ਵਰਤੋਂਕਾਰ ਗੱਲ-ਬਾਤ:Prince.medhiya
ਵਿਸ਼ਾ ਜੋੜੋਦਿੱਖ
ਤਾਜ਼ਾ ਟਿੱਪਣੀ: 7 ਸਾਲ ਪਹਿਲਾਂ Satdeep Gill ਵੱਲੋਂ ਤੁਹਾਡੇ ਲੇਖ "ਸਰੰਦਾ" ਬਾਰੇ ਵਿਸ਼ੇ ਵਿੱਚ
|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 05:01, 30 ਜੁਲਾਈ 2018 (UTC)
ਤੁਹਾਡੇ ਲੇਖ "ਸਰੰਦਾ" ਬਾਰੇ
[ਸੋਧੋ]ਸਤਿ ਸ੍ਰੀ ਅਕਾਲ ਜੀ, ਤੁਸੀਂ ਪੰਜਾਬੀ ਵਿਕੀਪੀਡੀਆ ਉੱਤੇ ਲੇਖ "ਸਰੰਦਾ" ਬਣਾਇਆ ਹੈ ਪਰ ਇਹ ਸਾਰਾ ਲੇਖ ਅੰਗਰੇਜ਼ੀ ਹੈ। ਪੰਜਾਬੀ ਵਿਕੀਪੀਡੀਆ ਉੱਤੇ ਤੁਸੀਂ ਸਿਰਫ਼ ਪੰਜਾਬੀ ਵਿੱਚ ਲਿਖ ਸਕਦੇ ਹੋ। ਤੁਸੀਂ ਇਸ ਲੇਖ ਨੂੰ ਪੰਜਾਬੀ ਵਿੱਚ ਲਿਖ ਸਕਦੇ ਹੋ ਜਾਂ ਫਿਰ ਅੰਗਰੇਜ਼ੀ ਵਿਕੀਪੀਡੀਆ ਉੱਤੇ ਲਿਖ ਸਕਦੇ ਹੋ। --Satdeep Gill (ਗੱਲ-ਬਾਤ) 12:21, 31 ਜੁਲਾਈ 2018 (UTC)