ਵਰਤੋਂਕਾਰ:Paramjit ramgarhia/sandbox
ਨਾਮ : ਪਰਮਜੀਤ ਸਿੰਘ
ਨਿਕਨੇਮ : ਪਰਮ ਅਲਫਾਜ਼
ਸਾਹਿਤਕ ਨਾਮ : ਪਰਮ ਜੀਤ ਰਾਮਗੜ੍ਹੀਆ
ਪਿਤਾ ਦਾ ਨਾਮ : ਸ੍ਰ. ਹਰਦਮ ਸਿੰਘ
ਜਨਮ ਮਿਤੀ : 6 ਅਪ੍ਰੈਲ {ਗੋਨਿਆਣਾ ਮੰਡੀ, ਬਠਿੰਡਾ ਪੰਜਾਬ}
ਕਿੱਤਾ : ਅਧਿਆਪਨ
ਆਹੁੱਦਾ : ਆਰਟ ਐਂਡ ਕਰਾਫਟ ਟੀਚਰ {ਕਲਾ ਅਤੇ ਸ਼ਿਲਪਕਲਾ}
ਸ਼ੋਂਕ : ਪੜ੍ਹਨਾ, ਸਾਰੀਆਂ ਵਿਧਾਵਾਂ ‘ਚ ਲਿਖਣਾ, ਸਮਾਜ ਸੇਵਾ,ਚਿਤਰਕਾਰੀ, ਕੁਦਰਤ ਨਾਲ਼ ਮੌਹ, ਵੁੱਡ ਵਰਕ।
ਮੋਬਾਇਲ ਨੰ : +919256110001, +919417172832
email adress : paramjit00011@gmail.com
Home adress
#20051/A, MCB. NO. 12651, street no. 11,
jujhar singh nagar, near phase -3, bathinda 151001, punjab (india)
ਸਾਂਝੇ ਮਿੰਨੀ ਕਹਾਣੀ ਸੰਗ੍ਰਹਿ
: ‘ਖੁਰਦੀਆਂ ਕੰਧਾਂ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ, : ਸਾਲ-1999
: ‘ਇੱਕੋ ਰਾਹ ਦੇ ਪਾਂਧੀ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ : ਸਾਲ-2000
: ‘ਕਿਰਨਾਂ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ , : ਸਾਲ-2000
: ‘20ਵੀਂ ਸਦੀ ਦੀਆਂ ਪ੍ਰਤੀਨਿਧ ਮਿੰਨੀ ਕਹਾਣੀਆਂ’ : ਸਾਲ -2000
: ‘ਕਿਣ–ਮਿਣ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ : ਸਾਲ-2015
: ‘ਕਿਰਦੀ ਜਵਾਨੀ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ : ਸਾਲ-2015
: ‘ਪੰਜਵਾਂ ਥੰਮ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ : ਸਾਲ-2016
ਸੰਪਾਦਨਾ
: ‘ਕਿਰਨਾਂ ਦਾ ਕਬੀਲਾ’, ਸਾਂਝਾ ਕਾਵਿ ਸੰਗ੍ਰਹਿ : 2014
(ਸੰਪਾਦਕ : ਦੀਪ ਜ਼ੀਰਵੀ, ਪਰਮਜੀਤ ਰਾਮਗੜ੍ਹੀਆ, ਅੰਜੂ ਵੀ ਰੱਤੀ)
: ‘ਪੰਜਾਬੀ ਹਾਇਕੂ ਰਿਸ਼ਮਾਂ’ ਸਾਂਝਾਂ ਹਾਇਕੂ ਸੰਗ੍ਰਹਿ : 2018 (ਸੰਪਾਦਕ : ਪਰਮਜੀਤ ਰਾਮਗੜ੍ਹੀਆ)
: ‘ਸੰਦਲੀ ਪੈੜਾਂ’ ਸਾਂਝਾ ਨਾਰੀ ਹਾਇਕੂ ਸੰਗ੍ਰਹਿ : 2019 (ਸੰਪਾਦਕ : ਪਰਮਜੀਤ ਰਾਮਗੜ੍ਹੀਆ)
: ‘ਇੱਕੋ ਰਾਹ ਦੇ ਪਾਧੀ’ ਸਾਂਝਾ ਤਾਂਕਾ ਸੰਗ੍ਰਹਿ : 2019 (ਸੰਪਾਦਕ : ਪਰਮਜੀਤ ਰਾਮਗੜ੍ਹੀਆ)
ਸਾਂਝੇ ਕਾਵਿ ਸੰਗ੍ਰਹਿ
:‘ਸ਼ਬਦ ਸੰਵਾਦ’ ਸਾਝਾਂ ਕਾਵਿ-ਸੰਗ੍ਰਹਿ : 2015
:‘ਲੜੀਏਂ ਪਰੋਏ ਮੋਤੀ’ ਸਾਝਾਂ ਕਾਵਿ-ਸੰਗ੍ਰਹਿ : 2015
:‘ਮੰਜ਼ਰੀ ਸ਼ਿਅਰ’ ਵਿੱਚ ਨਾਮਵਰ ਕਵੀਆਂ ਦੇ ਨਾਲ ਸ਼ੇਅ (ਸੰਪਾਦਕ : ਗੁਰਦਿਆਲ ਰੌਸਨ) 2017
:‘ਸ਼ੇਅਰ ਅਰਜ਼ ਹੈ’ ਨਾਮੀ ਕਿਤਾਬ ਵਿੱਚ ਸ਼ੇਅਰ ਸ਼ਾਮਿਲ (ਸੰਪਾਦਕ : ਗੁਰਦਿਆਲ ਰੌਸਨ) 2018
:‘ਮਹਿਕ ਪੰਜਾਬ ਦੀ’ ਸਾਝਾਂ ਕਾਵਿ ਸੰਗ੍ਰਹਿ ਸਾਲ : 2018
ਮੋਲਿਕ ਕ੍ਰਿਤਾਂ
: ‘ਡਰਾਇੰਗ ਵਿਸ਼ੇ’ ਦਾ ਸਿਲੇਬਸ ਸਾਲ : 2014
: ‘ਮਘਦੇ ਹਰਫ਼’ ਕਾਵਿ ਸੰਗ੍ਰਹਿ ਸਾਲ 2016 (ਮੌਲਿਕ ਕ੍ਰਿਤ)
: ‘ਮਘਦੇ ਹਰਫ਼’ ਸ਼ਾਹਮੁਖੀ ਅਨੁਵਾਦ (ਆਸਿਫ਼ ਰਜ਼ਾ, ਪਾਕਿਸਤਾਨ : 2016)
: ‘ਕੰਮੀਆਂ ਦਾ ਵੇਹੜਾ’ (ਕੈਪਸ਼ਨਜ਼) ਪੈ੍ਰਸ ‘ਚ ਛਪਾਈ ਅਧੀਨ
: ‘ਅਧੂਰੀ ਕਵਿਤਾ’ ਕਾਵਿ ਸੰਗ੍ਰਹਿ ਸਾਲ : 2018
: ‘ਕੂਕ ਪਪੀਹੇ ਵਾਲੀ’ ਹਾਇਗਾ ਸੰਗ੍ਰਹਿ {ਪ੍ਰੈੱਸ ਵਿੱਚ} : ਸਾਲ 2019
: ਰਾਸ਼ਟਰੀ/ਅੰਤਰਰਾਸ਼ਟਰੀ ਅਖ਼ਬਾਰਾਂ,ਮੈਗਜ਼ੀਨਾਂ ਅਤੇ ਪੱਤਰਕਾਵਾਂ ਵਿੱਚ ਪ੍ਰਵਾਣਿਤ।
ਟਾਈਟਲ ਕਵਰ :
ਮਘਦੇ ਹਰਫ,
ਅਧੂਰੀ ਕਵਿਤਾ,
ਪੰਜਾਬੀ ਹਾਇਕੂ ਰਿਸ਼ਮਾਂ,
ਸੰਦਲੀ ਪੈੜਾਂ, ਸ਼ੇਰਨੀਆਂ,
ਨੂੰਹਾਂ, ਰਿਸ਼ਤੇ ਰੂਹਾਂ ਦੇ,
ਇੱਕੋ ਰਾਹ ਦੇ ਪਾਧੀ,
ਨਸ਼ਿਆਂ ਨੇ ਜਿੰਦ ਰੋਲਤੀ (ਪ੍ਰੈੱਸ’ਚ),
ਸਿਲੇਬਸ ਕਿਤਾਬਚਾ।
ਮੁੱਖ ਬੰਦ :
ਪੰਜਾਬੀ ਹਾਇਕੂ ਰਿਸ਼ਮਾਂ,
ਸੰਦਲੀ ਪੈੜਾਂ
ਬਿਖਰੇ ਅਲਫਾਜ਼
ਰਿਸ਼ਤੇ ਰੂਹਾਂ ਦੇ
ਸੋਚਾਂ ਦੇ ਕਾਫਲੇ (ਪ੍ਰੈੱਸ’ਚ)
ਸਮਾਜਿਕ ਕਾਜ਼ :
1.ਰਕਤ ਦਾਨ 36 ਵਾਰ
2. ਨੇਤਰ ਦਾਨ
3. ਸਰੀਰ ਦਾਨ
4. ਲਾਇਬਰੇਰੀਆਂ ਨੂੰ ਹਰ ਸਾਲ 5000 ਰੁ. ਦੀਆਂ ਕਿਤਾਬਾਂ ਦਾਨ
5. ਕਿਤਾਬਾਂ ਤੇ ਜ਼ਿਲਦਾਂ ਚੜ੍ਹਾਉਣ ਦੀ ਮੁਫਤ ਸੇਵਾ {ਹਰ ਸਾਲ ਲੱਗਭਗ 10000 ਰੁ. ਦੀ ਕੀਮਤ}
6. ਹਰ ਸਾਲ 50 ਰੁੱਖ ਲਗਾਉਣੇ
7. ਗਰੀਬ ਬੱਚਿਆਂ ਦੀ ਆਰਥਿਕ ਸਹਾਇਤਾ 8. ਪੰਜਾਬੀ ਮਾਂ ਬੌਲੀ ਦੀ ਸੇਵਾ।
ਸ਼ੋਸ਼ਲ ਸਾਈਟ/ਗਰੁੱਪ/ਪੇਜ਼ :
1. ਅਦਬੀ ਕਿਰਨਾਂ {ਸਾਹਿਤਕ ਗਰੁੱਪ}
2.ਪੰਜਾਬੀ ਹਾਇਕੂ ਰਿਸ਼ਮਾਂ {ਅੰਤਰ-ਰਾਸ਼ਟਰੀ ਹਾਇਕੂ ਗਰੁੱਪ}
3.ਸਹਿਤਕ ਸਰਗਰਮੀਆਂ
4. ਐਮਰਜੈਂਸੀ ਬਲੱਡ ਡੋਨੇਸ਼ਨ ਫਾਰ ਹਿਊਮੈਨਿਟੀ ਗਰੁੱਪ
5. ਕਾਲਜ਼ੇ ‘ਚੋਂ ਰੁੱਗ ਭਰਦੇ ਚਿਤਰ {ਪੇਜ਼}
6. ਕੰਮੀਆਂ ਦਾ ਵਿਹੜਾ {ਪੇਜ਼}
7.ਨਕਸ਼ ਪੰਜਾਬੀ {ਪੇਜ਼}
8. ਅਧੂਰੀ ਕਵਿਤਾ {ਪੇਜ਼}
9. ਅਦਬੀ ਕਿਰਨਾ {ਪੇਜ਼}
ਵਿਸ਼ੇਸ਼ ਪ੍ਰਾਪਤੀ/ਸਨਮਾਨ
: ਅਦਬੀ ਪਰਿਕਰਮਾਂ ਵਲੋਂ ਮਿੰਨੀ ਕਹਾਣੀ ‘ਸ਼ਿਕਾਰ’ ਨੂੰ ਅੰਤਰਰਾਸ਼ਟਰੀ ਸਾਹਿਤਕ ਐਵਾਰਡ ।
: ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਨਵਰੰਗ ‘ਚ ਸ਼ਿਰਕਤ।
: ਰੇਡੀਓ ਸਟੇਸਨ ਜਲੰਧਰ ਦੇ ਪ੍ਰੋਗਰਾਮ ਯੁਵ-ਬਾਣੀ ਵਿੱਚ ‘ਕਵੀ ਦਰਵਾਰ’ ‘ਚ ਸ਼ਿਰਕਤ।
: ਰੇਡੀਓ ਸਟੇਸਨ ਬਠਿੰਡਾ ਦੇ ਪ੍ਰੌਗਰਾਮ ਯੁਵ-ਬਾਣੀ ਵਿੱਚ ‘ਕਵੀ ਦਰਵਾਰ’ ‘ਚ ਸ਼ਿਰਕਤ ।
: ਰੇਡੀਓ ਪੰਜਾਬ ਟੂਡੇ ਤੇ ਵਿਸ਼ੇਸ਼ ਇੰਟਰਵਿਉ।
: 28 ਵਾਰ ਖੂਨ ਦਾਨ ਲਈ ਐਵਾਰਡ ਬਠਿੰਡਾ ।{ਹੁਣ 36ਵੀਂ ਵਾਰ ਸਾਲ 2018}
: ਸਰੀਰ ਦਾਨ (ਸਾਲ 2014)
: ਡੀ.ਜੀ.ਐੱਸ.ਈ (ਪੰਜਾਬ) ਵਲੋਂ ਮੇਰੇ ਦੁਆਰਾ ਬਣਾਇਆ ਗਿਆ ਡਰਾਇੰਗ ਵਿਸ਼ੇ ਦਾ ਸਿਲੇਬਸ (6ਵੀਂ ਤੋਂ 10ਵੀਂ) ਪੂਰੇ ਪੰਜਾਬ ਵਿੱਚ ਲਾਗੂ।
: ਸਟੇਟ ਐਵਾਰਡ, ਪੰਜਾਬ ਸਰਕਾਰ ਵਲੋਂ (ਸਾਲ 2014)
: ਪੰਚਾਇਤ ਪਿੰਡ ਗੋਨਿਆਣਾ ਖੁਰਦ ਬਠਿੰਡਾ ਅਤੇ ਸਹਿਬਜਾਦਾ ਫਤਹਿ ਸਿੰਘ ਯੁਵਕ ਭਲਾਈ ਕਲੱਬ ਵਲੋਂ ਅਧਿਆਪਕ ਦਿਵਸ ਤੇ ਸਨਮਾਨ : 2016
: ‘ਮਘਦੇ ਹਰਫ਼’ ਰਲੀਜ਼ ਸਮਾਗਮ ਕੈਲਗਿਰੀ ਕੈਨਡਾ :2016
: ਪੰਚਾਇਤ ਪਿੰਡ ਗੋਨਿਆਣਾ ਖੁਰਦ ਬਠਿੰਡਾ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਰਜ਼ਿ ਵਲੋਂ ਗਣਤੰਤਰਤਾ ਦਿਵਸ ਤੇ ਸਨਮਾਨ:2016
: ‘ਗਲੋਬਲ ਟੀਚਰ ਰੋਲ ਮਾਡਲ ਐਵਾਰਡ’ (ਨੈਸ਼ਨਲ ਲੈਵਲ) (ੰੜਲ਼ਅ ਠ੍ਰੂਸ਼ਠ ੂੰੰਭਅੀ) : 2016
: ਕਵਿਤਾ ਕੁੰਭ-2 ਵਿਸ਼ੇਸ਼ ਸਨਮਾਨ 2017
: ਅੰਤਰਰਾਸ਼ਟਰੀ ਗਰੁੱਪ ‘ਮਹਿਕ ਪੰਜਾਬ ਦੀ’ ਵਲੋਂ ਸਾਲ 2018 ਲਈ ਵਿਸ਼ੇਸ਼ ਸਨਮਾਨ।
: ਅੰਤਰਰਾਸ਼ਟਰੀ ਗਰੁੱਪ ‘ਮਹਿਕ ਪੰਜਾਬ ਦੀ’ ਵਲੋਂ ਤੀਸਰੀ ਵਾਰ ਕਾਵਿ-ਮੁਕਾਬਲੇ ਵਿੱਚ ਵਿਜੇਤਾ
: ਮੁੱਖ ਅਧਿਆਪਕ ਸ.ਹ.ਸ. ਗੋਨਿਆਣਾ ਖੁਰਦ (ਬਠਿੰਡਾ ਵਲੋਂ) ਵਲੋਂ ਵਿਸ਼ੇਸ਼ ਸਨਮਾਨ ਸਾਲ 2018
[ਸੋਧੋ]: ਗੁਰੂ ਨਾਨਕ ਸੇਵਾ ਮਿਸ਼ਨ (ਰਜਿ:) ਲੁਧਿਆਣਾ ਵਲੋਂ ਸੰਦਲੀ ਪੈੜ੍ਹਾਂ ਦੀ ਸੰਪਾਦਨਾਂ ਤੇ ਵਿਸ਼ੇਸ਼ ਸਨਮਾਨ
: ਸਹਿਬਜਾਦਾ ਫਤਹਿ ਸਿੰਘ ਯੁਵਕ ਭਲਾਈ ਕਲੱਬ, ਗੋਨਿਆਣਾ ਖੁਰਦ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ ‘ਤੇ ਵਿਸ਼ੇਸ਼ ਸਨਮਾਨ 2019
-0-