ਵਰਤੋਂਕਾਰ ਗੱਲ-ਬਾਤ:Jasbir wattanwalia
ਜੀ ਆਇਆਂ ਨੂੰ Jasbir wattanwalia ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 08:00, 7 ਜੂਨ 2023 (UTC)
ਡਰੋਨ
[ਸੋਧੋ]ਡਰੋਨ ਉੱਡਣ ਵਾਲਾ ਉਹ ਛੋਟਾ ਹਵਾਈ ਜਹਾਜ਼ ਹੈ ਜੋ ਕਿ ਬਿਨਾ ਕਿਸੇ ਪਾਇਲਟ ਦੇ ਹਵਾ ਵਿਚ ਦੂਰ ਤੱਕ ਉੱਡ ਸਕਦਾ ਹੈ।
ਇੰਮਪਰੀਅਲ ਵਾਰ ਮਿਊਜੀਅਮ ਦੀ ਵੈੱਬਸਾਈਟ ਉੱਤੇ ਉਪਲੱਭਦ ਜਾਣਕਾਰੀ ਮੁਤਾਬਕ ਡਰੋਨ ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਬ੍ਰਿਟੇਨ ਅਤੇ ਅਮਰੀਕਾ ਵਿੱਚ ਵਿਕਸਤ ਕੀਤਾ ਗਿਆ ਸੀ ਅਤੇ ਪਹਿਲੀ ਵਾਰ ਇਸ ਨੂੰ ਮਾਰਚ 1917 ਵਿੱਚ ਟੈਸਟ ਕੀਤਾ ਗਿਆ ਸੀ। ਹੌਲੀ ਹੌਲੀ ਇਸ ਯੰਤਰ ਨੂੰ ਕਿਸੇ ਮਾਰੂ ਮਿਜਾਈਲ ਵਾਂਗ ਇਸਤੇਮਾਲ ਕੀਤਾ ਜਾਣ ਲੱਗ ਪਿਆ। [[ਤਸਵੀਰ:|thumb]]
ਅੱਜਕੇ ਯੁੱਗ ਵਿਚ ਡਰੋਨਾਂ ਦੀ ਵਰਤੋਂ ਅਨੇਕ ਪ੍ਰਕਾਰ ਦੇ ਕਾਰਜਾਂ ਲਈ ਕੀਤੀ ਜਾ ਰਹੀ ਹੈ। ਜਿਵੇਂ ਕਿ ਜਲਵਾਯੂ ਪਰਿਵਰਤਨ ਦੀ ਨਿਗਰਾਨੀ ਕਰਨਾ, ਸਾਮਾਨ ਪਹੁੰਚਾਉਣਾ, ਖੋਜ ਅਤੇ ਬਚਾਅ ਕਾਰਜਾਂ ਵਿੱਚ ਸਹਾਇਤਾ ਕਰਨਾ,ਫਿਲਮਾਂ ਅਤੇ ਵਿਆਹ ਸਮਾਗਮਾਂ ਦੌਰਾਨ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਵੀ ਡਰੋਨ ਨਾਲ ਹੀ ਕੀਤੀ ਜਾਣ ਲੱਗ ਪਈ ਹੈ।
ਸਰੋਤ: Imperial War Museum Website ਸਰੋਤ: Interesting Engineering Websiteਸਰੋਤ: Imperial War Museum Website Jasbir wattanwalia (ਗੱਲ-ਬਾਤ) 09:45, 8 ਜੂਨ 2023 (UTC)