ਵਰਤੋਂਕਾਰ ਗੱਲ-ਬਾਤ:Cherrybaja

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

{

ਵਿਸ਼ਵ ਖੁਰਾਕ ਦਿਵਸ[ਸੋਧੋ]

ਵਿਸ਼ਵ ਖ਼ੁਰਾਕ ਦਿਵਸ ਵਿਸ਼ਵ ਖ਼ੁਰਾਕ ਦਿਵਸ ਹਰ ਸਾਲ 16 ਅਕਤੂਬਰ ਨੂੰ ਮਨਾਇਆ ਜਾਂਦਾ ਹੈ| ਇਹ ਭੋਜਨ ਅਤੇ ਖੇਤੀਬਾੜੀ ਸੰਗਠਨ (ਐਫ਼.ਏ.ਓ) ਦਾ ਸਥਾਪਨਾ ਦਿਵਸ ਹੈ| ਐਫ਼.ਏ.ਓ ਦੀ ਸਥਾਪਨਾ ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਦੇ ਤੌਰ 'ਤੇ ਸਾਲ 1945 ਵਿਚ ਹੋਈ| ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਭੁੱਖ ਦੀ ਚੁਣੌਤੀ ਬਾਰੇ ਜਨਤਾ ਵਿਚ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਭੁੱਖ ਵਿਰੁੱਧ ਕਾਰਵਾਈ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ|

ਵਿਸ਼ਵ ਖ਼ੁਰਾਕ ਦਿਵਸ ਦੇ ਮੁੱਖ ਉਦੇਸ਼ : • ਖੇਤੀਬਾੜੀ-ਭੋਜਨ ਅਤੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ| • ਆਰਥਿਕ ਅਤੇ ਤਕਨੀਕੀ ਖੇਤਰ ਵਿਚ ਵਿਕਾਸਸ਼ੀਲ ਦੇਸ਼ਾਂ ਵਿੱਚ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ| • ਪੇਂਡੂ ਲੋਕਾ, ਖ਼ਾਸ ਤੌਰ ’ਤੇ ਔਰਤਾਂ ਅਤੇ ਜਿਨ੍ਹਾਂ ਲੋਕਾਂ ਨੂੰ ਵਿਸ਼ੇਸ਼-ਅਧਿਕਾਰ ਪ੍ਰਪਾਤ ਨਾ ਹੋਣ, ਉਨ੍ਹਾਂ ਨੂੰ ਯੋਗਦਾਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ| • ਵਿਕਾਸਸ਼ੀਲ ਦੇਸ਼ਾਂ ਲਈ ਤਕਨਾਲੋਜੀ ਤਬਾਦਲੇ ਨੂੰ ਵਧਾਉਣਾ| • ਜਾਗਰੂਕਤਾ ਫੈਲਾਉਣਾ ਅਤੇ ਪੂਰੇ ਰਾਸ਼ਟਰ ਨੂੰ ਭੁੱਖ, ਕੁਪੋਸ਼ਣ ਅਤੇ ਗ਼ਰੀਬੀ ਦੇ ਵਿਰੁਧ ਉਤਸ਼ਾਹਿਤ ਕਰਨਾ| • ਖੇਤੀਬਾੜੀ ਦੇ ਵਿਕਾਸ ਵੱਲ ਧਿਆਨ ਖਿੱਚਣਾ| ਇਸ ਸਾਲ ਵਿਸ਼ਵ ਖ਼ੁਰਾਕ ਦਿਵਸ ਦਾ ਥੀਮ “ਮੌਸਮ ਬਦਲ ਰਿਹਾ ਹੈ, ਖੁਰਾਕ ਅਤੇ ਖੇਤੀ ਨੂੰ ਵੀ ਬਦਲਣਾ ਚਾਹੀਦਾ” ਹੈ| ਜਲਵਾਯੂ ਤਬਦੀਲੀ ਨੇ ਭੋਜਨ ਸੁਰੱਖਿਆ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ| ਸਮਾਜਿਕ ਅਤੇ ਆਰਥਿਕ ਸਥਿਤੀਆਂ ਵਿਚਲਾ ਵਿਕਾਸ, ਖੁਰਾਕ ਸੁਰੱਖਿਆ ਨੂੰ ਬਿਨਾ ਅਸੰਭਵ ਹੈ| ਜਲਵਾਯੂ ਤਬਦੀਲੀ ਅਤੇ ਮੌਸਮ ਨਾਲ ਸੰਬੰਧਿਤ ਤਬਾਹੀ ਕਾਰਣ ਕਰੀਬ 800 ਕਰੋੜ ਦੇ ਆਲੇ-ਦੁਆਲੇ ਲੋਕ, ਪੋਸ਼ਣ ਦੀ ਕਮੀ ਕਾਰਣ ਗੰਭੀਰ ਤੌਰ ’ਤੇ ਪੀੜਿਤ ਹਨ| ਇਸ ਤੋਂ ਇਲਾਵਾ ਛੋਟੇ ਪੈਮਾਨੇ ਦੇ ਕਿਸਾਨ, ਚਰਵਾਹੇ ਅਤੇ ਮਾਛੀਆਂ ਵਾਸਤੇ ਵੀ ਪੈਸੇ ਕਮਾਉਣ ਦੇ ਨਾਲ-ਨਾਲ ਆਪਣੇ ਪਰਿਵਾਰ ਲਈ ਭੋਜਨ ਪੈਦਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ| ਇਸ ਸਾਲ ਦੇ ਥੀਮ ਦਾ ਉਦੇਸ਼ ਜਲਵਾਯੂ ਤਬਦੀਲੀ 'ਤੇ ਜਾਗਰੂਕਤਾ ਪੈਦਾ ਕਰਨਾ ਅਤੇ ਨਾਲ ਹੀ ਭੋਜਨ ਸੁਰੱਖਿਆ 'ਤੇ ਇਸ ਦੇ ਅਸਰ ਨੂੰ ਉਜਾਗਰ ਕਰਨਾ ਹੈ|

ਜਲਵਾਯੂ ਤਬਦੀਲੀ ਨਾਲ ਨਜਿੱਠਣ ਦੇ ਕੁਝ ਤਰੀਕੇ ਇਸ ਪ੍ਰਕਾਰ ਹਨ: • ਕੁਦਰਤੀ ਸਰੋਤਾਂ ਦੀ ਧਿਆਨ ਨਾਲ ਵਰਤੋ| • ਕਦੇ ਵੀ ਭੋਜਨ ਬਰਬਾਦ ਨਾ ਕਰੋ, ਬਲਕਿ ਵਾਧੂ ਖਾਣੇ ਨੂੰ ਜਰੂਰਤਮੰਦ ਲੋਕਾਂ ਵਿਚ ਵੰਡੋ| • ਗ੍ਰੀਨ ਕਵਰ ਨੂੰ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉ| • ਪਲਾਸਟਿਕ ਬੈਗ ਨੂੰ ਨਾ ਕਹੋ, ਬਲਕਿ ਪਲਾਸਟਿਕ ਬੈਗ ਦੀ ਬਜਾਏ ਮੁੜ-ਪ੍ਰਯੋਗ ਕੀਤੇ ਜਾਣ ਵਾਲੀਆਂ ਬੋਤਲਾਂ ਅਤੇ ਬੈਗਾਂ ਦਾ ਪ੍ਰਯੋਗ ਕਰੋ| • ਕਾਗਜ਼ ਦਾ ਘੱਟ ਤੋਂ ਘੱਟ ਪ੍ਰਯੋਗ ਕਰੋ| ਜਿਨਾਂ ਵਿਚ ਸੰਭਵ ਹੋਵੇ ਡਿਜ਼ੀਟਲ ਤਕਨਾਲੋਜੀ ਦੀ ਵਰਤੋਂ ਕਰੋ| • ਹਮੇਸ਼ਾ ਊਰਜਾ ਅਤੇ ਪਾਣੀ ਬਚਾਉਣ ਵਾਲੇ ਉਪਕਰਣਾਂ ਦਾ ਪ੍ਰਯੋਗ ਕਰੋ| • ਜੈਵਿਕ ਭੋਜਨ ਨੂੰ ਤਰਜੀਹ ਦਿਉ|

ਸਾਲ 2030 ਤੱਕ ਜ਼ੀਰੋ ਭੁੱਖ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜਲਵਾਯੂ ਤਬਦੀਲੀ ਨਾਲ ਲੜਨਾ ਬਹੁਤ ਜ਼ਰੂਰੀ ਹੈ

ਭੋਜਨ ਅਤੇ ਖੇਤੀਬਾੜੀ ਆਰਗੇਨਾਈਜੇਸ਼ਨ ਦੀ ਕਾਨਫਰੰਸ ਵਿੱਚ ਸੰਨ 1979 ਵਿੱਚ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ ਅਤੇ ਇਸ ਦੀ ਸ਼ੁਰੂਆਤ ਸੰਨ 1945 ਨੂੰ ਹੋਈ ਸੀ। ਭਾਰਤ ਵਿੱਚ ਇਹ ਦਿਵਸ ਸਰਕਾਰੀ, ਗੈਰਸਰਕਾਰੀ ਅਤੇ ਵਿਦਿਆਰਥੀਆਂ ਵਲੋਂ ਵੱਖ-ਵੱਖ ਥਾਵਾਂ ’ਤੇ ਮਨਾਇਆ ਜਾਂਦਾ ਹੈ। ਭਾਰਤ ਵਿੱਚ ਖੇਤੀਬਾੜੀ ਮੰਤਰਾਲਾ ਵਲੋਂ ਮੁੱਖ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਸਬੰਧੀ ਵਿਦਿਆਰਥੀਆਂ ਵਲੋਂ ‘‘ਦਾ ਯਮਨਾ’’ ਨਿਊਜ਼ ਲੈਟਰ ਕੱਢਿਆ ਗਿਆ ਸੀ ਅਤੇ ਇਸ ਦਿਨ ਬੱਚਿਆਂ ਦੇ ਪੋਸਟਰ, ਲੇਖ, ਭਾਸ਼ਣ ਅਤੇ ਗੀਤ ਮੁਕਾਬਲੇ ਕਰਵਾਏ ਜਾਂਦੇ ਹਨ। ਸੰਸਾਰ ਵਿੱਚ ਇੱਕ ਬਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਕੀਨੀਆ ਦੀ ਹਾਲਤ ਤਰਸਯੋਗ ਹੈ ਅਤੇ ਉਥੇ ਚਾਰ ਪਿੱਛੇ ਇੱਕ ਭੁੱਖਮਰੀ ਦਾ ਸ਼ਿਕਾਰ ਹਨ। ਭੋਜਨ, ਬਾਲਣ, ਧਨ ਅਤੇ ਮੌਸਮ ਤਬਦੀਲੀ ਨੇ ਸੰਕਟਮਈ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਭੁੱਖ ਦਾ ਮਾਰਿਆ ਗਰੀਬ ਅਜਿਹੇ ਹਾਲਾਤ ’ਚ ਕੀ ਕਰ ਸਕਦਾ ਹੈ। ਦੁਨੀਆ ਦੇ ਬਹੁਤੇ ਲੋਕਾਂ ਕੋਲ ਦੂਸਰਿਆਂ ਬਾਰੇ ਸੋਚਣ ਲਈ ਸਮਾਂ ਹੀ ਨਹੀਂ ਹੈ ਅਤੇ ਉਹ ਕਿਸੇ ਦਾ ਕੀ ਸਵਾਰ ਸਕਦੇ ਹਨ? ਪਰ ਫਿਰ ਵੀ ਸਾਨੂੰ ਸਮਾਜ ’ਤੇ ਆਸ ਦੀ ਕਿਰਨ ਰੱਖਣੀ ਚਾਹੀਦੀ ਹੈ। ਗਰੀਬ ਪਰਿਵਾਰਾਂ ਦਾ ਧਿਆਨ ਖਿੱਚਣ ਲਈ ਇੱਕ ਵਾਰੀ 100 ਸਟੇਡੀਅਮਾਂ ਦੇ ਵਿੱਚ 200 ਫੁੱਟਬਾਲ ਕਲੱਬਾਂ ਅਤੇ ਮਿਲੀਅਨ ਫੁੱਟਬਾਲ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ ਸੀ ਅਤੇ ਲਗਾਤਾਰ ਇੱਕ ਹਫ਼ਤਾ ਚੱਲੇ ਪ੍ਰੋਗਰਾਮ ਵਿੱਚ ਸਮੁੱਚੇ ਸੰਸਾਰ ਨੂੰ ਸੁਚੇਤ ਕੀਤਾ ਅਤੇ ਦੁਨੀਆ ਦੇ ਮਨਾਂ ’ਚ ਸੋਚਣ ਲਈ ਪ੍ਰਸ਼ਨ ਉਸਾਰ ਦਿੱਤਾ। ਇਸ ਪ੍ਰੋਗਰਾਮ ਤੋਂ ਇਕੱਤਰ ਹੋਏ ਧਨ ਨੂੰ ਭੁੱਖਮਰੀ ਵਿੱਚ ਲਿਪਟੇ ਲੋਕਾਂ ਲਈ ਵਰਤਿਆ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕੌਮੀ, ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ‘‘ਭੁੱਖ ਵਿਰੁੱਧ ਲੜਾਈ’’ ਹੈ ਅਤੇ ਇਹ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਬੀਤੇ ਸਮੇਂ ਯੂਨਾਈਟਿਡ ਸਟੇਟ ਦੇ ਵਿੱਚ 450 ਪ੍ਰਾਈਵੇਟ ਅਤੇ ਕੌਮੀ ਸਵੈਸੇਵੀ ਸੰਸਥਾਵਾਂ ਨੇ ਵਿਸ਼ਵ ਭੋਜਨ ਦਿਵਸ ਮਨਾਇਆ ਅਤੇ ਸੰਸਾਰ ਭਰ ਦੇ ਲੋਕਾਂ ਨੂੰ ਟੈਲੀਵੀਜ਼ਨ ਅਤੇ ਰੇਡਿਓ ’ਤੇ ਅਪੀਲ ਕੀਤੀ ਅਤੇ ਮੱਦਦ ਕਰਨ ਲਈ ਪ੍ਰੇਰਿਆ। ਗਰੀਬ ਕਿਸਾਨ ਆਰਥਿਕ ਪੱਖੋਂ ਮਾੜੇ ਹਨ, ਉਨ੍ਹਾਂ ਕੋਲ ਨਾ ਪੈਸਾ, ਨਾ ਅਨਾਜ, ਨਾ ਖੇਤੀ, ਸਗੋਂ ਨਾਂਅ ਦੇ ਹੀ ਕਿਸਾਨ ਹਨ। ਉਨ੍ਹਾਂ ਨੂੰ ਆਰਥਿਕ ਤੌਰ ’ਤੇ ਤਕੜਾ ਕੀਤਾ ਜਾਵੇ ਤਾਂ ਜੋ ਉਹ ਵਧੇਰੇ ਫ਼ਸਲ ਬੀਜ ਕੇ ਵੱਧ ਕਮਾਈ ਕਰਨ ਤੇ ਆਪਣੇ ਪਰਿਵਾਰ ਨੂੰ ਭੋਜਨ ਦੇਣ। ਇਸ ਦਿਨ ਮਹਾਨ ਵਿਅਕਤੀਆਂ ਤੋਂ ਭਾਸ਼ਣ ਦਿਵਾਏ ਜਾਣ ਤਾਂ ਜੋ ਸਮਾਜ ਨੂੰ ਸੇਧ ਮਿਲ ਸਕੇ। ਸੰਸਾਰ ਦੇ 70 ਫ਼ੀਸਦੀ ਭੁੱਖੇ ਲੋਕ ਆਪਣਾ ਜੀਵਨ ਜਿਉਂਦੇ ਹਨ ਅਤੇ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਹਨ। ਸੰਨ 2009 ਵਿੱਚ ਭੁੱਖੇ ਲੋਕਾਂ ਦੀ ਸੰਖਿਆ 105 ਮਿਲੀਅਨ ਸੀ ਅਤੇ ਹੁਣ ਇੱਕ ਬਿਲੀਅਨ ਹੋ ਗਈ ਹੈ। ਗਰੀਬੀ ਤੇ ਭੁੱਖ ਦਾ ਗੂੜਾ ਰਿਸ਼ਤਾ ਹੈ ਅਤੇ ਇਸ ਗਰੀਬੀ ਦੀ ਮਾਰ ਨੇ ਅਣਗਿਣਤ ਲੋਕਾਂ ਦਾ ਘਾਣ ਕੀਤਾ ਹੈ ਅਤੇ ਜਿਹੜਾ ਸਮਾਜ ਦੇ ਲੋਕਾਂ ਲਈ ਵੰਗਾਰ ਹੈ। ਭਾਰਤ ਸਰਕਾਰ ਨੇ ਨੈਸ਼ਨਲ ਫੈਮਲੀ ਹੈਲਥ ਤੋਂ ਸਰਵੇ ਕਰਵਾਇਆ ਤੇ ਪਤਾ ਲੱਗਾ ਕਿ 34.3 ਫ਼ੀਸਦੀ ਲੋਕ ਛੋਟੇ ਕੱਦ ਦੇ ਹਨ ਜਾਂ ਅਵਿਕਸਤ ਹਨ, ਪੰਜ ਵਿੱਚੋਂ ਦੋ ਦਾ ਭਾਰ ਲੋੜ ਤੋਂ ਘੱਟ ਹੈ ਅਤੇ ਚਾਰ ਵਿੱਚੋਂ ਤਿੰਨ ਲੋਕਾਂ ਨੂੰ ਖੂਨ ਦੀ ਕਮੀ ਹੈ। ਭਾਰਤ ਆਪਣੇ ਲੋਕਾਂ ਲਈ ਕਾਫੀ ਭੋਜਨ ਪੈਦਾ ਕਰਦਾ ਹੈ, ਪਰ ਫਿਰ ਵੀ ਭੋਜਨ ਅਸੁਰੱਖਿਅਤ ਹਨ। ਛੱਤੀਸਗੜ• ਪਛੜਾ ਕਬਾਇਲੀ ਰਾਜ ਹੈ ਅਤੇ ਜਿਸ ਦੇ 50 ਫ਼ੀਸਦੀ ਪਿੰਡਾਂ ਦੇ ਲੋਕਾਂ ਨੂੰ ਤਾਕਤਵਰ ਖੁਰਾਕ ਨਸੀਬ ਨਹੀਂ ਹੈ। ਵਿਸ਼ਵ ਭੋਜਨ ਪ੍ਰੋਗਰਾਮ ਅਧੀਨ ਮੱਧ ਪ੍ਰਦੇਸ਼ ਦੇ 428 ਪਿੰਡਾਂ ਦੇ 1,60,000 ਲੋਕਾਂ ਤੱਕ ਆਟਾ ਕਣਕ ਦੀ ਪਹੁੰਚ ਕੀਤੀ ਅਤੇ ਇੱਥੇ ਹੀ ਸਹਾਰੀਆ ਭਾਈਚਾਰਾ ਅਨੀਮੀਆ ਨਾਲ ਪੀੜਤ ਹਨ ਅਤੇ ਉਨ੍ਹਾਂ ਨੂੰ ਆਇਰਨ ਤੇ ਫੋਲਕ ਐਸਿਡ ਦਿੱਤੇ ਗਏ, ਪਰ ਫਿਰ ਵੀ ਭੁੱਖਿਆਂ ਦੀਆਂ ਜੇਬਾਂ ਖਾਲੀ ਹਨ। ਭਾਰਤ ਦੇ 5 ਸਾਲ ਤੋਂ ਹੇਠਾਂ ਦੇ 43 ਫ਼ੀਸਦੀ ਬੱਚਿਆਂ ਨੂੰ ਤਾਕਤਵਰ ਖੁਰਾਕ ਦੀ ਘਾਟ ਹੈ। 15-49 ਸਾਲ ਦੀਆਂ ਸਾਰੀਆਂ ਗਰਭਵਤੀ ਔਰਤਾਂ ਵਿੱਚੋਂ 50 ਫ਼ੀਸਦੀ ਅਨੀਮੀਆ ਨਾਲ ਪੀੜਤ ਹਨ। ਕੀਨੀਆ ਦੀ ਹਾਲਤ ਹੋਰ ਵੀ ਮਾੜੀ ਹੈ ਜਿੱਥੇ ਇਕ-ਚੋਥਾਈ ਭੁੱਖੇ ਹਨ ਅਤੇ ਬਹੁਤੇ ਲੋਕ ਭੁੱਖਮਰੀ ਕਰਕੇ ਮਰਦੇ ਹਨ ਅਤੇ ਹਰ ਸਾਲ 5 ਮਿਲੀਅਨ ਬੱਚੇ ਭੁੱਖਮਰੀ ਨਾਲ ਮਰ ਜਾਂਦੇ ਹਨ। ਲੋਕਾਂ ਨੂੰ ਸਹੀ ਤਾਕਤਵਰ ਖੁਰਾਕ ਨਾ ਮਿਲਣ ਕਰਕੇ ਸਾਡੇ ਕੋਲ ਹੈਰਾਨੀ ਜਨਕ ਤੱਥ ਸਾਹਮਣੇ ਆਉਂਦੇ ਹਨ । ਬਾਲਾਂ ਦੀ ਗਿਣਤੀ ਅਤੇ ਮਾਂ ਮੌਤ ਦਰ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਹੈ। ਤਾਕਤਵਰ ਖੁਰਾਕ ਦੀ ਘਾਟ ਨਾਲ ਬਚਪਨ ਦੇ ਪਹਿਲੇ ਸਮੇਂ ’ਚ ਦਿਮਾਗ ਦਾ ਵਿਕਾਸ ਘੱਟ ਹੁੰਦਾ ਹੈ ਅਤੇ ਸਿੱਖਣ ’ਚ ਅਯੋਗ ਹੁੰਦੇ ਹਨ ਅਤੇ ਵਿਕਾਸ ਰੁਕ ਜਾਂਦਾ ਹੈ, ਜਿਸ ਕਰਕੇ ਬੱਚੇ ਸਕੂਲ ਨਹੀਂ ਜਾਂਦੇ ਜਾਂ ਜਲਦੀ ਸਕੂਲੋਂ ਹਟ ਜਾਂਦੇ ਹਨ ਅਤੇ ਬੇਰੁਜ਼ਗਾਰੀ ਵਿੱਚ ਵਾਧਾ ਕਰਦੇ ਹਨ। ਗਰੀਬੀ ’ਚ ਰਹਿ ਰਹੀਆਂ ਭੁੱਖੀਆਂ ਮਾਵਾਂ ਭੁੱਖੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ ਅਤੇ ਇਸ ਤਰਾਂ ਗਰੀਬੀ ਚੱਕਰ ਬਣਿਆ ਰਹਿੰਦਾ ਹੈ। ਤਾਕਤਵਰ ਖੁਰਾਕ ਦੀ ਕਮੀ ਨਾਲ ਬੱਚਿਆਂ ’ਚ ਰੋਗ ਗ੍ਰਸਤਤਾ ਵਧਦੀ ਹੈ ਅਤੇ ਜਿਸ ਨਾਲ ਸਿੱਧਾ ਅਸਰ ਪਬਲਿਕ ਹੈਲਥ ਸਿਸਟਮ ’ਤੇ ਪੈਂਦਾ ਹੈ। ਤਾਕਤਵਰ ਖੁਰਾਕ ਦੀ ਕਮੀ ਅਤੇ ਅਨਪੜ੍ਹਤਾ ਕਰਕੇ ਟੀ.ਬੀ., ਮਲੇਰੀਆ, ਐਚ.ਆਈ.ਵੀ. ਅਤੇ ਏਡਜ਼ ਫੈਲਦੀ ਹੈ। ਸਰਕਾਰੀ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਸਥਿਤੀ ’ਚ ਤਬਦੀਲੀ ਨਹੀਂ ਹੋ ਰਹੀ। ਗਰੀਬ ਵਰਗ ਦੇ ਲੋਕਾਂ ਨੂੰ ਆਮ ਲੋਕਾਂ ਨਾਲੋਂ ਵੱਧ ਰਿਆਇਤਾਂ, ਸਹੂਲਤਾਂ ਤੇ ਵਿਤੀ ਮੱਦਦ ਮਿਲਦੀ ਹੈ, ਪਰ ਫਿਰ ਵੀ ਹਾਲਾਤ ਚਿੰਤਾਜਨਕ ਹਨ। ਭੁੱਖਮਰੀ ਦਾ ਸ਼ਿਕਾਰ ਲੋਕ ਗੰਦੇ ਤੇ ਮੈਲੇ ਕੁਚੈਲੇ ਹੱਥਾਂ ਨਾਲ ਮਿਲਦਾ ਭੋਜਨ ਖਾਂਦੇ ਹਨ ਅਤੇ ਹੱਥਾਂ ਤੇ ਹਜ਼ਾਰਾਂ ਮਿੱਤਰ ਅਤੇ ਦੁਸ਼ਮਣ ਸੂਖਮਜੀਵ ਸਰੀਰ ਅੰਦਰ ਚਲੇ ਜਾਂਦੇ ਹਨ ਅਤੇ ਆਪਣਾ ਅਸਰ ਦਿਖਾਉਂਦੇ ਹਨ ਅਤੇ ਸੁਰੱਖਿਆ ਤੰਤਰ ਨੂੰ ਬੇਕਾਰ ਕਰਨ ’ਚ ਰੋਲ ਅਦਾ ਕਰਦੇ ਹਨ। ਮੰਗਣ ਵਾਲਾ ਮੰਗਣ ਦਾ ਆਦੀ ਬਣ ਕੇ ਰਹਿ ਜਾਂਦਾ ਹੈ ਅਤੇ ਕਦੇ ਵੀ ਉਹ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਜਿਉਂਦੇ ਜੀਅ ਮੰਗਦਾ ਰਹਿੰਦਾ ਹੈ ਅਤੇ ਇਸੇ ਤਰ੍ਹਾਂ ਆਪਣਾ ਜੀਵਨ ਭੋਗ ਜਾਂਦਾ ਹੈ। ਰੱਜਿਆਂ ਨੂੰ ਸਾਰੀ ਦੁਨੀਆ ਰੱਜੀ ਦਿਸਦੀ ਹੈ, ਪਰ ਭੁੱਖ ਦੇ ਸਤਾਏ ਕਿਧਰੇ ਵੀ ਨਹੀਂ ਦਿਸਦੇ। ਆਸੇ-ਪਾਸੇ ਕਿਤੇ ਵੀ ਨਿਗਾ ਘੁਮਾ ਕੇ ਦੇਖੋ ਅਤੇ ਗਰੀਬ ਘਰਾਂ ’ਚ ਜਾਉ ਤਾਂ ਤਸਵੀਰ ਸਾਫ ਦਿਸੇਗੀ ਕਿ ਕਈ ਘਰਾਂ ’ਚ ਕਮਾਉਣ ਵਾਲੇ ਨਹੀਂ ਹਨ ਅਤੇ ਖਾਣ ਵਾਲੇ ਬਥੇਰੇ ਹਨ ਅਤੇ ਪਰਿਵਾਰਕ ਮੈਂਬਰ ਇੱਕ ਡੰਗ ਦੀ ਰੋਟੀ ਨੂੰ ਤਰਸਦੇ ਹਨ। ਅਗਲੇ ਡੰਗ ਦੀ ਰੋਟੀ ਚਿੰਤਾ ਲੱਗ ਜਾਂਦੀ ਹੈ ਅਤੇ ਮਰ-ਮਰ ਕੇ ਜਵੀਨ ਬਤੀਤ ਕਰ ਰਹੇ ਹਨ। ਮਾਣਯੋਗ ਅਦਾਲਤਾਂ ਨੇ ਵੀ ਸਮੇਂ ਦੀਆਂ ਸਰਕਾਰਾਂ ਨੂੰ ਕਈ ਵਾਰ ਹਲੂਣਾ ਦਿੱਤਾ ਅਤੇ ਸੜ• ਰਹੇ ਆਨਾਜ ਤੇ ਭੁੱਖ ਨਾਲ ਮਰ ਰਹੇ ਲੋਕਾਂ ਬਾਰੇ ਜਾਣੂੰ ਕਰਵਾਇਆ ਅਤੇ ਸਰਕਾਰ ਨੂੰ ਕੁੱਝ ਕਰਨ ਲਈ ਕਿਹਾ। ਸਾਰੇ ਨਾਗਰਿਕਾਂ ਕੋਲ ਇੱਕ ਸਮਾਨ ਘਰ, ਕੱਪੜੇ, ਖਾਧ ਪਦਾਰਥ ਆਦਿ ਹੋਣ ਅਤੇ ਇੱਕ ਸਮਾਨ ਸਮਾਜ ਹੋਵੇ। ਲੱਗਦਾ ਹੈ ਕਿ ਕਾਰਲ ਮਾਰਕਸ ਦੀ ਸੋਚ ਨੂੰ ਪੂਰਾ ਹੋਣ ’ਤੇ ਸਮਾਂ ਲੱਗੇਗਾ। ਮੁਲਕ ਦੇ ਪਹਿਰੇਦਾਰ ਦੇਸ਼ ਨੂੰ ਅਜੇ ਤੱਕ ਜਾਤਪਾਤ ਅਤੇ ਧਰਮ ਦੇ ਵਿੱਚੋਂ ਮੁਕਤ ਨਹੀਂ ਕਰਵਾ ਸਕੇ। ਸਰਬੱਤ ਦੇ ਭਲੇ ਲਈ ਅੱਗੇ ਆਉਣ ਦੀ ਲੋੜ ਹੈ ਅਤੇ ਹਰ ਇੱਕ ਦੀ ਮੱਦਦ ਕਰਨੀ ਚਾਹੀਦੀ ਹੈ।

World Habitat Day 2017[ਸੋਧੋ]

2017 Theme: Housing Policies: Affordable Homes. In Resolution 40/202 of 17 December 1985, the UN General Assembly designated the first Monday of October of every year as World Habitat Day. World Habitat Day 2017 World Habitat Day is celebrated every year throughout the world on first Monday of October month. World Habitat Day 2017 will be celebrated at Monday, on 2nd of October. World Habitat Day (Housing) World Habitat Day was first declared by the United Nations General Assembly in the month of December in the year 1985. United Nations General Assembly has declared the first Monday of the month of October as the World Habitat Day. It was first started celebrating in the year 1986 at first Monday of the October. World Habitat Day is celebrated every year all across the world on 7th of October. The supporters of the affordable habitat worldwide works hard for the adequate shelter around the globe through their special activities highlighting the requirement of safe, civilized and inexpensive shelters for the common individual. The celebration of the day involves the plan to alter the systems which emphasize poverty housing as well as planning affordable housing for all. It is celebrated in many countries all across the world including Pakistan, Germany, Hungary, the USA, Brazil, Belgium, Japan, Italy, Russia, Indonesia, Mexico, China, Kenya, Jamaica, U.A.E., Angola, the Netherlands and Senegal. Various activities on World Habitat Day are structured in order to observe the troubles of the homeless, issues of fast urbanization and its impact on the surroundings and human poverty. It was planned to make available the sufficient shelter, water, sanitation, health, other basic services, good education within easy reach, job prospects and etc. The theme of the World Habitat Day celebrations of the year 2012 was Changing Cities, Building Opportunities which was held in Islamabad and Pakistan. Statistics There is a global housing crisis, approximately 1.6 billion people worldwide are living in the substandard housing and almost 100 million people are homeless. It indicates that it is very to take some serious actions otherwise the number of slum inhabitants will continuously increase all over the world. The World Habitat Day aims to draw the people attention towards the anxious need of poor people for an adequate housing. Purpose of Celebrating World Habitat Day • To pay a big attention towards the need for better shelter all over the world. • To share the priority of affordable and adequate housing everywhere. • To bring the positive changes in the systems including policies and attitudes of person causing poverty housing. • To reflect on the states and towns and pay attention on the basic human rights for adequate shelter. • To increase the awareness worldwide of joint responsibility for the future generation’s habitat. World Habitat Day in Hindi Jagran Josh यह दिवस दुनिया भर में अक्टूबर के महीने में हर साल प्रथम सोमवार को मनाया जाता है. वर्ष 1985 में संयुक्त राष्ट्र महासभा ने अक्टूबर में प्रथम सोमवार को हर साल विश्व पर्यावास दिवस को मनाने की घोषणा की थी. इस महान दिन का मूल उद्देश्य मानवता के मूल अधिकार की पहचान करने और उन्हें पर्याप्त आश्रय देना था. इसके अलावा गरीबी को समाप्त करने और उसमें सुधर करने के लिए जमीनी स्तर पर कार्रवाई के लिए प्रोत्साहित करना है. संक्षिप्त इतिहास पहली बार यह दिवस वर्ष 1986 में आयोजित किया गया था, जबकि इस दिवस का मूल मोटो “आवास मेरा अधिकार है” था. इस आयोजन का स्थल नैरोबी शहर था. इसके अलावा इस आयोजन के हाल-फ़िलहाल में निम्नलिखित मोटो रहे हैं: "बेघर लिए आश्रय"; (1987) "हमारा पड़ोस" (1995); "भविष्य के शहर" (1997); "सुरक्षित शहर '(1998); "शहरी शासन में महिला" (2000); "शहरों के लिए पानी और स्वच्छता" "शहरों के बिना मलिन बस्तियों" (2001) और (2003). कौन सी गतिविधियां विश्व पर्यावास दिवस के दौरान आयोजित की जाती हैं? विश्व पर्यावास दिवस का आयोजन विश्व के कई देशों में किया जाता है, जैसे भारत, चीन, पोलैंड, मेक्सिको, युगांडा, अंगोला और संयुक्त राज्य अमेरिका जैसे कई देशों में इसे मनाया जाता है. दुनिया भर में इसका आयोजन किया जाता है, ताकि विश्व भर में तीव्र नगरीकरण के बढ़ते हुए कारण और उनका वातावरण पर प्रभाव और गरीवी निवारण में उनकी भूमिका का पता लग सके. जैसे अवार्ड समारोह का आयोजन ("आवास स्क्रॉल ऑफ ऑनर"). यह पुरस्कार अति-महत्वपूर्ण पुरस्कारों की सूची में शामिल है. प्रतिवर्ष संयुक्त राष्ट्र संघ द्वारा कई विषयों का चुनाव किया जाता है. चुने गए विषय वस्तुतः पर्यावास के लिए महत्वपूर्ण तथ्य होते हैं और उसके विकास में अत्यंत जरुरी होते हैं. इन विषयों के चुनाव के पीछे मूल उद्देश्य विश्व भर में लोगो को पर्यावास उपलब्ध कराना और उनका बेहतर विकास करना होता है और सतत विकास की नीतियों को बढ़ावा देना होता है. संयुक्त राष्ट्र पर्यावास मिशन के अन्तरगत विविध तथ्य समाहित होते हैं, जैसे- • सभी के लिए सुरक्षित और स्वस्थ रहने वाले पर्यावरण का विकास विशेष रूप से बच्चों के लिए. • पर्याप्त और टिकाऊ परिवहन और ऊर्जा • शहरी क्षेत्रों में हरियाली की स्थापना और पौधरोपण की व्यवस्था. • शुद्ध और सुरक्षित पीने के पानी के साथ ही स्वच्छता. • सांस लेने के लिए ताजा और प्रदूषणरहित हवा • लोगों के लिए पर्याप्त रोजगार के अवसर • झुग्गी में रहने वाले लोगो में सुधार और शहरी योजना में वृद्धि. • अपशिष्ट पदार्थ की पुनरावृत्ति सहित बेहतर कचरा प्रबंधन विश्व पर्यावास दिवस के लिए लोगो क्या है? विश्व पर्यावास दिवस का प्रमुख लोगो गोल होता है, जिसमें जैतून की पत्तियां चक्राकार रूप में एक गोले को घेरे रहती हैं और इस गोले के अन्दर एक आदमी/महिला अपने दोनों हाथों को फैलाये हुए रहती है. इस चित्र में पुरुष/महिला के खड़े होने की स्थिति से मालूम होता है की वह एक त्रिकोण के समक्ष के खड़ा/खड़ी है. इस चित्र के बिल्कुल नीचे यूएन हैबिटेट लिखा रहता है. “सभी लोगो को आवास” स्लोगन इसके नीचे लिखा रहता है, और कभी-कभी ठीक उसके सामने लिखा रहता है. विश्व पर्यावास दिवस के बारे में कुछ तथ्य 1. विश्व पर्यावास दिवस एक वैश्विक अनुपालन है नकि एक सार्वजनिक अवकाश है. 2. हर साल यूएन हैबिटेट प्रतिवर्ष के लिए निर्धारित थीम को प्रचार-प्रसार करने और पर्यावास को बढ़ावा देने के सन्दर्भ में जागरूकता को बढ़ाने के लिए गतिविधियों का आयोजन करता है, जिसमें हिस्सा लेने के लिए केंद्र सरकार, स्थानीय सरकार, नागरिक समाज, निजी क्षेत्र और मीडिया उसके सहयोगियों के रूप में कार्य करते हैं. 3. "पर्यावास स्क्रॉल ऑफ ऑनर" पुरस्कार, संयुक्त राष्ट्र के मानव बस्ती कार्यक्रम (यूएनएचएसपी) द्वारा वर्ष 1989 से शुरू किया गया था. इस पुरस्कार को दुनिया के सबसे प्रतिष्ठित मानव बस्ती पुरस्कार के तौर पर माना जाता है. इस पुरस्कार का मूल उद्देश्य ऐसे कार्यों को प्रारंभ करना है जो संघर्षरत और बेघर लोगों की पीड़ा को न केवल समझ सके बल्कि उन्हें दूर भी कर सके. इसके अलावा मानव बस्तियों के पुनर्निर्माण में सहयोग कर सके और शहरी जीवन की गुणवत्ता के विकास में सहयोग दे सके.

ओजोन दिवस[ਸੋਧੋ]

World Ozone Day in Hindi Jagran Josh ओजोन दिवस वर्ष 1995 के पश्चात से प्रति वर्ष 16 सितम्बर को ओजोन परत के संरक्षण के लिए अंतर्राष्ट्रीय ओजोन दिवस का आयोजन किया जाता है. यह आयोजन मुख्यतःओजोन परत के क्षरण के बारे में लोगों को जागरूक करने और इसे बचाने के बारे में संभव समाधान का खोज करने के लिए मनाया जाता है. मॉन्ट्रियल प्रोटोकॉल पर हस्ताक्षर करने की स्मृति में संयुक्त राष्ट्र महासभा ने अपने संकल्प के तहत इस तिथि को चुना था. मॉन्ट्रियल प्रोटोकॉल मॉन्ट्रियल प्रोटोकाल पर वार्ता करने और सेमिनार आयोजित करने के लिए प्रतिवर्ष 16 सितंबर की तिथि को लोग एकत्रित होते हैं. इस वार्ता में चर्चा का प्रमुख विषय ओजोन परत को नुकसान पहुँचाने वाले पदार्थ होते हैं. यह वार्ता वस्तुतः ओजोन परत के सन्दर्भ में एक अंतरराष्ट्रीय संधि है जिसमे ओजोन परत को नुकसान पहुँचले वाले पदार्थो को कम करने पर ध्यान दिया जाता है. साथ ही देशो से इसके उत्पादन पर नियंत्रण स्थापित करने का संकल्प लिया जाता है. मॉन्ट्रियल प्रोटोकॉल 16 सितंबर, 1987 को विभिन्न देशों के मध्य हस्ताक्षरित किया गया था लेकिन इसका वास्तविक क्रियान्वयन 1 जनवरी, 1989 को हुआ था. ऐसा विश्वास किया जाता है की वर्ष 2050 तक ओजोन परत को नुकसान पहुँचाने वाले पदार्थों के उत्पादन पर नियंत्रण स्थापित कर लिया जायेगा. वर्ष 2012 को मॉन्ट्रियल प्रोटोकॉल की 25 वीं वर्षगांठ को मनाया गया है. इस तिथि को शिक्षको के द्वारा अपने छात्रो के मध्य ओजोन परत के महत्व के बारे में बताया जाता है, साथ ही विशेष आयोजनों और गतिविधियों के संपादन के माध्यम से उसके लाभों के बारे में जागरूकता फैलाने का कार्यक्रम सम्पादित किया जाता है. ओजोन परत वर्ष 1957 में, ऑक्सफोर्ड विश्वविद्यालय के प्रोफेसर गॉर्डन डोब्सन नें ओजोन परत की खोज की थी. ओजोन परत पृथ्वी के वातावरण के समताप मंडल के निचले हिस्से में (पृथ्वी के ऊपर 15-35km) में मौजूद है. इस परत में ओजोन की अपेक्षाकृत उच्च सांद्रता होती है. ओजोन की उपस्थिति पृथ्वी पर रहने वाले प्राणियों के लिए बहुत महत्वपूर्ण है. यह सूर्य से आने वाली हानिकारक किरणों को सोख लेती है, साथ ही उसे छान करके ही पृथ्वी पर भेजती है. पृथ्वी ग्रह पर मानव गतिविधियों के कारण ओजोन परत में छेड़ का पाया जाना लिए बहुत ही घातक हो सकता है. यह परत दिन ब दिन समाप्त होती जा रही है. जो समाप्त हो रही है. ओजोन परत समताप मंडल के लिए बहुत फायदेमंद है, लेकिन जमीन के नजदीक इसकी उपस्थिति उतनी ही हानिकारक होती है. जमीन पर इसकी उपस्थिति प्रकाश रासायनिक क्रिया को सम्पादित करती है और स्माग तथ अम्ल वर्षा को संपदित करने में सहयोगी होती है. अर्थात यह एक प्रदूषक के रूप में काम करती है. ओजोन परत रिक्तीकरण के कारण क्लोरीन और ब्रोमीन युक्त रसायन ओजोन के विनाश में प्रमुख भूमिका निभाते हैं. ये पदार्थ संताप मंडल को बहुत ही हानि पहुंचाते हैं. इन्हें ओजोन क्षरण पदार्थ कहते हैं. इनका जीवन-काल लगभग 100 वर्षों के आस-पास होता है. ओजोन परत के रिक्तीकरण का प्रभाव. ओजोन परत सूरज की पराबैंगनी किरणों से पृथ्वी को बचाने के लिए जिम्मेदार है. इसकी कमी मानव स्वास्थ्य को गंभीर खतरा पैदा कर सकती है. ओजोन परत की 1% की कमी से पृथ्वी पर 2% से अधिक पराबैंगनी किरणों का आगमन होता है जोकि त्वचा कैंसर, मलेरिया, मोतियाबिंद और अन्य संक्रामक रोगों को बढ़ावा देता है. ओजोन रिक्तीकरण के प्रमुख प्रभावों में अनेक प्रभाव हैं जिनकी वजह से न केवल मानव वल्कि पौधों का जीवन-चक्र और उनके खाद्य श्रृंखला में भी व्यवधान पड़ता है. सबसे बड़ी बात हैं की इनके कारण प्लवक के रूप में सूक्ष्म जीवों का आस्तित्व नष्ट होगा जिसके कारण इनपर निर्भर रहने वाले जीव भी नष्ट हो जायेंगे. ओजोन रिक्तीकरण के कारण अन्य प्रभाओं में प्रमुख हैं, पूरी दुनिया में जलवायु परिवर्तन, ग्लोबल वार्मिंग, हवा के रुख में बदलाव आदि. पृथ्वी बचाओ अभियान नीचे कई निवारक विधियां हैं जोकि इस विनाश से पृथ्वी को बचाने के लिए सुझाव रूप में दिए जा रहे है • ऐसे सौंदर्य प्रसाधन और एयरोसोल और प्लास्टिक के कंटेनर, स्प्रे,जिसमें क्लोरोफ्लोरोकार्बन (सीएफसी) विद्यमान हैं उन उत्पादों का प्रयोग नहीं किया जाना चाहिए. • वृक्ष रोपण और घर के पिछवाड़े में उद्यान के रूप में गतिविधियों को बढ़ावा दिया जाना चाहिए. • पर्यावरण के अनुकूल उर्वरक का प्रयोग किया जाना चाहिए. • अपने वाहन से अत्यधिक धुआं उत्सर्जन को रोकने के लिय वाहनों का नियमित रखरखाव करा चाहिए. इस तरह से हम अपने वाहनों के पेट्रोल और कच्चे तेल का बचत कर सकते हैं. • प्लास्टिक और रबर से बने टायर को जलाने से बचना चाहिए.

ਭਗਤ ਸਿੰਘ[ਸੋਧੋ]

ਭਗਤ ਸਿੰਘ ਸਰਦਾਰ ਭਗਤ ਸਿੰਘ

ਇਹ ਫੋਟੋ ਅਪ੍ਰੈਲ 1929 ਦੇ ਸਮੇਂ ਦੌਰਾਨ ਖਿੱਚੀ ਗਈ ਸੀ, ਜਦੋਂ ਭਗਤ ਸਿੰਘ ਨੇ ਕੇਸ ਕਟਵਾਏ ਸਨ ਜਨਮ: 28 ਸਤੰਬਰ 1907 ਪਿੰਡ: ਬੰਗਾ, ਜਿਲਾ: ਲਾਇਲਪੁਰ, ਪੰਜਾਬ, ਬਰਤਾਨਵੀ ਭਾਰਤ

ਮੌਤ: 23 ਮਾਰਚ 1931 ਲਾਹੌਰ

ਰਾਸ਼ਟਰੀਅਤਾ: ਭਾਰਤੀ

ਭਾਸ਼ਾ: ਪੰਜਾਬੀ, ਅੰਗਰੇਜ਼ੀ ਅਤੇ ਉਰਦੂ

ਕਿੱਤਾ: ਕ੍ਰਾਂਤੀਕਾਰੀ ਕੰਮ ਕਾਲ: ਵੀਹਵੀਂ ਸਦੀ ਦਾ ਤੀਸਰਾ ਦਹਾਕਾ ਧਰਮ: ਨਾਸਤਿਕ ਮੁੱਖ ਕੰਮ: ਸਾਹਿਤ ਅਧਿਐਨ, ਕ੍ਰਾਂਤੀਕਾਰੀ ਸਰਗਰਮੀਆਂ, ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਪਾਰਟੀ ਅੰਦੋਲਨ: ਭਾਰਤ ਦਾ ਆਜ਼ਾਦੀ ਸੰਗਰਾਮ, ਭਾਰਤ ਦਾ ਕਮਿਊਨਿਸਟ ਅੰਦੋਲਨ

ਇਨਾਮ: ਸ਼ਹੀਦੀ ,ਅਜ਼ਾਦੀ ਪ੍ਰਭਾਵਿਤ ਕਰਨ ਵਾਲੇ : ਕਰਤਾਰ ਸਿੰਘ ਸਰਾਭਾ, ਲੈਨਿਨ, ਜੈਕ ਲੰਡਨ, ਮਿਖਾਇਲ ਬਾਕੂਨਿਨ


ਜੇ ਐਨ ਯੂ ਦੀ ਕੰਧ ਤੇ ਲੱਗਾ ਕਾਰਲ ਮਾਰਕਸ, ਲੈਨਿਨ ਅਤੇ ਸਰਦਾਰ ਭਗਤ ਸਿੰਘ ਦੀ ਤਸਵੀਰ ਵਾਲਾ ਚਿੱਤਰ ਸਰਦਾਰ ਭਗਤ ਸਿੰਘ (28 ਸਤੰਬਰ 1907 - 23 ਮਾਰਚ, 1931)[1][2] ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਏ ਸਨ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ,ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ।[3][4][5] ਵਿਸ਼ਾ ਸੂਚੀ • 1 ਜਨਮ ਅਤੇ ਪਰਿਵਾਰ • 2 ਚਾਚਾ ਅਜੀਤ ਸਿੰਘ • 3 ਇਨਕਲਾਬ ਨਾਲ ਤਾਲੁੱਕ • 4 ਲਾਲਾ ਲਾਜਪਤ ਰਾਏ • 5 ਅਸੰਬਲੀ ਵਿੱਚ ਬੰਬ ਸੁੱਟਣਾ • 6 ਜੇਲ੍ਹ ਦੇ ਦਿਨ • 7 ਫ਼ਾਂਸੀ o 7.1 ਭਗਤ ਸਿੰਘ ਦਾ ਦੇਸ਼ ਦੇ ਨੌਜਵਾਨਾਂ ਦੇ ਨਾਮ ਸੁਨੇਹਾ • 8 ਖਿਆਤੀ ਅਤੇ ਸਨਮਾਨ • 9 ਮਹਾਤਮਾ ਗਾਂਧੀ ਅਤੇ ਭਗਤ ਸਿੰਘ ਦੀ ਫਾਂਸੀ • 10 ਭਗਤ ਸਿੰਘ ਦੀਆਂ ਲਿਖਤਾਂ • 11 ਇਹ ਵੀ ਵੇਖੋ • 12 ਬਾਹਰਲੇ ਲਿੰਕ • 13 ਹਵਾਲੇ ਜਨਮ ਅਤੇ ਪਰਿਵਾਰ

ਖਟਕੜ ਕਲਾਂ ਪਿੰਡ ਵਿੱਚ ਭਗਤ ਸਿੰਘ ਦਾ ਜੱਦੀ ਘਰ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਹਾਲਾਂਕਿ ਉਨ੍ਹਾਂ ਦਾ ਜੱਦੀ ਨਿਵਾਸ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਇਹ ਇੱਕ ਸਿੱਖ ਪਰਿਵਾਰ ਸੀ ਜਿਸਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਆਪਣਾ ਲਿਆ ਸੀ। ਅੰਮ੍ਰਿਤਸਰ ਵਿੱਚ 13 ਅਪਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ। ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ, (ਹੁਣ ਪਾਕਿਸਤਾਨ ਵਿਚ) ਦੇ ਜਿਲਾ ਬੋਰਡ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ। ਅੰਗਰੇਜ਼ ਇਸ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦੇ ਪੜ੍ਹਾਕੂ ਤਾਂ ਨਹੀਂ ਸਨ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਉਰਦੂ ਵਿੱਚ ਉਨ੍ਹਾਂ ਨੂੰ ਮੁਹਾਰਤ ਹਾਸਲ ਸੀ ਤੇ ਉਹ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਸ. ਕਿਸ਼ਨ ਸਿੰਘ ਨੂੰ ਖ਼ਤ ਲਿਖਦੇ ਹੁੰਦੇ ਸਨ। 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰੂਦੁਆਰੇ ਦੇ ਮੋਰਚੇ ਨੇ ਉਨ੍ਹਾਂ ’ਤੇ ਗਹਿਰਾ ਅਸਰ ਛੱਡਿਆ। ਉਹ ਆਪਣੇ ਪਿੰਡ ਵਿੱਚੋਂ ਲੰਘ ਕੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਉਂਦੇ ਸਨ, ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਹੱਕਾਂ ਦੀ ਬਹਾਲੀ ਲਈ ਲੜੇ ਗਏ ਜੈਤੋ ਦੇ ਮੋਰਚੇ (1923) ਵੇਲੇ ਉਹ 16 ਸਾਲ ਦੇ ਸਨ। ਬਦਅਮਨੀ ਦੇ ਇਸ ਆਲਮ ਅਤੇ ਹੱਕੀ ਅੰਦੋਲਨਾਂ ਨੂੰ ਕੁਚਲਣ ਲਈ ਅੰਗਰੇਜ਼ ਹਕੂਮਤ ਦੀਆਂ ਸਖ਼ਤੀਆਂ ਨੇ ਭਗਤ ਸਿੰਘ ਦੀ ਮਨੋਦਸ਼ਾ ਘੜੀ। ਭਗਤ ਸਿੰਘ ਨੇ 1923 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖਲਾ ਲਿਆ। ਕਾਲਜ ਦੇ ਮਾਹੌਲ ਵਿੱਚ ਉਹ ਘੁਲਮਿਲ ਗਿਆ। ਉਹ ਕਾਲਜ ਦੀ ਡਰਾਮਾ ਕਮੇਟੀ ਦਾ ਸਰਗਰਮ ਮੈਂਬਰ ਬਣ ਗਿਆ। ਉਸ ਵੇਲੇ ਤਕ ਇਹ ਨੌਜਵਾਨ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ’ਤੇ ਖਾਸੀ ਪਕੜ ਬਣਾ ਚੁੱਕਿਆ ਸੀ।

ਭਗਤ ਸਿੰਘ ਦੀ ਇੱਕ ਫੋਟੋ ਜਿਸ ਵਿੱਚ ਉਹ ਉੱਪਰ ਸੱਜਿਓ ਚੌਥੇ ਸਥਾਨ ਤੇ ਖੜ੍ਹਾ ਹੈ, ਉਸ ਨੇ ਪੱਗ ਬੰਨੀ ਹੋਈ ਹੈ ਤੇ ਇਹ ਡਰਾਮਾ ਕਲੱਬ ਦੀ ਯਾਦਗਾਰ ਹੈ ਆਪਣੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਵਿੱਚ ਉਹ ਕਾਲਜ ਦੇ ਦਿਨਾਂ ਬਾਰੇ ਲਿਖਦਾ ਹੈ, ‘‘ਮੈਂ ਕਾਲਜ ਵਿੱਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਨੂੰ ਨਾਪਸੰਦ ਕਰਦੇ ਸਨ। ਮੈਂ ਬਹੁਤਾ ਪੜ੍ਹਾਕੂ ਨਹੀਂ ਸੀ। ਮੈਂ ਇੱਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ।’’ [6] 1923 ਵਿੱਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਲੇਖਮੁਕਾਬਲੇ ਵਿਚੋਂ ਭਗਤ ਸਿੰਘ ਨੂੰ ਪਹਿਲਾ ਇਨਾਮ ਮਿਲਿਆ। ਲੇਖ 'ਪੰਜਾਬ ਦੀ ਭਾਸ਼ਾ ਤੇ ਲਿਪੀ' ਵਿੱਚ ਉਸ ਨੇ ਪੰਜਾਬ ਦੀ ਸਮੱਸਿਆ ਦਾ ਬਾਖੂਬੀ ਵਰਨਣ ਕੀਤਾ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਬਣ ਗਿਆ ਤੇ ਇੱਕ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਉਸ ਨੇ ਲਾਹੌਰ ਵਿਚਲਾ ਘਰ ਛੱਡ ਦਿੱਤਾ ਤੇ ਕਾਨਪੁਰ ਡੇਰੇ ਲਗਾ ਲਏ। ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ। 1927 ਵਿੱਚ ਕਾਕੋਰੀ ਕਾਂਡ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਉਸ ਉੱਤੇ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹਿਆ ਗਿਆ। ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ 60 ਹਜ਼ਾਰ ਰੁਪਏ ਉੱਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ। ਸਤੰਬਰ 1928 ਵਿੱਚ ਇਸ ਯੋਧੇ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਉੱਦੇਸ਼ ਸੇਵਾ, ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈੰਟਰਲ ਅਸੈੰਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੋ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗਿਰਫ਼ਤਾਰੀ ਦੇ ਦਿੱਤੀ। ਚਾਚਾ ਅਜੀਤ ਸਿੰਘ 1907 ਵਿਚ ਲੋਕਾਂ ਵਿਚ ਸਿਆਸੀ ਜਾਗੋ ਆ ਰਹੀ ਸੀ ਅਤੇ ਇਸ ਦੇ ਨਾਲ ਹੀ ਨਹਿਰੀ ਕਾਲੋਨੀਆਂ ਬਾਰੇ ਕਾਨੂੰਨ ਖ਼ਾਸ ਕਰ ਕੇ ਅਤੇ ਅੰਗਰੇਜ਼ੀ ਸਰਕਾਰ ਦੇ ਖ਼ਿਲਾਫ਼ ਆਮ ਕਰ ਕੇ ਰੋਹ ਵੱਧ ਰਿਹਾ ਸੀ। ਲਾਲਾ ਲਾਜਪਤ ਰਾਏ ਵਕੀਲ ਨੇ ਵੀ 21-22 ਮਾਰਚ ਤੇ 6 ਅਪ੍ਰੈਲ, 1907 ਨੂੰ ਇਸ ਕਾਨੂੰਨ ਵਿਰੁਧ ਭੜਕਾਊ ਤਕਰੀਰਾਂ ਕੀਤੀਆਂ ਸਨ ਤੇ ਲੋਕਾਂ ਨੂੰ ਪਾਣੀ ਦੇ ਬਿਲ ਨਾ ਦੇਣ ਵਾਸਤੇ ਕਿਹਾ ਸੀ। ਅਜੀਤ ਸਿੰਘ ਨੇ ਲਾਹੌਰ ਦੇ ਬਰੈਡਲਾ ਹਾਲ ਵਿਚ ਸਰਕਾਰ ਵਿਰੁਧ ਇਕ ਬੜੀ ਰੋਹ ਭਰੀ ਤਕਰੀਰ ਕੀਤੀ ਸੀ। ਇਹ ਸਾਰਾ ਕੁੱਝ ਪੰਜਾਬ ਦੇ ਗਵਰਨਰ ਨੇ ਅੰਗਰੇਜ਼ ਵਾਇਸਰਾਏ ਅਤੇ ਲੰਡਨ ਵਿਚ ਇੰਡੀਆ ਆਫ਼ਿਸ ਨੂੰ ਲਿਖ ਭੇਜਿਆ ਸੀ। ਸੀ.ਆਈ.ਡੀ. ਦੀਆਂ ਹਫ਼ਤਾਵਾਰ ਰੀਪੋਰਟਾਂ ਵਿਚ ਜ਼ਿਕਰ ਮਿਲਦਾ ਹੈ ਕਿ ਸਰਕਾਰ ਇਸ ਰੋਸ ਪ੍ਰਦਰਸ਼ਨ ਤੋਂ ਬਹੁਤ ਫ਼ਿਕਰਮੰਦ ਸੀ। ਅਖ਼ੀਰ ਸਰਕਾਰ ਨੇ ਫ਼ੈਸਲਾ ਕੀਤਾ ਕਿ 1818 ਦੇ ਐਕਟ ਹੇਠ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਨਜ਼ਰਬੰਦ ਕਰ ਦਿਤਾ ਜਾਵੇ। ਲਾਜਪਤ ਰਾਏ ਨੂੰ 9 ਮਈ ਤੇ ਅਜੀਤ ਸਿੰਘ ਨੂੰ 3 ਜੂਨ, 1907 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੰਜਾਬ ਤੋਂ ਬਾਹਰ ਮਾਂਡਲੇ (ਹੁਣ ਬਰਮਾਦੇਸ਼) ਭੇਜ ਦਿਤਾ। ਇਨਕਲਾਬ ਨਾਲ ਤਾਲੁੱਕ ਜਦੋਂ ਮੈਂ ਇਨਕਲਾਬ ਦੇ ਰਾਹ ’ਤੇ ਕਦਮ ਵਧਾਇਆ, ਮੈਂ ਸੋਚਿਆ ਕਿ ਜੇ ਮੈਂ ਆਪਣੀ ਜਾਨ ਵਾਰ ਕੇ ਵੀ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਾ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ ਹੈ। ਅੱਜ, ਜਦੋਂ ਮੈਂ ਫ਼ਾਂਸੀ ਦੀ ਕੋਠੀ ਦੀਆਂ ਸਲਾਖ਼ਾਂ ਪਿੱਛੇ ਹਾਂ, ਮੈਂ ਆਪਣੇ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜਵੀਂ ਆਵਾਜ਼ ਵਿੱਚ ਨਾਅਰੇ ਸੁਣ ਸਕਦਾ ਹਾਂ…ਇੱਕ ਨਿੱਕੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਧ ਕੀ ਕੀਮਤ ਪੈ ਸਕਦੀ ਹੈ।"|salign=right |source=— ਫ਼ਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਆਪਣੇ ਸਾਥੀ ਸ਼ਿਵ ਵਰਮਾ ਨੂੰ 1930 ਵਿੱਚ ਕਹੇ ਸ਼ਬਦ}} ਉਸ ਸਮੇਂ ਭਗਤ ਸਿੰਘ ਕਰੀਬ 12 ਸਾਲ ਦੇ ਸਨ ਜਦੋਂ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਹੋਇਆ ਸੀ। ਇਸਦੀ ਸੂਚਨਾ ਮਿਲਦੇ ਹੀ ਭਗਤ ਸਿੰਘ ਆਪਣੇ ਸਕੂਲ ਤੋਂ 12 ਮੀਲ ਪੈਦਲ ਚੱਲਕੇ ਜੱਲ੍ਹਿਆਂਵਾਲਾ ਬਾਗ ਪਹੁੰਚ ਗਏ। ਇਸ ਉਮਰ ਵਿੱਚ ਭਗਤ ਸਿੰਘ ਆਪਣੇ ਚਾਚਿਆਂ ਦੀਆਂ ਕ੍ਰਾਂਤੀਕਾਰੀ ਕਿਤਾਬਾਂ ਪੜ੍ਹਦੇ ਅਤੇ ਸੋਚਦੇ ਸਨ ਕਿ ਉਨ੍ਹਾਂ ਦਾ ਰਸਤਾ ਠੀਕ ਹੈ ਕਿ ਨਹੀਂ? ਗਾਂਧੀ ਜੀ ਦੇ ਨਾਮਿਲਵਰਤਨ ਅੰਦੋਲਨ ਛਿੜਨ ਦੇ ਬਾਅਦ ਉਹ ਗਾਂਧੀ ਜੀ ਦੇ ਅਹਿੰਸਕ ਤਰੀਕਿਆਂ ਅਤੇ ਹਿੰਸਕ ਅੰਦੋਲਨ ਵਿੱਚੋਂ ਆਪਣੇ ਲਈ ਰਸਤਾ ਚੁਣਨ ਲੱਗੇ। ਮਹਾਤਮਾ ਗਾਂਧੀ ਜੀ ਦੇ ਅਸਿਹਯੋਗ ਅੰਦੋਲਨ ਨੂੰ ਮਨਸੂਖ ਕਰ ਦੇਣ ਕਾਰਨ ਉਨ੍ਹਾਂ ਅੰਦਰ ਇੱਕ ਤਰ੍ਹਾਂ ਦੇ ਰੋਸ ਨੇ ਜਨਮ ਲਿਆ ਅਤੇ ਓੜਕ ਉਨ੍ਹਾਂ ਨੇ ਇਨਕਲਾਬ ਅਤੇ ਦੇਸ਼ ਦੀ ਆਜ਼ਾਦੀ ਲਈ ਹਿੰਸਾ ਨੂੰ ਅਪਣਾਉਣਾ ਅਣਉਚਿਤ ਨਹੀਂ ਸਮਝਿਆ। ਇਸ ਤੋਂ ਇਲਾਵਾ ਗਦਰ ਪਾਰਟੀ ਦੀਆਂ ਲਿਖਤਾਂ ਅਤੇ ਗਦਰ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਸ.ਭਗਤ ਸਿੰਘ ਗਦਰ ਦੀ ਵਿਚਾਰਧਾਰਾ ਤੋਂ ਵੀ ਪ੍ਰਭਾਵਿਤ ਸਨ। ਭਾਰਤ ਨੂੰ ਹਥਿਆਰਬੰਦ ਘੋਲ ਨਾਲ ਆਜ਼ਾਦ ਕਰਵਾਉਣ ਅਤੇਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੰਕਲਪ ਪਹਿਲਾਂ ਗਦਰੀਆਂ ਨੇ ਹੀ ਦਿੱਤਾ। ਇਸ ਲਈ ਸੰਭਵ ਹੈ ਸ. ਭਗਤ ਸਿੰਘ ਗਦਰੀਆਂ ਦੇ ਵਿਚਾਰਾਂ ਤੋਂ ਵੀ ਪ੍ਰੇਰਿਤ ਹੋਣ। ਉਨ੍ਹਾਂ ਨੇ ਕ੍ਰਾਂਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪਣੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿਚੋਂ ਸਿਰਕਢ ਬਣ ਗਏ। ਉਨ੍ਹਾਂ ਦੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿੱਚ ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਅਤੇ ਭਗਵਤੀ ਚਰਨ ਵੋਹਰਾ ਆਦਿ ਸਨ। ਲਾਲਾ ਲਾਜਪਤ ਰਾਏ 1925 ਵਿੱਚ ਸਾਈਮਨ ਕਮਿਸ਼ਨ ਦੇ ਬਾਈਕਾਟ ਲਈ ਜ਼ੋਰਦਾਰ ਮੁਜਾਹਰੇ ਹੋਏ। ਇਨ੍ਹਾਂ ਪਰਦਰਸ਼ਨਾਂ ਵਿੱਚ ਭਾਗ ਲੈਣ ਵਾਲਿਆਂ ਤੇ ਅੰਗਰੇਜ਼ੀ ਹਕੂਮਤ ਨੇ ਲਾਠੀਚਾਰਜ ਵੀ ਕੀਤਾ। ਇਸ ਲਾਠੀਚਾਰਜ ਨਾਲ ਜ਼ਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਹੁਣ ਉਨ੍ਹਾਂ ਤੋਂ ਰਿਹਾ ਨਹੀਂ ਗਿਆ। ਇੱਕ ਗੁਪਤ ਯੋਜਨਾ ਦੇ ਤਹਿਤ ਉਨ੍ਹਾਂ ਨੇ ਪੁਲਿਸ ਸੁਪਰਇਨਟੇਂਡੈਂਟ ਸਕਾਟ ਨੂੰ ਮਾਰਨ ਦੀ ਸੋਚੀ। ਸੋਚੀ ਗਈ ਯੋਜਨਾ ਦੇ ਅਨੁਸਾਰ ਭਗਤ ਸਿੰਘ ਅਤੇ ਰਾਜਗੁਰੂ ਪੁਲਿਸ ਥਾਣੇ ਦੇ ਸਾਹਮਣੇ ਘਾਤ ਲਾ ਕੇ ਖੜੋ ਗਏ। ਉੱਧਰ ਬਟੁਕੇਸ਼ਵਰ ਦੱਤ ਆਪਣੀ ਸਾਈਕਲ ਲੈ ਕੇ ਇਸ ਤਰ੍ਹਾਂ ਬੈਠ ਗਏ ਜਿਵੇਂ ਕਿ ਉਹ ਖ਼ਰਾਬ ਹੋ ਗਈ ਹੋਵੇ। ਦੱਤ ਦੇ ਇਸ਼ਾਰੇ ਤੇ ਦੋਨ੍ਹੋਂ ਸੁਚੇਤ ਹੋ ਗਏ। ਉੱਧਰ ਚੰਦਰਸ਼ੇਖਰ ਆਜਾਦ ਨਾਲ ਦੇ ਡੀ. ਏ. ਵੀ. ਸਕੂਲ ਦੀ ਚਾਰ ਦੀਵਾਰੀ ਦੇ ਕੋਲ ਲੁਕੇ ਉਨ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਵਿੱਚ ਰੱਖਿਅਕ ਦਾ ਕੰਮ ਕਰ ਰਹੇ ਸਨ। ਅੰਦਰੋਂ ਸਕਾਟ ਦੀ ਥਾਂ ਸਾਂਡਰਸ ਬਾਹਰ ਆਇਆ ਤਾਂ ਰਾਜਗੁਰੂ ਨੇ ਇੱਕ ਗੋਲੀ ਸਿੱਧੀ ਉਸਦੇ ਸਿਰ ਵਿੱਚ ਮਾਰੀ ਜਿਸਦੇ ਤੁਰੰਤ ਬਾਦ ਉਹ ਹੋਸ਼ ਖੋ ਬੈਠਾ। ਇਸਤੋਂ ਬਾਦ ਭਗਤ ਸਿੰਘ ਨੇ 3-4 ਗੋਲੀਆਂ ਦਾਗ ਕੇ ਉਸਦੇ ਮਰਨ ਦਾ ਪੂਰਾ ਇੰਤਜ਼ਾਮ ਕਰ ਦਿੱਤਾ। ਇਹ ਦੋਨ੍ਹੋਂ ਭੱਜਣ ਲੱਗੇ ਤਾਂ ਇੱਕ ਸਿਪਾਹੀ ਨੇ, ਜੋ ਇੱਕ ਹਿੰਦੁਸਤਾਨੀ ਹੀ ਸੀ, ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਚੰਦਰਸ਼ੇਖਰ ਆਜਾਦ ਨੇ ਉਸਨੂੰ ਲਲਕਾਰਿਆ - ਅੱਗੇ ਵਧੇ ਤਾਂ ਗੋਲੀ ਮਾਰ ਦੇਵਾਂਗਾ। ਪਰ ਜਦੋਂ ਉਹ ਨਾ ਟਲਿਆ ਤਾਂ ਆਜ਼ਾਦ ਨੇ ਉਸਨੂੰ ਗੋਲੀ ਮਾਰ ਦਿੱਤੀ।[7] ਇਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਲਾਲਾ ਲਾਜਪਤ ਰਾਏ ਦੇ ਮਰਨ ਦਾ ਬਦਲਾ ਲੈ ਲਿਆ।

ਸਾਂਡਰਸ ਦੇ ਕਤਲ ਤੋਂ ਬਾਅਦ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵਲੋਂ, ਬਲਰਾਜ (ਚੰਦਰਸ਼ੇਖਰ ਆਜਾਦ ਦਾ ਗੁਪਤ ਨਾਮ) ਦੇ ਦਸਤਖ਼ਤਾਂ ਵਾਲਾ ਪੈਂਫਲਟ ਅਸੰਬਲੀ ਵਿੱਚ ਬੰਬ ਸੁੱਟਣਾ ਭਗਤ ਸਿੰਘ ਮੂਲ ਤੌਰ ਤੇ ਖੂਨਖਰਾਬੇ ਦੇ ਹਾਮੀ ਨਹੀਂ ਸਨ। ਉਹ ਕਾਰਲ ਮਾਰਕਸ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਸਨ ਅਤੇ ਸਮਾਜਵਾਦ ਦੇ ਸਮਰਥਕ ਸਨ। ਉਸ ਸਮੇਂ ਅੰਗ੍ਰੇਜ ਸਰਵੇਸਰਵਾ ਸਨ ਅਤੇ ਬਹੁਤ ਘੱਟ ਭਾਰਤੀ ਉਦਯੋਗਪਤੀ ਹੀ ਉੱਭਰ ਕੇ ਆਏ ਸਨ। ਉਸ ਸਮੇਂ ਹਿੰਦੁਸਤਾਨ ਵਿੱਚ ਪੂੰਜੀਵਾਦ ਦਾ ਸਾਮਰਾਜੀ ਰੂਪ ਬਰਤਾਨਵੀ ਹਕੂਮਤ ਦੇ ਰੂਪ ਵਿੱਚ ਦੇਸ਼ ਦੀ ਬਹੁਪੱਖੀ ਲੁੱਟ ਵਿੱਚ ਅੰਧਾਧੁੰਦ ਲੱਗਿਆ ਹੋਇਆ ਸੀ। ਅਤਿ ਸੰਵੇਦਨਸ਼ੀਲ ਨੌਜਵਾਨ ਇਨਕਲਾਬੀਆਂ ਨੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਅਗਵਾਈ ਵਿੱਚ ਬਰਤਾਨਵੀ ਹਕੂਮਤ ਨੂੰ ਅਤੇ ਨਾਲੋ ਨਾਲ ਹਿੰਦ ਵਾਸੀਆਂ ਨੂੰ ਝੰਜੋੜਨ ਲਈ ਦਿੱਲੀ ਅਸੰਬਲੀ ਵਿੱਚ ਬੰਬ ਧਮਾਕੇ ਦੀ ਯੋਜਨਾ ਬਣਾ ਲਈ। ਭਗਤ ਸਿੰਘ ਚਾਹੁੰਦੇ ਸਨ ਕਿ ਇਸ ਵਿੱਚ ਕੋਈ ਖੂਨ ਖਰਾਬਾ ਨਾ ਹੋਵੇ। ਬੰਬ ਸੁੱਟਣ ਲਈ ਚੁਣੇ ਨਾਵਾਂ ਵਿੱਚ ਪਹਿਲਾਂ ਭਗਤ ਸਿੰਘ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਦਲ ਦੇ ਆਗੂਆਂ ਦੀ ਬਹੁ ਗਿਣਤੀ ਉਨ੍ਹਾੰ ਨੂੰ ਭਵਿੱਖ ਦੇ ਜਹੀਨ ਆਗੂ ਦੇ ਤੌਰ ਤੇ ਬਚਾ ਕੇ ਰਖਣ ਦੇ ਹੱਕ ਵਿੱਚ ਸੀ। ਪਰ ਭਗਤ ਸਿੰਘ ਦੇ ਪਰਮ ਪਿਆਰੇ ਸਾਥੀ ਸੁਖਦੇਵ ਦੇ ਮਿਹਣਿਆਂ ਕਾਰਨ ਖ਼ੁਦ ਭਗਤ ਸਿੰਘ ਨੇ ਆਪਣਾ ਨਾਂ ਸ਼ਾਮਲ ਕਰ ਲਿਆ। ਭਖਵੇਂ ਵਾਦ ਵਿਵਾਦ ਤੋਂ ਬਾਦ ਅੰਤ ਵਿੱਚ ਸਰਵਸੰਮਤੀ ਨਾਲ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਮ ਚੁਣਿਆ ਗਿਆ। ਚੁਣਵੀਂ ਯੋਜਨਾ ਦੇ ਅਨੁਸਾਰ 8 ਅਪ੍ਰੈਲ, 1929 ਨੂੰ ਕੇਂਦਰੀ ਅਸੰਬਲੀ ਵਿੱਚ ਇਨ੍ਹਾਂ ਦੋਨਾਂ ਨੇ ਇੱਕ ਖਾਲੀ ਥਾਂ ਤੇ ਬੰਬ ਸੁੱਟ ਦਿੱਤਾ। ਪੂਰਾ ਹਾਲ ਧੂੰਏਂ ਨਾਲ ਭਰ ਗਿਆ। ਉਹ ਚਾਹੁੰਦੇ ਤਾਂ ਉੱਥੋਂ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਨ੍ਹਾਂ ਨੂੰ ਫਾਂਸੀ ਕਬੂਲ ਹੈ। ਉਨ੍ਹਾਂ ਨੇ ਨਾ ਭੱਜਣ ਦਾ ਫੈਸਲਾ ਕੀਤਾ ਹੋਇਆ ਸੀ। ਬੰਬ ਫਟਣ ਦੇ ਬਾਦ ਉਨ੍ਹਾਂ ਨੇ ਇਨਕਲਾਬ-ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸਦੇ ਕੁੱਝ ਹੀ ਦੇਰ ਬਾਦ ਪੁਲਿਸ ਆ ਗਈ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ। ਜੇਲ੍ਹ ਦੇ ਦਿਨ ਜੇਲ੍ਹ ਵਿੱਚ ਭਗਤ ਸਿੰਘ ਨੇ ਕਰੀਬ 2 ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਭੋਰਾ ਵੀ ਜ਼ੋਰ ਨਹੀਂ ਲਗਾਇਆ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ। ਇਸ ਦੌਰਾਨ ਉਹ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁੜੇ ਰਹੇ। ਉਨ੍ਹਾਂ ਦੀ ਪੜ੍ਹਾਈ ਵੀ ਜਾਰੀ ਰਹੀ। ਉਨ੍ਹਾਂ ਦੇ ਇਸ ਦੌਰਾਨ ਲਿਖੇ ਖ਼ੱਤ ਅੱਜ ਵੀ ਉਨ੍ਹਾਂ ਦੇ ਵਿਚਾਰਾਂ ਦਾ ਦਰਪਣ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਤਰ੍ਹਾਂ ਨਾਲ ਪੂੰਜੀਪਤੀਆਂ ਨੂੰ ਆਪਣਾ ਵੈਰੀ ਦੱਸਿਆ ਹੈ। ਉਨ੍ਹਾਂ ਨੇ ਲਿੱਖਿਆ ਕਿ ਮਜਦੂਰਾਂ ਦਾ ਸ਼ੋਸ਼ਣ ਕਰਨ ਵਾਲਾ ਇੱਕ ਭਾਰਤੀ ਹੀ ਕਿਉੰ ਨਾ ਹੋਵੇ ਉਹ ਉਨ੍ਹਾੰ ਦਾ ਵੈਰੀ ਹੈ। ਉਨ੍ਹਾਂ ਨੇ ਜੇਲ੍ਹ ਵਿੱਚ ਅੰਗਰੇਜ਼ੀ ਵਿੱਚ ਇੱਕ ਲੇਖ਼ ਵੀ ਲਿੱਖਿਆ ਜਿਸਦਾ ਸਿਰਲੇਖ਼ ਸੀ 'ਮੈੰ ਨਾਸਤਿਕ ਕਿਉੰ ਹਾਂ।' ਜੇਲ੍ਹ ਵਿੱਚ ਭਗਤ ਸਿੰਘ ਅਤੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ, ਜੋ ਗਾਂਧੀਵਾਦੀ ਤਰੀਕਿਆਂ ਦੀ ਏਨੀ ਸਿੱਦਤ ਨਾਲ ਵਰਤੋਂ ਕਰਨ ਦੀ ਇਹ ਅਦੁੱਤੀ ਮਿਸਾਲ ਹੈ। 5 ਜੁਲਾਈ 1929 ਨੂੰ ਪੰਡਤ ਜਵਾਹਰਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸੀਅਤ ਨਾਲ ਪ੍ਰੈਸ ਨੂੰ ਇੱਕ ਬਿਆਨ ਦਿੱਤਾ - "ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਅਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ ਹੈ। ਪਿਛਲੇ 20 ਜਾਂ ਜਿਆਦਾ ਦਿਨਾਂ ਤੋਂ ਉਨ੍ਹਾਂ ਨੇ ਕੁਝ ਵੀ ਖਾਣ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਮੈਨੂੰ ਪਤਾ ਚੱਲਿਆ ਹੈ ਕਿ ਜ਼ਬਰਦਸਤੀ ਵੀ ਖਾਣਾ ਖਿਲਾਇਆ ਜਾ ਰਿਹਾ ਹੈ। ਅਜਿਹੇ, ਆਪਣੀ ਇੱਛਾ ਨਾਲ ਅਪਣਾਏ ਕਸ਼ਟ ਦੇ ਵਕਤ ਸਾਡੇ ਸਭ ਦੇ ਦਿਲ ਉਨ੍ਹਾਂ ਦੇ ਵੱਲ ਉੱਮਡਦੇ ਹਨ। ਉਹ ਆਪਣੇ ਕਿਸੇ ਸਵਾਰਥ ਲਈ ਭੁੱਖ ਹੜਤਾਲ ਤੇ ਨਹੀਂ ਹਨ, ਸਗੋਂ ਰਾਜਨੀਤਕ ਕੈਦੀਆਂ ਦੀ ਹਾਲਤ ਸੁਧਾਰਨ ਲਈ ਅਜਿਹਾ ਕਰ ਰਹੇ ਹਨ। ਜਿਵੇਂ-ਜਿਵੇਂ ਦਿਨ ਗੁਜ਼ਰ ਰਹੇ ਹਨ ਅਸੀਂ ਇਸ ਔਖੀ ਪਰੀਖਿਆ ਨੂੰ ਬੜੀ ਉਤੇਜਨਾ ਨਾਲ ਵੇਖਦੇ ਰਹਾਂਗੇ ਅਤੇ ਮਨ ਵਿੱਚ ਤੀਬਰ ਇੱਛਾ ਰੱਖਾਂਗੇ ਕਿ ਸਾਡੇ ਇਹ ਦੋਨੋਂ ਬਹਾਦੁਰ ਭਰਾ ਇਸ ਅਗਨੀ-ਪਰਿੱਖਿਆ ਵਿੱਚ ਸਫ਼ਲ ਹੋਣ।"[8] ਫ਼ਾਂਸੀ ਲਾਹੌਰ ਵਿਚ ਸਾਂਡਰਸ ਦੇ ਕਤਲ, ਅਸੈਂਬਲੀ ਵਿਚ ਬੰਬ ਧਮਾਕਾ ਆਦਿ ਕੇਸ ਚੱਲੇ। 7 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ੍ਹ ਵਿਚ ਪਹੁੰਚਿਆ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ; ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ, ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ। ਬਟੁਕੇਸ਼ਵਰ ਦੱਤ ਅਤੇ ਭਗਤ ਸਿੰਘ ਨੂੰ ਅਸੈਂਬਲੀ ਬੰਬ ਕਾਂਡ ਲਈ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ। ਭਗਤ ਸਿੰਘ ਦਾ ਦੇਸ਼ ਦੇ ਨੌਜਵਾਨਾਂ ਦੇ ਨਾਮ ਸੁਨੇਹਾ

ਭਗਤ ਸਿੰਘ ਦੀ ਮੌਤ ਦਾ ਸਰਟੀਫਿਕੇਟ 23 ਮਾਰਚ 1931 ਨੂੰ ਸ਼ਾਮੀ ਕਰੀਬ 7 ਵੱਜਕੇ 33 ਮਿੰਟ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਦਿੱਤੀ ਗਈ। ਫ਼ਾਂਸੀ ਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਫ਼ਾਂਸੀ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ - ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ। ਫਿਰ ਇੱਕ ਮਿੰਟ ਦੇ ਬਾਦ ਕਿਤਾਬ ਛੱਤ ਦੇ ਵੱਲ ਉਛਾਲ ਕੇ ਉਨ੍ਹਾਂ ਨੇ ਕਿਹਾ - ਚਲੋ । ਫ਼ਾਂਸੀ ਤੇ ਜਾਂਦੇ ਸਮਾਂ ਉਹ ਤਿੰਨੋਂ ਗਾ ਰਹੇ ਸਨ - 'ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਦੀ ਉਲਫ਼ਤ' 'ਮੇਰੀ ਮਿੱਟੀ ਤੋਂ ਵੀ ਖੁਸ਼ਬੂ ਏ ਵਤਨ ਆਏਗੀ।' ਫ਼ਾਂਸੀ ਦੇ ਬਾਦ ਕੋਈ ਅੰਦੋਲਨ ਨਾ ਭੜਕ ਜਾਵੇ ਇਸਦੇ ਡਰ ਤੋਂ ਅੰਗਰੇਜਾਂ ਨੇ ਪਹਿਲਾਂ ਉਨ੍ਹਾਂ ਲਾਸ਼ਾਂ ਦੇ ਟੁਕੜੇ ਕੀਤੇ ਅਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਦੇ ਵੱਲ ਲੈ ਗਏ ਜਿੱਥੇ ਮਿੱਟੀ ਦਾ ਤੇਲ ਪਾ ਕੇ ਇਨ੍ਹਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਆਏ। ਇਸ ਤੋਂ ਡਰਕੇ ਅੰਗਰੇਜ਼ ਉਨ੍ਹਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕੜੇ ਸਤਲੁਜ ਨਦੀ ਵਿੱਚ ਸੁੱਟਕੇ ਭੱਜਣ ਲੱਗੇ। ਜਦੋਂ ਪਿੰਡ ਵਾਲੇ ਕੋਲ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਵਿਧੀਵਤ ਦਾਹ ਸੰਸਕਾਰ ਕੀਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ। ਇਸਦੇ ਬਾਅਦ ਲੋਕ ਅੰਗਰੇਜਾਂ ਦੇ ਨਾਲ ਨਾਲ ਗਾਂਧੀਜੀ ਨੂੰ ਵੀ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਸਮਝਣ ਲੱਗੇ। ਇਸ ਕਾਰਨ ਜਦੋਂ ਗਾਂਧੀਜੀ ਕਾਂਗਰਸ ਦੇ ਕਰਾਚੀ ਸੈਸ਼ਨ ਵਿੱਚ ਹਿੱਸਾ ਲੈਣ ਜਾ ਰਹੇ ਸਨ ਤਾਂ ਲੋਕਾਂ ਨੇ ਕਾਲੇ ਝੰਡਿਆਂ ਦੇ ਨਾਲ ਗਾਂਧੀਜੀ ਦਾ ਸਵਾਗਤ ਕੀਤਾ। ਭਗਤ ਸਿੰਘ ਨੂੰ ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਦੇ ਇਲਾਵਾ ਬੰਗਲਾ ਵੀ ਆਉਂਦੀ ਸੀ ਜੋ ਕਿ ਉਨ੍ਹਾਂ ਨੇ ਬਟੁਕੇਸ਼ਵਰ ਦੱਤ ਤੋਂ ਸਿੱਖੀ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਸ਼ਹਾਦਤ ਨਾਲ ਭਾਰਤੀ ਜਨਤਾ ਹੋਰ ਬੇਚੈਨ ਹੋ ਜਾਵੇਗੀ ਅਤੇ ਅਜਿਹਾ ਉਨ੍ਹਾਂ ਦੇ ਜਿੰਦਾ ਰਹਿਣ ਨਾਲ ਸ਼ਾਇਦ ਹੀ ਹੋ ਸਕੇ। ਇਸ ਕਾਰਨ ਉਨ੍ਹਾਂ ਨੇ ਸਜ਼ਾ ਸੁਨਾਉਣ ਦੇ ਬਾਦ ਵੀ ਮਾਫ਼ੀਨਾਮਾ ਲਿਖਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਨੂੰ ਇੱਕ ਪੱਤਰ ਲਿੱਖਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਦੇ ਖਿ਼ਲਾਫ ਭਾਰਤੀਆਂ ਦੀ ਲੜਾਈ ਦੇ ਜੰਗੀ ਕੈਦੀ ਸਮਝਿਆ ਜਾਵੇ ਅਤੇ ਫਾਂਸੀ ਦੇਣ ਦੀ ਥਾਂ ਗੋਲੀ ਨਾਲ ਉਡਾ ਦਿੱਤਾ ਜਾਵੇ। ਫਾਸੀ ਤੋਂ ਪਹਿਲਾਂ 3 ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਲਿੱਖੇ ਪੱਤਰ ਵਿੱਚ ਉਨ੍ਹਾਂ ਨੇ ਲਿੱਖਿਆ ਸੀ - ਉਸੇ ਯਹ ਫਿਕਰ ਹੈ ਹਰਦਮ ਤਰਜੇ ਜਫਾ ਕਿਆ ਹੈ ਹਮੇਂ ਯਹ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ ਦਹਰ (ਦੁਨੀਆ) ਸੇ ਕਿਉਂ ਖਫਾ ਰਹੇਂ, ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ ਸਾਰਾ ਜਹਾਂ ਅਦੂ (ਦੁਸ਼ਮਨ) ਸਹੀ, ਆਓ ਮੁਕਾਬਲਾ ਕਰੇਂ। ਇਸ ਤੋਂ ਉਨ੍ਹਾਂ ਦੀ ਸੂਰਮਗਤੀ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਖਿਆਤੀ ਅਤੇ ਸਨਮਾਨ

ਸੁਖਦੇਵ, ਰਾਜਗੁਰੂ ਅਤੇ ਭਗਤ ਸਿੰਘ ਦੇ ਫਾਹੇ ਲਟਕਾਏ ਜਾਣ ਦੀ ਖ਼ਬਰ - ਲਾਹੌਰ ਦੇ ਟ੍ਰੀਬਿਊਨ ਦੇ ਮੁੱਖ ਵਰਕੇ ਤੇ

ਕ੍ਰਾਂਤੀਕਾਰੀਆਂ ਦੇ ਲਹੂ ਨਾਲ ਭਿੱਜੀ ‘ਦਿ ਟ੍ਰਿਬਿਊਨ’ ਅਖ਼ਬਾਰ ਦੀ 25 ਮਾਰਚ 1931 ਦੀ ਕਾਪੀ ਜੋ ਖਟਕੜ ਕਲਾਂ ਵਿਚ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਮਿਊਜ਼ੀਅਮ’ ਵਿਚ ਰੱਖੀ ਹੋਈ ਹੈ ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਲਾਹੌਰ ਦੇ ਦੈਨਿਕ ਟ੍ਰਿਬਿਊਨ ਅਤੇ ਨਿਊਯਾਰਕ ਦੇ ਇੱਕ ਪੱਤਰ ਡੇਲੀ ਵਰਕਰ ਨੇ ਛਾਪਿਆ। ਇਸਦੇ ਬਾਦ ਵਿੱਚ ਵੀ ਮਾਰਕਸਵਾਦੀ ਪੱਤਰਾਂ ਵਿੱਚ ਉਨ੍ਹਾਂ ਬਾਰੇ ਲੇਖ ਛਪੇ, ਪਰ ਭਾਰਤ ਵਿੱਚ ਉਨ੍ਹਾਂ ਦਿਨਾਂ ਮਾਰਕਸਵਾਦੀ ਪੱਤਰਾਂ ਦੇ ਆਉਣ ਤੇ ਰੋਕ ਲੱਗੀ ਹੋਈ ਸੀ ਇਸ ਲਈ ਭਾਰਤੀ ਬੁੱਧੀਜੀਵੀਆਂ ਨੂੰ ਇਸਦੀ ਖ਼ਬਰ ਨਹੀਂ ਸੀ। ਦੇਸ਼ ਭਰ ਵਿੱਚ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਦੱਖਣ ਭਾਰਤ ਵਿੱਚ ਪੇਰਿਆਰ ਨੇ ਉਨ੍ਹਾਂ ਦਾ ਲੇਖ 'ਮੈਂ ਨਾਸਤਿਕ ਕਿਉਂ ਹਾਂ' ਤੇ ਆਪਣੇ ਸਾਪਤਾਹਿਕ ਪੱਤਰ ਦੇ 22- 29 ਮਾਰਚ, 1931 ਦੇ ਅੰਕ ਵਿੱਚ ਤਮਿਲ ਵਿੱਚ ਸੰਪਾਦਕੀ ਲਿਖਿਆ। ਇਸ ਵਿੱਚ ਭਗਤ ਸਿੰਘ ਦੀ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਗਾਂਧੀਵਾਦ ਦੇ ਉੱਪਰ ਫਤਹਿ ਦੇ ਰੂਪ ਵਿੱਚ ਵੇਖਿਆ ਗਿਆ ਸੀ। ਮਹਾਤਮਾ ਗਾਂਧੀ ਅਤੇ ਭਗਤ ਸਿੰਘ ਦੀ ਫਾਂਸੀ ਭਗਤ ਸਿੰਘ ਦੀ ਫਾਂਸੀ ਦੇ ਸੰਬੰਧ ਵਿੱਚ ਮਹਾਤਮਾ ਗਾਂਧੀ ਦੀ ਭੂਮਿਕਾ ਬਾਰੇ ਅਨੇਕ ਸਿਧਾਂਤ ਪ੍ਰਚਲਿਤ ਹਨ। ਇੱਕ ਸਿੱਧਾਂਤ ਇਹ ਹੈ ਕਿ ਮਹਾਤਮਾ ਗਾਂਧੀ ਭਗਤ ਸਿੰਘ ਦੀ ਫਾਂਸੀ ਨੂੰ ਰੋਕ ਸਕਦਾ ਸੀ, ਲੇਕਿਨ ਅਜਿਹਾ ਕਰਨ ਤੋਂ ਪਰਹੇਜ ਕੀਤਾ।[9] ਇੱਕ ਹੋਰ ਸਿੱਧਾਂਤ ਹੈ ਕਿ ਗਾਂਧੀ ਜੀ ਨੇ ਬ੍ਰਿਟਿਸ਼ ਦੇ ਨਾਲ ਮਿਲ ਕੇ ਸਾਜਿਸ਼ ਰਚੀ ਅਤੇ ਭਗਤ ਸਿੰਘ ਨੂੰ ਮਰਵਾਇਆ ਹੈ।[9] ਗਾਂਧੀ ਦੇ ਸਮਰਥਕਾਂ ਕਿ ਦਲੀਲ਼ ਹੈ ਕਿ ਗਾਂਧੀ ਜੀ ਇਸ ਪੁਜੀਸ਼ਨ ਵਿੱਚ ਨਹੀਂ ਸੀ ਕਿ ਬ੍ਰਿਟਿਸ਼ ਹਕੂਮਤ ਨੂੰ ਫਾਂਸੀ ਤੋਂ ਰੋਕ ਸਕਦੇ।[9] ਸਗੋਂ ਉਹ ਦਾਅਵਾ ਕਰਦੇ ਹਨ ਕਿ ਉਹ ਭਗਤ ਸਿੰਘ ਦੇ ਜੀਵਨ ਨੂੰ ਬਚਾਉਣ ਦੇ ਲਈ ਉਨ੍ਹਾਂ ਨੇ ਪੂਰੀ ਵਾਹ ਲਈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜਾਦੀ ਅੰਦੋਲਨ ਵਿੱਚ ਭਗਤ ਸਿੰਘ ਦੀ ਭੂਮਿਕਾ ਨੇਤਾ ਵਜੋਂ ਗਾਂਧੀ ਜੀ ਦੀ ਭੂਮਿਕਾ ਲਈ ਕੋਈ ਖ਼ਤਰਾ ਨਹੀਂ ਸੀ ਹੈ। ਇਸ ਲਈ ਕੋਈ ਕਾਰਨ ਨਹੀਂ ਸੀ ਕਿ ਭਗਤ ਸਿੰਘ ਦੀ ਮੌਤ ਚਾਹੁੰਦੇ। ਗਾਂਧੀ ਜੀ, ਤਾਂ ਸਗੋਂ ਹਮੇਸ਼ਾ ਭਗਤ ਸਿੰਘ ਦੀ ਦੇਸਭਗਤੀ ਦੇ ਇੱਕ ਮਹਾਨ ਪ੍ਰਸ਼ੰਸਕ ਸੀ। ਕੁਝ ਲੋਕਾਂ ਦਾ ਖਿਆਲ ਹੈ ਕਿ ਭਗਤ ਸਿੰਘ ਨੂੰ ਫਾਂਸੀ ਲਾਉਣਾ ਅੰਗਰੇਜ਼ ਨੀਤੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਚਾਲਾਂ ਵਿਚੋਂ ਇੱਕ ਸੀ। ਉਨ੍ਹਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਦਿੱਤੇ। ਭਗਤ ਸਿੰਘ ਵਰਗੇ ਜਹੀਨ ਆਗੂ ਨੂੰ ਖਤਮ ਕਰ ਦਿੱਤਾ ਅਤੇ ਨਾਲ ਹੀ ਗਾਂਧੀ ਜੀ ਨੂੰ ਸ਼ੱਕੀ ਬਣਾ ਦਿੱਤਾ। ਆਮ ਲੋਕਾਂ ਦਾ ਗੁਮਰਾਹ ਹੋਣਾ ਤਾਂ ਸੌਖਾ ਹੀ ਸੀ। ਆਗੂਆਂ ਦਾ ਵੱਡਾ ਹਿੱਸਾ ਵੀ ਅੱਜ ਤੱਕ ਗੁਮਰਾਹ ਹੁੰਦਾ ਆ ਰਿਹਾ ਹੈ।ਜਦੋਂ ਕੋਈ ਨੁਕਤਾ ਸੱਚਾ ਜਾਂ ਝੂਠਾ ਲੋਕ ਮਨ ਵਿੱਚ ਘਰ ਕਰ ਜਾਵੇ ਤਾਂ ਇਤਿਹਾਸ ਦੇ ਤੱਥਾਂ ਦਾ ਕੋਈ ਵਾਹ ਨਹੀਂ ਚਲਦਾ ਹੁੰਦਾ। ==ਮਰ ਕੇ ਹੋਰ ਵੀ ਤਾਕਤਵਰ==[10] ਅੱਜ ਵੀ ਭਾਰਤ ਅਤੇ ਪਾਕਿਸਤਾਨ ਦੀ ਜਨਤਾ ਉਨ੍ਹਾਂ ਨੂੰ ਆਜ਼ਾਦੀ ਦੇ ਦੀਵਾਨੇ ਦੇ ਰੂਪ ਵਿੱਚ ਵੇਖਦੀ ਹੈ ਜਿਸਨੇ ਆਪਣੀ ਜਵਾਨੀ ਸਹਿਤ ਸਾਰੀ ਜਿੰਦਗਾਨੀ ਦੇਸ਼ ਲਈ ਸਮਰਪਤ ਕਰ ਦਿੱਤੀ। ਸਗੋਂ ਹਿੰਦੋਸਤਾਨ ਦੇ ਰਾਸ਼ਟਰੀ ਪ੍ਰੋਜੇਕਟ ਦੇ ਲਾਗੂ ਹੋਣ ਵਿੱਚ ਵੱਡੇ ਖੱਪਿਆਂ ਨੇ ਭਗਤ ਸਿੰਘ ਦੇ ਬਿੰਬ ਨੂੰ ਉਦਰੇਵੇਂ ਦੀ ਪੁੱਠ ਨਾਲ ਮੁੜ ਸਾਜਣ ਦਾ ਅਮਲ ਸੁਰੂ ਕਰ ਦਿੱਤਾ ਹੈ। 2007-08 ਵਿੱਚ ਭਗਤ ਸਿੰਘ ਦੇ ਸ਼ਤਾਬਦੀ ਸਮਾਰੋਹਾਂ ਨੂੰ ਖਾਸ ਕਰ ਪੰਜਾਬ ਵਿੱਚ ਜਿੰਨੇ ਲਾਮਿਸਾਲ ਉਤਸਾਹ ਨਾਲ ਮਨਾਇਆ ਗਿਆ ਉਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਜ਼ਾਦੀ ਲਈ ਕੁਰਬਾਨੀਆਂ ਦਾ ਪ੍ਰਤੀਕ ਭਗਤ ਸਿੰਘ ਦਾ ਬਿੰਬ ਅਤੇ ਉਸਦੇ ਵਿਚਾਰ ਰਾਜਨੀਤਕ ਪ੍ਰਵਚਨਾਂ ਵਿੱਚ ਨਿਖੇੜੇ ਦਾ ਨੁਕਤਾ ਸਾਬਤ ਹੋਣਗੇ। ਭਗਤ ਸਿੰਘ ਦੀਆਂ ਲਿਖਤਾਂ 1. ਮੈਂ ਨਾਸਤਿਕ ਕਿਉਂ ਹਾਂ 2. ਡਰੀਮਲੈਂਡ ਦੀ ਭੂਮਿਕਾ "ਮੈਂ ਕਾਲਜ ਵਿਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਨੂੰ ਨਾਪਸੰਦ ਕਰਦੇ ਸਨ। ਮੈਂ ਬਹੁਤਾ ਪੜਾਕੂ ਨਹੀਂ ਸੀ। ਮੈਂ ਇਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ।" — ਮੈਂ ਨਾਸਤਿਕ ਕਿਉਂ ਹਾਂ ਇਹ ਵੀ ਵੇਖੋ 1. ਭਗਤ ਸਿੰਘ ਦੀ ਜੇਲ ਨੋਟ ਬੁਕ [11] ਭਗਤ ਸਿੰਘ ਪ੍ਰਬੁੱਧ ਸ਼ਖਸੀਅਤ ਤੇ ਸਭ ਤੋਂ ਵੱਧ ਰੋਸ਼ਨੀ ਉਨ੍ਹਾਂ ਦੀ ਜੇਲ ਨੋਟ ਬੁੱਕ ਪਾਉੰਦੀ ਹੈ। ਉਨ੍ਹਾੰ ਦੇ ਮਨਪਸੰਦ ਲੇਖਕਾਂ ਦੀ ਸੂਚੀ ਬਹੁਤ ਲੰਮੀ ਸੀ। ਜੈਕ ਲੰਦਨ ਤੋਂ ਲੈ ਕੇ ਉਮਰ ਖ਼ਿਆਮ ਤੱਕ ਉਸਦੇ ਅਧਿਅਨ ਦੇ ਦਾਇਰੇ ਵਿੱਚ ਆਉੰਦੇ ਸਨ। ਉਮਰ ਖ਼ਿਆਮ ਦੇ ਅੰਗ੍ਰੇਜ਼ੀ ਅਨੁਵਾਦ ਵਿੱਚੋਂ ਨੋਟ ਦੇ ਦੋ ਟੋਟਿਆਂ ਦਾ ਪੰਜਾਬੀ ਰੂਪ ਦੇਖੋ : Ah my Beloved, fill the Cup that clears TO-DAY of past Regrets and future Fears ਓ ਮੇਰੀ ਮਹਿਬੂਬ ਭਰ ਪਿਆਲਾ ਇੱਕ ਜਾਮ ਪਿਲਾ ਦੇ ਜੋ ਬੀਤੇ ਦਾ ਅਫ਼ਸੋਸ ਤੇ ਭਲਕ ਦਾ ਡਰ ਮਿਟਾ ਦੇ Here with a loaf of Bread beneath the Bough A flask of wine, a Book of verse — and thou Beside me singing in the wilderness And wilderness is Paradise now! ਹਰੇ ਭਰੇ ਇੱਕ ਰੁੱਖ਼ ਦੀ ਠੰਡੀ ਛਾਵੇਂ ਹੋਵੇ ਕੋਲੇ ਜੋ ਕਾਵਿ ਪੱਟਾਰੀ ਦੇਕੇ ਮਦ ਪਿਆਲਾ ਤੂ ਮੈਨੂੰ ਛੋਹੇਂ ਗੀਤ ਪਿਆਰੀ ਕਿਸੇ ਵੀਰਾਨੇ ਵਿੱਚ ਵੀ ਸਾਨੂੰ ਮਿਲ ਜਾਵੇ ਜੋ ਰੋਟੀ ਉਹ ਵੀਰਾਨਾ ਜਾਪੇ ਮੈਨੂੰ ਸੁਰਗਾਂ ਕੋਲੋਂ ਭਾਰੀ