ਵਰਤੋਂਕਾਰ:Surinder Singh Dhaula

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

🌻🌹ਅੱਜ ਦਾ ਵਿਚਾਰ🌹🌻

੦੦੦੦੦੦੦੦੦੦੦੦੦੦੦੦੦੦੦

ਪੋਥੀਆਂ ਪੜ੍ਹ ਕੇ ਇਕੱਠਾ ਕੀਤਾ ਗਿਆਨ ਉਦੋਂ ਤੱਕ ਸਫ਼ਲ ਨਹੀਂ ਜਦੋਂ ਤੱਕ ਉਸਤੇ ਅਮਲ ਨਹੀਂ ਕਰੋਗੇ !!

ਵਾਹਿਗੁਰੂ ਜੀ ਕਾ ਖਾਲਸਾ💐💐

ਵਾਹਿਗੁਰੂ ਜੀ ਕੀ ਫਤਹਿ🥀🥀.

🌹🌻ਅੱਜ ਦਾ ਵਿਚਾਰ💐🥀

°°¡¡°°!!°°¡¡°°!!°°¡¡°°!!°°¡¡°°!!°°

ਅਣਕਹੇ ਸ਼ਬਦਾ ਦਾ ਇਨਸਾਨ ਮਾਲਿਕ ਹੁੰਦਾ ਹੈ....

ਅਤੇ ਕਹੇ ਹੋਏ ਸ਼ਬਦਾ ਦਾ ਗੁਲਾਮ....

ਵਾਹਿਗੁਰੂ ਜੀ ਕਾ ਖਾਲਸਾ🌹🌹

ਵਾਹਿਗੁਰੂ ਜੀ ਕੀ ਫਤਹਿ🌼🌼