ਵਲਾਦੀਮੀਰ ਪੂਤਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਲਾਦਿਮੀਰ ਪੁਤੀਨ
Владимир Путин
Владимир Путин (18-06-2022).jpg
ਰੂਸ ਦੇ ਰਾਸ਼ਟਰਪਤੀ
ਮੌਜੂਦਾ
ਦਫ਼ਤਰ ਵਿੱਚ
7 ਮਈ 2012
ਪ੍ਰਧਾਨ ਮੰਤਰੀਵਿਕਟਰ ਜੁਬਕੋਵ
ਦਿਮਿਤਰੀ ਮੇਦਵੇਦੇਵ
ਤੋਂ ਪਹਿਲਾਂਦਿਮਿਤਰੀ ਮੇਦਵੇਦੇਵ
ਦਫ਼ਤਰ ਵਿੱਚ
7 ਮਈ 2000 – 7 ਮਈ 2008
ਕਾਰਜਕਰੀ: 31 ਦਸੰਬਰ 1999 – 7 ਮਈ 2000
ਪ੍ਰਧਾਨ ਮੰਤਰੀਮਿਖਾਇਲ ਕਾਸਿਆਨੋਵ
ਮਿਖਾਇਲ ਫਰਦਕੋਵ
ਵਿਕਟਰ ਜੁਬਕੋਵ
ਤੋਂ ਪਹਿਲਾਂਬੋਰਿਸ ਯੇਲਤਸਿਨ
ਤੋਂ ਬਾਅਦਦਿਮਿਤਰੀ ਮੇਦਵੇਦੇਵ
ਰੂਸ ਦੇ ਪ੍ਰਧਾਨਮੰਤਰੀ
ਦਫ਼ਤਰ ਵਿੱਚ
8 ਮਈ 2008 – 7 ਮਈ 2012
ਰਾਸ਼ਟਰਪਤੀਦਿਮਿਤਰੀ ਮੇਦਵੇਦੇਵ
ਉਪਇਗੋਰ ਸ਼ੁਵਲੋਵ
ਤੋਂ ਪਹਿਲਾਂਵਿਕਟਰ ਜੁਬਕੋਵ
ਤੋਂ ਬਾਅਦਵਿਕਟਰ ਜੁਬਕੋਵ
ਦਫ਼ਤਰ ਵਿੱਚ
9 ਅਗਸਤ 1999 – 7 ਮਈ 2000
ਕਾਰਜਕਾਰੀ: 9 ਅਗਸਤ 1999 – 16 ਅਗਸਤ 1999
ਰਾਸ਼ਟਰਪਤੀਬੋਰਿਸ ਯੇਲਤਸਿਨ
ਉਪਵਿਕਟਰ ਖਰਿਸਤੇਂਕੋ
ਮਿਖਾਇਲ ਕਾਸਿਆਨੋਵ
ਤੋਂ ਪਹਿਲਾਂਸਰਗੇਈ ਸਟੇਪਾਸ਼ਿਨ
ਤੋਂ ਬਾਅਦਮਿਖਾਇਲ ਕਾਸਿਆਨੋਵ
ਸੰਯੁਕਤ ਰੂਸ ਪਾਰਟੀ ਨੇਤਾ
ਦਫ਼ਤਰ ਵਿੱਚ
1 ਜਨਵਰੀ 2008 – 30 ਮਈ 2012
ਤੋਂ ਪਹਿਲਾਂਬੋਰਿਸ ਗਰੀਜਲੋਵ
ਤੋਂ ਬਾਅਦਦਿਮਿਤਰੀ ਮੇਦਵੇਦੇਵ
ਸਮੂਹ ਸੁਰੱਖਿਆ ਸੇਵਾ ਦੇ ਨਿਰਦੇਸ਼ਕ
ਦਫ਼ਤਰ ਵਿੱਚ
25 ਜੁਲਾਈ 1998 – 29 ਮਾਰਚ 1999
ਰਾਸ਼ਟਰਪਤੀਬੋਰਿਸ ਯੇਲਤਸਿਨ
ਤੋਂ ਪਹਿਲਾਂਨਿਕੋਲਾਏ ਕੋਵਾਲੇਵ
ਤੋਂ ਬਾਅਦਨਿਕੋਲਾਏ ਪਾਤਰੁਸ਼ੇਵ
ਨਿੱਜੀ ਜਾਣਕਾਰੀ
ਜਨਮ
ਵਲਾਦੀਮੀਰ ਵਲਾਦਿਮੀਰੋਵਿੱਚ ਪੂਤਿਨ

(1952-10-07) 7 ਅਕਤੂਬਰ 1952 (ਉਮਰ 70)
ਲੈਨਿਨਗਰਾਦ, ਰੂਸੀ ਲੋਕ-ਰਾਜ, ਸੋਵੀਅਤ ਸੰਘ
ਸਿਆਸੀ ਪਾਰਟੀਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ (1975 - 1991)
ਨਾਸ ਦੋਮ (1995–1999)
ਏਕਤਾ (ਯੇਦਿੰਸਤਵੋ) (1999–2001)
ਨਿਰਦਲੀ (1991–1995 ; 2001–2008)
ਸੰਯੁਕਤ ਰੂਸ (ਯੇਦਿਨਏ ਰਸੀਆ) (2008–ਵਰਤਮਾਨ)
ਹੋਰ ਰਾਜਨੀਤਕ
ਸੰਬੰਧ
ਪੀਪਲਸ ਫਰੰਟ ਫਾਰ ਰੂਸ (2011–ਵਰਤਮਾਨ)
ਜੀਵਨ ਸਾਥੀ
(ਵਿ. 1983⁠–⁠2014)
[1]
ਬੱਚੇਮਾਰਿਆ
ਯੇਕਟੇਰਿਨਾ
ਅਲਮਾ ਮਾਤਰਲੈਨਿਨਗਰਾਦ ਰਾਜ ਯੂਨੀਵਰਸਿਟੀ
ਪੁਰਸਕਾਰOrden of Honour.png
ਦਸਤਖ਼ਤ
ਵੈੱਬਸਾਈਟਅਧਿਕਾਰਿਤ ਵੈੱਬਸਾਈਟ
ਫੌਜੀ ਸੇਵਾ
ਵਫ਼ਾਦਾਰੀ ਸੋਵੀਅਤ ਸੰਘ
ਬ੍ਰਾਂਚ/ਸੇਵਾਕੇਜੀਬੀ
ਸੇਵਾ ਦੇ ਸਾਲ1975–1991
ਰੈਂਕਲੈਫਟੀਨੇਂਟ ਕਰਨਲ

ਵਲਾਦੀਮੀਰ ਵਲਾਦਿਮੀਰੋਵਿੱਚ ਪੂਤਿਨ (ਰੂਸੀ: Влади́мир Влади́мирович Пу́тин; IPA: [vɫɐˈdʲimʲɪr vɫɐˈdʲimʲɪrəvʲɪt͡ɕ ˈputʲɪn] ( ਸੁਣੋ)) (ਜਨਮ: 7 ਅਕਤੂਬਰ 1952) ਰੂਸੀ ਰਾਜਨੀਤੀਵੇਤਾ ਹਨ। ਉਹ 7 ਮਈ 2012 ਤੋਂ ਰੂਸ ਦੇ ਰਾਸ਼ਟਰਪਤੀ ਹਨ। ਇਸ ਤੋਂ ਪਹਿਲਾਂ ਸੰਨ 2000 ਤੋਂ 2008 ਤੱਕ ਰੂਸ ਦੇ ਰਾਸ਼ਟਰਪਤੀ ਅਤੇ 1999 ਤੋਂ 2000 ਅਤੇ 2008 ਤੋਂ 2012 ਤੱਕ ਰੂਸ ਦੇ ਪ੍ਰਧਾਨਮੰਤਰੀ ਰਹਿ ਚੁੱਕੇ ਹਨ। ਉਹ ਆਪਣੇ ਪਿਛਲੇ ਪ੍ਰਧਾਨਮੰਤਰੀ ਕਾਰਜਕਾਲ ਦੇ ਦੌਰਾਨ ਰੂਸ ਦੀ ਸੰਯੁਕਤ ਰੂਸ ਪਾਰਟੀ ਦੇ ਪ੍ਰਧਾਨ ਵੀ ਸਨ।

ਹਵਾਲੇ[ਸੋਧੋ]

  1. Allen, Cooper (2 April 2014). "Putin divorce finalized, Kremlin says". USA Today.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named nlk