ਵਰ ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਰ ਘਰ
ਲੇਖਕਈਸ਼ਵਰ ਚੰਦਰ ਨੰਦਾ
ਪਾਤਰਜੈਕਿਸ਼ਨ, ਕਵਲ ਕੁਮਾਰੀ (ਲਿਲੀ), ਰਾਇ ਸਾਹਬ, ਬੀ. ਡੀ.ਕਪੂਰ ਸਾਹਬ,ਭਗਤ ਗਨੇਸ਼ੀ ਲਾਲ, ਸਾਹਬ ਦਿਆਲ,ਮਦਨ, ਬੇਲੀ,ਨੂਰਦੀਨ,ਵਡੀ ਬੇਬੇ,ਭਗਵਤੀ, ਮਾਈ ਬੁਧਾਂ, ਯਸ਼ੋਧਾ
ਪ੍ਰੀਮੀਅਰ ਦੀ ਤਾਰੀਖ1930 (1930)

ਵਰ ਘਰ ਜਾਂ ਲਿਲੀ ਦਾ ਵਿਆਹ ਈਸ਼ਵਰ ਚੰਦਰ ਨੰਦਾ ਦੁਆਰਾ 1929 ਵਿੱਚ ਲਿੱਖਿਆ ਇੱਕ ਨਾਟਕ ਹੈ। ਪਹਿਲੀ ਵਾਰ ਇਸ ਨਾਟਕ ਨੂੰ ਪੰਜਾਬ ਯੂਨੀਵਰਸਿਟੀ ਦੀ ਡਰਾਮਿਟਕ ਸੁਸਾਇਟੀ ਨੇ ਮਾਰਚ 1930 ਨੂੰ ਗਵਰਨਮੈਟ ਕਾਲਜ ਲਾਹੋਰ ਵਿੱਚ ਖੇਡਿਆ।