ਸਮੱਗਰੀ 'ਤੇ ਜਾਓ

ਵਰਤੋਂਕਾਰ:Sukha Singh11/ਕੱਚਾ ਖਾਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਰਤਮੁਨੀ

[ਸੋਧੋ]

ਨਾਟਿਆ ਸ਼ਾਸਤਰ ਨੂੰ ਸਭ ਤੋਂ ਪਹਿਲਾਂ ਖੋਜਣ ਅਤੇ ਉਸ ਨੂੰ ਪ੍ਰਕਾਸ਼ਿਤ ਕਰਨ ਦਾ ਸਿਹਰਾ ਫ਼ਿਜ ਐਡਵਰਡ ਹਾਲ ਨਾਂ ਦੇ ਇਕ ਅਮਰੀਕੀ ਵਿਦਵਾਨ ਦੇ ਸਿਰ ਹੈ। ਇਸ ਦੌਰਾਨ ਉਨ੍ਹਾਂ ਨੂੰ ਨਾਟਿਆ ਸ਼ਾਸਤਰ ਦਾ ਕੋਈ ਹੱਥ-ਲਿਖਤ ਨੁਸਖਾ ਮਿਲਿਆ। ਉਨ੍ਹਾਂ ਨੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਅਤੇ ਸੰਪਾਦਨ ਕੀਤਾ ਅਤੇ ਉਸ ਨੂੰ ਪ੍ਰਕਾਸ਼ਿਤ ਕਰਵਾਇਆ। ਪਰ ਇਹ ਅਧੂਰਾ ਸੀ। ਉਨ੍ਹਾਂ ਤੋਂ ਬਾਅਦ ਪਾਲ ਰੇਨੋ ਨੇ ਨਾਟਿਆ ਸ਼ਾਸਤਰ ਨੂੰ ਸੰਪਾਦਿਤ ਕੀਤਾ ਉਸਤੋਂ ਬਾਅਦ ਪ੍ਰੋ . ਗ੍ਰੋਸੇ ,ਕਾਸ਼ੀ ਨਾਥ ਪਾਂਡੂਰੰਗ,ਸ਼ਿਵਦੱਤ ਅਤੇ ਪ੍ਰੋਫੈਸਰ ਰਾਮ ਕ੍ਰਿਸਨ ਕਵੀ ਆਦਿ ਨੇ ਇਸ ਗ੍ਰੰਥ ਦਾ ਸੰਪਾਦਨ ਕੀਤਾ ਹੈ । ਅੱਜ ਨਾਟਿਆ ਸ਼ਾਸਤਰ ਦੇ 36 ਅਧਿਆਏ ਮਿਲਦੇ ਹਨ। ਉੱਤਰੀ ਭਾਰਤ ਵਿੱਚ ਇਸ ਦੇ 36 ਅਧਿਆਏ ਸਵਿਕਾਰ ਕੀਤੇ ਜਾਂਦੇ ਹਨ, ਜਦਕਿ ਦੱਖਣੀ ਭਾਰਤ ਵਿੱਚ 37 ਅਧਿਆਏ ਸਵਿਕਾਰੇ ਜਾਂਦੇ ਹਨ।

ਭਰਤ ਮੁਨੀ ਦਾ ਨਾਟ ਸ਼ਾਸਤਰ ਇਕ ਬਹੁਤ ਵੱਡੇ ਅਕਾਰ ਦਾ ਗ੍ਰੰਥ ਹੈ ਜਿਸ ਨੂੰ ਪ੍ਰਾਚੀਨ ਭਾਰਤੀਆਂ ਦੇ ਵਿਸ਼ੇਸ਼ ਮੰਨਿਆ ਜਾਂਦਾ ਹੈ ਇਸ ਵਿਚਾਰ ਨੂੰ ਵਿਸਥਾਰ ਨਾਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਸ ਵਿੱਚ ਨ੍ਰਿਤਕਲਾ, ਸੰਗੀਤ ਸ਼ਾਸਤਰ , ਅਲੰਕਾਰ ਵਿਧਾਨ ਰੰਗਮੰਚ ਦੇ ਨਿਰਮਾਣ ਆਦਿ ਸਾਰੇ ਸ਼ਬਦ ਹਨ ਜਿਨ੍ਹਾਂ ਦਾ ਇਤਿਹਾਸਕ ਵਿਵਰਣ ਪ੍ਰਸਤੁਤ ਕਰਨ ਦਾ ਸਮਾਂ ਨਹੀਂ ਹੈ ਗ੍ਰੰਥ ਦੇ ਸਥਾਪਿਤ ਰੂਪ ਦਿੱਤਾ ਜਾ ਰਿਹਾ ਹੈ

ਅਧਿਆਇ

[ਸੋਧੋ]
1 ਜਿਸ ਵਿੱਚ ਨਾਟਯ ਦੀ ਉਤਪਤੀ, ਚਾਰੋ ਵੇਦਾ ਤੋ ਸਮੱਗ੍ਰੀ ਲੈ ਕੇ ਪੰਜਵੇਂ ਵੇਦ ਦੀ ਰਚਨਾ ; ਨਾਟਕ ਦਾ ਲਕਸਣ ਅਤੇ ਉਸਦੇ ਸਰੂਪ ਦੀ ਵਿਆਖਿਆ ਹੈ।
2. ਮੰਡਪ ਤੇ ਭੇਦ ਪ੍ਰੇਕਸਾਗ੍ਰਿਹ ਗ੍ਰੰਥ ਦੀ ਰਚਨਾ ਰੰਗਪੀਠ,ਯਵਨਿਕਾ ਆਦਿ ਦੀ ਰਚਨਾ ਹੈ।
3. ਰੰਗ ਦੇਵਤੇ ਦੀ ਪੂਜਾ ਦੇਵਤਿਆ ਦੀ ਪੂਜਾ ਅਤੇ ਉਨ੍ਹਾਂ ਤੋਂ ਵਰਦਾਨ ਦੀ ਪ੍ਰਾਪਤੀ ਹੈ।
4. ਅੰਮ੍ਰਿਤ ਮੰਥਨ ਅਤੇ ਤ੍ਰਿਪਤਦਾਹ ਨਾਟਕਾਂ ਦੇ ਅਭਿਨੈ ਤਾਡਵ ਨ੍ਰਿੱਤ ਸਬੰਧੀ ਇੱਕ ਸੋ ਅੱਠ ਕਰਨਾ ਅਤੇ ਬੱਤੀ ਅੰਗਹਾਰਾਂ ਦਾ ਵਰਨਣ ਹੈ।
5. ਪੂਰ ਵਾਂਗ ਨਾ ਦੀ ਪ੍ਰਸਤਾਵਨਾ ਦੀ ਵਸਤੂ ਦੀ ਵਰਣਨ ਹੈ।
6. ਹਰਾਸਾਂ ਸਬੰਧੀ ਬੇਸ਼ਕ ਵਿਸ਼ੇਸ਼ਣ ਹੈ। ਇਸ ਤੋਂ ਇਲਾਵਾ ਸ਼ਰੀਰ ਤੇ ਬਿਨਾਂ ਦਾ ਵਰਣਨ ਹੈ। ਇਸ ਤੋਂ ਇਲਾਵਾ ਔਰਤਾਂ ਦੁਆਰਾ ਪੁਰਸ਼ਾਂ ਅਤੇ ਪੁਰਸ਼ਾਂ ਦੁਆਰਾ ਔਰਤਾਂ ਦੇ ਗਹਿਣੇ ਦੀ ਵਿਧੀ ਦਾ ਵਰਣਨ ਹੈ।

ਨਾਟਕ ਦੀ ਕਥਾ ਵਸਤੂ ਦੀ ਰਚਨਾ ਨਾਟਕ ਸੰਬੰਧੀ ਪੰਜ ਸੰਦਾ ਅਤੇ ਉਨ੍ਹਾਂ ਦੇ ਅੰਗਾਂ ਦਾ ਵਿਧਾਨ ਹੈ।

ਸਧਾਰਣ ਇਨਸਾਨ ਸੁਧਰਿਆ ਦੇ ਆਭੂਸ਼ਣ ਨਾਇਕਾਵਾਂ ਆਦਿ ਦਾ ਵਰਣਨ ਸਿੱਧੀ ਮੋਟੀ ਲਿਖਤ ਕਰਦਾ ਹੈ ।

1.ਆਧਾਰ ਸ੍ਰੋਤ-ਨਾਟਯ ਸ਼ਾਸਤਰ[1]

  1. ਸ਼ਰਮਾ, ਪ੍ਰੋ.ਸੁਕਦੇਵ. ਆਧਾਰ ਸ੍ਰੋਤ-ਨਾਟਯ ਸ਼ਾਸਤਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ.