਕ ਮੁਕਤੀ ਮਾਰਗ ਨੂੰ ਨਕਾਰਦਾ ਹੋਇਆ ਹਰ ਸੱਭਿਆਚਾਰ ਦੀ ਚੇਤਨਤਾ ਅਤੇ ਉਹਨਾਂ ਦੀ ਪੁਨਰ-ਸੁਰਜੀਤੀ ਦੀ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਬਸਤੀਆਂ ਵਿੱਚ ਸaਾਸaਕ ਮੂਲ ਨਿਵਾਸੀ ਦੇ ਸੱਭਿਆਚਾਰਾ ਨੂੰ ਦਬਾਉਦੇ ਹੀ ਨਹੀ ਸਗੋ ਵਿਗਾੜਦੇ ਵੀ ਹਨ। ਇਸ ਲਈ ਫੈਨਨ ਕਹਿੰਦਾ ਹੈ ਕਿ ਹਰ ਸੱਭਿਆਚਾਰ ਦੀ ਆਪਣੀ ਚੇਤਨਤਾ ਹੋਣੀ ਜਰੂਰੀ ਹੈ ਅਤੇ ਇਹ ਚੇਤਨਤਾ ਕਦੇ ਵੀ ਬਸਤੀਵਾਦ ਵਿੱਚ ਵਿਕਸਿਤ ਨਹੀ ਹੋ ਸਕਦੀ ਇਸ ਲਈ ਸੱਚੇ ਲੋਕਤੰਤਰ ਦਾ ਹੋਣਾ ਬਹੁਤ ਜਰੂਰੀ ਹੈ। ਫੈਨਨ ਇਸ ਗੱਲ ਉਤੇ ਵਿਸaੇਸa ਬਲ ਦਿੰਦਾ ਹੈ ਕਿ

         '' ਪ੍ਰਭੂਸੱਤਾ ਸੰਪੰਨ ਰਾਜ ਤੋ ਬਿਨਾਂ ਕੌਮੀ ਸੱਭਿਆਚਾਰ

           ਨਾ ਬਚ ਸਕਦਾ ਹੈ ਨਾ ਹੀ ਵਿਕਾਸ ਕਰ ਸਕਦਾ    

           ਹੈ। ਜੋ ਖੂਨ, ਦੇਹ ਅਤੇ ਕੀਮਤਾਂ ਇਸ ਸੱਭਿਆਚਾਰ  

           ਨੂੰ ਵੱਧਣ ਫੁੱਲਣ ਲਈ ਚਾਹੀਦੀਆਂ        

           ਹਨ।ਪ੍ਰਭੂਸੱਤਾਸੰਪਨ ਰਾਜ ਹੀ ਦੇ ਸਕਦਾ ਹੈ'' (16)

ਉੱਤਰ ਆਧੁਨਿਕ ਦਰਸaਨ ਵਿੱਚ ਅਲਪ ਸੱਭਿਆਚਾਰ ਅਤੇ ਉਹਨਾਂ ਦੇ ਬਿਰਤਾਂਤ ਦੀ ਵਿਸaੇਸa ਪਛਾਣ ਦਾ ਯਥਾਰਥ, ਇੱਕ ਕੌਮੀ ਸਮਾਜ ਦੀ ਥਾਂ ਬਹੁ-ਕੌਮੀ ਸਮਾਜ, ਹਰ ਖਿਣ ਸਿਮ੍ਰਿਤ ਹੋ ਰਹੀ ਚੇਤਨਤਾ, ਅੰਦਰਲੇ ਅਤੇ ਬਾਹਰਲੇ ਬਸਤੀਵਾਦ ਦੀ ਅਸਵੀਕ੍ਰਿਤੀ ਆਦਿ ਕੁੱਝ ਅਜਿਹੇ ਮੁੱਦੇ ਹਨ, ਜਿਨ੍ਹਾਂ ਲਈ ਸਿੱਧੀ ਜਾਂ ਅਸਿੱਧੀ ਪ੍ਰੇਰਣਾ ਫੈਨਨ ਨੇ ਹੀ ਦਿੱਤੀ ਹੈ।

3. ਫੂਕੋ

    ਫੂਕੋ ਨੇ ਮਨੁੱਖ ਨੂੰ ਅਨੁਸaਾਸਿaਤ ਅਤੇ ਜੇਲ੍ਹ ਦੇ ਜਨਮ ਦੀ ਵਿਆਖਿਆ ਕੀਤੀ ਹੈ। ਉਸਨੇ ਸਿੱਧ ਕੀਤਾ ਹੈ ਕਿ ਸaਕਤੀ ਹਥਿਆਉਣ ਦੇ ਮੰਤਵ ਨਾਲ ਹੀ ਵੱਖ-ਵੱਖ ਪ੍ਰਬੰਧ ਆਪਣੇ ਆਰਥਿਕ ਰਾਜਨੀਤਿਕ ਨਿਯਮ ਵਰਤ ਕੇ ਮਨੁੱਖ ਦੀ ਦੇਹ ਨੂੰ ਪਰਤੰਤਰ ਬਣਾਉਦੇ ਹਨ। ਫੂਕੇ ਦਾ ਉਤਰ-ਆਧੁਨਿਕ ਮੁੱਖ ਵਿਚਾਰ 'ਮੁਕਤੀ' ਲਈ ਹੀ ਹੈ। ਉਸ ਅਨੁਸਾਰ ਮੁਕਤੀ ਕੇਵਲ ਮਨ ਦੀ ਹੀ ਨਹੀ ਸਗੋ ਦੇਹ ਦੀ ਵੀ ਜਰੂਰੀ ਹੈ। ਉਸ ਅਨੁਸਾਰ ਵਿਚਾਰਧਾਰਕ ਜਾਂ ਮਾਨਸਿਕ ਸੁਤੰਤਰਤਾ ਦਾ ਉਦੋ ਤੱਕ ਕੋਈ ਮਤਲਬ ਨਹੀ ਹੈ ਜਦੋ ਤੱਕ ਦੇਹ ਨੂੰ ਮੁਕਤ ਨਹੀ ਕੀਤਾ ਜਾਂਦਾ। ਇਸ ਪ੍ਰਕਾਰ ਫੂਕੋ ਨੇ ਮਨੁੱਖੀ ਦੇਹ ਦੀ ਸੁਤੰਤਰਤਾ ਉਪਰ ਬੱਲ ਦਿੱਤਾ ਹੈ।

4. ਬਾਤੱਈ

      ਬਾਤੱਈ ਉਤਰ-ਆਧੁਨਿਕ ਚਿੰਤਨ ਦਾ ਇੱਕ ਪ੍ਰਮੁੱਖ ਵਿਚਾਰਕ ਹੈ। ਉਸਦੀ ਰਚਨਾ 'ਇਡੀਪਲ ਅਗ੍ਰਹਣ' ਦਾ ਵਿਰੋਧ ਹੈ। ਉਸਦੇ 'ਇਡੀਪਲ ਅਗ੍ਰਹਣ' ਤੋ ਭਾਵ ਉਹ ਸaਕਤੀ ਹੈ ਜੋ ਆਪ ਵੱਖਰਾ ਰਹਿ ਕੇ ਸਾਰੇ ਸਮਾਜ ਨੂੰ ਇਕਸਾਰ ਕਰਨਾ ਚਾਹੁੰਦੀ ਹੈ। ਬਾਤੱਈ ਇਸ ਇਕਸਿਰੇ ਸਮਾਜ ਅਤੇ ਦਰਸaਨ ਦਾ ਘੋਰ ਵਿਰੋਧੀ ਹੈ। ਬਾਤੱਈ ਜਿਸ ਸਮਾਜ ਜਾਂ ਚਿੰਤਨ ਨੂੰ ਉਸਾਰਨਾ ਚਾਹੁੰਦਾ ਹੈ, ਉਹ ਨਿਰਸਿਰਾ ਹੈ।

        ਬਾਤੱਈ ਦਾ ਖਰਚ ਸੰਕਲਪ ਆਰਥਿਕ ਜਾਂ ਵਿੱਤੀ ਤੋ ਅੱਗੇ ਲੰਘ ਜਾਂਦਾ ਹੈ ਇਥੇ ਬਾਤੱਈ ਅਮਰੀਕਾ ਦੇ ਇੰੰੰੰੰਡੀਅਨ ਕਬੀਲਿਆਂ ਜਿਕਰ ਕੀਤਾ ਸੀ ਜੋ ਆਪਣੇ ਧਨ ਨੂੰ ਮਾਣ ਰੱਖਣ ਲਈ ਜਾਂ ਮਾਣ ਵਧਾਉਣ ਲਈ ਵਰਤਦੇ ਹਨ ਨਾ ਕਿ ਬੈਕ ਸੱਭਿਅਤਾ ਵਾਂਗ ਵਟਾਂਦਰੇ ਲਈ ਜਾਂ ਸੂਦ ਕਮਾਉਣ ਲਈ।

       ਬਾਤੱਈ ਖਰਚ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ ਇੱਕ ਕੇਵਲ ਉਤਪਾਦਨ ਅਤੇ ਉਪਭੋਗ ਨਾਲ ਸੰਬੰਧਿਤ ਅਤੇ ਦੂਜਾ ਮਾਣ ਜਾਂ ਜਿਉਣ ਦੀ ਅਧਿਕਤਾ ਨਾਲ ਸੰਬੰਧਿਤ। ਉਤਪਾਦਨ ਖਰਚ ਦਾ ਸੰਬੰਧ ਨਫੇ ਦੇ ਮੁੱਦੇ ਨਾਲ ਸੰਬੰਧਿਤ ਹੁੰਦਾ ਹੈ ਜਦ ਕਿ ਅਣਉਤਪਾਦਕ ਖਰਚ ਦਾ ਸੰਬੰਧ ਮਾਣ ਅਤੇ ਸaਾਨ ਨਾਲ ਸੰਬੰਧਿਤ ਹੈ। ਅਣਉਤਪਾਦਕ ਖਰਚ ਵਿੱਚ ਜਿਉਣ ਦਾ ਜੋਸa, ਜਨੂਨ, ਖੇਡਾਂ, ਘੋੜ ਦੌੜਾਂ, ਗਿਫਟ ਖਰੀਦਣਾ, ਮਕਾਨਸਾਜੀ, ਸੰਗੀਤ, ਨਾਚ, ਕਵਿਤਾ ਦੀ ਸਿਰਜਣਾ ਆਦਿ ਹੈ। ਬਾਤੱਈ ਨੇ ਅਣ-ਉਤਪਾਦਕ ਖਰਚ ਨੂੰ ਪਹਿਲ ਦੇ ਕੇ ਆਧੁਨਿਕਵਾਦੀ ਉਪਭੋਗਵਾਦੀ ਸੱਚ ਉੱਤੇ ਸੱਟ ਮਾਰੀ ਹੈ ਅਤੇ ਉਸ ਤੋ ਅੱਗੇ ਸੋਚਣ ਲਈ ਪ੍ਰਰਨਾ ਦਿੱਤੀ ਹੈ।

5. ਯਾਕ ਦੈਰਿਦਾ

         ਯਾਕ ਦੈਰਿਦਾ Tਤਰ-ਆਧੁਨਿਕ ਦੌਰ ਵਿੱਚ ਫਰਾਂਸ ਦਾ ਸਭ ਤੋ ਵੱਧ ਪ੍ਰਭਾਵਸaਾਲੀ ਦਾਰਸaਨਿਕ ਹੈ। ਦੈਰਿਦਾ ਨੇ ਚਿੰਨ੍ਹ ਵਿੱਚ ਬਹੁ-ਮੌਲਿਕਤਾ ਪਰਦਾਂ ਦਾ ਜਿaਕਰ ਕਰਕੇ ਆਧੁਨਿਕਤਾ ਦੇ ਸਮੁੱਚਵਾਦ ਦਾ ਖੰਡਨ ਕੀਤਾ ਹੈ। ਦੈਰਿਦਾ ਕਹਿੰਦਾ ਹੈ ਕਿ ਭਾਵੇ ਚਿੰਨ੍ਹ-ਸaਾਸਤਰ ਨੇ ਚਿੰਨ੍ਹ ਨੂੰ ਇੱਕ ਬੰਦ ਇਕਾਈ ਦੇ ਤੌਰ ਤੇ ਪਰਿਭਾਸਿaਤ ਕੀਤਾ ਹੈ ਜਦਕਿ ਇਹ ਇੱਕ ਬੰਦ ਇਕਾਈ ਨਾ ਹੋ ਕੇ ਗੈਰਹਾਜਰ ਪਰਤਾਂ ਇਸ ਵਿੱਚ ਹਮੇਸaਾ ਹਾਜaਰ ਹੁੰਦੀਆਂ ਹਨ। ਇਹਨਾਂ ਪਰਤਾਂ ਤੋ ਭਾਵ ਕਈ ਹੋਰ ਟੈਕਸਟ ਯਥਾਰਥ, ਸਮਾਜ, ਵਿਅਕਤੀ, ਮੌਤ ਆਦਿ ਕੁਝ ਵੀ ਹੋ ਸਕਦਾ ਹੈ। ਬਹੁ-ਮੌਲਿਕ ਪਰਤਾਂ ਨਾਲ ਚਿੰਨ੍ਹ ਆਪਣੇ ਆਪ ਨੂੰ ਮਿਟਾਉਦਾ ਹੈ, ਲੁਪਤ ਹੁੰਦਾ ਹੈ।

     ਦੈਰਿਦਾ ਨੇ 'ਡਿਫਰਾਂਸ' ਦਾ ਸਿਧਾਂਤ ਵੀ ਦਿੱਤਾ। 'ਦੈਰਿਦਾ ਅਨੁਸਾਰ' ਡਿਫਰਾਂਸ ਕੋਈ ਸaਬਦ ਜਾਂ ਸੰਕਲਪ, ਕੋਈ ਅਸਤਿਤਵ ਜਾਂ ਤੱਤ ਨਹੀ ਸਗੋ ਇਹ ਸਪੇਸਕਰਨ ਅਤੇ ਕਾਲਕਰਨ ਦਾ ਵਕਫਾ ਹੈ। ਇਹ ਵਕਫਾ ਅਰਥ-ਗੋਰਵ ਰਚਣ ਲਈ ਕਿਰਿਆਸaੀਲ ਵੀ ਹੁੰਦਾ ਹੈ ਅਤੇ ਅਕਿਰਿਆਸaੀਲ ਵੀ। ਡਿਫਰਾਂਸ ਨੂੰ ਪਰਿਭਾਸਿaਤ ਕਰਦਿਆਂ ਦੈਰਿਦਾ ਕਹਿੰਦਾ ਹੈ ਕਿ ਇਸ ਵਕਫੇ ਨਾਲ ਨਾ ਤਾਂ ''ਤ੍ਰਿਸaਨਾ' ਦੀ ਪੂਰਤੀ ਹੁੰਦੀ ਹੈ ਅਤੇ ਨਾ ਹੀ ਇੱਛਾ ਸaਕਤੀ ਦੀ। ਇਹ ਤਾਂ ਸੁਚੇਤ ਜਾਂ ਅਚੇਤ ਤੌਰ ਤੇ ਅਰਥ-ਗੋਰਵ ਨੂੰ ਮਾਧਿਅਮ ਬਣਾਉਦਾ ਹੈ।

      ਇਸ ਪ੍ਰਕਾਰ ਦੈਰਿਦਾ ਇਹ ਸਥਾਪਿਤ ਕਰਦਾ ਹੈ ਕਿ ਭਾਸaਾ ਅਸਥਿਤ ਹੈ।ਇਸਦਾ ਕੋਈ ਅੰਤਿਮ ਚਿੰਨ੍ਹ ਨਹੀ, ਚਿੰਨ੍ਹ ਵੱਖਰਤਾ ਵਿੱਚੋ ਹੌਦ ਗ੍ਰਹਿਣ ਕਰਦੇ ਹਨ। ਇੱਥੇ ਦੈਰਿਦਾ ਦੀ ਦ੍ਰਿਸaਟੀ ਚਿੰਨ੍ਹ-ਸaਾਸਤਰ ਅਤੇ ਪਾਠ ਨੂੰ ਫਾਸੀਵਾਦੀ ਇੱਕਵਾਦ ਤੋ ਮੁਕਤ ਕਰਨ ਦਾ ਜਟਿਲ ਯਤਨ ਹੈ।

6.7. ਦੇਲਿਊਜ ਅਤੇ ਗਾੱਟਰੀ

               ਦੇਲਿਊਜa ਅਤੇ ਗਾੱਟਰੀ ਨੇ 'ਐਟਾਈ-ਇੰਡੀਪਸ' ਰਾਂਹੀ ਵਿਚਾਰ ਦਿੱਤੇ ਹਨ।ਆਧੁਨਿਕਤਾਵਾਦੀਆਂ ਨੇ ਮਨੁੱਖ ਨੂੰ ਵਿਅਕਤੀ ਬਨਾਉਣ ਲਈ ਉਸਦੇ ਮਨ ਅਤੇ ਸਰੀਰ ਦੋਵਾਂ ਨੂੰ ਅੰਤਰਲਿਖਿਤ ਬਨਾਉਣ ਲਈ ਇੰਡੀਪਸ ਦਾ ਪ੍ਰਯੋਗ ਕੀਤਾ ਸੀ ਜੋ ਕਿ ਸਵਾਮੀਤਵ, ਪ੍ਰਭੂਤਾ,ਇੱਕਵਾਦ,ਨਿਰਪੇਖ, ਡਿਕਟੇਟਰਸਿaਪ ਆਦਿ ਨਾਲ ਸਬੰਧਿਤ ਹੈ।ਇਹਨਾਂ ਚਿੰਤਕਾਂ ਦੇ ਮਹੱਤਵਪੂਰਨ ਵਿਚਾਰ-ਦੁਹਰਾਉ,ਅੰਤਰ ਅਤੇ ਵਿਚਾਰ

• ਸਮੱਗਰਵਾਦੀ ਪਰਿਪੇਖ ਦੇ ਉਲਟ ਇਹਨਾਂ ਦਾ ਵਿਚਾਰ ਹੈ ਕਿ ਵਤੀਰਾ ਭਾਵੇ ਅਸਤਿਤਵ ਦਾ ਹੋਵੇ ਜਾਂ ਚਿੰਤਨ ਦਾ, ਦੁਹਰਾਉ ਨੂੰ ਪ੍ਰਗਟ ਕਰਦਾ ਹੈ।ਇਹ ਦੁਹਰਾਉ ਕੋਈ ਮਕਾਨਕੀ ਨਹੀ, ਸਗੋ ਚਿੰਤਨ ਜਾਂ ਅਸਤਿਤਵ ਦਾ ਭੇਦ ਭਰਪੂਰ ਅਦੁੱਤੀਪਦ ਵਿੱਚ ਹੋਇਆ ਪ੍ਰਗਟਾਓ ਹੈ।

• ਦੂਜਾ ਵਿਚਾਰ ਹੈ: ਅੰਤਰ, ਉਸਦੀ ਮੌਲਿਕ ਅੰਤਰ ਦ੍ਰਿਸaਟੀ, ਅੰਤਰ ਨੂੰ 'ਪਰਮ ਉਤੇਜਿਤ ' ਕਹਿਣ ਵਿੱਚ ਹੈ। ਸੰਭੋਗ ਲਈ ਪਰਮ ਉਤੇਜਨਾ, ਜਿਸ ਵਿੱਚ ਪਰ ਨੂੰ ਭੋਗ ਕੇ ਨਵਾਂ ਰਚਣ ਦੀ ਸaਕਤੀ ਹੁੰਦੀ ਹੈ।ਔਰਜੀ ਐਸਟਿਕ ਬਨ੍ਹਾਉਦੀ ਹੈ।

• ਤੀਜੀ ਮੋਲਿਕ ਦ੍ਰਿਸaਟੀ ਵਿਚਾਰ ਬਾਰੇ ਹੈ।ਇਹਨਾਂ ਦਾ ਮੱਤ ਹੈ ਕਿ ਵਿਚਾਰ ਇੱਕ ਸਮੱਸਿਆ ਹੈ, ਇਸ ਦਾ ਕੋਈ ਬਿੰਬ ਨਹੀ,ਸਮੱਸਿਆ ਹੋਣ ਕਰਕੇ ਵਿਚਾਰ ਦਵੰਦ ਵਿੱਚੋ ਉਪਜਦਾ ਹੈ।ਸਾਧਾਰਨ ਅਰਥਾਂ ਵਿੱਚ ਵਿਚਾਰ ਕੋਈ ਸੁਭਾਵਿਕ ਜਾਂ ਜਮਾਂਦਰੂ ਇਕਾਈ ਨਹੀ, ਨਾ ਹੀ ਨਿਸaਚਿਤ ਸੰਕਲਪ ਹੈ, ਸਗੋ ਵਿਰੋਧਾਂ ਅਤ ਦਵੰਦਾਂ ਵਿੱਚੋ ਲੰਘ ਰਿਹਾ ਸਮੱਸਿਆਪੂਰਤ ਚੇਤਨਤਾ -ਖਿਣ ਹੈ।

      ਇਹ ਆਪਣੇ ਉਪਰੋਕਤ ਵਿਚਾਰਾਂ ਰਾਂਹੀ ਸਥਾਪਿਤ ਕਰਦੇ ਹਨ ਕਿ ਚੇਤਨਤਾ, ਯਥਾਰਥ, ਵਸਤਾਂ ਦੀ ਅਸਲੀਅਤ ਅੰਤਰਾਤਮਕ ਹੈ, ਇੱਕਵਾਦੀ ਜਾਂ ਵਿਚਾਰਧਾਰਕ ਅਨੁਸਰਣ ਵਿੱਚ ਬੱਠੀ ਅਸਲੀਅਤ ਨਹੀ ਇਹ ਆਧੁਨਿਕਤਾਵਾਦ ਦੇ ਸਮੱਗਰੀਵਾਦ ਪਰਿਪੇਖ ਦੇ ਵਿਰੁੱਧ ਡਟਦੇ ਹਨ।ਇਹ ਅਨੁਸਾਰ ਪਰਿਵਰਤਨ, ਦੁਹਰਾਉ ਅਤੇ ਹਰ ਖਿਣ ਵੱਧ ਫੁੱਲ ਰਹੀ ਵਿੱਲਖਣਤਾ ਹੀ ਸਮਾਜ ਵਿਅਕਤੀ ਅਤੇ ਯਥਾਰਥ ਨੂੰ ਸਾਜ ਰਹੇ ਹਨ।

8. ਯਾਂ ਫਰਾਂਕੁਆ ਲਿਉਤਾਰਦ:

               ਲਿਉਤਾਰਦ ਉਤਰ-ਆਧੁਨਿਕ ਚਿੰਤਨ ਦਾ ਬਹੁਤ ਮਹੱਤਵਪੂਰਨ ਵਿਚਾਰਕ ਹੈ।ਉਸਨੇ ਉਤਰ-ਆਧੁਨਿਕਤਾ ਨੂੰ ਇੱਕ ਲਹਿਰ ਵੱਜੋ ਸਥਾਪਿਤਾ ਕੀਤਾ। ਉਸਨੇ ਸਥਾਪਿਤਾ ਕੀਤਾ ਕਿ ਆਧੁਨਿਕ ਸਮੇ ਵਿੱਚ ਜੋ ਪਰਮ- ਬਿਰਤਾਂਤ ਮੋਜੂਦ ਸੀ ਅੱਜ ਦੇ ਸਮੇ ਵਿੱਚ ਉਹਨਾਂ ਪ੍ਰਤੀ ਅਵਿਸaਵਾਸa ਉਤਪੰਨ ਹੋ ਗਿਆ ਹੈ।ਅੱਜ ਦਾ ਉਤਰ -ਆਧੁਨਿਕ ਸਮਾਂ ਸਥਾਨਿਕ ਸਥਿਤੀਆਂ ਦੇ ਅਲਪ ਬਿਰਤਾਂਤਾਂ ਦਾ ਹੈ ਨਾ ਕਿ ਪਰਮ ਬਿਰਤਾਂਤਾਂ ਦਾ।

  ਲਿਉਤਾਰਦ ਦੀ ਧਾਰਨਾ ਹੈ ਕਿ ਆਧੁਨਿਕਤਾਵਾਦੀ ਪੇਸaਕਾਰੀ ਉਪਭਾਵ, ਉਦਾਤ ਉਪਭਾਵ ਨਹੀ ਸਿਰਜਦੇ ਬਲਕਿ ਅਣ-ਪਰਦਰਸaਨੀ ਰਾਂਹੀ ਲੁਪਤ ਹੋਏ ਵਿਸaੇ ਅਤੇ ਰੂਪ ਰਾਂਹੀ ਆਪਣੀ ਪਛਾਣੀ ਜਾ ਸਕਣ ਵਾਲੀ ਅੱਵਲਤਾ ਰਾਂਹੀ ਪਾਠਕ ਨੂੰ ਸੰਤੋਖ ਅਤੇ ਸਜਾ ਦਿੰਦਾ ਹੈ ਲਿਉਤਾਰਦ ਅਨੁਸਾਰ,

           ''ਉਤਰ-ਆਧੁਨਿਕ ਅਣਪਰਦਰਸaਨੀ ਨੂੰ ਪੇਸaਕਾਰੀ ਵਿੱਚ     ਸਾਹਮਣੇ ਲਿਆਉਦਾ ਹੈ ਇਹ ਰੂਪ ਵਿੱਚ ਸੰਤੋਖ ਨਹੀ     ਲੱਭਦਾ, ਨਵੀਆਂ ਪੇਸaਕਾਰੀਆਂ ਲੱਭਦਾ ਹੈ ਪਰ ਉਹਨਾਂ      ਵਿੱਚੋ ਆਨੰਦ ਲੈਣ ਲਈ ਨਹੀ, ਸਗੌ ਅਣਪਰਦਰਸaਨੀ      ਦੀ ਸaਕਤੀਵਰ ਸੰਵੇਦਨਾ ਦੇਣ ਲਈ, ਉਤਰ-ਆਧੁਨਿਕ      ਕਲਾਕਾਰ ਕਿਸੇ ਬੱਝੇ ਹੋਏ ਨਿਯਮਾਂ ਦੀ ਪਾਲਣਾ ਨਹੀ      ਕਰਦਾ।''(17)

  ਲਿਉਤਾਰਦ ਅਨੁਸਾਰ ਸਾਡਾ ਕੰਮ ਸੰਕਲਪ ਵਿੱਚ ਆਉਣ ਵਾਲੀ ਅਣ-ਪਰਦਰਸaਨੀ ਨੂੰ ਪੇਸa ਕਰਨ ਵਾਲੇ ਸੰਕੇਤ ਅਭਿ ਵਿਅੰਜਨਾ ਦਾ ਨਿਰਮਾਣ ਕਰਨਾ ਹੈ ਨਾ ਕਿ ਯਥਾਰਥ ਦੇਣਾ। ਉਹ ਕਹਿੰਦਾ ਹੈ ਕਿ ਵਿਗਿਆਨ, ਸਮਾਜ, ਭਾਸaਾਵਾਂ,ਕਲਾਵਾਂ ਹੁਣ ਕਿਸੇ ਇੱਕ ਅਭਿਆਸ ਦਾ ਅਨੁਸਰਣ ਨਹੀ ਕਰਦੇ।ਨਵੇ ਸਥਿਤੀ ਅਤੇ ਸਮੱਸਿਆ ਅਨੁਸਾਰ, ਨਵੇ ਜੋੜਤੋੜ, ਨਵੇ ਰੂਪ, ਨਵੇ ਮੁਕਤੀ ਰਾਹ, ਨਵੇ ਸੰਕੇਤ ਲੱਭੇ ਜਾ ਰਹੇ ਹਨ।ਲਿਉਤਾਰਦ ਦਾ ਉਤਰ-ਆਧੁਨਿਕਤਾਵਾਦ ਇੰਡੀਪਸ, ਫਾਸੀਵਾਦ, ਇੱਕ ਪਾਸਾਰੀ ਮਾਰਗ ਉਤੇ ਹਮਲਾ ਕਰਦਾ ਹੈ; ਉਹ ਹਰ ਪ੍ਰਕਾਰ ਦੀ ਇਕਾਤਮਕਤਾ ਅਤੇ ਸਮੱਗਰਤਾ ਦਾ ਵਿਰੋਧੀ ਹੈ।ਉਹ ਜੀਵਨ ਅਤੇ ਕਲਾ ਦੀਆਂ ਵਿਲੱਖਣਤਾਵਾਂ ਨੂੰ ਕਾਇਮ ਰੱਖਣ ਲਈ ਬਲ ਦਿੰਦਾ ਹੈ।

9. ਬੋਦਰੀਲਾਰਦ

        ਬੋਦਰੀਲਾਰਦ ਉਤਰ-ਆਧੁਨਿਕਤਾ ਦਾ ਵੱਡਾ ਵਿਚਾਰਕ ਹੈ।ਉਸ ਨੇ ਆਧੁਨਿਕਤਾ ਤੋ ਉਤਰ-ਆਧੁਨਿਕਤਾ ਵੱਲ ਤਬਦੀਲੀ ਨੂੰ ਪਰਿਭਾਸaਤ ਕੀਤਾ। ਬੋਦਰੀਲਾਰਦ ਦਾ ਪ੍ਰਮੁੱਖ ਵਿਚਾਰ ਹੈ ਕਿ ਮਾਰਕਸ ਅਤੇ ਫਰਾਈਡ ਵਰਗੇ ਵੱਡੇ ਚਿੰਤਕ ਜਿਹਨਾਂ ਨੇ ਆਧੁਨਿਕਤਾਵਾਦ ਨੂੰ ਦਾਰਸaਨਿਕ ਰੂਪ ਦਿੱਤਾ, ਨੇ ਉਤਪਾਦਨ, ਆਰਥਿਕਤਾ ਖਾਹਿਸa ਅਤੇ ਨੂੰ ਆਧਾਰਸਿaਲਾਵਾਂ ਵੱਜੋ ਸਥਾਪਿਤ ਕੀਤਾ।ਇਸ ਅਨੁਸਾਰ ਅੱਜ ਦੇ ਉਤਰ-ਆਧੁਨਿਕ ਸਮੇ ਵਿੱਚ ਇਹ ਅਧਾਰ ਸਿaਲਾਵਾਂ ਅਲੋਪ ਹੋ ਗਈਆਂ ਹਨ।ਜਿਹਨਾਂ ਦੁਆਲੇ ਆਧੁਨਿਕਤਾਵਾਦੀਆਂ ਨੇ ਸਮਾਜ ਅਤ ਸਭਿਆਚਾਰ ਦੇ ਸੰਗਠਨ ਦੀ ਵਿਆਖਿਆ ਕੀਤੀ ਹੈ। ਨਵੇ ਵਿਕਸਿਤ ਹੋਏ ਸੱਭਿਆਚਾਰ ਵਿੱਚ ਉਪਭੋਗ ਜਾਂ ਖਪਤ ਪ੍ਰਮੁੱਖ ਹਨ।ਇਸ ਨਵੇ ਉਪਭੋਗੀ ਸੱਭਿਆਚਾਰ ਵਿੱਚ ਜਿਣਸ (ਕਮੋਡਿਟੀ) ਪ੍ਰਧਾਨ ਚਿੰਨ ਹਨ।ਅੱਜ ਦੇ ਉਤਰ-ਆਧੁਨਿਕ ਸਮੇ ਵਿੱਚ ਆਧੁਨਿਕਤਾ ਦੇ ਪ੍ਰਧਾਨ ਸੰਕਲਪ ਨਸaਟ ਹੋ ਚੁੱਕੇ ਹਨ, ਕਿਉਕਿ ਇਸ ਨਵੀ ਆਰਥਿਕਤਾ ਨੇ ਤਕਨਾਲੋਜੀ,ਸੰਚਾਰ,ਸੂਚਨਾ ਨਾਲ ਇਸ ਉਪਭੋਗਵਾਦ ਨੂੰ ਬਹੁਤ ਸaਕਤੀਸaਾਲੀ ਰੂਪ ਵਿੱਚ ਸਥਾਪਿਤ ਕੀਤਾ ਹੈ।ਬੋਦਰੀਲਾਰਦ ਅਨੁਸਾਰ ਉਤਰ-ਆਧੁਨਿਕ ਉਪਭੋਗਵਾਦੀ ਸੱਭਿਆਚਾਰ ਵਿੱਚ ਅਨਾਤਮ ਜਾਂ ਜਿਣਸ ਪ੍ਰਧਾਨ ਹੋ ਚੁੱਕੀ ਹੈ ਅਤੇ ਆਤਮ ਜਾਂ ਸਬਜੈਕਟ (ਛਚਲਹਕਫਵ) ਦਾ ਅੰਤ ਹੋ ਗਿਆ ਹੈ।

10. ਪਿਅਰ ਬੋਰਦੋ

        ਪਿਅਰ ਬੋਰਦੋ ਇੱਕ ਸਮਾਜ ਵਿਗਿਆਨੀ ਹੈ।ਉਸਨੇ 'ਹੈਬਿਟਸ' ਨਵਾਂ ਸੰਕਲਪ ਦਿੱਤਾ। ਹੈਬਿਟਸ ਉਹ ਵਿਉਤਾਂ ਹਨ ਜੋ ਕਿ ਵਿਅਕਤੀ, ਸੱਭਿਆਚਾਰ, ਕਬੀਲਾ ਜਾਂ ਕੋਮ ਵਰਤਦੇ ਹਨ, ਪਰ ਇਹ ਵਿਉਤਗਤ ਇੱਛਾ ਦੀ ਉਪਜ ਨਹੀ ਹੈ ਸਗੋ ਹੈਬਿਟਸ ਕਈ ਹੋਰ ਸੰਭਵ ਵਿਉਤਾਂ ਵਾਂਗ ਇੱਕ ਵਿਉਤ ਹੈ।ਹੈਬਿਟਸ ਬਾਹਰੀ ਲੋੜ ਅਨੁਸਾਰ ਪਰਵਾਰਕ ਮਧਿਅਸਥਾ ਦੇ ਪ੍ਰਗਟਾਉ ਰਾਂਹੀ ਉਤਪੰਨ ਹੁੰਦੀ ਹੈ, ਨਾ ਕਿ ਵਿਗਿਆਨਕ ਮਾਪ ਤੋਲਾਂ ਅਨੁਸਾਰ ਜੋ ਕਿ ਹਰ ਤਜਰਬੇ ਪਿਛੋ ਸਖਤ ਨਿਯਮਾਂ ਅਨੁਸਾਰ ਠੀਕ ਕੀਤੇ ਜਾਂਦੇ ਹਨ।ਆਧੁਨਿਕਤਾਵਾਦੀ ਹੈਬਿਟਸ ਜੇ ਸੰਕਲਪ ਨਾਲ ਸਾਹਿਤਕ/ਕਲਾ ਕ੍ਰਿਤੀ ਨੂੰ ਇੱਕ ਨਿਸaਚਿਤ ਕੇਦਰ ਜਾਂ ਮੁੱਖ ਵਿਚਾਰ/ਪਦਾਰਥਕ ਤੱਥ ਨਾਲ ਜੋੜ ਕੇ ਦੇਖਦੇ ਸੀ ਪਰਤੂੰ ਬੋਰਦੋ ਨੇ ਵਕਤੀ ਰਿਸaਤਿਆਂ, ਅਰਥਚਾਰ ਅਤੇ ਰਾਜਨੀਤੀ ਦੇ ਦਬਾਵਾਂ ਅਧੀਨ ਇੱਕ ਪਰਿਕਾਲ-ਪਣਿਕ ਈਜਾਦ ਦੇ ਤੋਰ ਤੇ ਨਿਵੇਕਲੀ ਸੰਭਾਵਨਾ ਅਤੇ ਆਲੋਚਨਾ ਨੂੰ ਇੱਕ ਵੱਖਰੀ ਦ੍ਰਿਸaਟੀ ਦਿੱਤੀ।

11. ਫਰੈਡਰਿਕ ਜੇਮਸਨ

           ਫਰੈਡਰਿਕ ਜੇਮਸਨ ਮੂਲ ਤੋਰ ਤੇ ਇੱਕ ਮਾਰਕਸਵਾਦੀ ਚਿੰਤਕ ਹੈ ਜਿਸਨੇ ਆਪਣੇ ਆਪ ਨੂੰ ਨਵੀਆਂ ਸੋਚਾਂ ਦੇ ਪ੍ਰਸੰਗ ਵਿੱਚ ਪੁਨਰਚਿੰਤਤ ਕੀਤਾ ਹੈ।ਉਹ ਉਤਰ-ਆਧੁਨਿਕਤਾ ਨੂੰ ਜਨਮ ਦੇਣ ਵਾਲੇ 'ਮੋਲਿਕ' ਸਮਾਜ ਨੂੰ ਉਹ ਇੱਕ ਇਤਿਹਾਸਕ ਪੜਾਅ ਵੱਜੋ ਦੇਖਦਾ ਹੈ। ਜੇਮਸਨ ਨੇ ਉਤਰ-ਆਧੁਨਿਕਤਾਵਾਦ ਨੂੰ ਮਗਰਲੇ ਪੂੰਜੀਵਾਦ ਨਾਲ ਜੋੜ ਕੇ ਪੇਸa ਕੀਤਾ ਹੈ।

12. ਲੂਸ ਇਰਿਗੈਰੇ ਅਤੇ ਹੈਲੇਨ ਸਿੱਥੂ

           ਇਹਨਾਂ ਦੋਨਾਂ ਨੇ ਨਾਰੀ ਦੀ ਵਿਲੱਖਣਤਾ ਨੂੰ ਸਥਾਪਿਤ ਕੀਤਾ ਹੈ।ਇਹਨਾਂ ਦੋਹਾਂ ਨਾਰੀਵਾਦੀ ਲੇਖਿਕਾਵਾਂ ਦੀ ਉਤਰ ਆਧੁਨਿਕਤਾਵਾਦੀ ਵਿਸaੇਸaਤਾ ਇਹ ਹੈ ਕਿ ਇਹਨਾਂ ਨੇ ਉਤਰ-ਆਧੁਨਿਕਤਾਵਾਦੀ ਪੈਰਾਡਾਈਮਾਂ ਨੂੰ ਵੀ ਪਿਤਰਕੀ/ਮਰਦਪ੍ਰਸਤ ਸੋਚ ਤੋ ਮੁਕਤ ਨਹੀ ਮੰਨਿਆ।

          ਇਰਿਗੈਰੇ ਦੀ ਇਹ ਧਾਰਨਾ ਹੈ ਕਿ ਹੁਣ ਇੱਕ ਸੱਭਿਆਚਾਰਕ ਪਰਿਵਰਤਨ ਦੀ ਲੋੜ ਹੈ। ਨਾਰੀ ਇੱਕ ਵਿਲੱਖਣ ਸੱਚ ਹੈ।ਇਸਦੀ ਨਵੀ ਰੂਪ ਸਿਰਜਣ ਦੀ ਸਮੱਰਥਾ ਅਤੇ ਸਮੁੱਚਾ ਦੇਹ ਵਿਧਾਨ ਇਸ ਨੂੰ ਵੱਖਰਾ ਆਤਮ ਦਿੰਦੇ ਹਨ ਜਿਸਸ ਦੀ ਪਛਾਣ ਹੋਣੀ ਜਰੂਰੀ ਹੈ। ਹੈਲੇਨ ਸਿੱਥੂ ਅਨੁਸਾਰ ਨਾਰੀ ਇੱਕ ਜਿਉਦਾ ਜਾਗਦਾ, ਨਿਰੰਤਰ ਕ੍ਰਿਆਸaੀਲ ਰਹੱਸ ਹੈ, ਸਦੀਵ ਸaਾਇਰੀ ਹੈ ਜਿਸਦਾ ਸਬੰਧ ਉਸਦੀ ਦੇਹ ਨਾਲ ਵੀ ਹੈ।ਇਸ ਦੇਹ ਭਰਪੂਰ ਨਾਰੀਤਵ ਨੂੰ ਪਿਤਰਕੀ/ਮਰਦ ਪ੍ਰਧਾਨ ਸੋਚ ਨੇ ਦਬਾਇਆ ਹੀ ਨਹੀ ਸਗੋ ਇਸਨੂੰ ਬੁਰੀ ਤਰਾਂ ਵਿਗਾੜਿਆ ਵੀ ਹੈ।ਸਿੱਥੂ ਦੀ ਧਾਰਨਾ ਵੀ ਹੈ ਕਿ ਨਾਰੀਤਵ ਦੀ ਆਜaਾਦੀ ਲਈ ਨਵੀਆਂ ਪੈਰਾਡਾਈਮਾਂ ਨੂੰ ਉਸਾਰਨਾ ਪਵੇਗਾ।

         ਉਪਰੋਕਤ ਵਿਚਾਰਕਾਂ ਦੀ ਚਰਚਾ ਤੋ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਉਤਰ ਆਧੁਨਿਕਤਾਵਾਦ, ਆਧੁਨਿਕਤਾਵਾਦ ਦੇ ਵਿਰੋਧ ਵੱਜੋ ਹੌਦ ਵਿੱਚ ਆਇਆ ਸੰਕਲਪ ਹੈ।ਉਤਰ-ਆਧੁਨਿਕਤਾਵਾਦ ਨੇ ਆਧੁਨਿਕਤਾਵਾਦ ਦੇ ਪਹਿਲੇ ਗਿਆਨਕਰਨ ਦੁਆਰਾ ਤਰਕ ਰਾਂਹੀ ਮੁਕਤੀ ਦਾ ਆਦਰਸa ਦਾ ਵਿਰੋਧ, ਏਕਾਰਥੀ ਏਕਾਧਿਕਾਰਵਾਦੀ ਇਕਹਿਰੀ ਦ੍ਰਿਸaਟੀ ਦਾ ਵਿਰੋਧ ਕੀਤਾ ਹੈ।ਇਹ ਏਕੀਕਰਣ,ਕੇਦਰੀਕਰਣ, ਵਿਗਿਆਨਕ ਮੁੱਦਿਆਂ ਦੇ ਪ੍ਰਤੀਕਰਮ ਵੱਜੋ ਹੌਦ ਵਿੱਚ ਆਈ ਹੈ, ਜਿਸਨੇ ਮਨੁੱਖ ਨੂੰ ਸੋਚਣ ਲਈ ਹੋਰ ਵੀ ਖੁੱਲੇ ਰਾਹ ਦਿੱਤੇ ਹਨ।

ਉਤਰ-ਆਧੁਨਿਕਤਾ ਦੇ ਮੂਲ-ਪਛਾਣ ਚਿੰਨ੍ਹ :-

         ਉਤਰ-ਆਧੁਨਿਕਤਾ ਦੇ ਵਿਰੋਧ ਵੱਜੋ ਹੌਦ ਵਿੱਚ ਆਈ ਹੈ।ਆਧੁਨਿਕਤਾ ਤਕਨੀਕੀ ਕਾਢਾਂ ਸਹਾਰੇ ਵਿਗਿਆਨਕ ਤਰਕ ਨੂੰ ਆਪਣੇ ਅੰਦਰ ਧਾਰਨ ਕਰਕੇ ਸਰਵਸੰਪੰਨ ਅਨੁਭਵ ਕਰਨਾ ਚਾਹੁੰਦਾ ਸੀ ਪਰਤੂੰ ਪੂੰਜੀਵਾਦ ਦੀ ਸਾਮਰਾਜੀ ਦੋੜ ਨੇ ਵਿਕਸਿਤ ਦੇਸaਾਂ ਅੰਦਰ ਵਿਸaਵ ਮੰਡੀ ਉਪਰ ਕਾਬਜ ਹੋਣ ਦੀ ਲਾਲਸਾ ਪੈਦਾ ਕਰ ਦਿੱਤੀ। ਇਸਦੇ ਸਿੱਟੇ ਵੱਜੋ ਪੂੰਜੀਵਾਦ ਦੇ ਵਿਰੋਧ ਵੱਜੋ ਫਾਸੀਵਾਦ ਨੇ ਜਨਮ ਲਿਆ ਜਿਸਦਾ ਨਤੀਜਾ ਦੇ ਵਿਸaਵ ਯੁੱਧਾਂ ਦਾ ਹੋਣਾ ਸਾਹਮਣੇ ਆਇਆ।ਇਸ ਭਿਅੰਕਰ ਤਬਾਹੀ ਨੇ ਆਧੁਨਿਕਵਾਦੀ ਮਨੁੱਖ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਤੇ ਆਧੁਨਿਕਤਾ ਦੇ ਮਨੁੱਖੀ ਸੁਖਨਮਈ, ਮਹਾਂਬਿਰਤਾਂਤੀ ਧਾਰਾ ਸੰਦੇਹੀ ਨਜaਰ ਨਾਲ ਦੇਖੀ ਜਾਣ ਲੱਗੀ। ਇਸ ਤੋ ਬਾਅਦ ਹੀ ਉਤਰ-ਆਧੁਨਿਕਤਾ ਦੀ ਫਲਸਫਾ ਸਾਹਮਣੇ ਆਉਦਾ ਹੈ।

         ''ਉਤਰ-ਆਧੁਨਿਕਤਾਵਾਦੀ ਉਸ ਸਭ ਦੀ ਆਲੋਚਨਾ ਕਰਦੇ     ਹਨ ਜੋ ਵੀ ਆਧੁਨਿਕਤਾ ਨੇ ਉਤਪੰਨ ਕੀਤਾ ਜਿਵੇ ਪੱਛਮੀ     ਸਭਿਅਤਾ ਦਾ ਸਮੁੱਚਾ ਅਨੁਭਵ, ਉਦਯੋਗੀਕਰਨ,       ਸaਹਿਰੀਕਰਨ, ਅਗਾਂਹਵਧੂ ਤਕਨਾਲੋਜੀ, ਨੇਸaਨ ਸਟੇਟ      ਆਦਿ ਉਹਨਾਂ ਦਾ ਕਹਿਣਾ ਹੈ ਕਿ ਹੁਣ ਆਧੁਨਿਕਤਾ      ਮੁਕਤੀ ਲਈ ਸaਕਤੀ ਨਹੀ ਹੈ ਸਗੋ ਗੁਲਾਮੀ, ਸaੋਸaਣ ਤੇ     ਦਮਨ ਦਾ ਸaਾਸaਨ ਹੈ।''(18)

    ਨੀਤਸaੇ ਦੇ ਸਮੇ ਭਾਵੇ ਉਤਰ-ਆਧੁਨਿਕਤਾ ਸaਬਦ ਹੌਦ ਵਿੱਚ ਨਹੀ ਆਇਆ ਸੀ ਪਰ ਫਿਰ ਵੀ ਉਤਰ-ਆਧੁਨਿਕ ਧਾਰਨਾ ਦੀਆਂ ਜੜ੍ਹਾਂ ਨੀਤਸaੇ ਨੇ ਹੀ ਲਾਈਆਂ ਹਨ। ਨੀਤਸaੇ ਨੇ ਪੱਛਮੀ ਸaਾਸਤਰ ਦਰਸaਨ ਦੇ ਬਨ੍ਹਾਏ ਹੋਏ ਨਿਯਮਾਂ ਅਤੇ ਇੱਕ ਪਾਸੜ ਧਾਰਨਾਵਾਂ ਦਾ ਖੰਡਨ ਕੀਤਾ, ਜਿਸ ਨਾਲ ਪੱਛਮੀ ਸਮਾਜ ਦੁਨੀਆਂ ਦੇ ਬਾਕੀ ਦੇਸaਾਂ ਉਪਰ ਖੁਦ ਦੀ ਮਹਾਨਤਾ ਸਥਾਪਿਤ ਕਰਦਾ ਸੀ ਨੀਤਸaੇ ਕਹਿੰਦਾ ਹੈ ਕਿ,

        '' ਪੱਛਮੀ ਦਰਸaਨ ਦੀ ਸਮੁੱਚੀ ਪਰੰਪਰਾ ਨਿਰੰਕੁਸa ਸaਕਤੀ      ਸੰਰਚਨਾਵਾਂ ਦੀ ਸਵੈ ਇਛਿਤ ਜਾਇਜਤਾ  ਚੌ ਢੁੰਡਿਆ     ਜਾ ਸਕਦਾ ਹੈ ...........ਉਹ ਕਹਿੰਦਾ ਹੈ ਕਿ ਚੰਗੇ ਤੇ     ਬੁਰੇ ਵਿਚਲੇ ਦੁਵੱਲੇ ਵਿਰੋਧਾਂ ਦਾ ਬੁਨਿਆਦੀ ਉਦੇਸa     ਸਮਾਜ ਦੇ ਇੱਕ ਵਿਸaੇਸa  ਗਰੀਕ, ਕੁਲੀਨ ਲੋਕਾਂ ਦੇ      ਵਰਗ ਅਤੇ ਛਾਂਟੀ ਕੀਤੇ ਦੂਸਰੀਆਂ ਅੋਰਤਾਂ, ਦਾਸਾਂ ਤੇ     ਜਾਂਗਲੀਆਂ ਵਿਚਕਾਰ ਕੀਤੀ ਦੁਵੰਡ ਨੂੰ ਜਾਇਜa ਅਤੇ      ਚਿਰਸਥਾਈ ਬਣਾਉਣ ਵਾਸਤੇ ਸੀ।'' (19)

ਨੀਤਸaੇ ਅਨੁਸਾਰ ਇਹ ਮਾਲਕ-ਗੁਲਾਮ ਵਾਲੀ ਧਾਰਨਾ ਸaਾਸਕ ਵਰਗ ਦੀ ਸaਕਤੀ ਹਾਸਿਲ ਕਰਨ ਲਈ ਉਸਾਰੀ ਸੰਰਚਨਾ ਸੀ ਜਿ ਨਾਲ ਸaਾਸਕ ਵਰਗ ਬਿਨ੍ਹਾਂ ਰੋਕ-ਟੋਕ ਆਪਣੇ ਕੰਮ ਕਰਦਾ ਰਹੇ।ਇਸ ਲਈ ਆਧੁਨਿਕਤਾ ਨੇ ਸਾਰੇ ਨਿਯਮਾਂ ਨੂੰ ਸਾਰੇ ਵਿਸaਵ ਤੇ ਇੱਕ ਸਮਾਨ ਥੋਪ ਦਿੱਤਾ, ਜਿਸ ਨਾਲ ਅੱਜ ਤੀਜੇ ਜਗਤ ਦੇ ਦੇਸaਾਂ ਦਾ ਹਾਲ ਦੇਖਿਆ ਜਾ ਸਕਦਾ ਹੈ।

    ਉਤਰ-ਆਧੁਨਿਕ ਯੁੱਗ ਵਿੱਚ ਹਰ ਵਸਤੂ ਦਾ ਮੰਡੀਕਰਨ ਕਰ ਦਿੱਤਾ ਗਿਆ ਹੈ। ਇਸ ਕਾਰਜ ਲਈ ਸਭ ਤੋ ਵੱਡਾ ਮਾਧਿਅਮ ਮੀਡੀਆ ਹੈ, ਜਿਸਨੇ ਵਿਗਿਆਪਨਾਂ ਤੇ ਹੋਰ ਵਿਭਿੰਨ ਸੰਚਾਰਾਂ ਦੁਆਰਾ ਮਨੁੱਖ ਅਤੇ ਉਸਦੀ ਸੋਚ-ਪਸੰਦ ਉਪਰ ਕਬਜਾ ਕਰ ਲਿਆ ਗਿਆ ਹੈ।ਇਹ ਮੀਡੀਆ ਆਪਣੇ ਲਾਭ ਲਈ ਇੱਕੋ ਸਟੇਜ ਉਪਰ ਹੀ ਹਰ ਪ੍ਰਕਾਰ ਦੇ ਗਿਆਨ ਨੂੰ ਦਿਖਾਉਦਾ ਹੈ।ਅੱਜ ਇਲੈਕਟ੍ਰੋਨਿਕ ਮੀਡੀਏ ਦੁਆਰਾ ਵਸਤੂਆਂ ਹੀ ਨਹੀ ਬਲਕਿ ਗਿਆਨ ਵੀ ਵੇਚ ਦਿੱਤਾ ਜਾਂਦਾ ਹੈ।ਇਸ ਤਰਾਂ ਅਧਿਆਤਮਕ ਪ੍ਰਵਚਨ, ਧਾਰਮਿਕ ਗਤੀਵਿਧੀਆਂ ਆਦਿ ਨੂੰ ਵਿਗਿਆਪਨਾਂ ਦੇ ਸਮਾਨਾਂਤਰ ਹੀ ਦੇਖਿਆ ਜਾਂਦਾ ਹੈ।ਲਿਉਤਾਰਦ ਕਹਿੰਦਾ ਹੈ ਕਿ,

         ''ਅੱਜਕਲ ਗਿਆਨ ਦਾ ਮੰਡੀ ਦੀਆਂ ਵਸਤੂਆਂ ਦੇ ਖੋਜ      ਉਤਪਾਦਨ ਹੋ ਰਿਹਾ ਹੈ ਅਤੇ ਸਾਬਣ ਤੇ  ਟੁਥ ਰੂਪ      ਵਿੱਚ ਪੇਸਟ ਵਾਂਗ ਗਿਆਨ ਵੀ ਵਿਕਾਊ ਹੈ।''(20)

ਮੰਡੀ ਠੇਕੇਦਾਰਾਂ ਦੁਆਰਾ ਪੂਰਬੀ ਅਤੇ ਪੱਛਮੀ ਧਰਾਤਲਾਂ ਅਨੁਸਾਰ ਸੱਭਿਆਚਾਰ ਵਿਮਰਸaਾਂ ਨੂੰ ਜੁਗਤ ਨਾਲ ਪੇਸa ਕੀਤਾ ਜਾਂਦਾ ਹੈ।ਅੱਜਕਲ ਮੀਡੀਏ ਦੁਆਰਾ ਕਾਮ, ਹਿੰਸਾ ਆਦਿ ਅਜਿਹੇ ਝੁਕਵੇ ਵਿਸਿaਆਂ ਨੂੰ ਪ੍ਰਮੁੱਖ ਮਾਧਿਅਮ ਬਣਾਇਆ ਜਾ ਰਿਹਾ ਹੈ।ਇਸ ਸਥਿਤੀ ਨੂੰ ਸੁਧੀਸa ਪਚੌਰੀ 'ਮੀਡੀਆ ਪਾਪੂਲਿਜaਮ'22 ਦਾ ਨਾਮ ਦਿੰਦਾ ਹੈ।

ਉਤਰ-ਆਧੁਨਿਕਤਾ ਦਾ ਇੱਕ ਲੱਛਣ ਮਹਾਂ-ਬਿਰਤਾਤਾਂ ਨੂੰ ਨਕਾਰਨਾ ਅਤੇ ਅਲਪ ਬਿਰਤਾਂਤਾਂ ਦੀ ਪੈਰਵੀ ਮੰਨਿਆ ਜਾਂਦਾ ਹੈ।ਮਹਾਂ-ਬਿਰਤਾਂਤ ਉਤਰ-ਆਧੁਨਿਕ ਯੁੱਗ ਦਾ ਉਹੀ ਸੰਕਲਪੀ ਸaਬਦ ਹੈ ਜੋ ਕਿਸੇ ਵਿਚਾਰਧਾਰਾ ਤਹਿਤ ਜਿaੰਦਗੀ ਦੀ ਸਮੁੱਚਤਾ ਦੀ ਵਿਆਖਿਆ ਕਰਦਾ ਹੈ।ਮਹਾਂਬਿਰਤਾਂਤ ਦਾ ਜਰੂਰੀ ਲੱਛਣ ਇਹ ਹੈ ਕਿ ਇਹ ਦੂਜੇ ਬਿਰਤਾਂਤਾਂ ਨੂੰ ਗਲਤ, ਝੂਠ,ਬੇਸਮਝੀ ਦਾ ਨਤੀਜਾ ਸਮਝਦਾ ਹੋਇਆ ਸਿਰਫ ਆਪਣੇ ਆਪ ਨੂੰ ਹੀ ਮਾਨਤਾ ਪ੍ਰਦਾਨ ਕਰਦਾ ਹੈ।ਆਧੁਨਿਕਤਾ ਦੇ ਸਮੇ ਦੇ ਮਹਾਂਬਿਰਤਾਂਤਾਂ ਦਾ ਬੋਲਬਾਲਾ ਰਿਹਾ ਹੈ ਕਿ ਪੱਛਮੀ ਪੂੰਜੀਵਾਦ ਜਿਸਨੇ ਆਪਣੇ ਆਪ ਨੂੰ ਉਦਾਰ, ਮਾਨਵਵਾਦੀ, ਤਾਰਕਿਕ ਪੇਸa ਕੀਤਾ ਤੇ 'ਇੱਕ ਰੱਬ' ਦੇ ਸੰਕਲਪ ਹੇਠ ਸਾਰੇ ਜਗਤ ਨੂੰ ਇੱਕੋ ਧਾਗੇ ਵਿੱਚ ਬੰਨਣ ਦੀ ਕੋਸਿaਸa ਕੀਤੀ।ਦੂਜਾ ਮਹਾਂਬਿਰਤਾਂਤ ਮਾਰਕਸਵਾਦ ਸੀ ਜਿਸਨੇ ਮਨੁੱਖੀ ਇਤਿਹਾਸ ਨੂੰ ਵਿਕਾਸ ਮਾਰਗ ਵੱਜੋ ਦਰਸਾਇਆ। ਲਿਉਤਾਰਦ ਲਿਖਦਾ ਹੈ ਕਿ,

       ''ਮਹਾਂ-ਬਿਰਤਾਂਤਾਂ ਨੇ ਆਪਣੀ ਭਰੋਸੇਯੋਗਤਾ ਗੁਆ ਲਈ ਹੈ,     ਇਸ ਗੱਲ ਨਾਲ ਕੋਈ ਸਬੰਧ ਨਹੀ ਹੈ ਕਿ ਇਹ ਏਕੀਕਰਣ    ਦੀ ਕਿਹੜੀ ਵਿਧੀ ਵਰਤਦਾ ਹੈ, ਇਸ ਗੱਲ ਨਾਲ ਕੋਈ ਸਬੰਧ    ਨਹੀ ਕਿ ਇਹ ਕੋਈ ਸਿਧਾਂਤਕ ਬਿਰਤਾਂਤ ਹੈ ਜਾਂ ਮੁਕਤੀ ਦਾ    ਬਿਰਤਾਂਤ।''(21)

ਇਹ ਮਹਾਂ-ਬਿਰਤਾਂਤ ਆਪਣੇ ਤੋ ਇਲਾਵਾ ਦੂਜੇ ਸਿਧਾਂਤਾਂ ਨੂੰ ਭਰਮਗ੍ਰਸਤ, ਅਧੂਰੀਆਂ, ਲੁਟੇਰੀ ਸ੍ਰੇaਣੀ ਦਾ ਦੱਸਦੇ ਹੋਏ ਆਪਣੇ ਆਪ ਨੂੰ ਸਰਬ-ਸੰਪਨ ਘੋਸਿaਤ ਕਰਦੇ ਹਨ।ਲਿਉਤਾਰਦ ਦੱਸਦਾ ਹੈ ਕਿ ਮਹਾਂਬਿਰਤਾਂਤਾਂ ਦਾ ਪ੍ਰਮੁੱਖ ਲੱਛਣ ਆਪਣੇ ਆਪ ਨੂੰ ਜਾਇਜa ਠਹਿਰਾਉਣਾ ਹੈ।ਮਹਾਂਬਿਰਤਾਂਤਾਂ ਵਿੱਚ ਵੱਖਰਤਾ ਨੂੰ ਕੋਈ ਥਾਂ ਨਹੀ ਦਿੱਤੀ ਜਾਂਦੀ ਹੈ ਇਹ ਸਾਰੇ ਜਗਤ ਉਪਰ ਖੁਦ ਨੂੰ ਇੱਕ ਸਮਾਨ ਥੋਪਦੇ ਹਨ ਜਦਕਿ ਉਤਰ-ਆਧੁਨਿਕਤਾ ਕਹਿੰਦੀ ਹੈ ਕਿ ਸਾਰੇ ਸਮਾਜ ਅਤੇ ਵੱਡੇ-ਛੋਟੇ ਸੱਭਿਆਚਾਰਾਂ ਉਤੇ ਕੋਈ ਵੀ ਪ੍ਰਬੰਧ ਇੱਕ ਸਮਾਨ ਲਾਗੂ ਨਹੀ ਕੀਤਾ ਜਾ ਸਕਦਾ, ਕਿਓਕਿ ਸਾਰੇ ਸਮਾਜਾਂ ਵਿੱਚ ਆਪੋ-ਆਪਣੀਆਂ ਰੀਤਾਂ,ਕਦਰਾਂ-ਕੀਮਤਾਂ, ਪਰੰਪਰਾਵਾਂ,ਵਿਰਸਾ ਆਦਿ ਵੱਖੋ ਵੱਖਰਾ ਹੈ।ਉਤਰ-ਆਧੁਨਿਕਤਾ ਹਰ ਪ੍ਰਕਾਰ ਦੀ ਇਕਾਤਮਕਤਾ ਅਤੇ ਸਮੱਗਰਤਾ ਦੀ ਵਿਰੋਧੀ ਹੈ।

         ''ਅਜਿਹੇ ਮਹਾਂਬਿਰਤਾਤਾਂ ਦਾ ਪਤਨ ਹੋ ਚੁੱਕਿਆ ਹੈ ਜੋ      ਵੱਖਰਤਾ ਨੂੰ ਨਜaਰ-ਅੰਦਾਜa ਕਰਕੇ ਇਕਰੂਪਤਾ ਲਿਆਉਣਾ     ਚਾਹੁੰਦੇ ਹਨ।''(22)

   ਉਤਰ-ਆਧੁਨਿਕਤਾ ਕਿਸੇ ਵੀ ਮਹਾਂ-ਬਿਰਤਾਂਤ ਦੀ ਧਾਰਨਾ ਨੂੰ ਰੱਦ ਕਰਦਾ ਹੈ, ਉਸ ਅਨੁਸਾਰ ਜੀਵਨ ਦੀ ਸੰਪੂਰਨ ਵਿਆਖਿਆ ਸੰਭਵ ਨਹੀ ਹੈ, ਇਸ ਲਈ ਉਹ ਸਥਾਨਕ ਅਲਪ ਬਿਰਤਾਂਤਾਂ ਨੂੰ ਮਾਨਤਾ ਦਿੰਦੀ ਹੈ। ਵੱਖਰਤਾ ਦੇ ਨਾਲ ਉਤਰ-ਆਧੁਨਿਕਤਾ ਛੋਟੇ ਸਭਿਆਚਾਰਾਂ ਨੂੰ ਸੰਪੂਰਨ ਸਮਾਜ ਬਣਾਉਣ ਵਿੱਚ ਜਰੂਰੀ ਸਿੱਧ ਹੋਈ ਹੈ।

   ਉਤਰ-ਆਧੁਨਿਕਤਾ ਨੇ ਕੇਦਰੀਕਰਣ ਦਾ ਵਿਰੋਧ ਕਰਕੇ ਵਿਕੇਦਰੀਕਰਣ ਉਪਰ ਬਲ ਦਿੱਤਾ ਹੈ, ਇਸ ਨਾਲ ਸਾਰੇ ਲੋਕ ਸਮੂੰਹਾਂ ਦਾ ਮਹੱਤਵ ਬਣਿਆ ਰਹੇਗਾ ਕਿਉਕਿ ਹਰ ਸਮਾਜ ਦੀ ਸaਕਤੀ ਉਹਨਾਂ ਦੇ ਖੁਦ ਦੇ ਹੱਥਾਂ ਵਿੱਚ ਆ ਜਾਵੇਗੀ।ਆਧੁਨਿਕਤਾ ਨੇ ਕਮਜੋaਰ ਵਰਗਾਂ ਦੀ ਨੀਤੀ, ਸਾਹਿਤ,ਵਿਚਾਰਧਾਰਾ ਤੇ ਧਰਮ ਦਾ ਸaੋਸaਣ ਕੀਤਾ ਹੈ ਕਿਉਕਿ ਗਿਆਨਕਰਨ ਤੇ ਤਾਰਕੀਕਰਨ ਦੀ ਪ੍ਰਕਿਰਿਆ ਦੇ ਨਾਲ ਸaਕਤੀਆਂ ਕੁਝ ਉਚ ਸaਕਤੀਆਂ ਦੇ ਹੱਥ ਵਿੱਚ ਆ ਗਈਆਂ ਸਨ। ਫੂਕੋ ਗਿਆਨ ਤੇ ਸaਕਤੀ ਦੇ ਪਰਸਪਰ ਸਬੰਧਾਂ ਦੀ ਗੱਲ ਕਰਦੇ ਹੋਏ ਲਿਖਦਾ ਹੈ ਕਿ,

         ''ਗਿਆਨ 'ਗਿਆਨਕਾਰੀ ਘਾੜਤ' ਨਾਲ ਸਬੰਧਿਤ ਹੈ ਅਸਲ     ਤੇ ਸੰਸਥਾਵਾਂ ਗਿਆਨ ਦੇ ਉਹ ਦਾਅਵੇ ਹੀ ਪੇਸa ਕਰਦਾ     ਹੈ ਜੋ ਸaਕਤੀ ਪ੍ਰਬੰਧ ਲਈ ਫਾਇਦੇਮੰਦ ਹੁੰਦਾ ਹੈ।'' (23)

  ਉਤਰ-ਆਧੁਨਿਕ ਚਿੰਤਨ ਵਿੱਚ ਗਿਆਨ-ਅਨੁਸaਾਸਨਾਂ ਦੇ ਵਿਕੇਦਰੀਕਰਨ ਤੇ ਜaੋਰ ਦੇ ਕੇ ਬਹੁਤ ਸਾਰੇ ਖਾਤਮਿਆਂ ਅਤੇ ਅੰਤਾਂ ਦੇ ਐਲਾਨ ਕੀਤੇ ਗਏ ਹਨ।ਉਤਰ-ਆਧੁਨਿਕਤਾ ਦੇ ਅਵਿਸaਵਾਸaੀ ਤੇ ਸੰਦੇਹੀ ਸੁਭਾਅ ਨੇ ਰੱਬ ਦੀ ਮੋਤ, ਮਨੁੱਖ ਦੀ ਮੋਤ,ਲੇਖਕ ਦੀ ਮੋਤ, ਇਤਿਹਾਸ ਦਾ ਅੰਤ ਦਾ ਐਲਾਨ ਕਰਕੇ ਹਰੇਕ ਗਿਆਨ ਅਨੁਸaਾਸaਨ ਦੀ ਕੇਦਰੀ ਸaਕਤੀ ਅੱਗੇ ਸaੰਕੇ ਬਿਖੇਰ ਦਿੱਤੇ।ਫੂਕੋ ਕਹਿੰਦਾ ਹੈ ਕਿ ਆਰਥਿਕ, ਰਾਜਨੀਤਿਕ ਅਤੇ ਸaਕਤੀਆਂ ਹਥਿਆਉਣ ਲਈ ਵੱਖ-ਵੱਖ ਪ੍ਰਬੰਧ ਮਨੁੱਖ ਦੀ ਦੇਹ ਨੂੰ ਪਰਤੰਤਰ ਬਣਾਉਦੇ ਹਨ।ਇਸ ਸਥਿਤੀ ਕਾਰਨ ਹੁਣ ਪੱਛਮੀ ਜਗਤ ਆਪਣੀਆਂ ਨੀਤੀਆਂ ਨੂੰ ਸਾਰੇ ਜਗਤ ਉਪਰ ਲਾਗੂ ਕਰਕੇ ਕੇਦਰੀਕਰਣ ਦਾ ਕੰਮ ਕਰਦਾ ਹੈ ਜਿਸ ਨਾਲ ਵਿਕਾਸਸaੀਲ ਦੇਸaਾਂ ਦੀ ਆਰਥਿਕ ਆਜaਾਦੀ,ਪਹਿਚਾਣ, ਹੌਲੀ-ਹੋਲੀ ਖਤਮ ਹੋ ਰਹੀ ਹੈ ਜਿਸ ਕਾਰਨ ਸਥਾਨਕਤਾ ਨੂੰ ਹਾਨੀ ਪਹੁੰਚ ਰਹੀ ਹੈ।ਆਧੁਨਿਕਤਾ ਸਾਰੇ ਸੰਸਾਰ ਨੂੰ ਇਕਸੁਰਤਾ ਵਿੱਚ ਬੰਨ੍ਹਣ ਦੀ ਕੋਸਿaਸa ਕਰਦਾ ਹੈ ਪਰ ਉਤਰ-ਆਧੁਨਿਕਤਾ ਇਸ ਇੱਕ ਲੜੀ ਸੰਸਾਰ ਦੇ ਵਿਰੁੱਧ ਖੜਾ ਹੁੰਦਾ ਹੈ ਕਿਉਕਿ ਇਸ ਨਾਲ ਛੋਟੇ ਸੱਭਿਆਚਾਰਾਂ ਦਾ ਘਾਣ ਹੋ ਰਿਹਾ ਹੈ।

        '' ਉਤਰ-ਆਧੁਨਿਕਤਾ ਅਨੇਕਤਾ ਨੂੰ ਦਬਾਉਣ ਵਾਲੇ  ਹਰ     ਚਿੰਤਨ ਅਤੇ ਉਸਦੀ ਸਮੁੱਚਤਾਵਾਦੀ ਪਹੁੰਚ  ਦਾ ਵਿਰੋਧ ਕਰਦੀ    ਹੈ ਅਤੇ ਅਨੇਕਤਾ ਵਿੱਚ ਵਿਸaਵਾਸa ਕਰਦੀ ਹੈ।''(24)

  ਆਧੁਨਿਕਤਾਵਾਦੀ ਚਿੰਤਕ ਮਾਰਕਸ ਅਤੇ ਫਰਾਇਡ ਨੇ ਸਮਾਜ ਅਤੇ ਸੱਭਿਆਚਾਰ ਦੇ ਸੰਗਠਨ ਦੀ ਵਿਆਖਿਆ, ਉਤਪਾਦਨ, ਆਰਥਿਕਤਾ ਖਾਹਿਸa ਆਦਿ ਨੂੰ ਅਧਾਰਸਿaਲਾ ਬਣਾਈ।ਉਤਰ-ਆਧੁਨਿਕ ਸਮੇ ਵਿੱਚ ਇਹ ਆਧਾਰਸਿaਲਾਵਾਂ ਅਲੋਪ ਹੋ ਗਈਆਂ ਹਨ।ਨਵੇ ਵਿਕਸਿਤ ਹੋਏ ਸੱਭਿਆਚਾਰ ਦਾ ਪ੍ਰਮੁੱਖ ਚਰਿੱਤਰ ਉਪਭੋਗ ਜਾਂ ਖਪਤ ਹੈ।ਇਸ ਉਤਰ-ਆਧੁਨਿਕ ਉਪਭੋਗੀ ਸੱਭਿਆਚਾਰ ਨੇ ਉਪਭੋਗੀ ਦੇ ਹਾਵ-ਭਾਵ, ਕਿਰਿਆ ਸਨ ਅਤੇ ਸਰੀਰ ਵਿੱਚ ਪਰਿਵਰਤਨ ਲਿਆਂਦਾ ਹੈ।ਇਸ ਨਵੇ ਉਪਭੋਗੀ ਸੱਭਿਆਚਾਰ ਵਿੱਚ ਜਿਨਸ ਪ੍ਰਧਾਨ ਚਿੰਨ੍ਹ ਹੈ।ਬੋਦਰੀਲਾਰਟ ਕਹਿੰਦਾ ਹੈ:-

        ''ਇਸ ਸਥਿਤੀ ਨੂੰ ਉਸ ਸਮਾਜ, ਜਿਸ ਵਿੱਚ 'ਪੈਦਾਵਾਰ ਦੇ     ਸਾਧਨ' ਪ੍ਰਾਥਮਿਕ ਸਨ, ਤੋ ਉਸ ਸਮਾਜ ਵੱਲ ਦੀ        ਤਬਦੀਲੀ ਦਰਸਾਉਦਾ ਹੈ ਜਿਸ ਵਿੱਚ 'ਪੈਦਾਵਾਰ ਦੇ ਕੋਡ'     ਮੁੱਢਲੇ ਸਮਾਜਕ ਨਿਰਣਾਇਕ ਬਣ ਗਏ ਹਨ।''(25)           

  ਉਤਰ-ਆਧੁਨਿਕ ਦੋਰ ਵਿੱਚ ਮਨੁੱਖ ਇੱਕ ਪਾਸੇ ਪਦਾਰਥਕ ਸਥੂਲ ਭਰਪੂਰ ਜੀਵਨ ਜਿਉ ਰਿਹਾ ਹੈ ਅਤੇ ਦੂਜੇ ਪਾਸੇ ਆਨੰਦ ਤ੍ਰਿਪਤੀ ਦੀ ਅਵਸਥਾ ਲਗਭਗ ਗੌਣ ਹੋ ਗਈ ਹੈ।ਰਿਸaਤੇ ਕੇਵਲ ਭੋਗੇ ਜਾਣ ਵਾਲੇ ਬਣ ਰਹੇ ਹਨ ਅਤੇ ਰਿਸaਤਿਆਂ ਵਿਚਕਾਰ ਵਿੱਥ ਵੱਧ ਰਹੀ ਹੈ।ਤਕਨਾਲੋਜੀ,ਸੰਚਾਰ ਰੂਪਾਂ ਅਤੇ ਉਪਭੋਗੀ ਵਸਤਾਂ ਦੇ ਪ੍ਰਧਾਨ ਬਣਨ ਨਾਲ ਸਮਾਜ ਵਿੱਚ ਅੰਤਰ ਵਿਸਫੋਟ ਵਾਪਰਿਆ ਹੈ।ਅੱਜ ਦੇ ਸਮੇ ਵਿੱਚ ਅੰਦਰਲੀਆਂ ਹੱਦਾਂ ਮਿਟ ਗਈਆਂ ਹਨ ਅਤੇ ਸਮਾਜ ਜਨ ਸਮੂੰਹ ਬਣ ਗਿਆ ਹੈ।ਇਸ ਨਾਲ ਜੋ ਜਨ-ਸਮੂੰਹ ਹੌਦ ਵਿੱਚ ਆਏ ਹਨ ਉਹਨਾਂ ਕੋਲ ਕੋਈ ਭਾਸaਣ ਸaਕਤੀ ਜਾਂ ਵਿਕਸਿਤ ਚੇਤਨਾ ਨਹੀ।ਇਹ ਅੰਤਰ ਵਿਸਫੋਟ ਗਤੀਹੀਣ ਹੈ ਕ੍ਰਾਂਤੀਕਾਰੀ ਨਹੀ।ਬੋਦਰੀਲਾਰਦ ਇਸ ਬਾਰੇ ਕਹਿੰਦਾ ਹੈ,

         ''ਸਮਕਾਲੀ ਸੰਸਾਰ ਵਿੱਚ ਪੇਸaਕਾਰੀ ਤੇ ਯਥਾਰਥ ਵਿਚਲੀ      ਹੱਦਬੰਦੀ ਢਹਿ ਢੇਰੀ ਹੋ ਗਈ ਹੈ ਅਤੇ ਸਿੱਟੇ ਵੱਜੋ      'ਯਥਾਰਥ ਦਾ ਅਨੁਭਵ ਤੇ ਧਰਾਤਲ' ਅਲੋਪ ਹੋ ਗਿਆ     ਹੈ।''(26)

   ਉਤਰ-ਆਧੁਨਿਕਤਾ ਦੇ ਦੋਰ ਵਿੱਚ ਆਧੁਨਿਕਤਾ ਦੇ ਸਿਧਾਂਤਕ ਪ੍ਰਧਾਨ ਸੰਕਲਪ ਨਸaਟ ਹੋ ਗਏ ਹਨ ਕਿਉਕਿ ਇਸ ਯੁੱਗ ਵਿੱਚ ਨਵੀ ਰਾਜਨੀਤਿਕ, ਆਰਥਿਕਤਾ ਤਕਨਾਲੋਜੀ, ਸੰਚਾਰ ਸੂਚਨਾ ਨਾਲ ਇਸ ਉਪਭੋਗਵਾਦ ਨੂੰ ਬੜੇ ਪ੍ਰਭਾਵਸaਾਲੀ ਢੰਗ ਨਾਲ ਸਥਾਪਿਤ ਕੀਤਾ ਹੈ।ਉਤਰ-ਆਧੁਨਿਕ ਵਿਚਾਰਧਾਰਾ ਦਾ ਅਰਥ ਮਨੁੱਖ ਦੇ ਵਿਕਾਸ ਲਈ ਉਸ ਨੂੰ ਅੰਧ-ਵਿਸaਵਾਸa ਤੋ ਮੁਕਤ ਕਰਕੇ ਤਰਕਸaੀਲ ਪ੍ਰਾਣੀ ਬਨਾਉਣਾ ਅਤੇ ਪਦਾਰਥਕ ਸਾਧਨਾਂ ਨਾਲ ਭਰਪੂਰ ਕਰਨਾ ਹੈ।

   ਉਤਰ ਆਧੁਨਿਕ ਦੋਰ ਵਿੱਚ ਬੁਰਜੂਆ ਹਊਮੇ ਦੇ ਵਿਨਾਸa ਹੋਣ ਜਾਂ ਆਤਮ ਦੇ ਬਿਖਰਨ ਨਾਲ ਸਕੀਜੇਫਰੇਨੀਆ ਜਾਂ ਦੁਫਾੜ ਚੇਤਨਤਾ ਹੌਦ ਵਿੱਚ ਆਈ ਹੈ।ਸaਬਦ ਜਾਂ ਸਿਗਨੀਫਾਇਰ ਦੇ ਲੜੀ-ਰਿਸaਤਿਆਂ ਵਿੱਚ ਅਰਥ ਉਤਪੰਨ ਹੋਣ ਵਿੱਚ ਵਿਘਨ ਪੈ ਗਿਆ ਹੈ, ਹੁਣ ਅਰਥ ਪ੍ਰਭਾਵ ਕਵੇਲ ਸਿਗਨੀਫਾਇਰਾਂ ਦੇ ਆਪਸੀ ਰਿਸaਤਿਆਂ ਵਿੱਚੋ ਹੀ ਉਭਰਦਾ ਹੈ।ਅਰਥ ਦੇਣ ਵਾਲੀ ਕੇਦਰੀ ਸੱਤਾ ਦੇ ਹੱਟਣ ਜਾਂ ਵਿਨਾਸa ਹੋਣ ਨਾਲ ਜੇ ਟੁੱਟ-ਭੱਜ ਅਤੇ ਦਵੰਦ ਦੀ ਸਥਿਤੀ ਪੈਦਾ ਹੋਈ ਹੈ, ਇਹ ਸaਕੀਜੋਫਰੇਨੀਆ ਹੈ।ਇਹ ਉਤਰ-ਆਧੁਨਿਕਤਾ ਦੀ ਇੱਕ ਵਿਸaੇਸaਤਾ ਹੈ।

       ''ਜੇਮਸਨ ਉਤਰ ਆਧੁਨਿਕਤਾਵਾਦ ਦੇ ਚਾਰ ਨਿਰਮਾਣਕਾਰੀ    ਲੱਛਣਾਂ ਦੀ ਨਿਸaਾਨਦੇਹੀ ਕਰਦਾ ਹੈ  ;ਉਚ-ਆਧੁਨਿਕਤਾਵਾਦ    ਵਿਰੁੱਧ ਪ੍ਰਤੀਕ੍ਰਿਆ ਅਨੁਸਾਸaਨੀ ਹੱਦਾਂ ਦਾ ਵਿਸਫੋਟ, ਪੈਸਟੀਸa     ਵੱਲ  ਰੁਝਾਨ, ਵਰਤਮਾਨ ਅਤੇ ਤੱਤਕਾਲ ਦੀ  ਸਕੀਜੋਫਰੇਨਿਕ    ਅਲਹਿਦਗੀ।'' (27)

ਉਤਰ-ਆਧੁਨਿਕਤਾਵਾਦੀਆਂ ਦੀ ਧਾਰਨਾ ਹੈ ਕਿ ਇਸ ਨਾਲ ਹੁਣ ਭੂਤ, ਵਰਤਮਾਨ ਅਤੇ ਭਵਿੱਖ ਨੂੰ ਜੋੜਨ ਦੀ ਸਮੱਰਥਾ, ਆਤਮ ਅਤੇ ਵਾਕ ਵਿੱਚ ਨਹੀ ਰਹੀ, ਨਤੀਜੇ ਵੱਜੋ ਹੁਣ ਲਿਖਤ ਜਾਂ ਪ੍ਰਗਟਾਓ ''ਸaੁੱਧ ਪਦਾਰਥਕ'' ਸਿਗਨੀਫਾਇਰਾਂ ਦਾ ਅਨੁਭਵ ਹੈ।

  ਉਤਰ-ਆਧੁਨਿਕਤਾਵਾਦੀਆਂ ਨੇ 'ਇਤਿਹਾਸ ਦਾ ਅੰਤ' ਦੀ ਘੋਸaਣਾ ਵੀ ਕੀਤੀ ਹੈ।ਇਨਸਾਈਕਲੋਪੀਡੀਆ ਆਫ ਪੋਸਟ ਮਾਡਰਨਿਜaਮ ਵਿੱਚ ਇਸ ਸੰਕਲਪ ਨੂੰ ਸਪੱਸaਟ ਕਰਦਿਆਂ ਲਿਖਿਆ ਗਿਆ ਹੈ,

        ''ਇਤਿਹਾਸ ਦਾ ਅੰਤ, ਇਤਿਹਾਸ ਵੱਡੀਆਂ ਸਮਾਜਕ      ਤਬਦੀਲੀਆਂ ਦਾ ਵਿਕਾਸ ਰੁੱਖ  ਨਿਰਧਾਰਤ ਕਰਨ ਵਾਲੇ     ਵਿਚਾਰ ਦਾ ਖਾਤਮਾ ਹੈ।''(28)

ਉਤਰ-ਆਧੁਨਿਕਤਾ ਨੇ ਇਤਿਹਾਸ ਉਤੇ ਹਮਲਾ ਕਈ ਪਾਸਿਆਂ ਤੋ ਕੀਤਾ ਹੈ। ਸਾਰੀ ਹੀ ਆਧੁਨਿਕ ਸੋਚ ਵਿੱਚ ਇਤਿਹਾਸ ਦਾ ਲਕੀਰੀ ਪ੍ਰਗਤੀ ਪ੍ਰਸਾਰ ਮਾਨਤਾ ਪ੍ਰਾਪਤ ਸੀ ਪਰ ਮਾਰਕਸਵਾਦੀ ਸੋਚ ਵਿੱਚ ਤਾਂ ਇਹ ਇੱਕ ਚਾਲਕ ਸaਕਤੀ ਵੀ ਸੀ।

ਇਤਿਹਾਸ ਲੇਖਣ ਵਿੱਚ ਤੱਥਾਂ ਨਾਲੋ ਤੱਥਾਂ ਦੀ ਵਿਆਖਿਆ ਵਧੇਰੇ ਮਹੱਤਵ ਰੱਖਦੀ ਹੈ।ਉਤਰ-ਆਧੁਨਿਕ ਚਿੰਤਕ ਕਹਿੰਦੇ ਹਨ ਕਿ

       '' ਇਤਿਹਾਸ ਕੋਈ ਇਹੱਕ ਇਕਹਿਰੀ ਰੇਖਾ ਨਹੀ ਸਗੋ    ਸaਕਤੀਆਂ ਦਾ ਇੱਕ ਜਾਲ ਹੈ ਜਿਹੜੀਆਂ ਅੱਡ-ਅੱਡ ਤਰਾਂ            ਆਪੋ-ਆਪਣੀਆਂ ਦਿਸaਾਵਾਂ ਵੱਲ ਵੱਧਦੀਆਂ  ਹਨ।............ਇਹ    ਸੋਚਣਾ ਹੋਰ ਵੀ ਵਧੀਆ ਹੋਵੇਗਾ ਕਿ ਸੰਸਾਰ ਅੱਡ-ਅੱਡ ਗਤੀ    ਤੇ ਵਿਚਰਿਆ ਹੈ।ਸੰਖੇਪ  ਵਿੱਚ ਇਤਿਹਾਸ ਇੱਕ ਨਹੀ ਸਗੋ    ਕਈ ਹਨ ਜੋ ਅੱਡੋ- ਅੱਡ ਪ੍ਰਵਾਹਾਂ ਤੇ ਵਿਚਰਿਆ ਹੈ, ਜਿਨਾਂ    ਵਿੱਚੋ ਕਿਸੇ ਨੂੰ ਵੀ ਇਕਰੂਪਤਾ ਵਿੱਚ ਬੰਨ੍ਹਣ ਦੀ ਲੋੜ ਨਹੀ''    (29)

ਇਤਿਹਾਸ ਉਪਰ ਹਮਲਾ ਅਮਰੀਕੀ ਵਿਦਵਾਨ ਫਰਾਮਿਸ 'ਫੁਕੋਧਾਮਾ' ਕਰਦਾ ਹੈ।ਫੂਕੋਯਾਮਾ ਇਸ ਇਤਿਹਾਸ ਦੀ ਚਾਲਕ ਸaਕਤੀ ਵੱਜੋ ਜਮਾਤੀ ਸੰਘਰਸa ਦੀ ਥਾਂ ਪ੍ਰਤੀਸaਠਤਾ ਲਈ ਲੜਾਈ ਨੂੰ ਦਿੰਦਾ ਹੈ, ਉਸ ਅਨੁਸਾਰ ਮਨੁੱਖੀ ਇਤਿਹਾਸ ਵਿੱਚ ਮਾਲਕਾਂ ਤੇ ਗੁਲਾਮਾਂ ਵਿਚਲੀ ਵੰਡ ਸਵੈ-ਮਾਣ ਦੀ ਪ੍ਰਤੀਸaਠਤਾ ਲਈ ਮਰ-ਮਿਟਣ ਵਾਲੇ ਮਾਲਕਾਂ ਅਤੇ 'ਜਿਉਦੇ ਰਹਿਣ ਖਾਤਰ ਗੁਲਾਮੀ ਮੰਨਣ ਵਾਲੇ ਗੁਲਾਮਾਂ ਦਰਮਿਆਨ ਹੋਣੀ ਸੀ।ਉਸ ਅਨੁਸਾਰ ਉਦਾਰਵਾਦੀ ਜਮਹੂਰੀਅਤ ਵਿੱਚ ਸਵੈ-ਮਾਣ ਦੀ ਪ੍ਰਤੀਸaਠਤਾ ਲਈ ਲੜਾਈ ਖਤਮ ਹੋ ਗਈ ਹੈ।ਫੂਕੋਯਾਮਾ 'ਪਛਾਣ' ਵਾਸਤੇ ਸੰਘਰਸa ਦੇ ਵਿਚਾਰ ਨੂੰ ਨੀਤਸaੇ ਦੇ 'ਆਖਰੀ ਮਨੁੱਖ' ਨਾਲ ਜੋੜ ਕੇ ਕਹਿੰਦਾ ਹੈ ਕਿ

     ''ਆਖਰੀ ਮਨੁੱਖ ਨਾਇਕ ਨਹੀ ਰਿਹਾ, ਸਗੋ ਸਿਵਲ ਸਮਾਜ      ਵਿਚਲੇ ਤੁੱਛ ਆਨੰਦਾਂ ਨੂੰ ਸਮਰਪਿਤਾ ਹੋ ਕੇ ਸੰਤੁਸaਟ ਹੈ।'' (30)

ਉਤਰ-ਆਧੁਨਿਕ ਸਮੇ ਵਿੱਚ ਆਧੁਨਿਕਤਾ ਦੁਆਰਾ ਪੈਦਾ ਕੀਤੇ ਮਨੁੱਖ ਦੀ ਇਤਿਹਾਸਿਕ ਚੇਤਨਾ ਖਿੰਡ ਗਈ ਹੈ ਪਰ ਅਜੇ ਵੀ ਉਹ ਸਮਾਂ ਨਹੀ ਆਇਆ ਕਿ ਇਤਿਹਾਸ ਨੂੰ ਮਨੁੱਖੀ ਸੋਚ ਵਿੱਚੋ ਖਾਰਿਜ ਕਰ ਦਿੱਤਾ ਜਾਵੇ।ਬੋਦਰੀਲਾਰਦ 'ਇਤਿਹਾਸ ਦਾ ਅੰਤ' ਤੇ ਕਹਿੰਦਾ ਹੈ,

        ''ਅੱਜ ਹਰ ਸaੈਅ ਬਦਲ ਗਈ ਹੈ, ਅਸੀ ਇੱਕ ਨਵੀ       ਸਥਿਤੀ ਵਿੱਚ ਹਾਂ, ਜਿੱਥੇ ਸਾਡੇ ਪਹਿਲੋ, ਸਿਧਾਂਤਾਂ ਦੇ      ਮਹਾਨ ਹਵਾਲੇ ਅਲੋਪ ਹੋ ਗਏ ਹਨ ਅਤੇ ਸਾਨੂੰ ਨਵੇ     ਸਿਧਾਂਤਾਂ ਤੇ ਸੰਕਲਪਾਂ ਦੀ ਜਰੂਰਤ ਹੈ।'' (31)

ਉਤਰ-ਆਧੁਨਿਕਵਾਦੀ ਚਿੰਤਕ 'ਇਤਿਹਾਸ ਦਾ ਅੰਤ' ਨੂੰ ਮੁੱਢੋ ਖਾਰਿਜa ਨਹੀ ਕਰਦੇ ਬਲਕਿ ਇਹ ਮਾਨਵੀ ਘੜਤ ਹੋਣ ਬਾਰੇ ਅਤੇ ਇਸ ਘਾੜਤ ਦੇ ਨਿਯਮਾਂ ਬਾਰੇ ਪ੍ਰਸaਨ ਉਠਾਉਦੇ ਹਨ।ਉਤਰ-ਆਧੁਨਿਕਵਾਦੀਆਂ ਨੇ ਮਨੁੱਖ ਦੇ ਖੰਡਿਤ ਆਪੇ ਅਤੇ ਗੁੰਮ ਹੋ ਰਹੀ ਇਤਿਹਾਸਕ ਚੇਤਨਾ ਦਾ ਮਸਲਾ ਚੁੱਕਿਆ ਜੋ ਪੂੰਜੀਵਾਦ ਨੇ ਪਿਛਲੇਰੇ ਦੌਰ ਵਿੱਚ ਪੈਦਾ ਕੀਤਾ।ਲਿੰਡਾ ਅਨੁਸਾਰ 'ਉਤਰ-ਆਧੁਨਿਕਵਾਦੀ ਜਦੋ ਇਤਿਹਾਸ ਦੀ ਮਾਨਵਵਾਦੀ ਧਾਰਨਾ ਨੂੰ ਚੈਲਿੰਜ ਕਰਦੇ ਹਨ ਤਾਂ ਉਨਾਂ ਦਾ ਮੰਤਵ ਇਸ ਦੇ ਅੰਦਰ ਰੂਪੀ ਅੰਤਰਮੁੱਖਤਾ ਦੀ ਧਾਰਨਾ ਨੂੰ ਚੁਣੋਤੀ ਦੇਣਾ ਹੁੰਦਾ ਹੈ।ਉਤਰ-ਆਧੁਨਿਕ ਯੁੱਗ ਵਿੱਚ ਅੋਰਤ ਆਪਣੀ ਨਵੀ ਪਹਿਚਾਣ ਬਣਾਉਦੀ ਹੈ।ਆਧੁਨਿਕ ਕਾਲ ਵਿੱਚ ਅੋਰਤ ਨੂੰ ਮਰਦ ਬਣਾਉਣ ਦੀ ਕੋਸਿaਸa ਕੀਤੀ ਗਈ।ਅੋਰਤ ਨੂੰ, ਅੋਰਤ ਵੱਜੋ ਮਾਨਤਾ ਨਹੀ ਦਿੱਤੀ ਗਈ ਸਗੋ ਉਸ ਨੂੰ ਮਰਦ ਤੇ ਪਰਖਿਆ ਗਿਆ। ਪੱਛਮ ਦੀ ਆਧੁਨਿਕ ਸਭਿਅਤਾ ਨੇ ਅੋਰਤ ਨੂੰ ਦੂਜੈਲਾ ਸਥਾਨ ਦਿੱਤਾ ਕਿਓਕਿ ਪੱਛਮੀ ਸਭਿਅਤਾ ਮਰਦ ਕੇਦਰਿਤ ਸੀ।ਨਾਰੀਵਾਦ ਨੇ ਪਹਿਲੀ ਵਾਰ ਔਰਤਾਂ ਨੂੰ ਦੂਜੈਲੇ ਤੋ ਬਰਾਬਰ ਸਥਾਨ ਦੁਆਉਣ ਦੀ ਗੱਲ ਕੀਤੀ ਅਤੇ ਉਨਾਂ ਨੇ ਮਾਨਵੀ/ਮਨੁੱਖੀ ਕਦਰ ਮਿਣਨ ਦਾ ਪੈਮਾਨਾ ਵੀ ਅੋਰਤ ਮਰਦ ਦੀ ਥਾਵੇ ਅੋਰਤ ਨੂੰ ਮਿਣਨ ਦਾ ਰੱਖਿਆ।

        ''ਉਤਰ-ਆਧੁਨਿਕ ਨਾਰੀਵਾਦ ਚੇਤਨਾ ਨੇ ਅੋਰਤ ਨੂੰ      ਵਿਲੱਖਣਤਾ, ਸਿਰਜਾਣਤਮਕਤਾ ਅਤੇ ਬਰਾਬਰਤਾ  ਦਾ ਟੀਚਾ    ਠੋਸ ਹਕੀਕਤ ਦੇ ਸੰਦਰਭ ਵਿੱਚ ਪੂਰਾ ਕਰਨ ਲਈ ਯਤਨ       ਆਰੰਭ ਕੀਤੇ ਹਨ।''(32)

ਉਤਰ-ਆਧੁਨਿਕਤਾ ਨੇ ਸਾਰੇ ਜਗਤ ਨੂੰ ਪ੍ਰਭਾਵਿਤ ਕੀਤਾ ਕਿਉਕਿ ਆਧੁਨਿਕਤਾ ਨੇ ਜੋ ਸੁਪਨੇ ਦਿਖਾਏ ਸੀ ਉਹ ਜਲਦੀ ਹੀ ਢਹਿ-ਢੇਰੀ ਹੋ ਗਏ। ਸਾਰੇ ਵਿਸaਵ ਨੂੰ ਬਹੁਤ ਹੀ ਮੰਦ-ਹਾਲੀ ਦੇਖਣੀ ਪਈ ਤੇ ਮਨੁੱਖਤਾ ਦਾ ਘਾਣ ਹੋਇਆ।80 ਵਿਆਂ ਤੱਕ ਆਉਦੇ-ਆਉਦੇ ਸਾਰੇ ਉਤਰ-ਆਧੁਨਿਕਤਾ ਦੀ ਲੋੜ ਮਹਿਸੂਸ ਕਰਨ ਲੱਗੇ।

         '' 80 ਵਿਆਂ ਦੇ ਅੱਧ ਤੱਕ 'ਪ੍ਰੋਟੈਸਟਵਾਦ ਅਤੇ       ਕੈਖੋਲਿਨਵਾਦ,ਫਾਸੀਵਾਦ-ਪੂੰਜੀਵਾਦ,ਸਮਾਜਵਾਦ ਅਤੇ  ਸਮਾਜਕ     ਲੋਕਤੰਤਰ ਆਦਿ ਸਭ ਨੂੰ ਪੱਛਮੀ ਲੋਕਾਂ  ਨੂੰ ਸਖਤ      ਮਿਹਨਤ ਕਲਾ, ਨੈਤਿਕਤਾ ਨਾਲ ਜਿਉਣ ਜਾਂ ਸੰਸਾਰ ਨੂੰ     ਬਦਲਣ ਦੀ ਪ੍ਰੇਰਿਤ ਕਰਨ ਦੀ ਸaਕਤੀ ਗੁਆ ਲਈ     ਹੈ।''(33)

ਇਸ ਤਰਾਂ ਉਤਰ-ਆਧੁਨਿਕਤਾ ਦੇ ਹੇਠ ਇੱਕ ਵਾਰ ਫੇਰ ਸਮਾਜ ਨੂੰ ਸਮਝਣ ਅਤੇ ਇਸ ਨੂੰ ਨਵੀਆਂ ਲੀਹਾਂ ਤੇ ਪਾਉਣ ਲਈ ਉਪਰਾਲੇ ਸaੁਰੂ ਹੋਏ ਹਨ ਜਿਸ ਨਾਲ ਮਨੁੱਖ ਨੂੰ ਇੱਕ ਨਵੀ ਸੇਧ ਮਿਲ ਰਹੀ ਹੈ, ਉਤਰ-ਆਧੁਨਿਕਤਾ ਵਿੱਚ ਹਰ ਮਨੁੱਖ ਨੂੰ, ਹਰ ਛੋਟੇ-ਵੱਡੇ ਸਭਿਆਚਾਰ ਨੂੰ ਆਪਣੇ ਤਰੀਕੇ ਨਾਲ ਰਹਿਣ-ਸਹਿਣ ਜਿਊਣ ਦਾ ਹੱਕ ਦਿੱਤਾ ਹੈ।

ਉਤਰ-ਆਧੁਨਿਕਤਾ : ਇੱਕ ਕਲਾਤਮਕ ਪ੍ਰਵਰਗ:- ਉਤਰ-ਆਧੁਨਿਕ ਸਾਹਿਤ, ਆਧੁਨਿਕ ਸਾਹਿਤ ਦੇ ਕੇਵਲ ਵਿਰੋਧ ਵੱਜੋ ਹੀ ਪੈਦਾ ਨਹੀ ਹੋਇਆ ਹੈ ਸਗੋ ਉਸਦੀ ਕੁੱਖੋ ਵੀ ਪੈਦਾ ਹੋਇਆ ਹੈ ਅਤੇ ਇਸੇ ਕਰਕੇ ਆਧੁਨਿਕ ਸਾਹਿਤ ਨੂੰ ਅੱਗੇ ਵੀ ਵਧਾਉਦਾ ਹੈ।ਆਧੁਨਿਕਤਾ ਨੇ ਸਾਹਿਤ ਦੇ ਸਦੀਆਂ ਤੋ ਚਲੇ ਆ ਰਹੇ ਪ੍ਰਯੋਜਨ, ਪ੍ਰਕਿਰਤੀ, ਰੂਪ ਆਦਿ ਸਭ ਨੂੰ ਬਦਲ ਦਿੱਤਾ ਅਤੇ ਸਾਹਿਤ ਨੂੰ ਆਪਣੀਆਂ ਵਿਚਾਰਧਾਰਕ ਲੋੜਾਂ ਅਨੁਸਾਰ ਨਵ-ਅਰਥ ਦਿੱਤੇ।ਇੰਝ ਹੀ ਉਤਰ-ਆਧੁਨਿਕਤਾ ਨੇ ਸਾਹਿਤ ਨੂੰ ਪੁਨਰ-ਪਰਿਭਾਸaਤ ਕਰਨਾ ਸaੁਰੂ ਕੀਤਾ ਅਤੇ ਆਧੁਨਿਕਤਾ ਦੀ ਵਿਚਾਰਧਾਰਕ ਗੁਲਾਮੀ ਵਿੱਚੋ ਕੱਢਿਆ।ਉਤਰ-ਆਧੁਨਿਕਤਾ ਦੇ ਬਿਰਤਾਂਤ ਵਿੱਚੋ ਗੈਰ ਤਰਤੀਬੱਧਤਾ, ਖੰਡਿਤਤਾ, ਅਸੱਪਸaਟਤਾ,ਆਪਹੁਦਰਾਪਣ, ਅ-ਕੇਦਰਤਾ ਪ੍ਰਮੁੱਖ ਵਿਸaੇਸaਤਾਵਾਂ ਹਨ।

         '' ਉਤਰ-ਆਧੁਨਿਕਤਾ ਵਿੱਚ ਵਿਸaੇ ਦੀ ਬਜਾਏ ਰੂਪ ਜਾਂ      ਸaੈਲੀ ਤੇ ਵੱਧ ਜੋaਰ,ਯਥਾਰਥ ਦਾ ਬਿੰਬਾਂ ਵਿੱਚ ਰੂਪਾਂਤਰਣ,     ਸਮੇ ਦੇ ਵਾਰ-ਵਾਰ ਵਾਪਰਨ ਵਾਲੇ ਵਰਤਮਾਨਾਂ ਦੀਆਂ      ਲੜੀਆਂ ਵਿੱਚ ਵਿਖੰਡਤਾ।'' (34)

ਉਤਰ ਆਧੁਨਿਕਤਾ ਪੂਰਵਲੀ ਵਿਚਾਰਧਾਰਕ ਮਿਥਲਤਾ ਨੂੰ ਭੰਗ ਕਰਦੀ ਹੈ ਉਥੇ ਹੀ ਸਾਹਿਤਕ ਖੇਤਰ ਵਿੱਚ ਵਿਚਾਰ ਰੂਪ ਅਤੇ ਪਰਖ ਪੱਖੋ ਨਵੀਆਂ ਦ੍ਰਿਸaਟੀਆਂ ਦੀ ਵਾਹਕ ਬਣਦੀ ਹੋਈ, ਵਿਲੱਖਣ ਪ੍ਰਗਟਾ-ਜੁਗਤਾਂ ਦੀ ਵੀ ਵਾਹਕ ਬਣਦੀ ਹੈ।ਰੂਪਾਂਤਰੀ ਪ੍ਰਕਿਰਿਆ, ਸਮਾਂਨਤਰ ਪਾਠ ਸਿਰਜਣਾ, ਨਵੀਨ ਬਿੰਬਾਵਲੀ, ਅਤਿਯਥਾਰਥਕ ਵੇਰਵੇ, ਉਪਭੋਗੀ,ਮਕਾਨਕੀ ਜੀਵਨ ਦੀ ਕਰਮਮੁਖਤਾ ਤੇ ਵਿਡੰਬਣਾ ਵਿਸaਵੀਕਰਨ ਤੇ ਸਥਾਨਕਤਾ ਦੀ ਦਵੰਦਾਤਮਕਤਾ, ਕਿਰਿਆ ਦੀਆਂ ਬਹੁ-ਦਿਸaਾਵੀ ਸੰਭਾਵਨਾਵਾਂ, ਪੂਰਵਲੇ ਸਮਿਆਂ ਦੇ ਹਾਸaੀਆਗਤ ਸੰਕਲਪ ਆਦਿ ਇਸ ਦੋਰ ਦੀ ਸਿਰਜਣਧਾਰਾ ਦੇ ਪ੍ਰਮੁੱਖ ਅੰਗ ਬਣ ਰਹੇ ਹਨ।

ਉਤਰ-ਆਧੁਨਿਕਵਾਦ ਮੂਲ ਸੰਕਲਪ:- ਉਤਰ-ਆਧੁਨਿਕਤਾ ਇੱਕ ਅਜਿਹੀ ਨਵੀ ਸਮਾਜਿਕ ਸਭਿਆਚਾਰ ਸਥਿਤੀ ਹੈ ਜੋ ਇਲੈਕਟ੍ਰਾਨਿਕ ਮੀਡੀਆ ਤੇ ਤਕਨਾਲੋਜੀ ਦੇ ਖੇਤਰ ਵਿੱਚੋ ਵਾਪਰੀਆਂ ਕ੍ਰਾਂਤੀਆਂ ਦੇ ਸਿੱਟੇ ਵੱਜੋ ਸਾਹਮਣੇ ਆਈ।

1. ਇਸਦਾ ਚਿੰਤਨ ਸਾਰੇ ਸਮੁੱਚਤਾਵਾਦੀ ਪ੍ਰਬੰਧ ਨੂੰ ਰੱਦ ਕਰਦਾ ਹੈ, ਇਹ ਅਤਿੰਮਪੱਖੀ ਸਮੁੱਚਤਾਵਾਦੀ ਵਿਆਖਿਆ ਦੀ ਉਚਿਤਤਾ ਨੂੰ ਰੱਦ ਕਰਦਾ ਹੈ।

2. ਇਹ ਲੁਪਤ ਹਿੰਸਾ ਨੂੰ ਸਾਹਮਣੇ ਲਿਆਉਦਾ ਹੋਇਆ ਮਾਨਵ ਸaਕਤੀ ਦੇ ਸਾਰੇ ਤਾਰਕਿਕ ਮਾਡਲਾਂ ਨੂੰ ਰੱਦ ਕਰਦਾ ਹੈ।

3. ਇਹ ਵੱਖਰਤਾ,ਵਿਲੱਖਣਤਾ ਤੇ ਜੋaਰ ਦਿੰਦਾ ਹੋਇਆ ਏਕੀਕਰਨ ਸਮਰੂਪੀਕਰਨ ਜਾਂ ਸਮਾਨੀਕਰਨ ਨੂੰ ਨਕਾਰਦਾ ਹੈ।

4. ਇਹ ਮਨੁੱਖੀ ਆਤਮ ਨੂੰ ਭਾਸaਾ ਵਿੱਚ ਤੇ ਭਾਸaਾ ਰਾਂਹੀ ਸੰਰਚਲਤ ਮੰਨਦਾ ਹੋਇਆ ਮਨੁੱਖੀ ਆਤਮ ਨੂੰ ਵਿਖੰਡਤ ਤੇ ਅਤਾਰਕਿਕ ਕਹਿੰਦਾ ਹੈ।

5. ਇਸ ਅਨੁਸਾਰ ਗਿਆਨ ਸaਕਤੀ ਦਾ ਪ੍ਰਤੀਕ ਹੈ ਜੋ ਬਾਹਰਮੁੱਖੀ ਸੋਚਾਂ ਜਾਂ ਨਿਰਪੱਖ ਨਹੀ ਸਗੋ ਮਨੁੱਖ ਦੀ ਘਾੜਤ ਹੈ।

6. ਇਹ ਏਕਤਾ, ਪ੍ਰਗਤੀ ਤੇ ਰੇਖਕੀ ਵਿਕਾਸ ਦੀ ਧਾਰਨਾ ਨੂੰ ਰੱਦ ਕਰਦਾ ਹੈ।

7. ਇਹ ਸਰਬਵਿਆਪਕਤਾ ਦੇ ਸਥਾਨਕਾਂ ਦੀ ਵਿਲੱਖਣਤਾ ਨੂੰ ਮਹੱਤਵ ਪ੍ਰਦਾਨ ਕਰਦਾ ਹੈ।

8. ਇਹ ਹਾਸaੀਆਕ੍ਰਿਤ ਉਪ-ਸਭਿਆਚਾਰਾਂ, ਸਮਾਜਾਂ ਤੇ ਦ੍ਰਿਸaਟੀਆਂ ਨੂੰ ਸਮਾਂਨਤਰ ਉਭਾਰਨ ਦੀ ਗੱਲ ਕਰਦਾ ਹੋਇਆ ਭਾਰੂ ਸਭਿਆਚਾਰਾਂ, ਵਿਚਾਰਧਾਰਾਵਾਂ ਨੂੰ ਕਰਾਰਦਾ ਹੈ।

9. ਇਹ ਸਾਰੇ ਦਰਸaਨਾਂ ਜਾਂ ਵਿਚਾਰਾਂ ਦੇ ਸਰਬ ਵਿਆਪੀ ਹੋਦ ਤੇ ਮੰਗ ਜਾਹਿਰ ਕਰਦਾ ਹੈ ਕਿਉਕਿ ਇਹ ਮਨੁੱਖੀ ਭਾਸaਾਈ ਘਾੜਤਾਂ ਹਨ।

10. ਇਹ ਰਚਨਾ ਦੀ ਥਾਂ ਵਿਰਚਨਾ, ਏਕਤਾ ਦੀ ਥਾਂ ਅਨੇਕਤਾ ਸਮਾਨਤਾ ਦੀ ਥਾਂ ਵਿਲੱਖਣਤਾ, ਨਿਰਪੇਖ ਸੱਚ ਦੀ ਥਾਂ ਮਾਪੇਖ ਸੱਚ ਦੀ ਵਕਾਲਤ ਕਰਦਾ ਹੈ।

11. ਇਹ ਕਲਾ ਦੀ ਅਸaੁੱਧਤਾ ਤੇ ਹਾਈਬ੍ਰਿਡ ਸਰੂਪ ਦੀ ਗੱਲ ਕਰਦਾ ਹੋਇਆ, ਕਲਾ ਦੀ ਸੁaੱਧਤਾ, ਏਕਤਾ ਤੇ ਖੁਦਮੁਖਤਾਰਤਾ ਨੂੰ ਰੱਦ ਕਰਦਾ ਹੈ। ਇਹ ਸਾਰੇ ਦੁਵੱਲੇ ਵਿਰੋਧਾਂ ਦੇ ਕਰਜਾਬੰਦੀ ਮੂਲਕ ਸਰੂਪਾਂ ਦੀ ਵਿਰਚਨਾ ਕਰਦੇ ਹੋਏ ਇਹਨਾਂ ਨੂੰ ਤਹਿਸ-ਨਹਿਸ ਕਰਦਾ ਹੈ।

  ਇਸ ਤਰਾਂ ਉਤਰ-ਆਧੁਨਿਕਤਾ, ਆਧੁਨਿਕਤਾ ਦੇ ਬਣਾਏ ਸਾਰੇ ਨਿਯਮਾਂ ਦੀ ਪੜਚੋਲ ਕਰਦਾ ਹੈ ਤੇ ਆਧੁਨਿਕਤਾ ਦੇ ਬਣਾਏ ਨਿਯਮਾਂ ਦਾ ਵਿਰੋਧ ਕਰਦਾ ਹੈ।ਉਤਰ-ਆਧੁਨਿਕ ਚਿੰਤਕ ਕਿਸੇ ਵੀ ਨਿਯਮ ਨੂੰ ਨਿਸaਚਿਤ ਨਹੀ ਮੰਨਦੇ ਅਤੇ ਇਹ ਨਿਸaਚਿਤ ਅਤੇ ਯਥਾਰਥ ਦੀ ਵਿਆਖਿਆ ਦਾ ਵਿਰੋਧ ਕਰਦੇ ਹਨ।

ਇਹਨਾਂ ਦੇ ਆਧੁਨਿਕਵਾਦ ਦੀ ਪਹਿਲੀ ਗਿਆਨਕਰਨ ਦੁਆਰਾ ਤਰਕ ਰਾਂਹੀ ਮੁਕਤੀ ਦੇ ਆਦਰਸa ਦਾ ਵਿਰੋਧ ਏਕਾਰਥੀ ਏਕਾਧਿਕਾਰਵਾਦੀ ਇਕਹਰੀ ਦ੍ਰਿਸaਟੀ ਦਾ ਵਿਰੋਧ ਕੀਤਾ।ਉਤਰ-ਆਧੁਨਿਕਵਾਦੀਆਂ ਨੇ ਏਕੀਕਰਣ, ਕੇਦਰੀਕਰਣ, ਵਿਗਿਆਨ ਮੁੱਦਿਆਂ ਦਾ ਵਿਰੋਧ ਕਰਕੇ ਮਨੁੱਖ ਨੂੰ ਸੋਚਣ ਲਈ ਖੁੱਲੇ ਰਾਹ ਦਿੱਤੇ ਹਨ।ਇਸ ਵਿੱਚ ਇਤਿਹਾਸ, ਮਹਾਂਬਿਰਤਾਂਤ, ਪੁਰਣ ਸਮਝੇ ਜਾਂਦੇ ਨਿਯਮਾਂ ਲਈ ਕੋਈ ਥਾਂ ਨਹੀ ਹJੈ।ਇਹ ਯੁੱਗ ਮੀਡੀਆ, ਕੰਪਿਊਟਰ, ਇਲੈਕਟ੍ਰੋਨਿਕ ਮੀਡੀਆ ਆਦਿ ਲਈ ਹੈ ਇਸ ਮਨੁੱਖ ਦੀ ਸੋਚ ਨੂੰ ਬਦਲ ਦਿੱਤਾ ਹੈ,ਖਪਤ ਵਸਤੂ ਵਾਂਗ ਮਨੁੱਖ ਵੀ ਇੱਕ ਵਸਤੂ ਬਣ ਕੇ ਰਹਿ ਗਿਆ ਹੈ।

ਉਤਰ-ਆਧੁਨਿਕਤਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਪੰਜਾਬੀ ਸਾਹਿਤ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨਵੀ ਤਕਨਾਲੋਜੀ ਤੇ ਦ੍ਰਿਸaਟੀ ਦੇ ਸਾਏ ਹੇਠ ਪੈਦਾ ਹੋਇਆ ਉਤਰ-ਆਧੁਨਿਕਤਾ ਦਾ ਵਿਸaਾਲ ਸੰਕਲਪ ਹਰ ਛੋਟੇ-ਵੱਡੇ ਮਾਨਵੀ ਵਰਤਾਰੇ ਨੂੰ ਵਿੱਲਖਣ ਇਕਾਈ ਵੱਜੋ ਸਵੀਕਾਰਦਿਆਂ ਅੰਤਰ-ਸਬੰਧਿਤ ਅਤੇ ਸਮਾਨਾਂਤਰ ਦ੍ਰਿਸaਟੀ ਦੀ ਆਲੰਬਦਾਰੀ ਕਰਦਾ ਹੋਇਆ ਹਰ ਅਨੁਸaਾਸaਨ ਤੇ ਸੰਰਚਨਾ ਨੂੰ ਬਰਾਬਰ ਦਾ ਗੋਰਵ ਪ੍ਰਦਾਨ ਕਰਨ ਲਈ ਯਤਨਸaੀਲ ਹੈ।ਏਕਾਧਿਕਾਰਵਾਦੀ, ਅੰਤਿਮ,ਨਿਸaਚਿਤ, ਆਦਰਸa-ਚੋਖਟਿਆਂ ਤੇ ਦਬਾਵਾਂ ਤੋ ਮੁਕਤ ਹੈ ਕਿ ਇਹ ਚਿੰਤਨ ਇੱਕ ਪਾਸੇ ਮੂਲ ਸੰਸਕ੍ਰਿਤੀ ਜਾਂ ਸਥਾਨਕਤਾ ਨਾਲ ਆਪਣੀ ਤੰਦ ਜੋੜਦਾ ਹੈ ਤੇ ਦੂਜੇ ਪਾਸੇ ਅਤਿ-ਯਥਾਰਥਕ ਵਿਸaਵੀ ਸਥਿਤੀਆਂ ਨਾਲ ਦਸਤਪੰਜਾ ਲੈਦਾ ਹੈ।