ਵਰਤੋਂਕਾਰ ਗੱਲ-ਬਾਤ:Imharsimransingh

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਆਇਆਂ ਨੂੰ Imharsimransingh ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

--Satdeep gill (ਗੱਲ-ਬਾਤ) ੦੦:੪੧, ੧੪ ਮਾਰਚ ੨੦੧੪ (UTC)

ਹਵਾਲੇ[ਸੋਧੋ]

ਸਿਮਰਨ ਸਿੰਘ ਜੀ, ਸਤ ਸ਼੍ਰੀ ਅਕਾਲ, ਹਵਾਲੇ ਜੋੜਨ ਦਾ ਸਭ ਤੋਂ ਸੋਖਾ ਤਰੀਕਾ ਹੈ ਹਵਾਲੇ ਦਾ ਲਿੰਕ ਲਵੋ ਅਤੇ ਉਸਨੂੰ ਲਿਖਤ ਦੇ ਅੰਤ ਵਿੱਚ ref ਟੈਗ ਦੇ ਵਿੱਚ ਲਿਖ ਦੇਵੋ ਜਿਵੇਂ ਕਿ

  • ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਹਨ।<ref>ਲਿੰਕ</ref>

ਅਤੇ ਸਫੇ ਦੇ ਅੰਤ ਤੇ ਜੇ

==ਹਵਾਲੇ==
<references />

ਨਹੀ ਲਿਖਿਆਂ ਹੋਇਆ, ਤਾਂ ਇਹ ਵੀ ਲਿਖ ਦੇਵੋ। ਜੇ ਹੋ ਸਕੇ ਤਾਂ ਹਵਾਲੇ ਬਾਰੇ ਵਧੇਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਿਵੇਂ

  • <ref>[http://www.ਲਿੰਕ.com ਲਿੰਕ ਦਾ ਨਾਮ(title)]</ref>

ਤੁਸੀਂ ਹੋਰ ਜਾਣਕਾਰੀ ਅੰਗਰੇਜ਼ੀ ਵਿਕੀ ਦੇ ਸਫੇ ਤੋਂ ਲੇ ਸਕਦੇ ਹੋਂ। en:Help:Referencing for beginners

ਜੇ ਕੋਈ ਸੱਮਸਿਆ ਹੋਵੇ ਤਾਂ ਤੁਸੀਂ ਮੇਨੂੰ ਮੇਰੇ ਗੱਲਬਾਤ ਸਫੇ ਤੇਂ ਸੰਪਰਕ ਕਰ ਸਕਦੇ ਹੋਂ। --Vigyani (ਗੱਲ-ਬਾਤ) ੧੦:੦੦, ੧੭ ਮਾਰਚ ੨੦੧੪ (UTC)

Twinkle ਅਤੇ ਅੰਕ ਬਦਲੋ ਯੰਤਰ[ਸੋਧੋ]

ਨਮਸਕਾਰ, ਕਿਰਪਾ ਕਰਕੇ ਸੱਥ ਵਿੱਚ Twinkle ਅਤੇ ਅੰਕ ਬਦਲੋ ਯੰਤਰ ਦੇ ਬਾਰੇ ਆਪਨੇ ਵਿਚਾਰ ਅਤੇ ਵੋਟ ਦਿਉ। --Vigyani (ਗੱਲ-ਬਾਤ) ੦੪:੫੧, ੨੧ ਮਾਰਚ ੨੦੧੪ (UTC)