ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Reet Sopal

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ Reet Sopal ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 07:05, 15 ਜਨਵਰੀ 2016 (UTC)[ਜਵਾਬ]

Geeta ke shalook

[ਸੋਧੋ]

ਯਦਾ ਯਦਾ ਹੀ ਧਰਮਸੈ। ਗਰਾਮੀਣ ਭਵਤੀ ਭਾਰਤਾ॥ ਅਭਯੂਦਾ ਨਾਮ ਅਧਰਮਸੈ। ਤਦਾਤਮਾ ਨਾਮ ਸਰੀਜਾਮਯੈ ਹਮ॥ ਪਵਿੱਤਰਾਇਣਮ ਸਾਧੂ ਨਾਮ। ਵਿਨਾਸ਼ਾਏ ਚ' ਦੁਸ਼ਕਰਿਤਾਮ॥ ਧਰਮ ਸਸਥਾਪਨਾਏ। ਸਮ ਬਵਾਨੀ ਯੂਗੇ ਯੂਗੇ॥

Reet Sopal (ਗੱਲ-ਬਾਤ) 11:56, 15 ਜਨਵਰੀ 2016 (UTC)[ਜਵਾਬ]

ਰੀਤ ਸੋਪਾਲ, ਤੁਸੀਂ ਇਹ ਜਾਣਕਾਰੀ ਕਿਸੇ ਲੇਖ ਵਿੱਚ ਜੋੜੋ ਜੋ ਗੀਤਾ ਨਾਲ ਸੰਬੰਧਿਤ ਹੋਵੇ। ਇਹ ਸਫਾ ਸਿਰਫ ਗਲਬਾਤ ਲਈ ਹੈ।--Dr. Manavpreet Kaur (ਗੱਲ-ਬਾਤ) 12:22, 15 ਜਨਵਰੀ 2016 (UTC)[ਜਵਾਬ]

ਜੀਵਨ ਕਥਾ- (ਗੁਰੂ ਗੌਬਿੰਦ ਸਿੰਘ ਜੀ)

[ਸੋਧੋ]

ਸ਼੍ਰੀ ਗੁਰੂ ਗੌਬਿੰਦ ਸਿੰਘ ਜੀ ਸਿੱਖਾ ਦੇ ਦਸਵੇ ਗੁਰੂ ਹੌਏ ਹਨ। ਬਚਪਨ ਤੋ ਹੀ ਗੁਰੂ ਜੀ ਸੰਤ-ਸਿਪਾਹੀ ਯੌਦਾ ਸੀ। ੯ ਸਾਲ ਦੀ ਛੌਟੀ ਅਵਸਥਾਂ ਦੇ ਵਿੱਚ ਕਸ਼ਮੀਰੀ ਪੰਡਤਾਂ ਦੇ ਪੱਖ ਵਿੱਚ ਆਪਣੇ ਪਿਤਾ (ਸਿੱਖਾਂ ਦੇ ੯ਵੇ ਗੁਰੂ) ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਹੋ ਜਾਣ ਤੌ ਬਾਅਦ ਵੀ ਸਿੱਖੀ ਤੇ ਅਟਲ ਰਹੇ। ਉਹਨਾਂ ਨੇ ੫ ਪਿਆਰਿਆ ਨੂੰ ਖੰਡੇ- ਬਾਟੇ ਦਾ ਅਮ੍ਰਤ ਸ਼ਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਫੇਰ ਪੰਜ ਪਿਆਰਿਆ ਦੇ ਹੱਥੀ ਆਪ ਅਮ੍ਰਤ ਛਕਿਆ, ਜਿਸ ਕਰਕੇ ਅੱਜ ਵੀ ਇਹ ਕਿਹਾ ਜਾਂਦਾ ਹੈ ਕਿ " ਵਾਹੌ ਵਾਹੌ ਗੋਬਿੰਦ ਸਿੰਘ ਆਪੈ ਗੁਰੂ ਚੇਲਾ " ਗੁਰੂ ਗੌਬਿੰਦ ਸਿੰਘ ਜੀ ਨੇ ਸਿੱਖ ਧਰਮ ਦੀ ਰੱਖਿਆ ਲਈ ਆਪਣਾ ਸਰਵੰਸ ਵਾਰ ਦਿੱਤਾ ਜਿਸ ਵਿੱਚ ੳੇਹਨਾ ਦੇ ਵੱਡੇ ਸਾਹਿਬਜਾਦੇ (ਸ਼ਾਹਿਬਜਾਂਦਾ ਅਜੀਤ ਸਿੰਘ ਜੀ ਤੇ ਸ਼ਾਹਿਬਜਾਂਦਾ ਜੁਜਾਰ ਸਿੰਘ ਜੀ) ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਤੇ ਛੋਟੇ ਸ਼ਾਹਿਬਜਾਦੇ ਸਰਹੰਦ ਦੀ ਨੀਹਾਂ ਵਿੱਚ ਚਿਣੇ ਗਏ ਸਨ। ਇਹ ਸਭ ਕੁੱਝ ਹੌਣ ਦੇ ਬਾਵਜੂਦ ਵੀ ਗੁਰੂ ਜੀ ਨੇ ਇਸ ਦਾ ਅਫਸੌਸ ਨਹੀਂ ਕੀਤਾ ਤੇ ਇਸ ਨੂੰ ਰੱਬ ਦਾ ਭਾਣਾ ਮੰਨਿਆ ਸਾਹਿਬਜਾਦਿਆਂ ਦੀ ਸ਼ਹਾਦਤ ਤੌ ਬਾਅਦ, ਮਾਤਾ ਗੁਜਰੀ ਦੇ ਪੁੱਛਣ ਤੇ ਗੁਰੂ ਜੀ ਨੇ ਕਿਹਾ " ਚਾਰ ਮੌਏ ਤਾਂ ਕੀ ਹੌਇਆ ਜੀਵਤ ਕਈ ਹਜ਼ਾਰ " Reet Sopal (ਗੱਲ-ਬਾਤ) 12:52, 15 ਜਨਵਰੀ 2016 (UTC)[ਜਵਾਬ]

ਸੁਝਾਅ - ਮੋਲਾਨਾ ਅਜ਼ਾਦ

[ਸੋਧੋ]

ਰੀਤ ਸੋਪਲ ਜੀ, ਸਤਿ ਸ੍ਰੀ ਅਕਾਲ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਮੇਰਾ ਇੱਕ ਛੋਟਾ ਜਿਹਾ ਸੁਝਾਅ ਸੀ ਕਿ ਤੁਸੀਂ ਪੰਜਾਬੀ ਵਿੱਚ ਨਵਾਂ ਲੇਖ ਬਣਾਉਣ ਤੋਂ ਪਹਿਲਾਂ ਅੰਗਰੇਜ਼ੀ ਵਿਕੀਪੀਡੀਆ ਉੱਤੇ ਉਹ ਲੇਖ ਖੋਲਕੇ ਉਸਦੇ ਖੱਬੇ ਪਾਸੇ ਜ਼ਰੂਰ ਦੇਖ ਲਿਆ ਕਰੋ ਕਿ ਉਹ ਲੇਖ ਪੰਜਾਬੀ ਵਿੱਚ ਮੌਜੂਦ ਹੈ ਕਿ ਨਹੀਂ। ਜੇ ਲੇਖ ਮੌਜੂਦ ਹੋਵੇ ਫਿਰ ਨਵਾਂ ਲੇਖ ਬਣਾਉਣ ਦੀ ਲੋੜ ਨਹੀਂ ਹੈ ਅਤੇ ਤੁਸੀਂ ਪੁਰਾਣੇ ਲੇਖ ਵਿੱਚ ਹੀ ਸੁਧਾਰ ਕਰ ਸਕਦੇ ਹੋ।--Satdeep Gill (ਗੱਲ-ਬਾਤ) 14:22, 19 ਜਨਵਰੀ 2016 (UTC)[ਜਵਾਬ]

2021 Wikimedia Foundation Board elections: Eligibility requirements for voters

[ਸੋਧੋ]

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)[ਜਵਾਬ]

Note: You are receiving this message as part of outreach efforts to create awareness among the voters.