ਵਰਤੋਂਕਾਰ ਗੱਲ-ਬਾਤ:Virk bhupinder kaur
ਵਿਸ਼ਾ ਜੋੜੋ|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
--Babanwalia (ਗੱਲ-ਬਾਤ) ੦੮:੦੬, ੨੯ ਨਵੰਬਰ ੨੦੧੨ (UTC)
ਯੋਗਦਾਨ ਲਈ ਧੰਨਵਾਦ
[ਸੋਧੋ]ਤੁਹਾਡੇ ਯੋਗਦਾਨ ਲਈ ਧੰਨਵਾਦ। ਮੈਂ ਦੱਸਣਾ ਚਾਹਵਾਂ ਕਿ ਕਿਰਪਾ ਕਰਕੇ ਕਿਸੇ ਸਫੇ ਦੇ ਹੇਠਾਂ ਰੋਲ ਨੰ. ਨਾ ਲਿੱਖਿਆ ਜਾਵੇ। ਇਹ ਇੱਕ ਸਾਂਝਾ ਵਿਸ਼ਵ ਕੋਸ਼ ਹੈ ਅਤੇ ਉਰੇ ਕੋਈ ਸਫਾ ਕਿਸੇ ਇਕੱਲੇ ਮਨੁੱਖ ਦਾ ਨਹੀਂ ਹੈ ਇਹ ਸਭ ਦਾ ਸਾਂਝਾ ਹੈ। ਪੰਜਾਬੀ ਵਿਕੀ ਉੱਤੇ ਨਵੇਂ ਸੰਪਾਦਕਾਂ ਦੀ ਬਹੁਤ ਜਰੂਰਤ ਹੈ ਅਤੇ ਮੈਂ ਤੁਹਾਡਾ ਉਰੇ ਆਉਣ ਅਤੇ ਯੋਗਦਾਨ ਪਾਉਣ ਲਈ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ। ਕਿਰਪਾ ਕਰਕੇ ਤੁਸੀਂ ਥੋੜਾ ਜਿਹਾ ਵਿਕੀ ਬਾਰੇ ਪੜ੍ਹ ਲਵੋ ਤਾਂ ਜੋ ਤੁਸੀਂ ਹੋਰ ਵਧੀਆ ਯੋਗਦਾਨ ਪਾ ਸਕੋ। ਤੁਸੀਂ ਇਸ ਮੈਸਜ ਦੇ ਉੱਤੇ ਵਾਲੇ ਮੈਸਜ ਨੂੰ ਪੜ੍ਹ ਲਵੋ ਜੀ। --Satdeep gill (ਗੱਲ-ਬਾਤ) ੧੮:੨੮, ੨੯ ਨਵੰਬਰ ੨੦੧੨ (UTC)
- ਉਦਾਹਰਨ ਦੇ ਤੌਰ ਉੱਤੇ ਰੂਮੀ ਜਾਂ ਭਗਤ ਸਿੰਘ ਸਫੇ ਦੇਖ ਸਕਦੇ ਹੋਂ। ਇਸ ਨਾਲ ਤੁਹਾਨੂੰ ਪੋਸਟ ਪਾਉਣ ਬਾਰੇ ਜਿਆਦਾ ਪਤਾ ਲਗੇਗਾ ਮੇਰੇ ਅਨੁਸਾਰ। ਸਤਿ ਸ਼੍ਰੀ ਅਕਾਲ ਜੀ। --Satdeep gill (ਗੱਲ-ਬਾਤ) ੧੮:੩੫, ੨੯ ਨਵੰਬਰ ੨੦੧੨ (UTC)