ਵਰਤੋਂਕਾਰ ਗੱਲ-ਬਾਤ:Babadipy14
ਵਿਸ਼ਾ ਜੋੜੋਦਿੱਖ
ਤਾਜ਼ਾ ਟਿੱਪਣੀ: 8 ਸਾਲ ਪਹਿਲਾਂ Charan Gill ਵੱਲੋਂ ਲੇਖ ਦੇ ਸਿਰਲੇਖ ਬਾਰੇ ਵਿਸ਼ੇ ਵਿੱਚ
|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
Satdeep Gill (ਗੱਲ-ਬਾਤ) ੧੩:੩੮, ੨੭ ਫਰਵਰੀ ੨੦੧੫ (UTC)
ਲੇਖ ਦੇ ਸਿਰਲੇਖ ਬਾਰੇ
[ਸੋਧੋ]Babadipy14 ਜੀ ਤੁਸੀਂ 'ਸੈਣੀ' ਜਾਤੀ ਬਾਰੇ ਲੇਖ ਸ਼ੁਰੂ ਕੀਤਾ ਹੈ। ਸ਼ਲਾਘਾਯੋਗ ਉਪਰਾਲਾ ਹੈ। ਧਿਆਨ ਰੱਖੋ ਲੇਖ ਦਾ ਸਿਰਲੇਖ ਗੁਰਮੁਖੀ ਵਿੱਚ ਰਖਣਾ ਚਾਹੀਦਾ ਹੈ।--Charan Gill (ਗੱਲ-ਬਾਤ) 15:32, 9 ਅਕਤੂਬਰ 2017 (UTC)