ਵਰਤੋਂਕਾਰ ਗੱਲ-ਬਾਤ:Jugal Kishore Pangotra
ਵਿਸ਼ਾ ਜੋੜੋਦਿੱਖ
ਤਾਜ਼ਾ ਟਿੱਪਣੀ: 1 ਸਾਲ ਪਹਿਲਾਂ Jugal Kishore Pangotra ਵੱਲੋਂ ਕਾਪੀਰਾਈਟ ਤਸਵੀਰਾਂ ਵਿਸ਼ੇ ਵਿੱਚ
|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਕਾਪੀਰਾਈਟ ਤਸਵੀਰਾਂ
[ਸੋਧੋ]ਸਤਿ ਸ੍ਰੀ ਅਕਾਲ @Jugal Kishore Pangotra, ਮੈਂ ਤੁਹਾਡਾ ਬਣਾਇਆ ਧਿਆਨ ਸ਼ਾਹ ਸਿਕੰਦਰ ਬਾਰੇ ਲੇਖ ਦੇਖ ਰਿਹਾ ਸੀ ਤੇ ਉਸ ਵਿੱਚ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਜੋੜੀਆਂ ਹੋਈਆਂ ਹਨ ਜੋ ਤੁਹਾਡੀਆਂ ਖਿੱਚੀਆਂ ਹੋਈਆਂ ਨਹੀਂ ਸਨ ਸਗੋਂ ਹੋਰ ਤਸਵੀਰਾਂ ਦੀਆਂ ਸਕੈਨ ਹਨ। ਕਾਪੀਰਾਈਟ ਨਿਯਮਾਂ ਮੁਤਾਬਕ ਅਸੀਂ ਬਿਨਾਂ ਫੋਟੋਗ੍ਰਾਫ਼ਰ ਦੀ ਲਿਖਤੀ ਇਜਾਜ਼ਤ ਦੇ ਉਹਨਾਂ ਨੂੰ ਕਾਮਨਜ਼ ਉੱਤੇ ਅਪਲੋਡ ਨਹੀਂ ਕਰ ਸਕਦੇ। ਸ਼ਾਇਦ ਕੁਝ ਤਸਵੀਰਾਂ ਡਿਲੀਟ ਕਰਨੀਆਂ ਪੈਣਗੀਆਂ। --Satdeep Gill (ਗੱਲ-ਬਾਤ) 10:31, 24 ਜੂਨ 2025 (UTC)
- @Satdeep Gill ਧਿਆਨ ਸਿੰਘ ਸ਼ਾਹ ਸਿਕੰਦਰ ਜੀ ਦੀਆਂ ਇਹ ਤਸਵੀਰਾਂ ਉਨ੍ਹਾਂ ਦੀ ਹੀ ਕਿਤਾਬ ਵਿਚੋਂ ਲਈਆਂ ਗਈਆਂ ਹਨ। ਇਸ ਤੋਂ ਇਲਾਵਾ ਇਹ ਤਸਵੀਰਾਂ ਕਿਤੋਂ ਨਹੀਂ ਮਿਲ ਸਕਦੀਆਂ। ਤੁਸੀਂ ਜਿੱਦਾਂ ਚਾਹੋ ਕਰ ਸਕਦੇ ਹੋ ਬਸ ਇਸ ਬਾਬਤ ਜਾਣਕਾਰੀ ਜ਼ਰੂਰ ਦੇਵੋ ਕਿ ਜਿਹੜਾ ਸਕਸ਼ ਦੁਨੀਆਂ ਉੱਤੇ ਹੀ ਨਹੀਂ ਅਤੇ ਬਹੁਤ ਭਾਲ ਤੋਂ ਬਾਅਦ ਜਿਨ੍ਹਾਂ ਦੀ ਇੱਕ ਦੋ ਤਸਵੀਰ ਹੀ ਮੋਲਦੀ ਹੈ, ਉਨ੍ਹਾਂ ਦੀਆਂ ਤਸਵੀਰਾਂ ਦਾ ਕੀ ਕੀਤਾ ਜਾਵੇ? Jugal Kishore Pangotra (ਗੱਲ-ਬਾਤ) 11:59, 24 ਜੂਨ 2025 (UTC)