ਵਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਲੀ ( ਵਲੀ Arabic: وَلِيّ , walīy ; ਬਹੁਵਚਨ أَوْلِيَاء , ʾawliyāʾ ), ਅਰਬੀ ਸ਼ਬਦ ਜਿਸ ਦੇ ਵੱਖੋ ਵੱਖ ਅਨੁਵਾਦ ਮਿਲ਼ਦੇ ਹਨ: "ਮਾਲਕ", "ਰਖਵਾਲਾ", "ਹਮਾਇਤੀ", "ਮਿੱਤਰ"। [1] [2] ਆਮ ਤੌਰ 'ਤੇ ਮੁਸਲਮਾਨ ਇਸ ਦੀ ਵਰਤੋਂ ਇਸਲਾਮੀ ਸੰਤ ਲਈ ਜਾਂ, " ਰੱਬ ਦੇ ਬੇਲੀ" ਲਈ ਕਰਦੇ। [1] [3] [4]

ਜਦੋਂ ਅਰਬੀ ਅਲ ( ال ) ਲਾਇਆ ਜਾਂਦਾਹੈ, ਇਹ ਇਸਲਾਮ ਵਿੱਚ ਰੱਬ ਦੇ ਨਾਮਾਂ ਵਿੱਚੋਂ ਇੱਕ ਦਾ ਲਖਾਇਕ ਬਣ ਜਾਂਦਾ ਹੈ, ਅੱਲ੍ਹਾ -ਅਲ-ਵਲੀ ( الْوليّ ) ਜਿਸ ਦਾ ਅਰਥ ਹੈ "ਹਮਾਇਤੀ, ਦੋਸਤ"।

ਹਵਾਲੇ[ਸੋਧੋ]

  1. 1.0 1.1 . Leiden. OCLC Edmund Bosworth Clifford Edmund Bosworth. 
  2. Hans Wehr, p. 1289
  3. John Renard, Friends of God: Islamic Images of Piety, Commitment, and Servanthood (Berkeley: University of California Press, 2008); John Renard, Tales of God Friends: Islamic Hagiography in Translation (Berkeley: University of California Press, 2009), passim.
  4. Kramer, Robert S.; Lobban, Richard A., Jr.; Fluehr-Lobban, Carolyn (2013). Historical Dictionary of the Sudan. Historical Dictionaries of Africa (4 ed.). Lanham, Maryland, USA: Scarecrow Press, an imprint of Rowman & Littlefield. p. 361. ISBN 978-0-8108-6180-0. Retrieved 2 May 2015. QUBBA. The Arabic name for the tomb of a holy man ... A qubba is usually erected over the grave of a holy man identified variously as wali (saint), faki, or shaykh since, according to folk Islam, this is where his baraka [blessings] is believed to be strongest ...{{cite book}}: CS1 maint: multiple names: authors list (link)