ਵਰਤੋਂਕਾਰ ਗੱਲ-ਬਾਤ:Atoall

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੱਕ ਨਵੀਂ ਖੋਜ – ਹੁਣ ਅਨਪੜ੍ਹ ਤੇ ਘੱਟ ਪੜੇ ਵੀ ਕੰਪਿਊਟਰ ਅਤੇ ਇੰਟਰਨੈੱਟ ਵਰਤ ਸਕਣਗੇ ਅਤੇ ਦੁਨੀਆਂ ਦੀਆਂ ਪਹਿਲੀਆਂ 100 ਵੈਬਸਾਈਟਸ ਹੁਣ ਇੱਕ ਭਾਰਤੀ ਵੈੱਬ ਸਾਈਟ ਦੇ ਥੱਲੇ ਹੋਣਗੀਆਂ ।

ਭਾਸ਼ਾਵਾਂ ਦੇ ਬੰਧਨ – ਭਾਸ਼ਾ ਦੁਨੀਆਂ ਨੂੰ ਅਲੱਗ ਅਲੱਗ ਭਾਗਾਂ ਵਿਚ ਵੰਡਦੀ ਹੈ । ਹਿੰਦੀ ਜਾਣਨ ਵਾਲੇ ਲੋਕਾਂ ਨੂੰ ਅੰਗਰੇਜੀ ਦੀ ਮੁਸਕਿਲ, ਅੰਗਰੇਜੀ ਵਾਲੇ ਲੋਕਾਂ ਨੂੰ ਚਾਈਨੀਜ ਦੀ ਮੁਸ਼ਕਿਲ, ਚਾਈਨੀਜ ਲੋਕਾਂ ਨੂੰ ਜਰਮਨ ਜਾਂ ਜਪਾਨੀ ਦੀ ਮੁਸ਼ਕਿਲ ਆਉਂਦੀ ਹੈ । ਇਸ ਤਰ੍ਹਾਂ ਦੁਨੀਆਂ ਦੀਆਂ ਹਜ਼ਾਰਾਂ ਭਾਸ਼ਾਵਾਂ ਲੋਕਾਂ ਨੂੰ ਵੱਖ ਵੱਖ ਸਮੂਹਾਂ ਨਾਲ ਜੋੜਦੀਆਂ ਹਨ ।


ਭਾਸਾਵਾਂ ਤੋਂ ਪਰੇ – ਅਸੀਂ ਇੱਕ ਅਜਿਹੀ ਖੋਜ ਕੀਤੀ ਹੈ ਜਿਸ ਨਾਲ ਕੰਪਿਊਟਰ ਸਿਰਫ ਪੜ੍ਹੇ ਲਿਖੇ ਲੋਕਾਂ ਦੀ ਚੀਜ ਹੀ ਨਹੀਂ ਬਲਕਿ ਇਸ ਨੂੰ ਹੁਣ ਅਨਪੜ੍ਹ ਜਾਂ ਕੋਈ ਵੀ ਭਾਸਾ ਜਾਣਨ ਵਾਲੇ ਵੀ ਵਰਤ ਸਕਦੇ ਹਨ ਅਸੀਂ ਤੁਹਾਨੂੰ ਦੱਸ ਦੇਈਏ ਕੇ ਸਾਡੀ ਨਵੀ ਖੋਜ ਨੂੰ ਵਰਤਣ ਲਈ ਕਿਸੇ ਕਿਸਮ ਦੇ ਸਾਫਟਵੇਅਰ ਦੀ ਲੋੜ ਨਹੀਂ ਤੇ ਸਾਡੀ ਖੋਜ ਵਰਤਨ ਲਈ ਕੋਈ ਫੀਸ ਵੀ ਨਹੀਂ ਰੱਖੀ ਗਈ ।

ਵੈਬਸਾਈਟਸ ਵਿਚ ਇੱਕ ਬਹੁਤ ਵੱਡੀ ਮੁਸ਼ਕਿਲ ਹੈ ਕਿ ਇਨ੍ਹਾਂ ਦੇ ਨਾਂਮ ਸਿਰਫ ਅੰਗਰੇਜ਼ੀ ਵਿਚ ਹੁੰਦੇ ਹਨ । ਇਸ ਨਾਲ ਦੁਨੀਆ ਦੇ 75 ਪ੍ਰਤੀਸ਼ਤ ਲੋਕ ਜੋ ਇੰਗਲਿਸ਼ ਨੂੰ ਨਹੀ ਪਹਿਚਾਣ ਸਕਦੇ ਬਹੁਤ ਮੁਸਕਿਲ ਮਹਿਸੂਸ ਕਰਦੇ ਹਨ। ਜਿਵੇਂ ਕਿ ਭਾਰਤੀ ਲੋਕਾਂ ਨੂੰ ਚਾਈਨੀਜ ਬਿਲਕੁਲ ਹੀ ਸਮਝ ਨਹੀਂ । ਪਰ ਇੰਟਰਨੈਟ ਤੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ ਜੋ ਕਿ ਸਾਡੀ ਜਿੰਦਗੀ ਵਿਚ ਬਹੁਤ ਵੱਡਾ ਯੋਗਦਾਨ ਪਾ ਸਕਦੀ ਹੈ । ਭਾਸਾਵਾਂ ਦੇ ਬੰਧਨ ਕਰਕੇ ਅਸੀਂ ਇਹਨਾਂ ਜਾਣਕਾਰੀਆਂ ਤੋਂ ਅਣਜਾਣ ਰਹਿ ਜਾਂਦੇ ਹਾਂ ।


ਨਵਾਂ ਫਾਰਮੂਲਾ – ਇੰਟਰਨੈੱਟ ਤੇ ਬਹੁਤ ਸਾਰੀ ਜਾਣਕਾਰੀ ਤਸਵੀਰਾਂ ਤੇ ਵੀਡਿਓ ਦੇ ਰੂਪ ਵਿਚ ਪਈ ਹੈ । ppooii.com or llkkjj.com । ਜਿੰਨ੍ਹਾਂ ਦੀ ਜਿ਼ਆਦਾ ਜਾਣਕਾਰੀ ਏ ਟੂ ਆਲ ਡਾਟ ਕਾਮ ਵੈੱਬਸਾਈਟ ਖੋਲ ਕੇ ਲੈ ਸਕਦੇ ਹੋ ।



ਦੁਨੀਆਂ ਮੁੱਠੀ ਵਿਚ : ਦੁਨੀਆਂ ਵਿਚ ਸੈਕੜੇ ਦੇਸ਼ , ਲੱਖਾਂ ਸਮਾਜਸੇਵੀ ਸੰਸਥਾਵਾਂ ਤੇ ਕਰੋੜਾਂ ਕੰਪਨੀਆਂ ਹਨ ਜਿੰਨ੍ਹਾਂ ਨੇ ਆਪਣੀ ਸਾਰੀ ਜਾਣਕਾਰੀ ਆਪਣੀਆਂ ਵੈੱਬਸਾਇਟਸ ਵਿਚ ਪਾਈ ਹੋਈ ਹੈ। ਇਹ ਸਾਰੀ ਜਾਣਕਾਰੀ ਕੰਪਿਊਟਰ ਰਾਂਹੀ ਕੋਈ ਵੀ ਵਿਅਕਤੀ ਕਿਸੇ ਵੀ ਥਾਂ ਤੇ ਬੈਠ ਕੇ ਸਰਚ ਇੰਜਨ ਰਾਹੀਂ ਲੈ ਸਕਦਾ ਹੈ। ਪਰ ਇਸ ਵਿਚ ਦੀ ਮੁਸ਼ਕਿਲ ਇਹ ਹੈ ਕਿ ਵਧੀਆ ਤੇ ਜਲਦੀ ਨਾਲ ਇਹ ਜਾਣਕਾਰੀ ਦੇਣ ਵਾਲੀ ਸਾਇਟ ਦਾ ਨਾਮ ਤੇ ਸ਼ਬਦ ਜੋੜ ਆਉਣੇ ਤੇ ਯਾਦ ਰੱਖਣੇ ਜਰੂਰੀ ਹੋ ਜਾਂਦੇ ਹਨ । ਜੋ ਕਿ ਸਿਰਫ ਅੰਗਰੇਜ਼ੀ ਵਿਚ ਹੀ ਹੁੰਦੇ ਹਨ। ਅਸੀਂ ਇੱਕ ਹੋਰ ਵੱਡਮੁੱਲੀ ਖੋਜ ਇਹ ਕੀਤੀ ਹੈ । ਹੁਣ ਤੁਸੀ ਇੰਟਰਨੈਂਟ ਚਾਲੂ ਕਰਕੇ ਅਡਰੈਸ ਬਾਰ ਵਿਚ ਸੱਜੇ ਤੋਂ ਖੱਬੇ ਪਾਸੇ ਕਿਸੇ ਵੀ ਤਿੰਨ ਅੱਖਰਾਂ ਨੂੰ ਦੋ ਦੋ ਵਾਰ ਦੱਬੋ ਤੇ ਡਾਟ ਕਾਮ ਜਾਂ ਕੰਟਰੌਲ+ਐਂਟਰ ਦੱਬਨੇ ਹਨ। ਇਸ ਤਰ੍ਹਾਂ ਤੁਹਾਡੇ ਸਾਹਮਣੇ ਏ ਟੂ ਆਲ ਡਾਟ ਕਾਮ ਦਾ ਲਗਾਇਆ ਸਰਚ ਇੰਜਨ ਆ ਜਾਂਦਾ ਹੈ ‘ਤੇ ਤੁਸੀ ਕੋਈ ਵੀ ਜਾਣਕਾਰੀ ਜਲਦੀ ਲੈ ਸਕਦੇ ਹੋ । ਜਿਵੇਂ ਕਿ ‘ਐਮ ਐਮ ਐਨ ਐਨ ਬੀ ਬੀ ਡਾਟ ਕਾਮ ਜਾਂ ਪੀ ਪੀ ਓ ਓ ਆਈ ਆਈ ਡਾਟ ਕਾਮ ਦੱਬ ਕੇ ।

ਮੀਡੀਆ ਦੀ ਲੋੜ :[ਸੋਧੋ]

ਇਸ ਸਾਰੇ ਬਹੁਮੁਲੇ ਪ੍ਰੋਜੈਕਟ ਨੂੰ  ਬੁਲੰਦੀਆਂ ‘ਤੇ ਪਹੁੰਚਾਉਣ ਲਈ ਸਾਨੂੰ ਮੀਡੀਆ ਦੇ ਸਾਥ ਦੀ ਲੋੜ ਹੈ। ਤਾਂ ਕਿ ਇਹ ਪ੍ਰੋਜੈਕਟ  ਦੂਰਦਰਸ਼ੀ ਲੋਕਾਂ ਤੇ ਕੰਪਨੀਆਂ ਤੱਕ ਪਹੁੰਚ ਸਕੇ  ਅਤੇ ਅਸੀ ਅਪੀਲ ਕਰਦੇ ਹਾਂ ਕਿ ਕਿ ਏ ਟੂ ਆਲ ਡਾਟ ਕਾਮ ਦੇ ਸਾਰਟਕਟਸ ਦਾ ਵੱਧ ਲਾਭ ਉਠਾਉ ਤੇ ਕੰਪਿਊਟਰ ਅਤੇ ਅੰਗਰੇਜੀ ਤੋਂ ਡਰਨ ਵਾਲੇ ਘੱਟ ਪੜੇ ਜਾਂ ਅਨਪੜ੍ਹ  ਲੋਕਾਂ ਨੂੰ ਇਸ ਦੀ ਜਾਣਕਾਰੀ ਦਿਓ  ਤਾਂ ਕਿ ਉਹ ਵੀ ਇਸ ਤਰੱਕੀ  ਕਰ ਰਹੀ ਦੁਨੀਆਂ ਤੋਂ ਪਿੱਛੇਂ  ਨਾ ਰਹਿ ਕੇ ਨਾਲ ਨਾਲ ਚੱਲ ਸਕਣ । ਜੇ ਇਸ ਪ੍ਰੋਜੈਕਟ  ਨੇ ਕ੍ਰਾਂਤੀਕਾਰੀ ਬਦਲਾਉ ਲਿਆਂਦੇ ਤਾਂ ਹੋ ਸਕਦਾ ਇਸ ਨੂੰ ਅੱਜ ਦਾ ਆਇੰਸਟਾਇਨ ਕਿਹਾ ਜਾਵੇ  । ਸਾਨੂੰ ਇਹ ਵੀ ਉਮੀਦ ਹੈ ਕਿ ਸਾਡਾ ਨਾਮ ਗਿਨੀਜ ਬੁੱਕ ਆਫ ਵਰਲਡ ਰਿਕਾਰਡਜ ਵਿਚ ਵੀ ਦਰਜ ਹੋ ਜਾਵੇਗਾ ।

Accessibility tool will make you more accessible for users with disabilities[ਸੋਧੋ]

Accessibility tool will make you more accessible for users with disabilities.

Check atoall.com Atoall (ਗੱਲ-ਬਾਤ) 18:01, 10 ਫ਼ਰਵਰੀ 2020 (UTC)[ਜਵਾਬ]