ਵਰਤੋਂਕਾਰ ਗੱਲ-ਬਾਤ:Sardarmann

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Crystal Clear app ksmiletris.png ਜੀ ਆਇਆਂ ਨੂੰ Sardarmann ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।


-- New user message (ਗੱਲ-ਬਾਤ) 10:47, 20 ਦਸੰਬਰ 2018 (UTC)

Kyun pange lai reha[ਸੋਧੋ]

Kyun pange lai reha Amar Singh Okk (ਗੱਲ-ਬਾਤ) 20:52, 30 ਅਗਸਤ 2019 (UTC)

@Amar Singh Okk:, ਕੀ ਮਤਲਬ?

Sahib E Kamal Shri Guru Ravidass ji[ਸੋਧੋ]

The person who is editing this page.He is continuously disrespecting the" Great Guru "s Amar Singh Okk (ਗੱਲ-ਬਾਤ) 17:57, 1 ਸਤੰਬਰ 2019 (UTC)

@Amar Singh Okk:, ਜੇ ਕੋਈ ਕਾਬਲੇ ਇਤਬਾਰ ਹਵਾਲੇ ਹਨ ਜਿਸ ਵਿੱਚ ਰਵਿਦਾਸ ਸਾਹਿਬ ਨੂੰ 'ਸਾਹਿਬ ਏ ਕਮਾਲ' ਖ਼ਿਤਾਬ ਨਾਲ਼ ਜ਼ਿਕਰ ਕੀਤਾ ਹੋਵੇ, ਉਸ ਨੂੰ ਪੇਸ਼ ਕਰੋ, ਲੇਖ ਵਿੱਚ ਉਸਨੂੰ ਸ਼ਾਮਲ ਕੀਤਾ ਜਾ ਸਕਦਾ ਹੈ. ਵਿਕੀਪੀਡੀਆ ਦੇ ਲੇਖ ਕਾਬਲੇ ਇਤਬਾਰ ਹਵਾਲਿਆਂ ਨਾਲ਼ ਲਿਖੇ ਜਾਂਦੇ ਹਨ, ਜ਼ਾਤੀ ਖ਼ਿਆਲਾਂ ਨਾਲ਼ ਨਹੀਂ. ਲੇਖ ਦੇ ਸਿਰਲੇਖ ਲਈ ਸਬਜੈਕਟ ਵਾਸਤੇ ਆਮ ਹੀ ਮਕਬੂਲ ਨਾਮ ਵਰਤਿਆ ਜਾਂਦਾ ਹੈ.
ਰਵਿਦਾਸ ਸਾਹਿਬ ਦੇ ਮਾਮਲੇ ਵਿੱਚ ਸਿੱਖਾਂ ਵਿੱਚ ਭਗਤ ਰਵਿਦਾਸ ਅਤੇ ਰਵਿਦਾਸੀਆਂ ਵਿੱਚ ਗੁਰੂ ਰਵਿਦਾਸ ਨਾਮ ਮਕਬੂਲ ਹਨ. ਗੁਰੂ ਗ੍ਰੰਥ ਸਾਹਿਬ ਵਿੱਚ ਬਗ਼ੈਰ ਖ਼ਿਤਾਬ ਸਿਰਫ਼ ਰਵਿਦਾਸ ਵਰਤਿਆ ਗਿਆ ਹੈ. ਗੁੰਜਲਦਾਰ ਸਬੱਬ ਵਿੱਚ ਰਾਏਸ਼ੁਮਾਰੀ ਕਰਾਵੀ ਜਾਂਦੀ ਹੈ.
ਮੇਰੀ ਗੁਜ਼ਾਰਸ਼ ਹੈ, ਕਿ ਇਸ ਮਸਲੇ ਦਾ ਵਿਕੀਪੀਡੀਆ:ਸੱਥ ਵਿੱਚ ਜ਼ਿਕਰ ਕੀਤਾ ਜਾਵੇ ਅਤੇ ਇਤਫ਼ਾਕ ਨਾਲ਼ ਸਾਰਿਆਂ ਦੀ ਰਾਏ ਲਈ ਜਾਵੇ. ਭਗਤ ਰਵਿਦਾਸ ਲੇਖ ਨੂੰ ਦੁਬਾਰਾ ਖ਼ਰਾਬ ਨਾਂਹ ਕੀਤਾ ਜਾਵੇ.
Sardarmann (ਗੱਲ-ਬਾਤ) 23:20, 3 ਸਤੰਬਰ 2019 (UTC)
@Sardarmann: ਮੈਂ ਤੁਹਾਡੇ ਨਾਲ ਸਹਿਮਤ ਹਾਂ। --Satdeep Gill (ਗੱਲ-ਬਾਤ) 00:48, 11 ਨਵੰਬਰ 2019 (UTC)