ਵਰਤੋਂਕਾਰ ਗੱਲ-ਬਾਤ:Arvinder W
ਜੀ ਆਇਆਂ ਨੂੰ Arvinder W ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 06:55, 30 ਜਨਵਰੀ 2020 (UTC)
ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਸਹਾਇਤਾ ਕਰੋ
[ਸੋਧੋ]ਪਿਆਰੇ @Arvinder W:},
ਵਿਕੀਪੀਡੀਆ ਉੱਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ੁਕਰੀਆ,
ਆਉਣ ਵਾਲੀਆਂ ਖੋਜ ਗਤੀਵਿਧੀਆਂ ਵਿਚ ਭਾਗ ਲੈ ਕੇ ਤੁਹਾਡੇ ਵਿਕੀਪੀਡੀਆ ਨੂੰ ਬਿਹਤਰ ਬਣਾਉਣ ਵਿਚ ਸਾਡੀ ਮਦਦ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ, ਕੁਝ ਛੋਟੇ-ਛੋਟੇ ਸਵਾਲਾਂ ਦੇ ਜਵਾਬ ਦਿਓ ਅਤੇ ਅਸੀਂ ਕੁਝ ਭਾਗੀਦਾਰਾਂ ਨਾਲ ਸੰਪਰਕ ਕਰਕੇ ਕੁਝ ਵੀਡੀਓ ਕੌਲਾਂ ਕਰਨ ਲਈ ਸਮਾਂ ਤਹਿ ਕਰਾਂਗੇ।
ਧੰਨਵਾਦ, BGerdemann (WMF) (ਗੱਲ-ਬਾਤ) 23:04, 28 ਮਈ 2020 (UTC)
ਇਹ ਸਰਵੇ ਇੱਕ ਤੀਜੀ ਧਿਰ ਦੀ ਸੇਵਾ ਦੁਆਰਾ ਕੀਤਾ ਜਾਵੇਗਾ, ਇਸ ਲਈ ਕੁਝ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਪ੍ਰਾਈਵੇਸੀ ਅਤੇ ਡੇਟਾ-ਸੰਭਾਲਣ ਬਾਰੇ ਵਧੇਰੇ ਜਾਣਕਾਰੀ ਲਈ, ਸਰਵੇਖਣ ਪ੍ਰਾਈਵੇਸੀ ਸਟੇਟਮੈਂਟ ਵੇਖੋ।
Wiki Loves Women South Asia Barnstar Award
[ਸੋਧੋ]
Greetings! Thank you for contributing to the Wiki Loves Women South Asia 2020. We are appreciative of your tireless efforts to create articles about Women in Folklore on Wikipedia. We are deeply inspired by your persistent efforts, dedication to bridge the gender and cultural gap on Wikipedia. Your tireless perseverance and love for the movement has brought us one step closer to our quest for attaining equity for underrepresented knowledge in our Wikimedia Projects. We are lucky to have amazing Wikimedians like you in our movement. Please find your Wiki Loves Women South Asia postcard here. Kindly obtain your postcards before 15th July 2020. Keep shining! Wiki Loves Women South Asia Team |
MediaWiki message delivery (ਗੱਲ-ਬਾਤ) 13:27, 5 ਜੁਲਾਈ 2020 (UTC)
2021 Wikimedia Foundation Board elections: Eligibility requirements for voters
[ਸੋਧੋ]Greetings,
The eligibility requirements for voters to participate in the 2021 Board of Trustees elections have been published. You can check the requirements on this page.
You can also verify your eligibility using the AccountEligiblity tool.
MediaWiki message delivery (ਗੱਲ-ਬਾਤ) 16:45, 30 ਜੂਨ 2021 (UTC)
Note: You are receiving this message as part of outreach efforts to create awareness among the voters.
ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ ਟਰੱਸਟੀ ਚੌਣਾਂ ਚ ਵੋਟ ਪਾਉਣ ਦਾ ਯਾਦ ਰੱਖਣਾ।
[ਸੋਧੋ]ਡਿਅਰ Arvinder W,
ਤੁਸੀ ਇਹ ਈਮੇਲ ਇਸਲਈ ਪ੍ਰਾਪਤ ਕਰ ਰਹੇ ਹੋ ਕਿਓ ਕਿ ਤੁਸੀ ਵਿਕੀਮੀਡੀਆ ਬੁਣੀਆਦ ੨੦੨੧ ਬੋਰਡ ਆਫ਼ ਟਰਸਟੀ ਚੌਣਾ ਵਿੱਚ ਵੋਟ ਪੌਣ ਦੇ ਯੋਗ ਹੋ | ਚੋਣਾਂ ੧੮ ਅਗਸਤ, ੨੦੨੧ ਨੂੰ ਖੁੱਲੀਆਂ ਅਤੇ ੩੧ ਅਗਸਤ, ੨੦੨੧ ਨੂੰ ਬੰਦ ਹੋਣ ਗਿਆਂ | ਵਿਕੀਮੀਡੀਆ ਬੁਣੀਆਦ ਪੰਜਾਬੀ ਵਿਕੀਪੀਡੀਆ ਵਰਗੇ ਪਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਅਤੇ ਇਸ ਦੀ ਅਗਵਾਈ ਇੱਕ ਟਰਸਟੀ ਬੋਰਡ ਵਲੋ ਕਿਤੀ ਜਾਂਦੀ ਹੈ|ਬੋਰਡ ਵਿਕੀਮੀਡੀਆ ਬੁਣੀਆਦ ਦਾ ਫੈਂਸਲਾ ਲੈਣ ਵਾਲੀ ਸੰਸਥਾ ਹੈ | ਬੋਰਡ ਆਫ ਟਰਸਟੀ ਬਾਰੇ ਹੋਰ ਜਾਣੋ |
ਇਸ ਸਾਲ ਚਾਰ ਸੀਟਾਂ ਦੀ ਚੋਣ ਕਮਿਓਨਟੀ ਵਲੋ ਕਿਤੀ ਜਾਨੀ ਹੈ | ਦੁਨੀਆ ਭਰ ਦੇ ੧੯ ਉਮੀਦਵਾਰ ਇਨਾਂ ਸੀਟਾਂ ਲਈ ਚੋਣ ਲੜ ਰਹੇ ਹਨ | ੨੦੨੧ ਦੇ ਬੋਰਡ ਟਰਸਟੀ ਦੇ ਉਮੀਦਵਾਰਾਂ ਬਾਰੇ ਹੋਰ ਜਾਣੋ |
ਲਗਭਗ ੭੦.੦੦੦ ਕਮਿਉਨਟੀ ਦੇ ਮੈਬਰਾਂ ਨੂੰ ਚੋਣ ਕਰਨ ਲਈ ਕਿਹਾ ਹੈ | ਜੋ ਤੁਹਾਨੂੰ ਸ਼ਾਮਲ ਕਰਦਾ ਹੈ ! ਚੋਣਾਂ ੨੩.੫੯ ਯੂਟੀਸੀ ੩੧ ਆਗਸਤ ਤੱਕ ਹੀ ਨੇ |
ਜੇ ਤੁਸੀ ਪਹਿਲਾ ਵੋਟ ਕਰ ਚੁੱਕੇ ਹੋ, ਤਾਂ ਵੋਟ ਪਾਉਣ ਲਈ ਧੰਨਵਾਦ ਅਤੇ ਕਿਰਪਾ ਕਰਕੇ ਇਸ ਮੇਲ ਨੂੰ ਨਜ਼ਰ ਅੰਦਾਜ਼ ਕਰੋ | ਲੋਕ ਸਿਰਫ਼ ਇੱਕ ਵਾਰ ਵੋਟ ਪਾ ਸਕਦੇ ਹਨ ਚਾਹੇ ਉਨਾਂ ਦੇ ਕਿੰਨੇ ਵੀ ਖਾਤੇ ਹੋਨ |
ਇਸ ਚੋਣਾਂ ਦੀ ਹੋਰ ਜਾਨਕਾਰੀ ਲਈ ਪੜੋ| MediaWiki message delivery (ਗੱਲ-ਬਾਤ) 06:37, 28 ਅਗਸਤ 2021 (UTC)