ਵਰੰਟ ਕੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਰੰਟ ਕੇਸ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 2 ਵਿੱਚ ਵਰੰਟ ਕੇਸ ਬਾਰੇ ਦਸਿਆ ਗਿਆ ਹੈ। ਇਹ ਉਹ ਕੇਸ ਹੁੰਦੇ ਹਨ ਜਿਨਾਂ ਵਿੱਚ ਮੌਤ ਦੀ ਸਜ਼ਾ, ਉਮਰ ਕੈਦ ਜਾਂ ਦੋ ਸਾਲ ਤੋ ਵੱਧ ਦੀ ਸਜ਼ਾ ਹੁੰਦੀ ਹੈ। ਵਰੰਟ ਕੇਸਾ ਦੀ ਵਿਧੀ 19 ਅਧਿਆਇ ਵਿੱਚ ਦਿੱਤੀ ਗਈ ਹੈ। ਵਰੰਟ ਕੇਸ ਨੂੰ ਕਦੇ ਸੰਮਨ ਕੇਸ ਵਿੱਚ ਬਦਲ ਨਹੀਂ ਸਕਦੇ ਪਰ ਸੰਮਨ ਕੇਸ ਨੂੰ ਵਰੰਟ ਕੇਸ ਵਿੱਚ ਬਦਲਿਆ ਜਾ ਸਕਦਾ ਹੈ।

ਹਵਾਲੇ[ਸੋਧੋ]