ਵਰਸ਼ਾ ਗੌਤਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

 

ਵਰਸ਼ਾ ਗੌਥਮ (ਅੰਗ੍ਰੇਜ਼ੀ: Varsha Gautham; ਜਨਮ 12 ਜਨਵਰੀ 1998) ਇੱਕ ਭਾਰਤੀ ਮਲਾਹ ਹੈ। ਉਸਨੇ ਐਸ਼ਵਰਿਆ ਨੇਦੁਨਚੇਝਿਯਾਨ ਦੇ ਨਾਲ, ਔਰਤਾਂ ਦੇ 29er ਈਵੈਂਟ ਵਿੱਚ 2014 ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਹ 16 ਸਾਲ ਦੀ ਉਮਰ ਵਿੱਚ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਹੈ।[1][2][3][4][5][6] ਉਸਨੇ 2018 ਜਕਾਰਤਾ ਏਸ਼ੀਅਨ ਖੇਡਾਂ ਵਿੱਚ ਸਵੇਤਾ ਸ਼ੇਰਵੇਗਰ ਦੇ ਨਾਲ 49er ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ।[7][8][9]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

Varsha Gautham ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

  1. "Varsha-Aishwarya duo sails to a historic bronze". Anjana Senthil. The Times of India. 1 October 2014. Retrieved 3 October 2014.
  2. "Women sailing duo and best friends Varsha and Aishwarya clinch historic bronze". Abhijeet Kulkarni. Mumbai Mirror. 1 October 2014. Retrieved 3 October 2014.
  3. "Proving Medal: Sailing in Uncharted Waters". Indraneel Das. New Indian Express. 1 October 2014. Archived from the original on 4 ਮਾਰਚ 2016. Retrieved 3 October 2014.
  4. "Indian Team Impress At 49erFX Juniors Ahead Of ISAF Youth Worlds". International Sailing Federation. 30 June 2014. Archived from the original on 6 ਅਕਤੂਬਰ 2014. Retrieved 3 October 2014.
  5. "Biographies". Incheon 2014. Archived from the original on 18 ਫ਼ਰਵਰੀ 2015. Retrieved 19 February 2015.
  6. "Namma Chennai girls ride success wave with pride". The Times of India. 6 October 2014. Archived from the original on 20 ਫ਼ਰਵਰੀ 2015. Retrieved 20 February 2015.
  7. "Asian Games 2018: Varsha Gautham, Sweta Shervegar grab silver in 49er FX Women's event as India win three medals in sailing - Firstpost". www.firstpost.com. Retrieved 2018-08-31.
  8. "Asian Games sailing: India's Varsha Gautham, Sweta Shervegar clinch silver, teen Harshita Tomar wins bronze". The New Indian Express. Archived from the original on 2018-08-31. Retrieved 2018-08-31.
  9. "VARSHA Gautham | Asian Games 2018 Jakarta Palembang". Asian Games 2018 Jakarta Palembang (in ਅੰਗਰੇਜ਼ੀ (ਬਰਤਾਨਵੀ)). Archived from the original on 2018-08-31. Retrieved 2018-08-31.