ਸਮੱਗਰੀ 'ਤੇ ਜਾਓ

ਵਲਾਦੀਮੀਰ ਚੇਰਤਕੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਲਾਦੀਮੀਰ ਚੇਰਤਕੋਵ
ਵੀ ਚੇਰਤਕੋਵ ਦਾ ਚਿੱਤਰ, ਇਲਿਆ ਰੇਪਿਨ (c. 1890)
ਜਨਮ
ਵਲਾਦੀਮੀਰ ਗਰੀਗੋਰੀਏਵਿੱਚ ਚੇਰਤਕੋਵ

(1854-11-03)3 ਨਵੰਬਰ 1854
ਮੌਤ9 ਨਵੰਬਰ 1936(1936-11-09) (ਉਮਰ 82)

ਵਲਾਦੀਮੀਰ ਗਰੀਗੋਰੀਏਵਿੱਚ ਚੇਰਤਕੋਵ (ਰੂਸੀ: Влади́мир Григо́рьевич Чертко́в(3 November [ਪੁ.ਤ. 22 October] 1854 – 9 ਨਵੰਬਰ 1936) ਲੀਓ ਤਾਲਸਤਾਏ ਦੀਆਂ ਰਚਨਾਵਾਂ ਦਾ ਸੰਪਾਦਕ ਅਤੇ ਪ੍ਰਮੁੱਖ ਤਾਲਸਤਾਏਵਾਦੀ ਸੀ।