ਵਰਤੋਂਕਾਰ:Manpreet S Gill/ਕੱਚਾ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ਼ ਤੇਜਵੰਤ ਮਾਨ ਡਾ਼ ਤੇਜਵੰਤ ਮਾਨ ਪੰਜਾਬੀ ਭਾਸ਼ਾ ਦੇ ਪ੍ਰਮੁੱਖ ਆਲੋਚਕਾਂ ਵਿਚੋਂ ਇੱਕ ਹਨ। ਡਾ਼ ਤੇਜਵੰਤ ਮਾਨ ਸੰਗਰੂਰ ਸ਼ਹਿਰ ਦੇ ਵਸਨੀਕ ਹਨ। ੳੁਹਨਾਂ ਦਾ ਪਿਛੋਕੜ ਸੰਗਰੂਰ ਜਿਲ੍ਹੇ ਦੇ ਪਿੰਡ ਮੌੜਾਂ ਨਾਲ ਸਬੰਧਿਤ ਹੈ। ਜਨਮ-01 ਜਨਵਰੀ 1944 ਪਿਤਾ-ਸਰਦਾਰ ਅਜੀਤ ਸਿੰਘ ਮਾਤਾ-ਸ੍ਰੀਮਤੀ ਵਰਿਅਾਮ ਕੌਰ ਧਰਮ ਪਤਨੀ-ਸ੍ਰੀਮਤੀ ਧਮਿੰਦਰ ਪਾਲ ਬੱਚੇ-ਤੇਜਿੰਦਰ ਕੌਰ(ਪੁੱਤਰੀ), ਸਤਿੰਦਰ ਕੌਰ(ਪੁੱਤਰੀ), ਰਾਜਵੰਤ ਕੌਰ(ਪੁੱਤਰੀ), ਓਂਕਾਰ ਸਿੰਘ(ਪੁੱਤਰ)