ਵਰਤੋਂਕਾਰ:Naveensharmabc

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੇਰਾ ਨਾ ਨਵੀਨ ਸ਼ਰਮਾ ਹੈ ,ਬਚਪਨ ਅਤੇ ਮੁਢਲੀ ਸਿਖਿਆ ਪਿੰਡ ਸਰਦੂਲ ਗੜ[ਅਜਕਲ ਸ਼ਹਿਰ] ਗਿਆਨੀ ਅਤੇ ਮਾਸਟਰ ਡਿਗਰੀ ਮਾਨਸਾ ਤੋਂ,ਪ੍ਰੋਫੈਸ਼ਨਲ ਥਿਏਟਰ ਦੀ ਸਿਖਿਯਾ ਪੰਜਾਬੀ ਯੂਨਿਵਰਸਿਟੀ ਪਟਿਆਲਾ ਤੋਂ ,ਅਜਕਲ ਮੁੰਬਈ ਮਹਾਰਾਸ਼ਟਰਾ ਦਾ ਵਸਨੀਕ ਹਾਂ ,ਮੈਂ ਕਾਫੀ ਫਿਲਮਾਂ ਅਤੇ ਸੀਰਿਅਲ ਬਤੌਰ ਐਕਟਰ ਅਤੇ ਲੇਖਕ ਕਰ ਚੁਕਾ ਹਾਂ .ਏਨਾ ਦਿਨਾ ਵਿਚ youtube ਦੇ ਕੁਝ ਚੈਨਲ ਚਲਾ ਰਿਹਾ ਹਾਂ ਜਿਸ ਰਾਹੀਂ ਵਿਸ਼ਵ ਭਰ ਦੇ ੪ ਕੁ ਲਖ ਬੰਦੇ ਮੇਰੇ ਨਾਲ ਜੁੜੇ ਹਨ ,ਵਿਕੀਪੀਡੀਆ ਦੀ ਇਸ ਸਮੂਹ ਨਾਲ ਜੁੜ ਕੇ ਮੈਂ ਮਾਨ ਮਹਿਸੂਸ ਕਰ ਰਹਾ ਹਾਂ