ਅਹੁਦੇਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਹੁਦੇਦਾਰ ਦਾ ਅਰਥ ਹੁੰਦਾ ਹੈ 'ਪਦ-ਅਧਿਕਾਰੀ'[1] ਜਾਂ ਕੋਈ ਖ਼ਾਸ ਜਿੰਮੇਵਾਰੀ ਨਿਭਾਉਣ ਵਾਲਾ।

ਮੂਲ[ਸੋਧੋ]

ਇਹ ਦੋ ਸ਼ਬਦ 'ਅਹੁਦਾ' ਅਤੇ 'ਦਾਰ' ਦੇ ਮੇਲ ਤੋਂ ਬਣਿਆ ਹੈ। 'ਅਹੁਦਾ' ਦਾ ਮੂਲ ਅਰਬੀ ਹੈ[2] ਜਿਸਦਾ ਅਰਥ ਹੈ ਕੋਈ ਖਾਸ ਜਗ੍ਹਾ, ਦਰਜਾ ਜਾਂ ਮੁਕਾਮ। ਅਹੁਦੇ ਨੂੰ ਗ੍ਰਹਿਣ ਕਰਨ ਜਾਂ ਅਹੁਦੇ ਉੱਤੇ ਬਿਰਾਜਮਾਨ ਵਿਅਕਤੀ ਨੂੰ ਅਹੁਦੇਦਾਰ ਕਿਹਾ ਜਾਂਦਾ ਹੈ।

ਉਦਾਹਰਣ[ਸੋਧੋ]

ਜੇਕਰ ਕੋਈ ਵਿਅਕਤੀ ਖੇਡ ਮੰਤਰਾਲਾ ਚਲਾ ਰਿਹਾ ਹੈ ਤਾਂ ਉਸਦਾ ਅਹੁਦਾ ਖੇਡ ਮੰਤਰੀ ਦਾ ਹੋਵੇਗਾ, ਇਉਂ ਉਹ ਖੇਡ ਮੰਤਰਾਲੇ ਦਾ ਅਹੁਦੇਦਾਰ ਹੋਵੇਗਾ।


ਹਵਾਲੇ[ਸੋਧੋ]